Breaking News
Home / 2021 (page 120)

Yearly Archives: 2021

Air Canada ਨੇ ਕੈਨੇਡਾ ਅਤੇ ਭਾਰਤ ਵਿਚਕਾਰ ਸੇਵਾ ਮੁੜ ਸ਼ੁਰੂ ਕੀਤੀ

 ਭਾਰਤ ਤੋਂ Air Canada ਦੇ ਟੋਰਾਂਟੋ ਅਤੇ ਵੈਨਕੂਵਰ ਹੱਬਾਂ ਲਈ ਉਡਾਣਾਂ ਦੁਬਾਰਾ ਸ਼ੁਰੂ ਹੋਣਗੀਆਂ ੲ ਆਖਰਕਾਰ ਤਿੰਨੇ ਕੈਨੇਡੀਅਨ ਹੱਬਾਂ ਤੋਂ ਸੇਵਾ ਦੀ ਯੋਜਨਾ ਬਣਾਈ ਗਈ ਹੈ ਮੌਂਟਰੀਅਲ : Air Canada ਨੇ ਭਾਰਤ ਲਈ ਅਤੇ ਤੋਂ ਨਾਨ-ਸਟਾਪ ਉਡਾਣਾਂ ‘ਤੇ ਕੈਨੇਡਾ ਸਰਕਾਰ ਦੀਆਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ, ਦਿੱਲੀ, ਭਾਰਤ ਤੋਂ ਆਪਣੀਆਂ …

Read More »

ਐਨਡੀਪੀ ਪਾਰਲੀਮੈਂਟ ‘ਚ ਚੁੱਕੇਗੀ ਮੂਲਵਾਸੀਆਂ ਨਾਲ ਜੁੜੇ ਮੁੱਦੇ

ਓਟਵਾ/ਬਿਊਰੋ ਨਿਊਜ਼ : ਐਨਡੀਪੀ ਕਾਕਸ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਉਨ੍ਹਾਂ ਦੇ ਆਗੂ ਜਗਮੀਤ ਸਿੰਘ ਵੱਲੋਂ ਮੂਲਵਾਸੀ ਲੋਕਾਂ ਦੇ ਹੱਕਾਂ ਦੀ ਪੈਰਵੀ ਕਰਨ ਲਈ ਆਪਣੇ ਮੈਂਬਰਾਂ ਨੂੰ ਤਿਆਰ ਕੀਤਾ ਜਾਵੇਗਾ। ਇਹ ਵੀ ਕਨਸੋਆਂ ਹਨ ਕਿ ਜਗਮੀਤ ਸਿੰਘ ਪੀਣ ਵਾਲੇ ਸਾਫ ਪਾਣੀ ਸਮੇਤ ਮੂਲਵਾਸੀ ਲੋਕਾਂ ਨਾਲ ਜੁੜੇ ਹੋਰਨਾਂ ਮਾਮਲਿਆਂ ਨੂੰ …

Read More »

6 ਹੋਰ ਸਕੂਲਾਂ ‘ਚ ਟੋਰਾਂਟੋ ਹੈਲਥ ਅਧਿਕਾਰੀਆਂ ਨੇ ਐਲਾਨੀ ਕੋਵਿਡ-19 ਆਊਟਬ੍ਰੇਕ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਛੇ ਹੋਰ ਸਕੂਲਾਂ ਵਿੱਚ ਕੋਵਿਡ-19 ਆਊਟਬ੍ਰੇਕ ਦੀ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪਬਲਿਕ ਹੈਲਥ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਗੇ ਦੱਸੇ ਗਏ ਸਕੂਲਾਂ ਵਿੱਚ ਦੋ ਤੋਂ ਵੱਧ ਕੇਸ ਮਿਲੇ ਹਨ : ਦਾਂਤੇ ਅਲੀਘਿਏਰੀ ਅਕੈਡਮੀ, ਸਟੀਫਨ ਲੀਕੌਕ ਕਾਲਜੀਏਟ ਇੰਸਟੀਚਿਊਟ, ਸੇਂਟ ਜੂਡ …

Read More »

ਵੋਟਾਂ ਦੀ ਦੁਬਾਰਾ ਗਿਣਤੀ ਤੋਂ ਬਾਅਦ ਲਿਬਰਲਾਂ ਕੋਲ ਹੋਈਆਂ 160 ਸੀਟਾਂ

ਓਟਵਾ : ਜਿਊਡੀਸ਼ੀਅਲ ਕਾਊਂਟ ਤੋਂ ਬਾਅਦ ਫੈਡਰਲ ਲਿਬਰਲਾਂ ਨੂੰ ਇੱਕ ਹੋਰ ਸੀਟ ਹਾਸਲ ਹੋ ਗਈ ਹੈ। ਚੈਟੂਗੁਏ-ਲੈਕੋਲ ਹਲਕੇ ਵਿੱਚ ਆਪਣੇ ਬਲਾਕ ਕਿਊਬਿਕੁਆ ਵਿਰੋਧੀ ਨੂੰ ਸਿਰਫ 12 ਵੋਟਾਂ ਨਾਲ ਹਰਾ ਕੇ ਬ੍ਰੈਂਡਾ ਸੈਨਾਹਨ ਇੱਕ ਵਾਰੀ ਫਿਰ ਪਾਰਲੀਮੈਂਟ ਪਰਤ ਰਹੀ ਹੈ। ਇਸ ਸੀਟ ਲਈ ਪਈਆਂ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਗਈ ਹੈ। …

Read More »

ਕੈਨੇਡਾ ‘ਚ ਭਾਰਤ ਦੇ ਦੂਤਾਵਾਸ ਵਲੋਂ 87 ਸਾਬਕਾ ਫੌਜੀਆਂ ਦਾ ਸਨਮਾਨ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਭਾਰਤ ਦੇ ਦੂਤਾਵਾਸ ਅਤੇ ਕੌਂਸਲਖਾਨੇ ਵਲੋਂ ਵਿਸ਼ੇਸ਼ ਸਮਾਗਮ ਕਰਕੇ ਵਲੋਂ ਭਾਰਤੀ ਫੌਜ ਦੇ 75 ਸਾਲ ਤੋਂ ਵੱਧ ਉਮਰ ਦੇ 87 ਸਾਬਕਾ ਫੌਜੀ (ਅਫਸਰਾਂ) ਨੂੰ ‘ਵਰਿਸ਼ਟ ਯੋਧਾ’ ਸਨਮਾਨ ਦਿੱਤੇ ਗਏ। ਰਾਜਦੂਤ ਅਜੇ ਬਿਸਾਰੀਆ ਨੇ ਕਿਹਾ ਕਿ ਫੌਜੀ ਜਵਾਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ …

Read More »

ਜੀਟੀਏ ‘ਚ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਰਿਕਾਰਡ ਵਾਧਾ

ਟੋਰਾਂਟੋ/ਬਿਊਰੋ ਨਿਊਜ਼ : ਜੀਟੀਏ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਤੇਲ ਦੀਆਂ ਕੀਮਤਾਂ ਦੋ ਸੈਂਟ ਹੋਰ ਵਧ ਗਈਆਂ ਤੇ ਹੁਣ ਤੇਲ ਦੀ ਔਸਤ ਕੀਮਤ 144.9 ਸੈਂਟ ਪ੍ਰਤੀ ਲੀਟਰ ਹੈ। ਅਜੇ ਪਿਛਲੇ ਹਫਤੇ ਹੀ ਤੇਲ ਦੀਆਂ ਕੀਮਤਾਂ ਵਿੱਚ ਅੱਠ ਸੈਂਟ ਦਾ ਇਜਾਫਾ ਹੋਇਆ ਸੀ। ਅਜਿਹਾ ਵੀ ਨਹੀਂ …

Read More »

ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਸਿਟੀ ਆਫ ਟੋਰਾਂਟੋ ਦੇ ਸਟਾਫ ਦੀ ਹੋ ਸਕਦੀ ਹੈ ਛਾਂਟੀ

ਟੋਰਾਂਟੋ/ਬਿਊਰੋ ਨਿਊਜ਼ : ਜਿੱਥੋਂ ਤੱਕ ਕੋਵਿਡ-19 ਖਿਲਾਫ ਸਿਟੀ ਸਟਾਫ ਦੇ ਵੈਕਸੀਨੇਟ ਹੋਣ ਦੀ ਗੱਲ ਆਉਂਦੀ ਹੈ ਤਾਂ ਸਿਟੀ ਆਫ ਟੋਰਾਂਟੋ ਵੱਲੋਂ ਕੋਈ ਰਿਆਇਤ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇੱਕ ਬਿਆਨ ਵਿੱਚ ਸਿਟੀ ਨੇ ਆਖਿਆ ਕਿ ਜਿਹੜਾ ਸਟਾਫ ਮੈਂਬਰ ਕੋਵਿਡ-19 ਵੈਕਸੀਨੇਸ਼ਨ ਦੀਆਂ ਦੋਵੇਂ ਡੋਜਾਂ ਲੱਗਣ ਦਾ ਸਬੂਤ ਮੁਹੱਈਆ ਨਹੀਂ …

Read More »

ਕਿਸਾਨ ਮਸਲੇ ਸੁਲਝਾਉਣ ਲਈ ਚੰਨੀ ਨੇ ਸ਼ਾਹ ਦਾ ਨਿੱਜੀ ਦਖ਼ਲ ਮੰਗਿਆ

ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਬਾਰੇ ਵੀ ਕੀਤੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵੀਂ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੇ ਮੁੱਦੇ ਸੁਲਝਾਉਣ ਲਈ ਉਨ੍ਹਾਂ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ। ਉਨ੍ਹਾਂ ਕੇਂਦਰੀ ਮੰਤਰੀ ਨੂੰ ਖੇਤੀ ਕਾਨੂੰਨ …

Read More »

ਕਿਸਾਨਾਂ ਦੀ ਦੁਸ਼ਮਣ ਬਣੀ ਭਾਜਪਾ

ਹਰਿਆਣਾ ‘ਚ ਵੀ ਭਾਜਪਾ ਸੰਸਦ ਮੈਂਬਰ ਦੇ ਕਾਫਲੇ ਨੇ ਕਿਸਾਨ ਨੂੰ ਮਾਰੀ ਟੱਕਰ ਅੰਬਾਲਾ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਰਗੀ ਘਟਨਾ ਵੀਰਵਾਰ ਨੂੰ ਹਰਿਆਣਾ ਦੇ ਨਰਾਇਣਗੜ੍ਹ ਵਿਚ ਵੀ ਸਾਹਮਣੇ ਆਈ ਹੈ। ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੇ ਕਾਫਲੇ ਦੀ ਗੱਡੀ ਨੇ ਖੇਤੀ ਕਾਨੂੰਨਾਂ ਖਿਲਾਫ …

Read More »

ਵੀਡੀਓ ਸਾਹਮਣੇ ਆਉਣ ਨਾਲ ਸੱਚ ਜ਼ਾਹਿਰ ਹੋਇਆ : ਮੋਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਵਾਪਰੀਆਂ ਘਟਨਾਵਾਂ ਤੇ ਘਰਾਂ ਨੂੰ ਪਰਤ ਰਹੇ ਕਿਸਾਨਾਂ ਨੂੰ ਐੱਸਯੂਵੀ ਹੇਠ ਦਰੜੇ ਜਾਣ ਦੀ ਵੀਡੀਓ ਸਾਹਮਣੇ ਆਉਣ ਨਾਲ ਸੱਚ ਜੱਗ ਜ਼ਾਹਿਰ ਹੋ ਗਿਆ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ …

Read More »