ਅੰਮ੍ਰਿਤਸਰ/ਬਿਊਰੋ ਨਿਊਜ਼: ਨਾਗਰਿਕਤਾ ਐਕਟ ਵਿਚ ਕੀਤੀ ਸੋਧ ਅਤੇ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਮੁਸਲਿਮ ਭਾਈਚਾਰੇ ਦੀ ਜਥੇਬੰਦੀ ਮਜਲਿਸ ਐਹਰਾਰ ਇਸਲਾਮ (ਪੰਜਾਬ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ੂਨ ਨਾਲ ਲਿਖਿਆ ਪੱਤਰ ਭੇਜਿਆ ਹੈ। ਹਿੰਦੂ, ਸਿੱਖ, ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੇ ਇਸ ਪੱਤਰ ਨੂੰ …
Read More »Daily Archives: January 3, 2020
ਸੁਖਜਿੰਦਰ ਰੰਧਾਵਾ ਦੀ ਵਾਇਰਲ ਵੀਡੀਓ ਨੇ ਮਘਾਇਆ ਸਿਆਸੀ ਮਾਹੌਲ
ਰੰਧਾਵਾ ਨੇ ਟੀਵੀ ਚੈਨਲਾਂ ਖਿਲਾਫ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਬਟਾਲਾ/ਬਿਊਰੋ ਨਿਊਜ਼ : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੰਜਾਬ ਦਾ ਸਿਆਸੀ ਮਾਹੌਲ ਭਖਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਖਜਿੰਦਰ ਰੰਧਾਵਾ ਵੱਲੋਂ ਗੁਰੂ ਨਾਨਕ ਦੇਵ ਜੀ ਪ੍ਰਤੀ ਕੀਤੀਆਂ ਟਿੱਪਣੀਆਂ ਸ਼ੋਸ਼ਲ ਮੀਡੀਆ …
Read More »ਗੁਰੂ ਰਾਮਦਾਸ ਲੰਗਰ ਘਰ ਤੇ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਮਹਿਕਣਗੇ ਗੁਲਾਬ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਅਤੇ ਮੰਜੀ ਸਾਹਿਬ ਦੀਵਾਨ ਹਾਲ ਵਿਚਾਲੇ ਬਾਗ ਬਣਾਇਆ ਜਾ ਰਿਹਾ ਹੈ, ਜਿਸ ਵਿਚ ਲਗਭਗ 400 ਕਿਸਮ ਦੇ ਗੁਲਾਬ ਲਾਏ ਜਾਣਗੇ। ਇਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਬਾਗ ਵਿਚ ਪੌਦੇ ਲਾਉਣ ਦਾ …
Read More »ਐਚ ਐਸ ਫੂਲਕਾ ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ
ਪਿੰਡਾਂ ਵਿਚ ਦਵਾਈਆਂ ਦਾ ਲੰਗਰ ਲਗਾਉਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਚ ਸਰਕਾਰੀ ਸਿਹਤ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਅਤੇ ਪੰਜਾਬ ਦੇ 75 ਫੀਸਦੀ ਪਿੰਡਾਂ ਵਿਚ ਡਿਸਪੈਂਸਰੀਆਂ ਹੀ ਨਹੀਂ ਹਨ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕੀਤਾ ਹੈ। ਫੂਲਕਾ ਨੇ ਦੱਸਿਆ ਕਿ …
Read More »ਬਠਿੰਡਾ ਸ਼ਹਿਰ ਸਫਾਈ ਦੇ ਮਾਮਲੇ ‘ਚ ਪੰਜਾਬ ਵਿਚੋਂ ਮੋਹਰੀ
ਬਠਿੰਡਾ/ਬਿਊਰੋ ਨਿਊਜ਼ ਬਠਿੰਡਾ ਸ਼ਹਿਰ ਨੇ ਸਫ਼ਾਈ ਦੇ ਮਾਮਲੇ ‘ਚ ਪੰਜਾਬ ਭਰ ਵਿਚੋਂ ਬਾਜ਼ੀ ਮਾਰੀ ਹੈ ਤੇ ਦੇਸ਼ ਭਰ ਵਿਚੋਂ ਇਹ ਸ਼ਹਿਰ 19ਵੇਂ ਸਥਾਨ ‘ਤੇ ਹੈ। ਬਠਿੰਡਾ ਨੇ ਦੂਜੀ ਵਾਰ ਇਹ ਮਾਣ ਹਾਸਲ ਕੀਤਾ ਹੈ ਅਤੇ ਨਗਰ ਨਿਗਮ ਬਠਿੰਡਾ ਹੁਣ ਹੈਟ੍ਰਿਕ ਮਾਰਨ ਦੀ ਤਿਆਰੀ ‘ਚ ਹੈ। ਉਧਰ, ਕੇਂਦਰੀ ਮੰਤਰੀ ਹਰਸਿਮਰਤ ਕੌਰ …
Read More »ਸਾਲ 2019 ਵੀ ਕਿਸਾਨਾਂ ਲਈ ਨਹੀਂ ਰਿਹਾ ਚੰਗਾ
ਕਾਂਗਰਸ ਸਰਕਾਰ ਦੇ ਢਾਈ ਸਾਲ ਦੇ ਰਾਜ ਦੌਰਾਨ 1441 ਖੁਦਕੁਸ਼ੀਆਂ ਬਠਿੰਡਾ : ਸਾਲ 2019 ਵੀ ਪਿਛਲੇ ਸਾਲਾਂ ਦੀ ਤਰ੍ਹਾਂ ਕਿਸਾਨਾਂ ਲਈ ਕੋਈ ਬਹੁਤਾ ਚੰਗਾ ਨਹੀਂ ਰਿਹਾ। ਇਸ ਸਾਲ ਕਿਸਾਨਾਂ ਨੂੰ ਕੁਦਰਤੀ ਕਰੋਪੀ ਦੇ ਨਾਲ-ਨਾਲ ਸਰਕਾਰੀ ਕਰੋਪੀ ਦਾ ਵੀ ਸ਼ਿਕਾਰ ਹੋਣਾ ਪਿਆ। ਇਸ ਸਾਲ ਵੀ ਕਿਸਾਨਾਂ ਦੀ ਗੜ੍ਹੇਮਾਰੀ ਕਾਰਨ ਫਸਲ ਬਰਬਾਦ …
Read More »ਮਹਿਲਾਵਾਂ ਨੂੰ ਆਪਣੀ ਸੁਰੱਖਿਆ ਲਈ ਕਰਨਾ ਪੈਂਦਾ ਹੈ ਸੰਘਰਸ਼
ਚੰਡੀਗੜ੍ਹ : ਮਹਿਲਾਵਾਂ ਵਿਰੁੱਧ ਹੁੰਦੇ ਅਪਰਾਧਾਂ ‘ਚੋਂ ਜਿੰਨੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਹੁੰਦੇ ਹਨ, ਉਨ੍ਹਾਂ ‘ਚੋਂ ਸਾਫ਼ ਬਰੀ ਹੋ ਜਾਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦਾ ਅਰਥ ਹੈ ਕਿ ਜਾਂ ਤਾਂ ਕਿਧਰੇ ਪੁਲਿਸ ਤਫਤੀਸ਼ ਵਿੱਚ ਕਮੀ ਰਹਿੰਦੀ ਹੈ, ਜਾਂ ਇਹ ਤੱਤ ਭੜੱਤੀ ਵਿੱਚ (ਦਬਾਅ ਵਧਣ ‘ਤੇ) ਕੇਸ ਦਰਜ …
Read More »ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਹੱਦ ‘ਤੇ ਲਗਾਈਆਂ 3 ਨਵੀਆਂ ਦੂਰਬੀਨਾਂ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਵਿਚ ਵਿਖਾਈ ਦਿੰਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਕਰਨ ਲਈ ਤਿੰਨ ਹੋਰ ਨਵੀਆਂ ਦੂਰਬੀਨਾਂ ਲਗਾਈਆਂ ਗਈਆਂ ਹਨ ਜਿਸ ਦੀ ਸੇਵਾ ਬਾਬਾ ਸੁਖਦੀਪ ਸਿੰਘ ਬੇਦੀ ਵਲੋਂ ਕਰਵਾਈ ਗਈ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਡੇਰਾ …
Read More »ਮਸਜਿਦ ਲਈ ਸਿੱਖ ਪਰਿਵਾਰ ਨੇ ਦਿੱਤੀ 16 ਮਰਲੇ ਜ਼ਮੀਨ
ਮੋਗਾ : ਪਿੰਡ ਮਾਛੀਕੇ ਦੇ ਮੱਧ ਵਰਗੀ ਕਿਸਾਨ ਸਾਬਕਾ ਸਰਪੰਚ ਭਗਵੰਤ ਮਾਨ ਅਤੇ ਬਖਸ਼ੀਸ਼ ਸਿੰਘ ਦੇ ਪੋਤਰੇ ਨੌਜਵਾਨ ਆਗੂ ਬਲਾਕ ਸੰਮਤੀ ਦੇ ਉਪ ਚੇਅਰਮੈਨ ਦਰਸ਼ਨ ਸਿੰਘ ਸੇਖੋਂ ਵਲੋਂ ਪਿੰਡ ਵਿਚ ਮਸਜਿਦ ਬਣਾਉਣ ਲਈ 16 ਮਰਲੇ ਜਗ੍ਹਾ ਦਾਨ ਕਰਕੇ ਆਪਸੀ ਭਾਈਚਾਰਕ ਏਕਤਾ ਦਾ ਸਬੂਤ ਦਿੰਦਿਆਂ ਮੁਸਲਮਾਨ ਭਾਈਚਾਰੇ ਲਈ ਵੱਡਾ ਕਾਰਜ ਕੀਤਾ …
Read More »ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧੀਆਂ
ਚੰਡੀਗੜ੍ਹ : ਪੰਜਾਬ ‘ਚ ਸੱਤਾ ‘ਤੇ ਲਗਾਤਾਰ ਇੱਕ ਦਹਾਕਾ ਕਾਬਜ਼ ਰਹਿਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਘਟ ਨਹੀਂ ਰਹੀਆਂ। ਸਾਲ 2017 ਵਿੱਚ ਅਕਾਲੀ ਦਲ ਦਾ ਸਿਆਸੀ ਤੌਰ ‘ਤੇ ਪੈਰ ਉਖੜਨ ਦਾ ਦੌਰ ਸ਼ੁਰੂ ਹੋਇਆ ਸੀ, ਜੋ ਸਾਲ 2019 ‘ਚ ਵੀ ਜਾਰੀ ਰਿਹਾ। ਕੈਪਟਨ ਸਰਕਾਰ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਦਾ …
Read More »