Breaking News
Home / 2021 / January (page 4)

Monthly Archives: January 2021

ਵੈਕਸੀਨ ਜਲਦ ਹਾਸਲ ਕਰਨ ਲਈ ਟਰੂਡੋ ਨੇ ਮੌਡਰਨਾ ਦੇ ਸੀਈਓ ਨਾਲ ਕੀਤੀ ਗੱਲਬਾਤ

ਸਤੰਬਰ ਤੱਕ ਸਾਰੇ ਕੈਨੇਡੀਅਨਾਂ ਨੂੰ ਲੱਗ ਜਾਵੇਗੀ ਕਰੋਨਾ ਵੈਕਸੀਨ : ਟਰੂਡੋ ਓਟਵਾ/ਬਿਊਰੋ ਨਿਊਜ਼ : ਕਰੋਨਾ ਵੈਕਸੀਨ ਮਿਲਣ ‘ਚ ਹੋ ਰਹੀ ਦੇਰੀ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੌਡਰਨਾ ਦੇ ਸੀਈਓ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕੈਨੇਡੀਅਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਤੰਬਰ ਮਹੀਨੇ ਤੱਕ ਸਭ ਨੂੰ ਕਰੋਨਾ …

Read More »

ਵੈਕਸੀਨ ਦੀ ਵੰਡ ਦਾ ਸਮਾਂ ਨਿਰਧਾਰਤ ਹੋਵੇ : ਜਗਮੀਤ ਸਿੰਘ

ਓਟਵਾ : ਫੈਡਰਲ ਸਰਕਾਰ ਦੇ ਕੋਵਿਡ-19 ਸਬੰਧੀ ਪ੍ਰਤੀਕਿਰਿਆ ਦੇ ਸਬੰਧੀ ਪਾਰਲੀਮੈਂਟ ਵਿੱਚ ਐਮਰਜੈਂਸੀ ਬਹਿਸ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਬਹਿਸ ਕੈਨੇਡਾ ਦੀ ਵੈਕਸੀਨ ਵੰਡ ਤੇ ਫਾਈਜਰ-ਬਾਇਓਐਨਟੈਕ ਡੋਜਾਂ ਦੀ ਖੇਪ ਵਿੱਚ ਹੋਣ ਵਾਲੀ ਦੇਰ ਦੇ ਸਬੰਧ ਵਿੱਚ ਕੀਤੀ ਜਾਵੇਗੀ। ਹਾਊਸ ਆਫ ਕਾਮਨਜ ਵਿੱਚ ਫੈਡਰਲ ਸਰਕਾਰ ਉੱਤੇ ਵਿਰੋਧੀ ਧਿਰਾਂ …

Read More »

ਵੈਕਸੀਨ ਹਾਸਲ ਹੋਣ ‘ਚ ਦੇਰੀ ਕਾਰਨ ਓਨਟਾਰੀਓ ਸਰਕਾਰ ਨੇ ਬਦਲਿਆ ਆਪਣਾ ਸ਼ਡਿਊਲ

ਓਨਟਾਰੀਓ : ਵੈਕਸੀਨ ਹਾਸਲ ਹੋਣ ‘ਚ ਦੇਰੀ ਕਾਰਨ ਓਨਟਾਰੀਓ ਸਰਕਾਰ ਨੇ ਬਦਲਿਆ ਆਪਣਾ ਸ਼ਡਿਊਲ ਬਦਲ ਲਿਆ ਹੈ। ਓਨਟਾਰੀਓ ਵੱਲੋਂ ਲਾਂਗ ਟਰਮ ਕੇਅਰ ਸਟਾਫ ਤੇ ਅਸੈਂਸੀਅਲ ਵਰਕਰਜ ਨੂੰ ਦਿੱਤੀ ਜਾਣ ਵਾਲੀ ਕੋਵਿਡ-19 ਵੈਕਸੀਨੇਸਨ ਨੂੰ ਥੋੜ੍ਹੇ ਸਮੇਂ ਲਈ ਰੋਕਿਆ ਜਾ ਰਿਹਾ ਹੈ ਤਾਂ ਕਿ ਡੋਜਾਂ ਦੀ ਘਾਟ ਕਾਰਨ ਇਹ ਸੌਟਸ ਸਾਰੇ ਨਰਸਿੰਗ …

Read More »

ਨਵੇਂ ਵਰਕ ਪਰਮਿਟ ਪ੍ਰੋਗਰਾਮ ਤਹਿਤ ਹਜ਼ਾਰਾਂ ਗ੍ਰੈਜੂਏਟਸ ਨੂੰ ਹੋਵੇਗਾ ਫਾਇਦਾ

ਓਟਵਾ/ਬਿਊਰੋ ਨਿਊਜ਼ ਫੈਡਰਲ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਵਰਕ ਪਰਮਿਟ ਪ੍ਰੋਗਰਾਮ ਤਹਿਤ ਹਜ਼ਾਰਾਂ ਗ੍ਰੈਜੂਏਟਸ ਨੂੰ ਬਹੁਤ ਫਾਇਦਾ ਹੋਵੇਗਾ। ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਨਵਾਂ ਵਰਕ ਪਰਮਿਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਅਰਜੀਆਂ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬਹੁਤੇ ਲੋਕਾਂ ਨੂੰ ਸਥਾਈ ਤੌਰ ਉੱਤੇ ਕੈਨੇਡਾ …

Read More »

ਬੈਂਸ ‘ਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿਚੋਂ ਕੀਤਾ ਬਾਹਰ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸੈਂਟਰ ਤੋਂ ਐਮਪੀ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਰਮੇਸ਼ ਸੰਘਾ, ਜੋ ਕਿ ਇਕ ਵਕੀਲ ਹਨ, ਸਭ ਤੋਂ ਪਹਿਲਾਂ 2015 ਵਿੱਚ ਲਿਬਰਲ ਐਮਪੀ ਚੁਣਿਆ ਗਿਆ। ਅਤੀਤ ਵਿੱਚ ਵੀ ਉਸ ਵੱਲੋਂ ਲਿਬਰਲ ਪਾਰਟੀ ਉੱਤੇ ਸਿੱਖ ਵੱਖਵਾਦੀਆਂ ਦੀ ਪੁਸ਼ਤ ਪਨਾਹੀ ਦਾ …

Read More »

ਏਅਰ ਟਰਾਂਜੈਟ ਵੱਲੋਂ ਟੋਰਾਂਟੋ ਤੋਂ ਬਾਹਰ ਜਾਣ ਵਾਲੀਆਂ ਉਡਾਨਾਂ 30 ਅਪ੍ਰੈਲ ਤੱਕ ਰੱਦ

ਟੋਰਾਂਟੋ/ਬਿਊਰੋ ਨਿਊਜ਼ : ਸਰਦੀ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆਂ ਏਅਰ ਟਰਾਂਜੈਟ ਵੱਲੋਂ ਟੋਰਾਂਟੋ ਤੋਂ ਬਾਹਰ ਜਾਣ ਵਾਲੀਆਂ ਸਾਰੀਆਂ ਉਡਾਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹ ਫੈਸਲਾ ਵੀਰਵਾਰ ਤੋਂ ਸੁਰੂ ਹੋ ਕੇ 30 ਅਪ੍ਰੈਲ ਤੱਕ ਲਾਗੂ ਰਹੇਗਾ। ਇੱਕ ਬਿਆਨ ਜਾਰੀ ਕਰਕੇ ਏਅਰ ਟਰਾਂਜੈਟ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ …

Read More »

ਲਾਲ ਕਿਲ੍ਹੇ ‘ਤੇ ਕਿਸਾਨਾਂ ਦਾ ਕਬਜ਼ਾ

ਕਿਸਾਨਾਂ ਨੇ ਨਿਸ਼ਾਨ ਸਾਹਿਬ ਅਤੇ ਕਿਸਾਨ ਸੰਗਠਨਾਂ ਦਾ ਝੰਡਾ ਲਹਿਰਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ : 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਦਿੱਲੀ ਵਿਚ ਟਰੈਕਟਰ ਪਰੇਡ ਕੱਢੀ ਅਤੇ ਕਿਸਾਨ ਲਾਲ ਕਿਲ੍ਹੇ ਤੱਕ ਵੀ ਪਹੁੰਚ ਗਏ। ਕਿਸਾਨਾਂ ਨੇ ਕਰੀਬ ਦੋ ਵਜੇ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਅਤੇ ਕਿਸਾਨ …

Read More »

ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਹਟਣਗੇ ਕਿਸਾਨ

ਸ਼ਰਦ ਪਵਾਰ ਨੇ ਕਿਹਾ – ਮੋਦੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਕੇਂਦਰ ਸਰਕਾਰ ਸੰਵਿਧਾਨ ਦੀ ਉਲੰਘਣਾ ਕਰਕੇ ਅਤੇ ਬਹੁਮਤ ਦੇ ਦਮ ‘ਤੇ ਕੋਈ ਕਾਨੂੰਨ ਪਾਸ ਤਾਂ ਕਰਵਾ ਸਕਦੀ ਹੈ, ਪਰ ਜਦੋਂ ਆਮ ਆਦਮੀ ਤੇ ਕਿਸਾਨ ਉੱਠਣਗੇ …

Read More »

ਖੇਤੀ ਕਾਨੂੰਨ ਕਿਸਾਨਾਂ ਨਾਲ ਵੱਡਾ ਅਪਰਾਧ : ਰਾਹੁਲ

ਨਵੀਂ ਦਿੱਲੀ : ਖੇਤੀ ਕਾਨੂੰਨਾਂ ‘ਤੇ ਕੇਂਦਰ ਅਤੇ ਐੱਨਡੀਏ ਸਰਕਾਰ ਖਿਲਾਫ ਆਪਣੇ ਹਮਲੇ ਜਾਰੀ ਰੱਖਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਿਸਾਨਾਂ ਨਾਲ ਵੱਡਾ ‘ਅਪਰਾਧ’ ਹਨ। ਤਾਮਿਲਨਾਡੂ ‘ਚ ਰਾਹੁਲ ਨੇ ਕਿਸਾਨ ਕਨਵੈਨਸ਼ਨ ਦੌਰਾਨ ਕਿਹਾ ਕਿ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪੰਜ ਛੇ ਨੇੜਲੇ ਵਿਅਕਤੀਆਂ’ ਦੇ ਲਾਹੇ …

Read More »

ਭਾਜਪਾ ਤੋਂ ਇਲਾਵਾ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ

ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ : ਕਾਂਗਰਸ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਤੋਂ ਇਲਾਵਾ ਦੇਸ਼ ਦੀਆਂ ਕਈ ਰਾਜਨੀਤਕ ਪਾਰਟੀਆਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਤਿੰਨੋਂ ਖੇਤੀ …

Read More »