ਸ੍ਰੀਨਗਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੀ ਅਧਿਕਾਰਿਤ ਰਿਹਾਇਸ਼ ‘ਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਨਜ਼ਰਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਮਹਿਬੂਬਾ, ਜਨਤਕ ਸੁਰੱਖਿਆ ਕਾਨੂੰਨ (ਪੀਐੱਸਏ) ਅਧੀਨ ਨਜ਼ਰਬੰਦ ਹਨ। ਉਹ ਪਿਛਲੇ ਸਾਲ ਪੰਜ ਅਗਸਤ ਤੋਂ ਨਜ਼ਰਬੰਦ ਹਨ ਜਦੋਂ ਕੇਂਦਰ ਸਰਕਾਰ ਨੇ ਸੂਬੇ ਤੋਂ ਵਿਸ਼ੇਸ਼ …
Read More »Monthly Archives: April 2020
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧ ਨੇ ਕਿਹਾ
ਲੌਕਡਾਊਨ ਖਤਮ ਹੋਣ ਤੱਕ ਭਾਰਤ ‘ਚ 10,000 ਹੋ ਸਕਦੀ ਹੈ ਕਰੋਨਾ ਪੀੜਤਾਂ ਦੀ ਗਿਣਤੀ ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। ਅੰਕੜਿਆਂ ‘ਤੇ ਇਕ ਨਜ਼ਰ ਇਸ ਤੱਥ ਵੱਲ ਇਸ਼ਾਰਾ ਕਰਦੀ ਹੈ ਕਿ ਪਿਛਲੇ …
Read More »ਲੌਕਡਾਊਨ ਦੇ ਚਲਦਿਆਂ ਪਰਵਾਸੀ ਮਜ਼ਦੂਰਾਂ ਦਾ ਚੁੱਲ੍ਹਾ ਬਲਣਾ ਹੋਇਆ ਔਖਾ
ਨਵੀਂ ਦਿੱਲੀ/ਬਿਊਰੋ ਨਿਊਜ਼ ਘਰਾਂ ‘ਚ ਕੰਮ ਕਰਨ ਵਾਲੀ ਮਮਤਾ ਨੂੰ ਬਿਹਾਰ ‘ਚ ਆਪਣੇ ਪਿੰਡ ਨਾ ਜਾਣ ਦਾ ਹੁਣ ਅਫ਼ਸੋਸ ਹੋ ਰਿਹਾ ਹੈ। ਲੌਕਡਾਊਨ ਕਰਕੇ ਉਸ ਨੂੰ ਇਥੇ ਆਪਣੀ ਤਨਖ਼ਾਹ ਨਹੀਂ ਮਿਲ ਸਕੀ ਹੈ ਜਿਸ ਕਰਕੇ ਖਾਣੇ ਦੇ ਲਾਲੇ ਪਏ ਗਏ ਹਨ। ਇਸੇ ਤਰ੍ਹਾਂ ਮਾਲੀ ਭੀਮ ਸਿੰਘ ਵਰਗੇ ਲੋਕ ਵੀ ਪਾਬੰਦੀਆਂ …
Read More »ਕਰੋਨਾ ਖਿਲਾਫ਼ ਲੜਾਈ ਲੰਬੀ ਹੈ, ਨਾ ਰੁਕਣਾ ਹੈ, ਨਾ ਹੀ ਹਾਰਨਾ ਹੈ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਨੇ ਦੁਨੀਆ ਲਈ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜੋ ਕੋਰੋਨਾ ਵਾਇਰਸ ਦੀ …
Read More »ਕੈਬਨਿਟ ਮੰਤਰੀ ਤੇ ਸੰਸਦ ਮੈਂਬਰਾਂ ਦੀ ਤਨਖ਼ਾਹ ‘ਚ ਕਟੌਤੀઠ
ਨਵੀਂ ਦਿੱਲੀ : ਭਾਰਤ ਦੀ ਕੇਂਦਰ ਸਰਕਾਰ ਨੇ ਕਰੋਨਾ ਨਾਲ ਲੜਨ ਲਈ ਅੱਜ ਇਕ ਵੱਡਾ ਫ਼ੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੇ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਤਨਖ਼ਾਹ ਵਿੱਚ 30 ਫ਼ੀਸਦੀ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਹ ਕਟੌਤੀ ਇਕ ਸਾਲ ਤੱਕ …
Read More »ਕਰੋਨਾ ਵਾਇਰਸ ਵਿਰੁੱਧ ਜੰਗ ਲਈ ਕਿੰਨਾ ਕੁ ਤਿਆਰ ਹੈ ਪੰਜਾਬ?
ਸਤਨਾਮ ਸਿੰਘ ਮਾਣਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਚੁਣੌਤੀ ਨਿਰੰਤਰ ਵਧਦੀ ਜਾ ਰਹੀ ਹੈ। ਹੁਣ ਤੱਕ ਸਿਰਫ ਚੀਨ, ਦੱਖਣੀ ਕੋਰੀਆ, ਵੀਅਤਨਾਮ ਅਤੇ ਕਿਊਬਾ ਆਦਿ ਦੇਸ਼ ਹੀ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਣ ਤੋਂ ਰੋਕਣ ਵਿਚ ਕਾਮਯਾਬ ਹੋਏ ਹਨ। ਅਮਰੀਕਾ, ਕੈਨੇਡਾ, ਇਟਲੀ, ਸਪੇਨ ਆਦਿ ਦੇਸ਼ਾਂ ਵਿਚ ਵੱਡੀ ਪੱਧਰ ‘ਤੇ ਯਤਨ …
Read More »ਕਰੋਨਾ ਦੇ ਕਹਿਰ ਤੋਂ ਬਾਅਦ ਦੀ ਦੁਨੀਆਂ
ਬੀਰ ਦਵਿੰਦਰ ਸਿੰਘ ਪਿਛਲੇ ਦਿਨੀਂ ਇਜ਼ਰਾਈਲ ਦੇ ਇਤਿਹਾਸਕਾਰ ਯੁਵਾਲ ਨੌਅਵਾ ਹਰਾਰੀ ਦਾ ਇਕ ਲੇਖ ‘ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆਂ’ ਲੰਡਨ ਤੋਂ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ ‘ਫਾਈਨਾਂਸ਼ੀਅਲ ਟਾਈਮ’ ਵਿਚ ਪੜ੍ਹਿਆ। ਹਰਾਰੀ ਵੱਲੋਂ ਇਸ ਲੇਖ ਵਿਚ ਦਿੱਤੀ ਜਾਣਕਾਰੀ ਬੇਹੱਦ ਅਰਥ ਭਰਪੂਰ ਤੇ ਹੈਰਾਨ ਕਰ ਦੇਣ ਵਾਲੀ ਸੀ। ਇਹ ਮਜ਼ਮੂਨ ਪੜ੍ਹਨ ਤੋਂ ਬਾਅਦ …
Read More »ਕਰੋਨਾ-ਕਰੋਨਾ ਬਸ ਕਰੋਨਾ
ਕਰੋਨਾ ਨੂੰ ਮਾਤ ਦੇਣ ਲਈ ਕੈਨੇਡਾ ਦੀ ਫੈਡਰਲ ਸਰਕਾਰ ਸਮੂਹ ਰਾਜਨੀਤਿਕ ਦਲ ਅਤੇ ਸਮੁੱਚੇ ਦੇਸ਼ ਵਾਸੀ ਇਕਜੁੱਟਤਾ ਨਾਲ ਜੁਟੇ ਹੋਏ ਹਨ ‘ਦਵਾਈ ਮਰਜ਼ ਦੂਰ ਕਰਦੀ ਹੈ। ਇਲਾਜ਼ ਡਾਕਟਰ ਕਰਦਾ ਹੈ ਪਰ ਤੰਦਰੁਸਤੀ ਆਪਣੇ ਜਜ਼ਬੇ ਨਾਲ ਆਉਦੀ ਹੈ। ਦਵਾ ਤੇ ਦੁਆਵਾਂ ਦੀ ਅੱਜ ਮਾਨਵਜਾਤ ਨੂੰ ਬਹੁਤ ਲੋੜ ਹੈ ੲ ਸੰਸਾਧਨਾਂ ਦੀ …
Read More »ਭਾਰਤ ‘ਚ ਸਕੂਲ, ਕਾਲਜ ਜੂਨ ਤੱਕ ਨਹੀਂ ਖੁੱਲ੍ਹਣਗੇ!
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਦੀ ਮਹਾਂਮਾਰੀ ਨੂੰ ਵੇਖਦਿਆਂ ਚੱਲ ਰਹੇ ਮੌਜੂਦਾ ਲੌਕਡਾਊਨ ਨੂੰ ਵਧਾਉਣ ਦੀ ਤਿਆਰੀ ਹੋ ਗਈ ਹੈ। ਸਕੂਲ, ਕਾਲਜ, ਮੌਲ, ਧਾਰਮਿਕ ਸਥਾਨਾਂ ਨੂੰ 15 ਮਈ ਤੱਕ ਬੰਦ ਰੱਖਣ ਦੀ ਸਿਫਾਰਸ਼ ਜਿੱਥੇ ਰਾਜਨਾਥ ਦੀ ਅਗਵਾਈ ਵਿਚ ਮੰਤਰੀ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਹੈ। ਉਥੇ …
Read More »ਕਰੋਨਾ ਨੇ ਕੈਨੇਡਾ ‘ਚ ਡਬੋਇਆ ਦੁੱਧ ਉਦਯੋਗ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਤੇ ਅਮਰੀਕਾ ‘ਚ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮੰਗ ਬਹੁਤ ਘੱਟ ਗਈ ਹੈ, ਜਿਸ ਦੇ ਚਲਦਿਆਂ ਡੇਅਰੀ ਉਦਯੋਗ ਪੂਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ। ਡੇਅਰੀਆਂ ਵਾਲੇ ਦੁੱਧ ਸੀਵਰੇਜ ‘ਚ ਵਹਾਉਣ ਨੂੰ ਮਜ਼ਬੂਰ ਹੋ ਗਏ ਹਨ। ਓਨਟਾਰੀਓ ਦੇ ਲੰਦਨ …
Read More »