ਅਪਲਾਈ ਕਰਨ ਵਾਲਿਆਂ ਕੋਲ ਪਾਸਪੋਰਟ ਦੀ ਕਾਪੀ, ਅਡਰੈਸ ਪਰੂਫ ਦਾ ਹੋਣਾ ਲਾਜ਼ਮੀ ਟੋਰਾਂਟੋ : ਭਾਰਤੀ ਪੈਨਸ਼ਨਰਜ਼ ਲਈ ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਜਾਰੀ ਕੀਤੇ ਜਾਣਗੇ। ਇਸ ਸਬੰਧੀ ਸੂਚਨਾ ਦਿੰਦਿਆਂ ਕੌਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਪੈਨਸ਼ਨਰਜ਼ ਲਈ …
Read More »Daily Archives: October 2, 2020
02 October 2020 Main & GTA
ਰੋਟੀ ‘ਚ ਕਿਰਕਲ ਵਾਂਗ ਹਨਰਸਮਾਂ ਵਿਹੂਣੇ ਵਿਆਹ
ਸੁਖਪਾਲ ਸਿੰਘ ਗਿੱਲ ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਸਮਾਜਿਕ ਖੁਸ਼ੀਆਂ ਖੇੜਿਆਂ ਦੀ ਬੁਨਿਆਦ ਵਿਆਹ ਉੱਤੇ ਟਿਕੀ ਹੋਈ ਹੈ। ਪੀੜ੍ਹੀਦਰਪੀੜ੍ਹੀਸਮਾਜਿਕਵਿਕਾਸ ਸੰਸਾਰ ਦੇ ਆਉਣਜਾਣਦੀਪ੍ਰਕਿਰਿਆ’ਤੇ ਟਿਕਿਆ ਹੈ। ਬੱਚੇ ਦੇ ਜੰਮਣ ਸਾਰ ਉਸ ਪ੍ਰਤੀਮੋਹ, ਤਰੱਕੀ ਅਤੇ ਵਿਆਹਦੀਕਲਪਨਾਸ਼ੁਰੂ ਹੋ ਜਾਂਦੀ ਹੈ। ਮੋਹਅਤੇ ਤਰੱਕੀ ਭਾਵੇਂ ਫਿੱਕੀ ਪੈਜਾਵੇ ਪਰਵਿਆਹਕਰਨਅਤੇ ਕਰਾਉਣਦੀਨੈਤਿਕ ਜ਼ਿੰਮੇਵਾਰੀ ਸਮਝੀਜਾਂਦੀ ਹੈ। ਸਮਾਜਵਿਚਪੈਂਠਬਣਾਉਣਲਈਵੀਵਿਆਹਕਰਨਾ ਜ਼ਰੂਰੀ ਹੋ ਜਾਂਦਾ ਹੈ …
Read More »ਗੁੜ ਅਤੇ ਰੱਬ
ਵਿਅੰਗਾਤਮਕ ਤੌਰ ‘ਤੇ ਕਿਹਾ ਜਾਂਦਾ ਹੈ ਕਿ ਗੁੜ ਨੇ ਰੱਬ ਨੂੰ ਫਰਿਆਦਕੀਤੀ ਕਿ ਰੱਬਾ ਮੈਨੂੰਸਾਰੇ ਲੋਕ ਖਾਈ ਜਾਂਦੇ ਹਨ ਤਾਂ ਰੱਬ ਨੇ ਉਤਰ ਦਿੱਤਾ ਪਰੇ ਹੋ ਜਾ, ਮੇਰੀਵੀਰੂਹਕਰ ਗਈ? ਭਾਵਅਰਥ ਸਪੱਸ਼ਟ ਹੈ ਕਿ ਗੁੜ ਦਾਮਿਠਾਸਵਾਲਾ ਗੁਣ ਉਸਦੀਵਿਸ਼ੇਸਤਾ ਨੂੰ ਪ੍ਰਗਟਕਰਦਾ ਹੋਇਆ ਗੁਣਾਤਮਿਕਤਾਵਧਾਉਂਦਾ ਹੈ। ਕੁਦਰਤੀਪਦਾਰਥਾਂ ਵਿਚੋਂ ਗੁੜ ਸਭ ਤੋਂ ਮਿੱਠਾ ਹੈ। ਕੁਦਰਤ …
Read More »ਗੱਲ ਜਾਂਦੀਵਾਰਦੀ
ਦੁਸ਼ਮਣ ਚੁਫੇਰੇ ਤੇ ਵਿੱਚ ਗੱਲ ਯਾਰਦੀਰਹੇਗੀ। ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ। ਜਾਂ ਤੇ ਤੁਰਾਂਗੇ ਮੜ੍ਹਕਨਾਲ ਟੌਹਰ ਨਵਾਬਦੀ। ਸਾਥ ਛੱਡੂ ਨਾਂ ਕਦੇ ਵੀਮਹਿਕ ਗੁਲਾਬਦੀ। ਜ਼ੁਲਮਲਈ ਡੱਟਣਾ ਗੱਲ ਪੱਬਾਂ ਭਾਰਦੀਰਹੇਗੀ। ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ। ਅਸੀਂ ਪੂਛਮਰੋੜ ਕੇ ਭੱਜਣ ਵਾਲਿਆਂ ‘ਚੋਂ ਨਹੀਂ। ਪਿੱਛੋਂ ਮਾਰ ਕੇ ਲਲਕਾਰੇ ਫੋਕਾ ਗੱਜਣ ਵਾਲਿਆਂ ‘ਚੋਂ …
Read More »ਪਰਵਾਸੀਨਾਮਾ
ਕਰੋਨਾ ਦੇ ਵੱਧਦੇ ਕਦਮ ਗਰਮੀਂ ਕੈਨੇਡਾਦੀ ਹੌਲੀ-ਹੌਲੀ ਘੱਟਣ ਲੱਗੀ, Speedਕਰੋਨਾਦੀ ਨੂੰ ਪਰਪੈਂਦੀਠੱਲ੍ਹ ਹੈ ਨਹੀਂ । A C ઠਬੰਦਕਰਕੇ ઠHeat ઠਅਸਾਂ ਛੱਡਲੈਣੀ, ਪੱਕਾਬੀਮਾਰੀਦਾ ਅਜੇ ਤੱਕ ਲੱਭਿਆ ਹੱਲ ਹੈ ਨਹੀਂ । ਇੱਕੋ ਛਿੱਟੇ ਨਾਲਖਹਿੜਾ ਇਹ ਛੱਡਜਾਂਦਾ, ਕਿਸੇ ਬਾਬੇ ਵੀਭੇਜਿਆ ਐਸਾ ਜੱਲ ਹੈ ਨਹੀਂ । ਇੱਕ ਵਾਰਖਾਧਿਆਂ ਹੋ ਜਾਏ ਛੂ-ਮੰਤਰ, ਕਿਸੇ ਡੇਰੇ ਨੇ …
Read More »ਮੇਰੇ ਸਵਾਲਾਂ ਦਾ ਜੁਆਬ ਕਿਸ ਕੋਲ ਹੈ?
ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਪੰਜਾਬ ਦੇ ਕਿਰਸਾਨੀ ਸੰਘਰਸ਼ ਵਿਚ ਪੰਜਾਬ ਦੀਜੁਆਨੀਜੋਸ਼ਨਾਲ ਕੁੱਦੀ ਹੈ ਤੇ ਜੁਆਨੀ ਨੇ ਖੜਕਾਟਪਾਊਂਦਿਆਂ ਆਪਣੀ ਹੋਂਦ ਦਰਸਾਈ ਹੈ। ਇਹ ਚੰਗਾ ਹੋਇਆ ਹੈ ਕਿ ਜੁਆਨੀ ਨੇ ਸੰਘਰਸ਼ ਤੋਂ ਮੂੰਹ ਨਹੀਂ ਮੋੜਿਆ, ਪਰਮੇਰੇ ਜ਼ਿਹਨਵਿਚਬਹੁਤ ਕੁਝ ਚੱਲ ਰਿਹਾ ਹੈ। ਕਈ ਸਵਾਲ ਖੌਰੂ ਪਾਰਹੇ ਨੇ। ਕੀ ਜੁਆਨੀਸਾਡੀਇਵੇਂ ਰੁਲਦੀਰਹੇਗੀ ਜਾਂ ਬਦੇਸ਼ …
Read More »