Breaking News
Home / 2020 (page 72)

Yearly Archives: 2020

ਵਿਜੇ ਮਾਲਿਆ ਦੀ ਹਵਾਲਗੀ ‘ਚ ਕਿਉਂ ਹੋ ਰਹੀ ਹੈ ਦੇਰੀ

ਸੁਪਰੀਮ ਕੋਰਟ ਨੇ ਭਾਰਤ ਦੀ ਸਰਕਾਰ ਕੋਲੋਂ ਮੰਗਿਆ ਜਵਾਬ ਨਵੀਂ ਦਿੱਲੀ : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ 6 ਹਫ਼ਤਿਆਂ ਵਿਚ ਸਟੇਟਸ ਰਿਪੋਰਟ ਮੰਗੀ ਹੈ। ਜਸਟਿਸ ਯੂ. ਯੂ. ਲਲਿਤ ਅਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ …

Read More »

ਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣੀ

ਪ੍ਰਿਯੰਕਾ ਨੇ ਦੱਬੇ ਕੁਚਲੇ ਲੋਕਾਂ ਲਈ ਆਵਾਜ਼ ਕੀਤੀ ਸੀ ਬੁਲੰਦ ਮੈਲਬਰਨ/ਬਿਊਰੋ ਨਿਊਜ਼ : ਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੀ ਪਹਿਲੀ ਮੰਤਰੀ ਬਣ ਗਈ ਹੈ। ਪ੍ਰਧਾਨ ਮੰਤਰੀ ਜੈਸਿੰਡਾ ਐਰਡਰਨ ਵੱਲੋਂ ਸ਼ਾਮਲ ਕੀਤੇ ਗਏ ਪੰਜ ਨਵੇਂ ਮੰਤਰੀਆਂ ਵਿਚ ਪ੍ਰਿਯੰਕਾ ਵੀ ਸ਼ਾਮਲ ਹੈ। ਭਾਰਤ ਵਿਚ ਜਨਮੀ 41 ਸਾਲਾ ਪ੍ਰਿਯੰਕਾ ਨੇ ਨਿਊਜ਼ੀਲੈਂਡ ਵਿਚ …

Read More »

12ਵੀਂ ਸਦੀ ਦਾ ਸਿੱਕਾ 24000 ਪੌਂਡ ਦਾ ਵਿਕਿਆ

ਲੰਡਨ : 12ਵੀਂ ਸਦੀ ਦਾ ਇਕ ਦੁਰਲੱਭ ਸਿੱਕਾ ਯੂ.ਕੇ. ਵਿਚ 24000 ਪੌਂਡ ਦਾ ਵਿਕਿਆ ਹੈ। ਚਾਂਦੀ ਦਾ ਇਹ ਸਿੱਕਾ ਯੌਰਕ ਵਿਚ ਬੈਰਨ ਯੂਸਟੇਸ ਫਿਟਜ਼ਜੌਹਨ ਵਲੋਂ ਜਾਰੀ ਕੀਤਾ ਗਿਆ ਸੀ, ਇਸ ਸਿੱਕੇ ਨੂੰ ਲੀਡਜ਼ ਦੇ ਖੋਜਕਾਰ ਰੌਬ ਬਰਾਊਨ ਨੇ ਪਿਕਰਿੰਗ, ਦੱਖਣੀ ਯੌਰਕਸ਼ਾਇਰ ਨੇੜਿਉਂ ਲੱਭਿਆ ਸੀ। ਨਿਲਾਮੀਕਾਰ ਡਿਕਸ ਨੂਨਾਨ ਨੇ ਕਿਹਾ ਹੈ …

Read More »

ਸੰਕਟ ਵਿਚ ਪੰਜਾਬ

ਅੱਜ ਪੰਜਾਬ ਵੱਲ ਝਾਤੀ ਮਾਰਦੇ ਹਾਂ ਤਾਂ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ। ਕਰੋਨਾ ਵਾਇਰਸ ਕਾਰਨ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿਚ ਪਹਿਲਾਂ ਵਾਲੀ ਚਹਿਲ-ਪਹਿਲ ਨਹੀਂ ਰਹੀ ਅਤੇ ਨਾ ਹੀ ਆਮ ਦੀ ਤਰ੍ਹਾਂ ਅਕਾਦਮਿਕ ਕੰਮਕਾਜ ਹੋ ਰਹੇ ਹਨ। ਸਮਾਜਿਕ ਦੂਰੀ ਕਾਇਮ ਰੱਖਣ ਦੇ ਤਕਾਜ਼ੇ ਕਾਰਨ ਵਿੱਦਿਅਕ ਅਦਾਰਿਆਂ ਤੋਂ ਬਾਹਰ ਵੀ ਸਾਹਿਤਕ, ਸੱਭਿਆਚਾਰਕ …

Read More »

ਫੋਰਡ ਸਰਕਾਰ ਵੱਲੋਂ ਕਰੋਨਾ ਸਬੰਧੀ ਨਵੀਆਂ ਪਾਬੰਦੀਆਂ

ਇੰਡੋਰ ‘ਚ 50 ਵਿਅਕਤੀ ਹੀ ਬੈਠ ਸਕਣਗੇ ਤੇ ਚਾਰ ਵਿਅਕਤੀਆਂ ਨੂੰ ਹੀ ਇੱਕਠੇ ਬੈਠਣ ਦੀ ਹੋਵੇਗੀ ਖੁੱਲ੍ਹ ਓਨਟਾਰੀਓ/ਬਿਊਰੋ ਨਿਊਜ : ਓਨਟਾਰੀਓ ਵਿੱਚ ਕੋਵਿਡ-19 ਸਬੰਧੀ ਪਾਬੰਦੀਆਂ ਲਾਉਣ ਤੇ ਹਟਾਉਣ ਲਈ ਫੋਰਡ ਸਰਕਾਰ ਵੱਲੋਂ ਬਹੁ ਪੜਾਵੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਕੋਵਿਡ-19 ਰਿਸਪਾਂਸ ਫਰੇਮਵਰਕ ਤਹਿਤ ਪ੍ਰੋਵਿੰਸ ਵੱਲੋਂ ਸੈਕਟਰ ਨਾਲ ਸਬੰਧਤ ਕਲਰ …

Read More »

ਸਟੇਜ 2 ਦੀਆਂ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਵਿਚਾਰ ਕਰ ਰਹੀ ਹੈ ਫੋਰਡ ਸਰਕਾਰ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਕੋਵਿਡ-19 ਹੌਟਸਪੌਟਜ਼ ਦੇ ਡਾਟਾ ਦਾ ਮੁਲਾਂਕਣ ਕਰ ਰਹੀ ਹੈ ਤੇ ਵਾਇਰਸ ਕਾਰਨ ਸਭ ਤੋਂ ਵੱਧ ਨੁਕਸਾਨੇ ਗਏ ਰੀਜਨ ਵਜੋਂ ਸੋਧੀਆਂ ਹੋਈਆਂ ਪਾਬੰਦੀਆਂ ਵੀ ਫੋਰਡ ਸਰਕਾਰ ਵੱਲੋਂ ਜਲਦ ਹੀ ਐਲਾਨੀਆਂ ਜਾਣਗੀਆਂ। ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਟੋਰਾਂਟੋ, ਪੀਲ, ਯੌਰਕ ਤੇ ਓਟਵਾ ਵਿੱਚ ਕੁੱਝ ਪਾਬੰਦੀਆਂ …

Read More »

ਫਰੀਲੈਂਡ ਦੀ ਕਰੋਨਾ ਰਿਪੋਰਟ ਨੈਗੇਟਿਵ

ਓਟਵਾ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਫਰੀਲੈਂਡ ਨੇ ਟਵਿੱਟਰ ਉੱਤੇ ਆਪਣਾ ਰਿਜ਼ਲਟ ਸਾਰਿਆਂ ਨਾਲ ਸਾਂਝਾ ਕੀਤਾ। ਇਸ ਤੋਂ 24 ਘੰਟੇ ਪਹਿਲਾਂ ਫਰੀਲੈਂਡ ਨੇ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਕੋਵਿਡ-19 ਟੈਸਟ ਕਰਵਾਇਆ ਗਿਆ ਹੈ ਤੇ ਉਹ ਸੈਲਫ …

Read More »

ਕੈਨੇਡਾ ਵਲੋਂ ਅਗਲੇ ਸਾਲਾਂ ਵਾਸਤੇ ਇਮੀਗ੍ਰੇਸ਼ਨ ਕੋਟੇ ਵਿਚ ਵਾਧਾ

ਅਗਲੇ ਸਾਲ 47500 ਇਮੀਗ੍ਰਾਂਟਾਂ ਨੂੰ ਪੱਕੇ ਵੀਜ਼ੇ ਦੇਣ ਦਾ ਟੀਚਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਨਡਿਚੀਨੋ ਨੇ 2023 ਤੱਕ ਦੇਸ਼ ਵਿਚ ਲਿਆਂਦੇ ਜਾਣ ਵਾਲੇ ਇਮੀਗ੍ਰਾਂਟਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਨੇੜ ਭਵਿੱਖ ਤੇ ਲੰਬੇ ਸਮੇਂ ਦੇ ਵਿਕਾਸ ਲਈ ਕੈਨੇਡਾ ਵਿਚ ਇਮੀਗ੍ਰੇਸ਼ਨ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ …

Read More »

ਲਿਬਰਲਾਂ ਦੇ ਘਪਲਿਆਂ ਦਾ ਐਥਿਕਸ ਕਮੇਟੀ ਕਰ ਸਕੇਗੀ ਅਧਿਐਨ

ਐਨਡੀਪੀ ਐਮਪੀ ਚਾਰਲੀ ਐਂਗਸ ਨੇ ਕਮੇਟੀ ਸਾਹਮਣੇ ਪੇਸ਼ ਕੀਤਾ ਮਤਾ ਓਟਵਾ/ਬਿਊਰੋ ਨਿਊਜ਼ ਕਈ ਹਫਤਿਆਂ ਦੀ ਬਹਿਸ, ਦੋ ਵਾਰੀ ਮਤਾ ਅਸਫਲ ਰਹਿਣ ਤੋਂ ਬਾਅਦ ਪਾਰਲੀਆਮੈਂਟਰੀ ਕਮੇਟੀ ਨੂੰ ਆਖਿਰਕਾਰ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਵੱਲੋਂ ਵੁਈ ਚੈਰਿਟੀ ਲਈ ਦਿੱਤੇ ਗਏ ਭਾਸ਼ਣ ਬਦਲੇ ਕਿੰਨੇ ਪੈਸੇ ਵਸੂਲੇ ਗਏ ਇਸ ਦਾ ਅਧਿਐਨ ਕਰਨ ਦਾ …

Read More »

ਕਿਊਬਿਕ ਸਿਟੀ ਵਿਚ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ‘ਚ 2 ਮੌਤਾਂઠ

ਪੁਲਿਸ ਨੇ ਹਮਲਾਵਰ ਨੂੰ ਕੀਤਾ ਗ੍ਰਿਫਤਾਰ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਕਿਊਬਿਕ ਸ਼ਹਿਰ ਵਿਚ ਹੈਲੌਵੀਨ ਦੇ ਤਿਉਹਾਰ ਮੌਕੇ ਇਕ ਹਮਲਾਵਰ ਵਲੋਂ ਮੱਧਯੁਗੀ ਵਸਤਰ ਪਹਿਨ ਕੇ ਤੇਜ਼ਧਾਰ ਹਥਿਆਰ ਨਾਲ ਕਈ ਥਾਵਾਂ ‘ਤੇ ਕੀਤੇ ਗਏ ਹਮਲਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਵਿਅਕਤੀਆਂ ਦੇ ਜ਼ਖ਼ਮੀ ਹੋ ਗਏ। ਘਟਨਾ ਰਾਤ …

Read More »