Breaking News
Home / 2020 (page 361)

Yearly Archives: 2020

ਵਿਸ਼ਵ ਭਰ ‘ਚ ਕਰੋਨਾ ਨੇ 15 ਲੱਖ ਤੋਂ ਵੱਧ ਵਿਅਕਤੀਆਂ ਨੂੰ ਜਕੜਿਆ

ਕਰੋਨਾ ਨਾਲ 88 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਹੋ ਚੁੱਕੀ ਹੈ ਮੌਤ ਅਮਰੀਕਾ ਵਿਚ ਮੌਤਾਂ ਦਾ ਅੰਕੜਾ 15 ਹਜ਼ਾਰ ਨੇੜੇ ਅੱਪੜਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਕਹਿਰ ਮਚਾ ਰੱਖਿਆ ਹੈ। ਹੁਣ ਤੱਕ ਦੁਨੀਆ ਭਰ ਵਿਚ 88 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਕਾਰਨ ਜਾਨ ਜਾ ਚੁੱਕੀ …

Read More »

ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹ ਰੋਲਣ ਦਾ ਮਾਮਲਾ

ਵੇਰਕਾ ਵਾਸੀਆਂ ਨੂੰ ਦੁਨੀਆ ਭਰ ‘ਚੋਂ ਪੈ ਰਹੀਆਂ ਫਿਟਲਾਹਣਤਾਂ ਰਾਗੀ ਸਿੰਘਾਂ ਦਾ ਫੈਸਲਾ ਵੇਰਕਾ ਦੇ ਕਿਸੇ ਘਰ ‘ਚ ਕਦੀ ਨਹੀਂ ਕਰਾਂਗੇ ਕੀਰਤਨ ਅੰਮ੍ਰਿਤਸਰ/ਬਿਊਰੋ ਨਿਊਜ਼ : ਪਦਸਸ੍ਰੀ ਭਾਈ ਨਿਰਮਲ ਸਿੰਘ ਦਾ ਵੇਰਕਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਰੋਕਣ ਤੋਂ ਖਫਾ ਹੋਏ ਰਾਗੀ ਭਾਈਚਾਰੇ ਨੇ ਭਵਿੱਖ ਵਿਚ ਵੇਰਕਾ ਹਲਕੇ ਦੇ ਕਿਸੇ ਵੀ ਗੁਰਮਤਿ …

Read More »

ਇਸ ਵਾਰ ਪੰਜਾ ਸਾਹਿਬ ‘ਚ ਨਹੀਂ ਮਨਾਈ ਜਾਵੇਗੀ ਵਿਸਾਖੀ

ਭਾਰਤ ਤੋਂ ਦੋ ਹਜ਼ਾਰ ਸ਼ਰਧਾਲੂਆਂ ਦਾ ਜਥਾ ਜਾਣਾ ਸੀ ਪਾਕਿਸਤਾਨ, ਪਾਕਿ ਨੇ ਦੇਸ਼ ਭਰ ‘ਚ ਲੌਕਡਾਊਨ ਦਾ ਦਿੱਤਾ ਹਵਾਲਾ ਲਾਹੌਰ : ਪਾਕਿ ਨੇ ਕਰੋਨਾ ਦੇ ਮੱਦੇਨਜ਼ਰ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ 14 ਅਪ੍ਰੈਲ ਨੂੰ ਹੋਣ ਵਾਲੇ ਵਿਸਾਖੀ ਸਮਾਗਮ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਮਾਗਮਾਂ ਵਿਚ ਭਾਰਤ …

Read More »

ਵਿਸਾਖੀ ਦਿਹਾੜੇ ਨੂੰ ਸਮਰਪਿਤ ਕੋਈ ਵੀ ਵੱਡਾ ਧਾਰਮਿਕ ਸਮਾਗਮ ਨਾ ਕੀਤਾ ਜਾਵੇ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ : ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਕੋਰੋਨਾਵਾਇਰਸ ਦੇ ਚੱਲਦਿਆਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਮਨਾਉਣ ਸਬੰਧੀ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ। ਇਸ ਮੌਕੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਮੂਹ ਗੁਰਦੁਆਰਾ ਪ੍ਰਬੰਧਕਾਂ ਤੇ ਸਿੱਖ ਸੰਸਥਾਵਾਂ ਵਿਸਾਖੀ ਦਿਹਾੜਾ ਵੱਡੇ ਇਕੱਠ ਕਰਨ ਦੀ ਬਜਾਏ ਗੁਰਦੁਆਰਾ …

Read More »

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਨੂੰ ਇਕਾਂਤਵਾਸ ਲਈ ਵਰਤੇਗੀ ਸਰਕਾਰ

ਭਾਈ ਗੋਬਿੰਦ ਸਿੰਘ ਲੌਂਗੋਵਾਲੇ ਨੇ ਕਿਹਾ ਕਿ ਇਥੇ ਇਕਾਂਤਵਾਸ ਲਈ 32 ਕਮਰੇ ਤੇ 3 ਵੱਡੇ ਹਾਲ ਹਨ ਸ੍ਰੀ ਪਾਉਂਟਾ ਸਾਹਿਬ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਇੱਕ ਸਰਾਂ ਸਰਕਾਰ ਨੂੰ ਇਕਾਂਤਵਾਸ ਲਈ ਦੇਣ ਦਾ …

Read More »

ਪੰਜਾਬ ‘ਚ ਸੈਨੇਟਾਈਜ਼ਰ ਦੇ ਨਾਂ ‘ਤੇ ਚੋਰ ਬਾਜ਼ਾਰੀ

ਨਕਲੀ ਤੇ ਘਟੀਆ ਸੈਨੇਟਾਈਜ਼ਰ ਵੇਚ ਕੇ ਕਮਾ ਰਹੇ ਨੇ ਕਰੋੜਾਂ, ਸਰਕਾਰ ਨੇ ਨਹੀਂ ਲਿਆ ਕੋਈ ਨੋਟਿਸ ਜਲੰਧਰ : ਮਾਰਚ ਦੇ ਪਹਿਲੇ ਹਫ਼ਤੇ ਕੋਰੋਨਾ ਵਾਇਰਸ ਫ਼ੈਲਣ ਦੀ ਦਹਿਸ਼ਤ ਨੇ ਪੰਜਾਬ ਦੇ ਸਰਕਾਰੀ ਸਿਹਤ ਪ੍ਰਬੰਧ ਦਾ ਖੋਖਲਾਪਣ ਤਾਂ ਸ਼ੁਰੂ ਵਿਚ ਹੀ ਸਾਹਮਣੇ ਲਿਆ ਦਿੱਤਾ ਸੀ। ਪਾਏਦਾਰ ਢੰਗ ਨਾਲ ਨਿਯਮਾਂ ਹੇਠ ਕੁਆਲਿਟੀ ਵਾਲੇ …

Read More »

ਪੰਜਾਬ ਸਰਕਾਰ ਨੂੰ ਭਾਰੀ ਪਵੇਗਾ ਕਰੋਨਾ ਸੰਕਟ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ‘ਕਰੋਨਾ ਵਾਇਰਸ’ ਕਰਕੇ ਵੱਡੀ ਵਿੱਤੀ ਸੱਟ ਵੱਜਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਲੌਕਡਾਊਨ ਅਤੇ ਕਰਫਿਊ ਤੋਂ ਬਾਅਦ ਸਮੁੱਚੇ ਕਾਰੋਬਾਰ ਅਤੇ ਬਾਜ਼ਾਰ ਬੰਦ ਹੋਣ ਕਾਰਨ ਸਰਕਾਰ ਨੂੰ ਰੋਜ਼ਾਨਾ 150 ਕਰੋੜ ਰੁਪਏ ਦੇ ਕਰੀਬ ਦਾ ਮਾਲੀ …

Read More »

ਓਨਟਾਰੀਓ ‘ਚ ਖਿਡੌਣੇ ਬਣਾਉਣ ਵਾਲੀ ਕੰਪਨੀ ਬਣਾ ਰਹੀ ਹੈ ਮਾਸਕਸ

ਟੋਰਾਂਟੋ/ਬਿਊਰੋ ਨਿਊਜ਼ : ਦਸ ਦਿਨ ਪਹਿਲਾਂ ਇਰਵਿਨ ਟੌਏ ਨੇ ਬੜਾ ਹੀ ਕਾਹਲਾ ਤੇ ਨਾਟਕੀ ਮੋੜ ਲਿਆ। ਸਿਰਫ ਡੌਲਜ਼ ਤੇ ਟਰੱਕ ਵੇਚਣ ਦੀ ਥਾਂ ਉੱਤੇ ਕੈਨੇਡੀਅਨ ਕੰਪਨੀ ਵੱਲੋਂ ਹੁਣ ਮੈਡੀਕਲ ਪਧਰ ਦੇ ਮਾਸਕਸ ਤਿਆਰ ਕੀਤੇ ਜਾ ਰਹੇ ਹਨ। ਇਹ ਕੰਪਨੀ ਦਿਨ ਵਿਚ 250,000 ਤੋਂ 500,000 ਮਾਸਕਸ ਬਣਾ ਰਹੀ ਹੈ। ਕੌਲਿੰਗਵੁਡ, ਓਨਟਾਰੀਓ …

Read More »

ਓਨਟਾਰੀਓ ਨੂੰ ਮਿਲਣਗੇ 500,000 ਐਨ 95 ਮਾਸਕ

ਟੋਰਾਂਟੋ/ਬਿਊਰੋ ਨਿਊਜ਼ : : ਇਸ ਹਫਤੇ ਦੇ ਅੰਤ ਤੱਕ 500,000 ਐਨ95 ਮਾਸਕਸ ਓਨਟਾਰੀਓ ਪਹੁੰਚ ਜਾਣਗੇ। ਫਿਰ ਭਾਵੇਂ ਫਰੰਟ ਲਾਈਨ ਹੈਲਥ ਵਰਕਰਜ਼ ਲਈ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਲਈ ਭਾਵੇਂ ਅਮਰੀਕੀ ਸਰਕਾਰ ਨਾਲ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ। ਇਹ ਖਬਰ ਉਦੋਂ ਆਈ ਜਦੋਂ ਓਨਟਾਰੀਓ ਆ ਰਹੀ ਮਾਸਕਸ ਦੀ ਇਸ ਖੇਪ ਨੂੰ ਅਮਰੀਕੀ …

Read More »

ਸੀਨੀਅਰਜ਼ ਵੈਟਰਨਜ਼ ਐਸੋਸੀਏਸ਼ਨ ਆਫ ਓਨਟਾਰੀਓ ਵੱਲੋਂ ਰਾਗੀ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਓਨਟਾਰੀਓ : ਸੀਨੀਅਰਜ਼ ਵੈਟਰਨਜ਼ ਐਸੋਸੀਏਸ਼ਨ ਆਫ ਓਨਟਾਰੀਓ ਦੇ ਚੇਅਰਮੈਨ ਰੀਟਾਇਰਡ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਸਾਬਕਾ ਫੌਜੀ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ। ਸਭ ਤੋਂ ਪਹਿਲਾਂ ੳਨ੍ਹਾਂ ਨੇ ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਵਿੱਚ ਸਿੰਘਾਂ ਦੇ ਸ਼ਹੀਦ ਹੋਣ ‘ਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਘਟਨਾ ਦੀ ਸਖਤ ਨਿਖੇਧੀ …

Read More »