ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸ਼ਹਿਰ ਮਾਂਟਰੀਅਲ ਵਿਖੇ ਉਸ ਇਮਾਰਤ ‘ਚ ਅੱਗ ਲੱਗਣ ਦੀ ਖ਼ਬਰ ਹੈ, ਜਿੱਥੇ ਇਕ ਅਪਾਰਟਮੈਂਟ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਮਾਰਗਰੇਟ ਟਰੂਡੋ (70) ਦੀ ਰਿਹਾਇਸ਼ ਹੈ। ਬੀਤੇ ਕੱਲ੍ਹ ਅੱਧੀ ਕੁ ਰਾਤ ਸਮੇਂ ਅੱਗ 5ਵੀਂ ਮੰਜ਼ਿਲ ਤੋਂ ਸ਼ੁਰੂ ਹੋਈ, ਜਿਸ ‘ਤੇ ਕਾਬੂ …
Read More »Monthly Archives: May 2020
ਕੈਨੇਡਾ ਦੀ ਸਾਬਕਾ ਉਲੰਪੀਅਨ ਖਿਡਾਰਨ ਬਣੀ ਡਾਕਟਰ
ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ਦੇ ਕਿਊਬਕ ਸੂਬੇ ਦੇ ਸ਼ਹਿਰ ਮਾਂਟਰੀਅਲ ਦੀ ਜੰਮਪਲ ਤੇ ਸਾਬਕਾ ਉਲੰਪੀਅਨ ਖਿਡਾਰਨ ਜੋਅਨੀ ਰੋਚੇਟ ਸਕੇਟਿੰਗ ਖਿਡਾਰਨ ਤੋਂ ਡਾਕਟਰ ਬਣ ਗਈ ਹੈ। ਜੋਅਨੀ ਰੋਚੇਟ ਨੇ ਲੰਘੇ ਹਫ਼ਤੇ ਹੀ ਮਾਂਟਰੀਅਲ ਦੀ ਮੈਕਗਿੱਲ ਯੂਨੀਵਰਸਿਟੀ ਤੋਂ ਐਨਥਾਇਲੋਜਿਸਟ ਦੀ ਡਿਗਰੀ ਹਾਸਲ ਕੀਤੀ ਹੈ ਤੇ ਕੱਲ੍ਹ ਉਸ ਨੇ ਕਿਹਾ ਕਿ ਉਹ ਕਿਊਬਕ …
Read More »ਡਗ ਫੋਰਡ ਸਰਕਾਰ ਨਾਲ ਓਨਟਾਰੀਓ ਐਲੀਮੈਂਟਰੀ ਟੀਚਰਜ਼ ਦੀ ਸਿਰੇ ਚੜ੍ਹੀ ਡੀਲ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਐਲੀਮੈਂਟਰੀ ਟੀਚਰਜ਼ ਨੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਆਪਣੀ ਡੀਲ ਨੂੰ ਆਖਿਰਕਾਰ ਸਿਰੇ ਚੜ੍ਹਾ ਹੀ ਲਿਆ। ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਨਟਾਰੀਓ ਨੇ ਦੱਸਿਆ ਕਿ ਉਨ੍ਹਾਂ ਦੇ 97 ਫੀ ਸਦੀ ਮੈਂਬਰਾਂ ਨੇ ਤਿੰਨ ਸਾਲਾਂ ਦੀ ਇਸ ਡੀਲ ਦੇ ਪੱਖ ਵਿੱਚ ਵੋਟ ਪਾਇਆ ਹੈ। ਇਸ ਡੀਲ ਤਹਿਤ ਤਿੰਨ …
Read More »ਕਰੋਨਾ ਨਾਲ ਫਰੰਟ ਲਾਈਨ ‘ਤੇ ਲੜਣ ਵਾਲੇ ਕਰਮਚਾਰੀਆਂ ਨੂੰ ਟਰੂਡੋ ਵੱਲੋਂ ਵੱਡੀ ਰਾਹਤ
ਪ੍ਰਤੀ ਘੰਟਾ ਚਾਰ ਡਾਲਰ ਵੱਧ ਦੇਣ ਦਾ ਐਲਾਨ ਕੀਤਾ ਟੋਰਾਂਟੋ/ਬਿਊਰੋ ਨਿਊਜ਼ ਵਿਸ਼ਵ ਭਰ ਵਿਚ ਕੋਰੋਨਾ ਮਹਾਂਮਾਰੀ ਦਾ ਫਰੰਟ ਲਾਈਨ ‘ਤੇ ਮੌਤ ਤੋਂ ਬੇਖ਼ੌਫ਼ ਹੋ ਲੋਕਾਂ ਦੀ ਜਾਨ ਬਚਾਉਣ ਲਈ ਮੁਕਾਬਲਾ ਕਰ ਰਹੇ ਯੋਧਿਆਂ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡੀ ਰਾਹਤ ਦਿੱਤੀ ਹੈ। ਪਿਛਲੇ ਦਿਨੀਂ ਕੁਝ ਪੰਜਾਬੀ ਵੀਰਾਂ ਨੇ ਦੁਨੀਆ …
Read More »ਸੰਸਦ ਮੈਂਬਰ ਕਮਲ ਖਹਿਰਾ ਨੇ ਦਿੱਤੀ ਕਰੋਨਾ ਨੂੰ ਮਾਤ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਬਰੈਂਪਟਨ ਪੱਛਮੀ ਹਲਕੇ ਤੋਂ ਸੰਸਦ ਮੈਂਬਰ ਤੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਕਮਲ ਖਹਿਰਾ (31) ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਤੇ ਹੁਣ ਮਹੀਨੇ ਕੁ ਬਾਅਦ ਡਾਕਟਰਾਂ ਵਲੋਂ ਉਨ੍ਹਾਂ ਦੇ ਟੈਸਟ ਨਿਗਟਿਵ ਦੱਸੇ ਗਏ ਹਨ। 21 ਮਾਰਚ ਤੋਂ ਬੀਤੇ ਇਕ ਮਹੀਨੇ ਦੌਰਾਨ …
Read More »ਰਾਹੁਲ ਗਾਂਧੀ ਨੂੰ ਚਿਦੰਬਰਮ ਤੋਂ ਬਹੁਤ ਕੁਝ ਸਿੱਖਣ ਦੀ ਲੋੜ : ਭਾਜਪਾ
ਨਵੀਂ ਦਿੱਲੀ : ਭਾਜਪਾ ਨੇ ਕਿਹਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੇ ਸੀਨੀਅਰ ਸਾਥੀ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਕੋਲ ਟਿਊਸ਼ਨ ਰੱਖਣੀ ਚਾਹੀਦੀ ਹੈ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਕਰਜ਼ੇ ਦੇ ਵੱਟੇ ਖ਼ਾਤੇ ਵਿੱਚ ਪੈਣ ਅਤੇ ਕਰਜ਼ੇ ਨੂੰ ਮੁਆਫ਼ ਕਰਨ ਵਿੱਚ ਕੀ ਫਰਕ ਹੁੰਦਾ …
Read More »ਕੇਂਦਰੀ ਮੁਲਾਜ਼ਮਾਂ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੇ ਹੁਕਮ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਅਰੋਗਿਆ ਸੇਤੂ ਮੋਬਾਈਲ ਐਪ ਡਾਊਨਲੋਡ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਇਹ ਨਿਰਦੇਸ਼ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਆਊਟਸੋਰਸ ਸਟਾਫ਼ ਨੂੰ ਦਿੱਤੇ ਹਨ। ਕਰਮਚਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਘਰ ਤੋਂ ਦਫ਼ਤਰ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ …
Read More »ਘਟੀਆ ਟੈਸਟ ਕਿੱਟਾਂ ਭੇਜਣ ‘ਤੇ ਭਾਰਤ ਵੱਲੋਂ ਚੀਨ ਨੂੰ ਕਰਾਰਾ ਜਵਾਬ
ਕਿਹਾ : ਰੋਕਿਆ ਜਾ ਸਕਦੈ ਪੈਸਿਆਂ ਦਾ ਭੁਗਤਾਨ ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਟੈਸਟ ਕਰਨ ‘ਚ ਵਰਤੀਆਂ ਜਾਣ ਵਾਲੀਆਂ ਘਟੀਆ ਕਿੱਟਾਂ ਭੇਜਣ ‘ਤੇ ਭਾਰਤ ਨੇ ਚੀਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪੈਸਾ ਦਾ ਭੁਗਤਾਨ ਰੋਕਿਆ ਜਾ ਸਕਦਾ ਹੈ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਵੱਲੋਂ ਚੀਨ ਤੋਂ ਆਈ …
Read More »ਗੁਰੂਘਰਾਂ ਦੀ ਸੇਵਾ ਨੂੰ ਮੋਦੀ ਨੇ ਕੀਤਾ ਨਮਨ
ਗੁਰਦੁਆਰਾ ਬੰਗਲਾ ਸਾਹਿਬ ਦੀ ਬਾਹਰਲੀ ਸੜਕ ‘ਤੇ ਦਿੱਲੀ ਪੁਲਿਸ ਨੇ ਸਾਇਰਨ ਵਜਾ, ਲਾਇਟਾਂ ਜਗਾ, ਪਰਿਕਰਮਾ ਕਰਦਿਆਂ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਨੂੰ ਕੀਤਾ ਸਲਾਮ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਲ੍ਹਾਉਂਦਿਆਂ ਮੋਦੀ ਨੇ ਗੁਰੂਘਰਾਂ ਦੀ ਸੇਵਾ ਨੂੰ ਟਵੀਟ ਕਰਕੇ ਕੀਤਾ ਸਲਾਮ ਦਿੱਲੀ ਪੁਲਿਸ ਦੀ ਇਸ ਅਨੋਖੀ ਕਾਰਜਸ਼ੈਲੀ ਨੂੰ ਜਿੱਥੇ ਦੁਨੀਆ ਭਰ ਵਿਚ …
Read More »ਜ਼ਿਆਦਾਤਰ ਸੂਬੇ ਲੌਕਡਾਊਨ ਵਧਾਉਣ ਦੇ ਹੱਕ ‘ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ ਨਵੀਂ ਦਿੱਲੀ : ਕੋਵਿਡ-19 ਨਾਲ ਦੇਸ਼ ਭਰ ਵਿਚ ਬਣ ਰਹੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ। ਜ਼ਿਕਰਯੋਗ ਹੈ ਕਿ ਦੇਸ਼ 25 ਮਾਰਚ ਤੋਂ ਕਰੋਨਾਵਾਇਰਸ ਕਾਰਨ 40 ਦਿਨ ਦੇ …
Read More »