Breaking News
Home / 2020 / December (page 40)

Monthly Archives: December 2020

ਕਿਸਾਨੀ ਸੰਘਰਸ਼ ਦੀ ਸਿਆਸੀ ਆਰਥਿਕਤਾ

ਡਾ. ਪਿਆਰਾ ਲਾਲ ਗਰਗ ਟੌਲ ਪਲਾਜ਼ਿਆਂ ਦਾ ਘੇਰਾਓ। ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਘੇਰਾਓ। ਸਾਇਲੋ ਦਾ ਘੇਰਾਓ, ਗੱਡੀ ਅੰਦਰ ਬੰਦ। ਬਣਾਂਵਾਲੀ ਪਲਾਂਟ ਉਪਰ ਕੋਲਾ ਨਹੀਂ ਜਾਣ ਦੇਣਾ। ਆਵਾਜ਼ਾਂ ਹਨ- ਜੀਓ ਦੇ ਕੁਨੈਕਸ਼ਨ ਵੀ ਬੰਦ ਕਰੀਏ, ਕਾਰਪੋਰੇਟਾਂ ਦੇ ਪ੍ਰਾਈਵੇਟ ਟੀਵੀ ਚੈਨਲਾਂ ਦਾ ਵੀ ਬਾਈਕਾਟ ਕਰੀਏ। ਕਾਰਪੋਰੇਟ ਚੈਨਲ ਜਾਣਬੁੱਝ ਕੇ ਕਿਸਾਨੀ ਸੰਘਰਸ਼ …

Read More »

ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦੇ ਰੌਚਕ ਤੇ ਉਸਾਰੂ ਪੱਖ

ਡਾ. ਸੁਖਦੇਵ ਸਿੰਘ ਝੰਡ ਫ਼ੋਨ : 647-567-9128 ਪੰਜਾਬ ਅਤੇ ਹਰਿਆਣਾ ਵਿਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਕਿਸਾਨੀ-ਅੰਦੋਲਨ ਅੱਜਕੱਲ੍ਹ ਚਰਮ ਸੀਮਾ ‘ਤੇ ਹੈ। ਪਿਛਲੇ ਦੋ ਮਹੀਨਿਆਂ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਕਿਸਾਨ ਆਗੂਆਂ ਵੱਲੋਂ 26 ਤੇ 27 ਨਵੰਬਰ ਨੂੰ ‘ਦਿੱਲੀ-ਚੱਲੋ’ ਦਿੱਤੀ ਗਈ ‘ਕਾਲ’ ਤੋਂ ਦੋ ਦਿਨ ਪਹਿਲਾਂ ਹੀ ਨੂੰ ਕਿਸਾਨਾਂ ਵੱਲੋਂ …

Read More »

ਦਿੱਲੀ ਬਾਰਡਰ ‘ਤੇ ਪਤੀ, ਬੇਟੇ ਅਤੇ ਮਾਵਾਂ ਡਟੀਆਂ, ਪੰਜਾਬ ‘ਚ ਖੇਤਾਂ ਦੀ ਕਮਾਂਡ ਬੇਟੀਆਂ -ਬਹੂਆਂ ਨੇ ਸੰਭਾਲੀ

ਖੇਤਾਂ-ਘਰਾਂ ਦੀ ਫਿਕਰ ਨਾ ਕਰਿਓ, ਦਿੱਲੀ ਮੋਰਚਾ ਜਿੱਤ ਕੇ ਮੁੜਿਓ, ਲੋੜ ਪਈ ਤਾਂ ਸਾਨੂੰ ਵੀ ਬੁਲਾ ਲਿਓ ਪੰਜਾਬ ਦੇ ਪਿੰਡਾਂ ਤੋਂ ਰਿਪੋਰਟ ਖੇਤਾਂ ਤੇ ਘਰ ਦੀ ਫਿਕਰ ਨਾ ਕਰਿਓ, ਦਿੱਲੀ ਮੋਰਚਾ ਜਿੱਤ ਕੇ ਹੀ ਘਰ ਮੁੜਿਓ। ਖੇਤਾਂ ਤੇ ਪਸ਼ੂਆਂ ਨੂੰ ਅਸੀਂ ਦੇਖ ਲਵਾਂਗੇ, ਤੁਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ …

Read More »

ਕਿਸਾਨੀ ਅੰਦੋਲਨ ਦੇ ਹੱਕ ‘ਚ ਨਿੱਤਰੇ ਟਰੂਡੋ

ਕੈਨੇਡਾ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ‘ਚ : ਟਰੂਡੋ ਜਸਟਿਨ ਟਰੂਡੋ ਭਾਰਤ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਬਾਰੇ ਟਿੱਪਣੀ ਕਰਨ ਵਾਲੇ ਪਹਿਲੇ ਕੌਮਾਂਤਰੀ ਆਗੂ ਬਣੇ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ਦਾ ਹਮੇਸ਼ਾ ਪੱਖ ਪੂਰੇਗਾ। ਸੋਮਵਾਰ …

Read More »

ਦਿੱਲੀ ‘ਚ ਜਾਰੀ ਹੈ ਕਿਸਾਨੀ ਸੰਘਰਸ਼

ਕਿਸਾਨ ਜਥੇਬੰਦੀਆਂ ਤੇ ਭਾਰਤ ਸਰਕਾਰ ਵਿਚਾਲੇ ਬੈਠਕ ਫਿਰ ਰਹੀ ਬੇਸਿੱਟਾ ਨਵੀਂ ਦਿੱਲੀ/ਬਿਊਰੋ ਨਿਊਜ਼ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਮਨਸੂਖ ਕਰਵਾਉਣ ਲਈ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਚੌਥੇ ਗੇੜ ਦੀ ਗੱਲਬਾਤ ਇਕ ਫਾਰ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਦੋਵੇਂ ਧਿਰਾਂ ਅਗਲੇ ਗੇੜ ਦੀ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਕਿਸਾਨ ਬਨਾਮ ਸਰਕਾਰ ਮਿਲੀ ਕੁਰਸੀ ਦਾ ਕਾਹਤੋਂ ਹੰਕਾਰ ਕਰੀਏ, ਅੱਜ ਤੁਸੀਂ ਤੇ ਕੱਲ੍ਹ ਕੋਈ ਹੋਰ ਬਹਿ ਜੂ ।ઠ ਲੋਕ ਲਹਿਰ ਦੇ ਓਧਰ ਹੀ ਮੱਚਣ ਭਾਂਬੜ੍ਹ, ਜਿਸ ਪਾਸੇ ਵੀ ਅੰਦੋਲਨ ਦੀ ਚਿਣਗ਼ ਖ਼ਹਿ ਜੂ । ਵੋਟਾਂ ਪਾਉਣ ਵਾਲੇ ਹੀ ਜੇਕਰ ਨਰਾਜ਼ ਹੋ ਗਏ, ਰੇਤ ਵਾਂਗਰਾਂ ਸੱਤਾ ਦਾ …

Read More »

ਸਿਰ ਦਰਦ ਤੋਂ ਪ੍ਰੇਸ਼ਾਨ ਹੈ ਹਰ ਦੂਜਾ ਵਿਅਕਤੀ

Health media Canada : ਬੱਚੇ, ਨੌਜਵਾਨ, ਸੀਨੀਅਰਜ਼ ਯਾਨਿ ਹਰ ਉਮਰ ਵਿਚ ਸਿਰ ਦਰਦ ਵਿਸ਼ਵ ਪੱਧਰ ‘ਤੇ ਆਮ ਸਮੱਸਿਆ ਬਣਦੀ ਜਾ ਰਹੀ ਹੈ। W.H.O ਦੀ ਰਿਪੋਰਟ ਮੁਤਾਬਿਕ ਵਿਸ਼ਵ ਭਰ ਵਿਚ ਲਗਭਗ 60% ਲੋਕਾਂ ਨੂੰ 18-65 ਦੀ ਉਮਰ ਵਿਚ 1 ਸਾਲ ਅੰਦਰ ਸਿਰ ਦਰਦ ਤੋਂ ਪ੍ਰੇਸ਼ਾਨ ਦੇਖਿਆ ਗਿਆ ਹੈ। 30% ਤੋਂ ਵੱਧ …

Read More »

ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਵਾਉਣ ‘ਤੇ ਅੜੀਆਂ

ਕਿਸਾਨ ਆਗੂ ਕਹਿੰਦੇ – ਸਾਨੂੰ ਸਰਕਾਰ ਦੀ ਚਾਹ ਅਤੇ ਖਾਣਾ ਮਨਜੂਰ ਨਹੀਂ ਖੇਤੀ ਕਾਨੂੰਨਾਂ ‘ਤੇ ਸਰਕਾਰ ਨਾਲ ਚਰਚਾ ਕਰਨ ਗਏ ਕਿਸਾਨ ਆਗੂ ਖਾਣਾ ਨਾਲ ਲੈ ਕੇ ਗਏ ਨਵੀਂ ਦਿੱਲੀ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ-ਹਰਿਆਣਾ ਬਾਰਡਰ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਅੱਠਵਾਂ ਦਿਨ ਹੈ। ਇਸਦੇ ਚੱਲਦਿਆਂ ਕੇਂਦਰ ਸਰਕਾਰ …

Read More »

ਕੈਪਟਨ ਅਮਰਿੰਦਰ ਨੇ ਖੇਤੀ ਕਾਨੂੰਨਾਂ ਸਬੰਧੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਕਿਹਾ – ਕਿਸਾਨੀ ਮਸਲਿਆਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕਰੋ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਖੇ ਗੱਲਬਾਤ ਕੀਤੀ। ਕੇਂਦਰੀ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਨੇ ਅਮਿਤ ਸ਼ਾਹ …

Read More »