ਭਾਰਤ ਵਿਚ ਕਰੋਨਾ ਵਾਇਰਸ ਦੀ ਬਿਮਾਰੀ ਇਕ ਵਾਰ ਮੁੜ ਆਪਣੇ ਫੈਲਾਅ ਵਿਚ ਤੇਜ਼ੀ ਫੜ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਵਿਚ ਇਕ ਵਾਰ ਫਿਰ ਕਰੋਨਾ ਦੇ ਪ੍ਰਭਾਵ ਸਬੰਧੀ ਆਪਣੀ ਚਿੰਤਾ ਜਤਾਈ ਹੈ। ਜਨਵਰੀ ਦੇ ਮਹੀਨੇ ਵਿਚ ਟੀਕਾਕਰਨ ਦਾ ਅਮਲ ਸ਼ੁਰੂ ਹੋ ਗਿਆ ਸੀ। ਹੁਣ …
Read More »Yearly Archives: 2021
26 March 2021 GTA & Main
‘ਕਿਸਾਨ ਅੰਦੋਲਨ ‘ਚ ਮੀਡੀਆ ਦੀ ਭੂਮਿਕਾ’ ਵਿਸ਼ੇ ‘ਤੇ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਵਿਚਾਰ-ਚਰਚਾ ਸਮਾਗਮ
ਸਮੁੰਦਰ ਤੇ ਅੰਦੋਲਨ ਕਦੇ ਕਮਜ਼ੋਰ ਨਹੀਂ ਹੁੰਦੇ : ਦੀਪਕ ਚਨਾਰਥਲ ਜਨਮਦੇ ਰਹਿਣਗੇ ਮਨਦੀਪ ਪੂਨੀਆ ਤੇ ਦੀਪਕ ਚਨਾਰਥਲ ਵਰਗੇ ਪੱਤਰਕਾਰ : ਬਲਜੀਤ ਬੱਲੀ ਪੱਤਰਕਾਰ ਨੂੰ ਸਮਾਜ ਦਾ ਦਰਦ ਵੀ ਮਹਿਸੂਸ ਕਰਨਾ ਪਵੇਗਾ : ਮਨਦੀਪ ਪੂਨੀਆ ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਕਿਸਾਨ ਅੰਦੋਲਨ …
Read More »ਪੰਜਾਬੀ ਫਿਲਮ ‘ਰੱਬ ਦਾ ਰੇਡੀਓ-2’ ਨੂੰ ਮਿਲਿਆ ਕੌਮੀ ਪੁਰਸਕਾਰ
ਮਰਹੂਮ ਸੁਸ਼ਾਂਤ ਰਾਜਪੂਤ ਦੀ ‘ਛਿਛੋਰੇ’ ਸਰਬੋਤਮ ਹਿੰਦੀ ਫਿਲਮ ਨਵੀਂ ਦਿੱਲੀ/ਬਿਊਰੋ ਨਿਊਜ਼ : 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ‘ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਫ਼ਿਲਮ ‘ਮਣੀਕਰਣਿਕਾ’ ਅਤੇ ‘ਪੰਗਾ’ ਵਿਚ ਉਸ ਦੇ ਰੋਲ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ। ਪੰਜਾਬੀ ਵਿਚ ‘ਰੱਬ ਦਾ ਰੇਡੀਓ-2’ ਅਤੇ …
Read More »Combogesic® ਪਹਿਲੀ Acetaminophen + Ibuprofen ਸੁਮੇਲ ਵਾਲੀ ਗੋਲੀ – ਹੁਣ ਤੀਬਰ ਦਰਦ ਤੋਂ ਪੀੜਤ ਕੈਨੇਡਾ ਵਾਸੀਆਂ ਲਈ ਉਪਲਬਧ ਹੈ
ਇਲਾਜ ਸਬੰਧੀ ਨਵੇਂ ਵਿਕਲਪ, ਨੈਦਾਨਿਕ ਤੌਰ ‘ਤੇ ਸਿੱਧ 3.3:1 acetaminophen ਤੋਂ ibuprofen ਅਨੁਪਾਤ ਪੇਸ਼ ਕਰਦੇ ਹਨ ਮਿਸੀਸਾਗਾ, ਓਨਟੈਰੀਓ, ਮਾਰਚ : (BioSyent Inc. (BioSyent” ਕੰਪਨੀ”, TSX Venture: RX) ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ Combogesic®ઠਹੁਣ ਪੂਰੇ ਕੈਨੇਡਾ ਦੀਆਂ ਕਈ ਫਾਰਮੈਸੀਜ ਵਿੱਚ ਉਪਲਬਧ ਹੈ। Combogesic® ਮਾਮੂਲੀ ਤੋਂ ਦਰਮਿਆਨੇ ਤੀਬਰ …
Read More »ਅਜੋਕੇ ਸਿੱਖ ਪ੍ਰਸੰਗ ‘ਚ ਹੋਲਾ ਮਹੱਲਾ ਦੀ ਸਾਰਥਿਕਤਾ
ਤਲਵਿੰਦਰ ਸਿੰਘ ਬੁੱਟਰ ਸਿੱਖ ਧਰਮ ਵਿਚ ਭਾਰਤੀ ਸੱਭਿਅਤਾ ਦੇ ਹਰੇਕ ਦਿਨ-ਦਿਹਾੜੇ ਤੇ ਤਿਓਹਾਰ ਨੂੰ ਗੁਰੂ ਸਾਹਿਬਾਨ ਨੇ ਨਵੇਂ ਸੰਕਲਪ, ਉਸਾਰੂ ਉਦੇਸ਼ ਤੇ ਸਿੱਖ ਫ਼ਲਸਫ਼ੇ ਦੇ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਨੇ ਵਿਸਾਖੀ ਦਾ ਮੇਲਾ ਗੋਇੰਦਵਾਲ ਸਾਹਿਬ ਵਿਖੇ ਸਿੱਖਾਂ ਲਈ ਸਤਿਸੰਗਤ ਕਰਨ, ਗੁਰੂ ਦਰਸ਼ਨ ਅਤੇ ਗੁਰੂ …
Read More »ਦਲ ਬਦਲੂ, ਨੈਤਿਕਤਾ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ
ਗੁਰਮੀਤ ਸਿੰਘ ਪਲਾਹੀ ਦਲ ਬਦਲੂਆਂ ਨੇ ਇਕ ਵੇਰ ਫਿਰ ਭਾਰਤ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ। ਬਹੁਤ ਹੀ ਚਰਚਿਤ ਸੂਬੇ ਪੱਛਮੀ ਬੰਗਾਲ ਵਿਚ ਦਲ ਬਦਲੂਆਂ ਨੇ ਚੌਕੇ-ਛੱਕੇ ਛੱਡੇ ਹਨ। ਇੱਕ ਬੰਨਿਓਂ ਦੂਜੇ ਬੰਨੇ, ਸਿਆਸੀ ਪਾਰਟੀਆਂ ਬਦਲੀਆਂ ਹਨ। ਦੇਸ਼ ‘ਚ ਰਾਜ-ਭਾਗ ਸੰਭਾਲ ਰਹੀ ਭਾਜਪਾ ਇਸ ਮਾਮਲੇ ‘ਤੇ ਖੁੱਲ੍ਹ ਕੇ ਖੇਡੀ ਹੈ। …
Read More »ਪਰਵਾਸੀਨਾਮਾ
– ਗਿੱਲ ਬਲਵਿੰਦਰ +1 416-558-5530 ਭਗਤ ਸਿੰਘ ਸ਼ੇਅਰ :ਭਗਤ ਸਿੰਘਾ ਸ਼ਹੀਦੀਦਿਨਤੇਰਾ, ਬੈਠਸੜਕਾਂ ਤੇ ਅਸੀਂ ਮਨਾਰਹੇ ਹਾਂ । ਜਾਨਵਾਰਤੂੰ ਦੀਵਾ ਜੋ ਬਾਲਿਆ ਸੀ, ਬਣਦਾ ਹਿੱਸਾ ਅਜੇ ਵੀਪਾਰਹੇ ਹਾਂ । ਗਿੱਲ ਬਲਵਿੰਦਰਾਖ਼ੇਤਘਰਛੱਡ ਕੇ, ਅਜ਼ਾਦਭਾਰਤਵਿੱਚਧਰਨੇ ਲਾਰਹੇ ਹਾਂ । ਗੀਤ ਦਿਨ ਸੀ ਤੇਈਮਾਰਚਦਾਜਦਤੂੰ ਫ਼ਾਂਸੀਚੜਿਆ ਸੀ, ਮੁਲਕਅਜ਼ਾਦਕਰਾਉਣਾਨਾਲਫਿਰੰਗੀਆਂ ਲੜਿਆ ਸੀ। ਕੱਢ ਕੇ ਦੇਸ਼ ਚੋਂ ਗੋਰੇ ਗੱਦੀਬਖ਼ਸ਼ੀ …
Read More »ਕਾਲੇ ਖੇਤੀ ਕਾਨੂੰਨਾਂ ਖਿਲਾਫ 26 ਮਾਰਚ ਦੇ ਭਾਰਤ ਬੰਦ ਲਈ ਤਿਆਰੀਆਂ ਜ਼ੋਰਾਂ ‘ਤੇ
ਪੰਜਾਬ ‘ਚ ਕਿਸਾਨੀ ਮੋਰਚਿਆਂ ‘ਤੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ‘ਚ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸ ਸੰਘਰਸ਼ ਵਿਚ 300 ਦੇ ਕਰੀਬ ਕਿਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ। ਕਿਸਾਨ ਜਥੇਬੰਦੀਆਂ ਵਲੋਂ ਇਨ੍ਹਾਂ ਵਿਵਾਦਤ …
Read More »ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਹਰਿਮੰਦਰ ਸਾਹਿਬ ‘ਚ ਕੀਤੀ ਗਈ ਅਰਦਾਸ
ਨਵਰੀਤ ਦੇ ਦਾਦੇ ਵੱਲੋਂ ਭਲਕੇ ਇਨਸਾਫ਼ ਮਾਰਚ ਕੱਢਣ ਦਾ ਐਲਾਨ ਅੰਮ੍ਰਿਤਸਰ/ਬਿਊਰੋ ਨਿਊਜ਼ ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਜਾਨ ਗੁਆਉਣ ਵਾਲੇ ਨੌਜਵਾਨ ਨਵਰੀਤ ਸਿੰਘ ਅਤੇ ਹੋਰ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਹਰਿਮੰਦਰ ਸਾਹਿਬ ਸਮੂਹ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਅਰਦਾਸ ਕੀਤੀ ਗਈ। …
Read More »