ਡਾ. ਗਿਆਨ ਸਿੰਘ 1 ਜੂਨ, 2020 ਨੂੰ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਸਾਉਣੀ ਦੀਆਂ 14 ਜਿਣਸਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਸਬੰਧੀ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਗਿਆ। ਸਰਕਾਰੀ ਦਾਅਵਿਆਂ ਅਨੁਸਾਰ ਇਨਾਂ ਜਿਣਸਾਂ ਦੀਆਂ …
Read More »Daily Archives: June 5, 2020
ਕੋਰੋਨਾ ਸੰਕਟ ਦੌਰਾਨ ਖਾਮੋਸ਼ ਕਿਉਂ ਹੈ ਦੇਸ਼ ਦੀ ਸੰਸਦ?
ਅਨਿਲ ਜੈਨ ਕੋਰੋਨਾ ਮਹਾਂਮਾਰੀ ਦੇ ਇਸ ਵਿਸ਼ਵ ਸੰਕਟ ਵਿਚ ਦੁਨੀਆ ਦੇ ਸਾਰੇ ਦੇਸ਼ਾਂ ਦੀਆਂ ਸੰਸਦਾਂ ਆਪੋ-ਆਪਣੇ ਢੰਗ ਨਾਲ ਕੰਮ ਕਰ ਰਹੀਆਂ ਹਨ। ਤਾਲਾਬੰਦੀ ਦੀਆਂ ਹਦਾਇਤਾਂ ਅਤੇ ਸਰੀਰਕ ਦੂਰੀ ਦਾ ਪਾਲਣ ਕਰਦਿਆਂ ਕਈ ਦੇਸ਼ਾਂ ਵਿਚ ਸੰਸਦ ਮੈਂਬਰਾਂ ਦੀ ਸੀਮਤ ਮੌਜੂਦਗੀ ਵਾਲੇ ਇਜਲਾਸਾਂ ਦਾ ਜਾਂ ਵੀਡੀਓ ਕਾਨਫ਼ਰੰਸ ਦਾ ਸਹਾਰਾ ਲੈ ਕੇ ਸੰਸਦ …
Read More »ਪੁਲਿਸ ਦੇ ਵਹਿਸ਼ੀਪੁਣੇ ਖਿਲਾਫ਼ ਅਮਰੀਕਾ
‘ਚ 10 ਦਿਨਾਂ ਤੋਂ ਜਾਰੀ ਹੈ ਹਿੰਸਕ ਪ੍ਰਦਰਸ਼ਨ ਕਰੋਨਾ ਮਹਾਂਮਾਰੀ ਦੇ ਦਰਮਿਆਨ ਹੀ ਅਮਰੀਕਾ ਵਿਚ ਪੁਲਿਸ ਦੇ ਵਹਿਸ਼ੀਪੁਣੇ ਦੀ ਬਦੌਲਤ ਜਾਨ ਗੁਆ ਚੁੱਕੇ ਜਾਰਜ ਫਲਾਇਡ ਦੀ ਮੌਤ ਦੇ ਖਿਲਾਫ਼ ਹਿੰਸਕ ਪ੍ਰਦਰਸ਼ਨ 10 ਦਿਨਾਂ ਤੋਂ ਲਗਾਤਾਰ ਜਾਰੀ ਹਨ। ਅਮਰੀਕਾ ਦੇ 40 ਸ਼ਹਿਰਾਂ ‘ਚ ਕਰਫਿਊ ਲਗਾਉਣਾ ਪਿਆ ਹੈ। ਨਿਊਯਾਰਕ ਵਿਚ ਹਾਲਾਤ ਪੂਰੀ …
Read More »6 ਜੁਲਾਈ ਤੋਂ ਬਜ਼ੁਰਗਾਂ ਨੂੰ ਮਿਲੇਗਾ ਸਪੈਸ਼ਲ ਅਲਾਊਂਸ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਜਿਨ੍ਹਾਂ ਸੀਨੀਅਰਾਂ ਨੂੰ ਓਲਡਏਜ਼ ਸਕਿਓਰਿਟੀ ਪੈਨਸ਼ਨ (ਓਏਐਸ) ਮਿਲਦੀ ਹੈ ਉਨ੍ਹਾਂ ਨੂੰ 300 ਡਾਲਰ ਇਕਮੁਸ਼ਤ ਪੇਮੈਂਟ ਮਿਲੇਗੀ ਅਤੇ ਜਿਨ੍ਹਾਂ ਨੂੰ ਗਰੰਟਿਡ ਇਨਕਮ ਸਪਲੀਮੈਂਟ (ਜੀਆਈਸੀ) ਪੇਮੈਂਟ ਮਿਲਦੀ ਹੈ ਉਨ੍ਹਾਂ ਨੂੰ ਵੀ 200 ਡਾਲਰ ਦੀ ਵਾਧੂ ਪੇਮੈਂਟ …
Read More »ਨਵਜੋਤ ਸਿੱਧੂ ‘ਆਪ’ ‘ਚ ਹੋ ਸਕਦੇ ਹਨ ਸ਼ਾਮਲ!
ਸਿੱਧੂ ਤੇ ਕੇਜਰੀਵਾਲ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਨਿਭਾਅ ਰਹੇ ਵਿਚੋਲੇ ਦੀ ਭੂਮਿਕਾ ਚੰਡੀਗੜ੍ਹ/ਬਿਊਰੋ ਨਿਊਜ਼ : ਨਵਜੋਤ ਸਿੱਧੂ ਦੇ ਇਕ ਵਾਰ ਫਿਰ ‘ਆਪ’ ‘ਚ ਸ਼ਾਮਲ ਹੋਣ ਦੇ ਚਰਚੇ ਛਿੜ ਗਏ ਹਨ। ਕੈਪਟਨ ਅਮਰਿੰਦਰ ਤੋਂ ਸਿੱਧੂ ਵੀ ਨਾਰਾਜ਼ ਹਨ ਤੇ ਚੋਣ ਨੀਤੀਘਾੜ ਪ੍ਰਸ਼ਾਂਤ ਕਿਸ਼ੋਰ ਵੀ ਤੇ ਅਰਵਿੰਦ ਕੇਜਰੀਵਾਲ ਨਾਲ ਨਵਜੋਤ ਸਿੱਧੂ ਦੀ ਸਾਂਝ …
Read More »ਭਾਰਤ ਬਣ ਸਕਦਾ ਹੈ ਦੁਨੀਆ ਦਾ ਨੰਬਰ ਵੰਨ ਕਰੋਨਾ ਪੀੜਤ ਮੁਲਕ
ਖਦਸ਼ਾ : ਜੂਨ ਮਹੀਨੇ ‘ਚ ਹੀ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ ਟੱਪ ਸਕਦੀ ਹੈ 4 ਲੱਖ ਨੂੰ ਤੇ 15 ਅਗਸਤ ਤੱਕ ਹੋ ਸਕਦੀ ਹੈ 2 ਕਰੋੜ ਭਾਰਤ ‘ਚ ਕਰੋਨਾ ਨੇ ਇੰਝ ਫੜੀ ਤੇਜੀ ੲ 0 ਤੋਂ 50 ਹਜ਼ਾਰ ਮਰੀਜ਼ 95 ਦਿਨ ੲ 50 ਹਜ਼ਾਰ ਤੋਂ 1 ਲੱਖ ਮਰੀਜ਼ 13 …
Read More »ਸਰਕਾਰ ਨੇ ਵਧਾਏ ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਦੇ ਰੇਟ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਵਿਰੋਧ ਅੰਮ੍ਰਿਤਸਰ : ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਮਿਲਣ ਵਾਲੀ ਬਿਜਲੀ ਦੀ ਦਰ ਵਿੱਚ ਪ੍ਰਤੀ ਯੂਨਿਟ ਪੰਜ ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ ਵਿਰੋਧ ਕੀਤਾ ਹੈ ਤੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ …
Read More »ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ
ਪਿੱਛੇ ਮੁੜ ਕੇ ਝਾਤ ਮਾਰ ਕੇ ਦੇਖੀਏ ਤਾਂ ਚੁੱਲ੍ਹੇ ਵਿੱਚ ਅੱਗ ਅਤੇ ਘੜੇ ਵਿੱਚ ਪਾਣੀ ਹੋਣਾ ਵੱਸਦੇ ਘਰਾਂ ਦਾ ਸਾਬਤ ਸਬੂਤ ਹੁੰਦਾ ਸੀ। ਇਹ ਤੱਥ ਕਿਸੇ ਨੂੰ ਮਿਹਣਾ ਮਾਰਨ ਅਤੇ ਕਿਸੇ ਨੂੰ ਸੁਧਾਰਨ ਲਈ ਵੀ ਵਰਤ ਲੈਂਦੇ ਸੀ। ਚੁੱਲ੍ਹਾ ਅਤੇ ਘੜਾ ਸੁਆਣੀਆਂ ਦੇ ਪੱਲੇ ਹੁੰਦਾ ਸੀ। ਇਸ ਵਿੱਚੋਂ ਮਰਦ ਪ੍ਰਧਾਨਤਾ …
Read More »ਭਾਰਤੀ ਚੋਣਾਂ ਦੇ ਬਦਲੇ ਰੂਪ : ਯਾਦਾਂ ਦੇ ਝਰੋਖੇ ਵਿਚੋਂ
ਜਸਵੰਤ ਸਿੰਘ ਅਜੀਤ ਤਬੀਤੇ ਕੁਝ ਸਮੇਂ ਤੋਂ ਚੋਣ ਕਮਿਸ਼ਨ ਅਤੇ ਸਰਕਾਰ ਰਾਹੀਂ ਕਾਨੂੰਨ ਬਣਾ ਕੇ ਆਮ ਚੋਣਾਂ ਦੇ ਤਾਮ-ਝਾਮ ਨੂੰ ਖਤਮ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ, ਫਿਰ ਵੀ ਸਾਡੇ ਦੇਸ਼ ਦੇ ਚੋਣਾਂ ਲੜਨ ਵਾਲੇ ਰਾਜਸੀ ਦਾਅ-ਪੇਛ ਖੇਡ ਕੇ ਕਾਨੂੰਨੀ ਦਾਇਰੇ ਵਿੱਚ ਹੀ ਉਨ੍ਹਾਂ ਕਾਨੂੰਨਾਂ ਦੀ ਉਲੰਘਣਾ ਦਾ ਰਾਹ ਲਭਣ …
Read More »ਮੋਦੀ ਦਾ ਭਾਰਤ, ਭਾਰਤੀਆਂ ਦਾ ਭਾਰਤ
ਗੁਰਮੀਤ ਸਿੰਘ ਪਲਾਹੀ ਦੇਸ਼ ਦੀ ਸੁਪਰੀਮ ਕੋਰਟ ਵਿੱਚ ”ਇੰਡੀਆ ਕਿ ਭਾਰਤ” ਸਬੰਧੀ ਇੱਕ ਰਿੱਟ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਦਾ ਮੁੱਖ ਮੁੱਦਾ ਇਹ ਹੈ ਕਿ ਦੇਸ਼ ਦਾ ਨਾਂਅ ਇੰਡੀਆ ਹੋਵੇ ਜਾਂ ਭਾਰਤ ਹੋਵੇ ਜਾਂ ਹਿੰਦੋਸਤਾਨ ਹੋਵੇ? ਦੇਸ਼ ਦਾ ਸੰਵਿਧਾਨ ਦੇਸ਼ ਦੇ ਨਾਂਅ ਬਾਰੇ ਬਹੁਤ ਹੀ ਸਪਸ਼ਟ ਹੈ, ਜਿਸ …
Read More »