Breaking News
Home / 2021 (page 347)

Yearly Archives: 2021

ਕਰੋਨਾਸਬੰਧੀ ਸੁਚੇਤ ਰਹਿਣਦੀਲੋੜ :ਥੈਰੇਸਾਟੈਮ

ਓਟਵਾ/ਬਿਊਰੋ ਨਿਊਜ : ਕਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੈਨੇਡਾਦੀਚੀਫ਼ਪਬਲਿਕਹੈਲਥਆਫ਼ੀਸਰਡਾ. ਥੈਰੇਸਾਟੈਮ ਨੇ ਆਖਿਆ ਹੈ ਕਿ ਅਜੇ ਵੀਕੈਨੇਡਾਵਾਸੀਆਂ ਪੂਰੀਤਰ੍ਹਾਂ ਚੌਕਸ ਰਹਿਣਦੀਲੋੜਹੈ। ਉਨ੍ਹਾਂ ਆਖਿਆ ਕਿ ਅਜੇ ਕਰੋਨਾਘਟਿਆਨਹੀਂ ਬਲਕਿ ਇਸ ਦੀ ਹੁਣ ਤੀਜੀਲਹਿਰ ਸ਼ੁਰੂ ਹੋ ਚੁੱਕੀ ਜੋ ਕਿ ਪਹਿਲਾਂ ਨਾਲੋਂ ਵੀਜ਼ਿਆਦਾਘਾਤਕਹੈ। ਡਾ. ਥੈਰੇਸਾਟੈਮ ਨੇ ਆਖਿਆ ਕਿ ਅਜਿਹਾ ਦੂਜੀਵਾਰੀ ਹੋਇਆ ਹੈ ਕਿ ਮਹਾਂਮਾਰੀ …

Read More »

ਇਕ ਵਾਰ ਫਿਰ ਵਿਵਾਦਾਂ ‘ਚ ਰਾਫੇਲ ਡੀਲ

ਰਾਫੇਲ ਦੇ ਸੌਦੇ ‘ਚ ਭਾਰਤੀ ਵਿਚੋਲੀਏ ਨੂੰ 8.65 ਕਰੋੜ ਰੁਪਏ ਦਿੱਤੇ : ਫਰਾਂਸੀਸੀ ਮੀਡੀਆ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਬੋਲੇ – ਇਹ ਆਰੋਪ ਕਾਰਪੋਰੇਟ ਦੁਸ਼ਮਣੀ ਦਾ ਨਤੀਜਾ ਹੋ ਸਕਦਾ ਹੈ ਨਵੀਂ ਦਿੱਲੀ : ਭਾਰਤ-ਫਰਾਂਸ ਵਿਚਕਾਰ ਹੋਏ ਰਾਫੇਲ ਲੜਾਕੂ ਜਹਾਜ਼ ਸੌਦੇ ਵਿਚ ਇਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਆਰੋਪ ਸਾਹਮਣੇ ਆਏ ਹਨ। ਫਰਾਂਸੀਸੀ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਜਾਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਅਤੇ 20 ਗ੍ਰਾਮ ਦੇ 1200 ਸਿੱਕੇ ਤਿਆਰ ਕੀਤੇ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਸਿੱਕਾ ਜਾਰੀ ਕਰਦਿਆਂ ਕਮੇਟੀ ਦੇ ਪ੍ਰਧਾਨ …

Read More »

ਕਿਸਾਨਾਂ ਦਾ ਸਾਥ ਨਾ ਦੇਣ ਵਾਲੇ ਦੇਸ਼ ਦੇ ਗੱਦਾਰ : ਕੇਜਰੀਵਾਲ

ਕਿਸਾਨਾਂ ਲਈ ਕੋਈ ਵੀ ਕੁਰਬਾਨੀ ਕਰਨ ਲਈ ਹਾਂ ਤਿਆਰ ਜੀਂਦ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਰੋਪ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਦੀ ਸਰਕਾਰ ਨੂੰ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਲਈ ਸਜ਼ਾ ਦੇ ਰਹੀ ਹੈ ਅਤੇ ਕਿਹਾ ਕਿ ਜੋ ਲੋਕ ਅੰਦੋਲਨ ਦਾ …

Read More »

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵੱਲੋਂ ਅਸਤੀਫਾ

ਹਾਈਕੋਰਟ ਵੱਲੋਂ ਸੀਬੀਆਈ ਨੂੰ 15 ਦਿਨਾਂ ‘ਚ ਮੁੱਢਲੀ ਜਾਂਚ ਮੁਕੰਮਲ ਕਰਨ ਲਈ ਕਿਹਾ ਮੁੰਬਈ/ਬਿਊਰੋ ਨਿਊਜ਼ : ਮੁੰਬਈ ਦੇ ਸਾਬਕਾ ਪੁਲਿਸ ਮੁਖੀ ਪਰਮਬੀਰ ਸਿੰਘ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਆਰੋਪਾਂ ਕਰਕੇ ਚਾਰੇ ਪਾਸਿਓਂ ਘਿਰੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੇਤੇ ਰਹੇ ਕਿ ਸੋਮਵਾਰ ਸਵੇਰੇ …

Read More »

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ 98780-70008 ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ ਹੋਇਆ, ਸਗੋਂ ਇਹ ਮੇਲਾ ਦੁਨੀਆ ਭਰ ‘ਚ ਵੱਖੋ-ਵੱਖਰੇ ਰੂਪਾਂ ਵਿਚ ਮਨਾਇਆ ਜਾਂਦਾ ਹੈ। ਕਿਤੇ ਇਹ ਮੇਲਾ ਫ਼ਸਲਾਂ ਪੱਕਣ ‘ਤੇ ਖੁਸ਼ੀਆਂ ਦੇ ਹੁਲਾਸ ਦਾ ਪ੍ਰਤੀਕ ਹੈ, ਕਿਤੇ ਸੱਭਿਆਚਾਰਕ ਮਹੱਤਤਾ ਰੱਖਦਾ ਹੈ ਅਤੇ ਕਿਤੇ ਧਾਰਮਿਕ ਆਸਥਾ …

Read More »

ਸੰਵਿਧਾਨ ਨਿਰਮਾਤਾ ਭਾਰਤ ਰਤਨ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਪਵਨ ਕੁਮਾਰ ਹੰਸ ਵੀਹਵੀਂ ਸਦੀ ਦੇ ਮਨੁੱਖੀ ਅਧਿਕਾਰਾਂ ਦੇ ਨਾਇਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ, 1891 ਨੂੰ ਮਹਾਰਾਸ਼ਟਰ ਦੇ ਮਹੂ ਪਿੰਡ ਵਿਚ ਮਾਤਾ ਭੀਮਾ ਬਾਈ ਅਤੇ ਪਿਤਾ ਰਾਮ ਜੀ ਰਾਵ ਸਕਪਾਲ ਦੇ ਘਰ ਹੋਇਆ। ਸੂਰਜ ਦੀ ਰੌਸ਼ਨੀ ਲੈ ਕੇ …

Read More »

ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਸਚਾਈ ਚਸ਼ਮਦੀਦਾਂ ਦੀ ਜ਼ਬਾਨੀ

ਸੁਰਿੰਦਰ ਕੋਛੜ ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ 96 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ ‘ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ, ਕਈ ਫ਼ਿਲਮਾਂ ਵੀ ਬਣਾਈਆਂ …

Read More »

ਉਨਟਾਰੀਓ ‘ਚ ਘਰੋਂ ਬਾਹਰ ਨਾ ਨਿਕਲਣ ਦੇ ਹੁਕਮ

ਚਾਰ ਹਫ਼ਤੇ ਜਾਰੀ ਰਹੇਗਾ ਸਰਕਾਰ ਦਾ ਇਹ ਆਰਡਰ ਟੋਰਾਂਟੋ : ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤੀਜੀ ਵਾਰੀ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਉਨਟਾਰੀਓ ਸੂਬੇ ਵਿੱਚ ਸਟੇਅ ਐਟ ਹੋਮ ਆਰਡਰ ਲਾਗੂ ਹੋ ਗਏ ਹਨ। ਕੈਬਨਿਟ ਨਾਲ ਕਈ ਘੰਟਿਆਂ …

Read More »

ਵਿਸਾਖੀ ਆਈ ਪਰ ਖੁਸ਼ੀਆਂ ਨਹੀਂ ਬਹੁੜੀਆਂ

ਫਸਲ ਦੀ ਘਰ ਆਮਦ ਨਾਲ ਜੁੜੇ ਖੁਸ਼ੀਆਂ ਖੇੜਿਆਂ ਵਾਲੇ ਰਾਸ਼ਟਰੀ ਤਿਉਹਾਰ ਵਿਸਾਖੀ ਦੀ ਆਮਦ ਤਾਂ ਹੋਈ ਪਰ ਕਿਸਾਨਾਂ ਤੋਂ ਖੁਸ਼ੀਆਂ ਰੁੱਸੀਆਂ ਹੀ ਰਹੀਆਂ। ਨਾ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ, ਨਾ ਐਮ ਐਸ ਪੀ ਦਿੱਤੀ ਤੇ ਉਲਟਾ ਕਣਕ ਦੀ ਖਰੀਦ ਨੂੰ ਵੀ ਸਿੱਧੀ ਅਦਾਇਗੀ ਦੇ ਨਾਂ ‘ਤੇ ਉਲਝਾ ਦਿੱਤਾ …

Read More »