ਬੀਬੀਆਂ ਤੇ ਕਿਸਾਨ ਪਰਿਵਾਰ ਮਿੱਟੀ ਨਾਲ ਭਰੀਆਂ ਮਟਕੀਆਂ ਲੈ ਕੇ ਪਹੁੰਚੇ ਦਿੱਲੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਦਿੱਲੀ ਦੇ ਬਾਰਡਰਾਂ ‘ਤੇ ਪਹੁੰਚਾ ਦਿੱਤੀ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ …
Read More »Monthly Archives: April 2021
ਸਿੰਘੂ ਬਾਰਡਰ ‘ਤੇ ਦੇਵੀ ਲਾਲ ਕਿਸਾਨ ਹਸਪਤਾਲ ਕਾਇਮ
ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਹਰਿਆਣਾ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਦੀ ਬਰਸੀ ਮੌਕੇ ਇਨੈਲੋ ਦੇ ਕੁੰਡਲੀ ਨੇੜੇ ਦਫ਼ਤਰ ਵਿੱਚ ਜਨ ਨਾਇਕ ਦੇਵੀ ਲਾਲ ਕਿਸਾਨ ਹਸਪਤਾਲ ਬਣਾਇਆ ਗਿਆ ਹੈ ਜਿੱਥੇ 24 ਘੰਟੇ ਕਿਸਾਨਾਂ ਦਾ ਇਲਾਜ ਕੀਤਾ ਜਾਵੇਗਾ। ਜਨ ਨਾਇਕ ਦੇਵੀ ਲਾਲ ਕਿਸਾਨ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ …
Read More »ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਬਣਾਈਆਂ ਝੌਂਪੜੀਆਂ
ਗਰਮੀ ਤੋਂ ਮਿਲੇਗੀ ਰਾਹਤ ਤੇ ਸਮਾਨ ਦੀ ਰਹੇਗਾ ਸੁਰੱਖਿਅਤ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਵੱਲੋਂ ਹੁਣ ਟਰੈਕਟਰ ਟਰਾਲੀਆਂ ਨੂੰ ਖੇਤੀ ਸਬੰਧੀ ਕੰਮਾਂ ਲਈ ਪੰਜਾਬ ਤੇ ਹਰਿਆਣਾ ਲਿਜਾਣ ਮਗਰੋਂ ਬਾਂਸ ਦੇ ਡੰਡਿਆਂ ਨਾਲ ਝੌਪੜੀਆਂ ਬਣਾਈਆਂ ਜਾ ਰਹੀਆਂ ਹਨ। ਅਜਿਹੀਆਂ ਝੌਪੜੀਆਂ ਖਿੱਚ ਦਾ ਕੇਂਦਰ ਬਣਨ ਲੱਗੀਆਂ ਹਨ …
Read More »ਜੂਨ ਦੇ ਅਖੀਰ ਤੱਕ ਕੈਨੇਡਾ ‘ਚ ਪਹੁੰਚ ਜਾਣਗੀਆਂ 44 ਮਿਲੀਅਨ ਵੈਕਸੀਨ ਖੁਰਾਕਾਂ : ਸੋਨੀਆ ਸਿੱਧੂ
ਬਰੈਂਪਟਨ : ਕੈਨੇਡਾ ਦੀ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਤੱਕ ਕੋਵਿਡ ਵੈਕਸੀਨ ਦੀ ਜਲਦ ਅਤੇ ਆਸਾਨ ਪਹੁੰਚ ਕਰਨ ਲਈ ਲਗਾਤਾਰ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਵੈਕਸੀਨ ਸਬੰਧੀ ਜਾਣਕਾਰੀ ਦਿੰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਹੁਣ ਤੱਕ ਕਰੀਬ 10.5 ਮਿਲੀਅਨ ਵੈਕਸੀਨ ਡੋਜ਼ਾਂ ਕੈਨੇਡਾ ਪਹੁੰਚ ਚੁੱਕੀਆਂ …
Read More »ਮਨਿੰਦਰ ਛਿੰਦਾ ਦਾ ਗੀਤ ‘ઑਸੱਤ ਜਨਮ’ ਰਿਲੀਜ਼
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਸਦੇ ਨਾਮਵਰ ਨੌਜਵਾਨ ਗਾਇਕ ਮਨਿੰਦਰ ਛਿੰਦਾ ਦਾ ਗੀਤ ‘ઑਸੱਤ ਜਨਮ’਼ ਰਿੀਲੀਜ਼ ਹੋ ਗਿਆ ਹੈ। ਪ੍ਰਸਿੱਧ ਗੀਤਕਾਰ ਬਾਵਾ ਗੁਰਾਇਆ ਵਾਲੇ ਦਾ ਲਿਖਿਆ ਅਤੇ ਆਈ ਬੀ ਪੀ ਪ੍ਰੋਡਕਸ਼ਨ ਵੱਲੋਂ ਤਿਆਰ ਅਤੇ ਇੰਦੀ ਬਿਲਿੰਗ ਦੀ ਪੇਸ਼ਕਸ਼ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਹੈ ਅਜ਼ਾਦ ਸਾਹਬ ਨੇ। ਜਦੋਂਕਿ ਇਸ …
Read More »400 ਸਾਲਾ ਪ੍ਰਕਾਸ਼ ਪੁਰਬ ਲਈ ਕੈਨੇਡਾ ਤੋਂ ਉੱਠੀ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਸਿੱਧੀਆਂ ਉਡਾਣਾਂ ਦੀ ਮੰਗ
ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਦੀ ਸ਼ਤਾਬਦੀ ਲਈ ਕੈਨੇਡਾ ਦੇ ਪੰਜਾਬੀ ਭਾਈਚਾਰੇ, ਗੈਰ ਸਰਕਾਰੀ ਸੰਗਠਨਾਂ ਨੇ ਅੰਮ੍ਰਿਤਸਰ ਤੋਂ ਵੈਨਕੂਵਰ ਅਤੇ ਟੋਰਾਂਟੋ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ, ਜਿਸ ਨਾਲ ਹਰ ਸਾਲ ਪੰਜਾਬ ਅਤੇ ਕੈਨੇਡਾ ਦਰਮਿਆਨ ਯਾਤਰਾ ਕਰਨ ਵਾਲੇ ਲੱਖਾਂ ਯਾਤਰੀਆਂ …
Read More »ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੀ ਮਹੀਨਾਵਾਰ ਮੀਟਿੰਗ
ਪਾਸ਼ ਦੀ ਕਵਿਤਾ ਬਾਰੇ ਹੋਈ ਵਿਚਾਰ-ਚਰਚਾ ਬਰੈਂਪਟਨ/ਪਰਮਜੀਤ ਦਿਓਲઑ : ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਮਾਰਚ ਮਹੀਨੇ ਦੀ ਮੀਟਿੰਗ ਕਾਫ਼ਲਾ ਦੇ ਸੰਚਾਲਕ ਕੁਲਵਿੰਦਰ ਖਹਿਰਾ, ਮਨਮੋਹਨ ਸਿੰਘ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਦੇਖ-ਰੇਖ ਹੇਠ ਪਿਛਲੇ ਦਿਨੀਂ ਜ਼ੂਮ ਮਾਧਿਅਮ ਰਾਹੀਂ ਹੋਈ। ਜਿਸ ਵਿੱਚ ਡਾ. ਰਾਜਿੰਦਰਪਾਲ ਸਿੰਘ ਬਰਾੜ ਹੁਰਾਂ ਵੱਲੋਂ ઑਵਰਤਮਾਨ ਪ੍ਰਸਥਿਤੀਆਂ ਵਿੱਚ …
Read More »ਅਮਰੀਕਾ ‘ਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਲੱਗੇਗਾ ਕਰੋਨਾ ਟੀਕਾ : ਬਿਡੇਨ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਸਿਰਫ 75 ਦਿਨਾਂ ਦੇ ਅੰਦਰ-ਅੰਦਰ ਰਿਕਾਰਡ 15 ਕਰੋੜ ਵਿਅਕਤੀਆਂ ਦਾ ਟੀਕਾਕਰਨ ਕੀਤਾ ਹੈ ਅਤੇ ਦੇਸ਼ ‘ਚ 19 ਅਪ੍ਰੈਲ ਤੋਂ ਹਰ ਇਕ ਬਾਲਗ ਨੂੰ ਟੀਕਾ ਲੱਗ ਸਕੇਗਾ। ਰਾਸ਼ਟਰਪਤੀ ਦੇ ਮੁਤਾਬਕ ਹੁਣ ਅਮਰੀਕਾ ਦਾ ਹਰ ਇਕ ਬਾਲਗ 19 …
Read More »ਨਿਊਜ਼ੀਲੈਂਡ ਨੇ ਭਾਰਤੀ ਯਾਤਰੀਆਂ ‘ਤੇ ਲਗਾਈ ਪਾਬੰਦੀ
ਵਾਲਿੰਗਟਨ : ਨਿਊਜ਼ੀਲੈਂਡ ਸਰਕਾਰ ਨੇ ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲੇ ਵਿਅਕਤੀਆਂ ਉਤੇ ਰੋਕ ਲਾ ਦਿੱਤੀ ਹੈ, ਕਿਉਂਕਿ ਇਸ ਵੇਲੇ ਭਾਰਤ ਵਿਚ ਕਰੋਨਾ ਦਾ ਕਹਿਰ ਜਾਰੀ ਹੈ ਅਤੇ ਨਿਊਜ਼ੀਲੈਂਡ ਸਰਕਾਰ ਚਾਹੁੰਦੀ ਹੈ ਕਿ ਇਥੇ ਕਰੋਨਾ ਪਾਜ਼ੀਟਿਵ ਵਿਅਕਤੀ ਨਾ ਆਉਣ। ਇਹ ਰੋਕ ਐਤਵਾਰ 11 ਅਪ੍ਰੈਲ ਤੋਂ ਲਾਗੂ ਹੋਵੇਗੀ ਅਤੇ 28 ਅਪ੍ਰੈਲ ਤੱਕ …
Read More »ਪੁਤਿਨ ਰੂਸ ਦੀ ਸੱਤਾ ‘ਤੇ 2036 ਤੱਕ ਬਣੇ ਰਹਿਣ ਦੇ ਇੱਛੁਕ
ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਸ ਕਾਨੂੰਨ ‘ਤੇ ਦਸਤਖ਼ਤ ਕੀਤੇ, ਜੋ ਉਨ੍ਹਾਂ ਨੂੰ 2036 ਤੱਕ ਦੇਸ਼ ਦੀ ਸੱਤਾ ‘ਤੇ ਬਣੇ ਰਹਿਣ ਦੀ ਇਜਾਜ਼ਤ ਪ੍ਰਦਾਨ ਕਰਦਾ ਹੈ। ਕਾਨੂੰਨ ਉਨ੍ਹਾਂ ਨੂੰ 2036 ਤੱਕ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਬਣੇ ਰਹਿਣ ਦੀ ਯੋਗਤਾ ਪ੍ਰਦਾਨ ਕਰਦਾ ਹੈ। ਇਸ ਕਦਮ ਨਾਲ ਪਿਛਲੇ …
Read More »