ਇਥੋਂ ਦੀ ਸਰਹਿੰਦ ਰੋਡ ‘ਤੇ ਨਵੀਂ ਅਨਾਜ ਮੰਡੀ ਪਟਿਆਲਾ ਵਿਚ 26550 ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਵੀਹ ਏਕੜ ਤੋਂ ਵੱਧ ਰਕਬੇ ‘ਚ ਫੈਲੀ ਇਸ ਮੰਡੀ ਵਿਚਲੇ ਸਵਾ ਸੌ ਦੇ ਕਰੀਬ ਆੜ੍ਹਤੀਆਂ ਨਾਲ ਦਸ ਹਜ਼ਾਰ ਕਿਸਾਨ ਜੁੜੇ ਹੋਏ ਹਨ। ਪਿਛਲੇ ਸਾਲ ਦੌਰਾਨ ਇਥੇ 49 ਹਜ਼ਾਰ ਟਨ ਕਣਕ ਵਿਕੀ ਸੀ। …
Read More »Yearly Archives: 2020
ਸਾਲ ਦੇ ਅੰਤ ਤਕ ਕੋਰੋਨਾ ਦਾ ਟੀਕਾ ਬਣਾ ਲਵੇਗਾ ਅਮਰੀਕਾ : ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਇਸ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਬਣਾ ਲਵੇਗਾ। ਫਾਕਸ ਨਿਊਜ਼ ਦੇ ਇੱਕ ਸ਼ੋਅ ‘ਟਾਊਨ ਹਾਲ’ ਦੌਰਾਨ ਉਨ੍ਹਾਂ ਕਿਹਾ,”ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਾਲ ਦੇ ਅੰਤ ਤਕ ਕੋਰੋਨਾ ਵਾਇਰਸ ਦਾ ਟੀਕਾ ਬਣਾ ਲਵਾਂਗੇ।” ਉਨ੍ਹਾਂ ਕਿਹਾ …
Read More »ਕੋਰੋਨਾ ਦੀ ਦਵਾਈ ਤਿਆਰ ਕਰਨ ‘ਚ ਵੱਡੀ ਕਾਮਯਾਬੀ
ਯੇਰੂਸਲਮ/ਬਿਊਰੋ ਨਿਊਜ਼ : ਇਜ਼ਰਾਈਲ ਦੇ ਰੱਖਿਆ ਮੰਤਰੀ ਨਫਤਾਲੀ ਬੇਨੈਟ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਮੁੱਖ ਬਾਇਓਲਾਜੀਕਲ ਰਿਸਰਚ ਇੰਸਟੀਚਿਊਟ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਐਂਟੀਬਾਡੀ ਤਿਆਰ ਕਰ ਲਿਆ ਹੈ। ਬੇਨੈਟ ਨੇ ਦਾਅਵਾ ਕੀਤਾ ਹੈ ਕਿ ਇਸ ਪਹਿਲਕਦਮੀ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦਾ ਇਲਾਜ਼ ਸੰਭਵ ਹੋਣ ‘ਚ ਵੱਡੀ ਕਾਮਯਾਬੀ …
Read More »ਬਰਤਾਨੀਆ ਸਰਕਾਰ ਨੂੰ ਤਾਲਾਬੰਦੀ ਦੀ ਸਲਾਹ ਦੇਣ ਵਾਲੇ ਵਿਗਿਆਨੀ ਵਲੋਂ ਅਸਤੀਫ਼ਾ
ਲੰਡਨ/ਬਿਊਰੋ ਨਿਊਜ਼ ਕੋਵਿਡ 19 ਦੇ ਸਬੰਧ ਵਿਚ ਬਰਤਾਨਵੀ ਸਰਕਾਰ ਨੂੰ ਤਾਲਾਬੰਦੀ ਕਰਨ ਦੀ ਸਲਾਹ ਦੇਣ ਵਾਲੇ ਵਿਗਿਆਨੀ ਨੀਲ ਫਰਗੂਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਲਾਹਕਾਰ ਕਮੇਟੀ ਵਿਚ ਸ਼ਾਮਿਲ ਨੀਲ ਨੇ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਚੱਕਰ ‘ਚ ਨਿਯਮਾਂ ਦੀ ਉਲੰਘਣਾ ਕਰਦਿਆਂ ਉਸ ਨੂੰ …
Read More »ਪਾਕਿਸਤਾਨ ‘ਚ ਪਹਿਲੀ ਵਾਰ ਕੋਈ ਹਿੰਦੂ ਬਣਿਆ ਹਵਾਈ ਫੌਜ ‘ਚ ਪਾਇਲਟ
ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਕ ਹਿੰਦੂ ਨੌਜਵਾਨ ਨੂੰ ਹਵਾਈ ਫੌਜ ਵਿੱਚ ਪਾਇਲਟ ਵਜੋਂ ਚੁਣਿਆ ਗਿਆ ਹੈ। ਰਾਹੁਲ ਦੇਵ ਨਾਮ ਦਾ ਇਹ ਨੌਜਵਾਨ ਪਾਕਿਸਤਾਨੀ ਹਵਾਈ ਫੌਜ ਵਿੱਚ ਜੀਡੀ (ਜਨਰਲ ਡਿਊਟੀ) ਪਾਇਲਟ ਅਫ਼ਸਰ ਵਜੋਂ ਭਰਤੀ ਹੋਇਆ ਹੈ। ਪਾਕਿਸਤਾਨੀ ਮੀਡੀਆ ਵਿੱਚ ਪ੍ਰਕਾਸ਼ਤ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। …
Read More »ਪੰਜਾਬ ‘ਚ ਕਰੋਨਾ ਵਾਇਰਸ ਦੀ ਸਥਿਤੀ ਦੀ ਗੰਭੀਰਤਾ ਸਮਝਣ ਦੀ ਲੋੜ
ਕੋਰੋਨਾ ਵਾਇਰਸ ਦੀ ਜੰਗ ਵਿਚ ਜੂਝ ਰਹੇ ਪੰਜਾਬ ਦੀਆਂ ਮੁਸ਼ਕਿਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਰੋਜ਼ਾਨਾ ਪੀੜਤਾਂ ਦੀ ਗਿਣਤੀ ਵਿਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਿਛਲੇ ਡੇਢ ਮਹੀਨੇ ਤੋਂ ਰੁਕੇ ਹੋਏ ਸਿੱਖ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਵੇਲੇ ਡਾਕਟਰੀ ਸਾਵਧਾਨੀਆਂ ਵਿਚ ਅਣਗਹਿਲੀ ਵਰਤਣ ਕਾਰਨ …
Read More »ਮਹਿੰਦੀ ਦੇ ਬੂਟੇ ਨੂੰ ਲਾ ਦੇ ਭਾਬੀਏ ਪਾਣੀ
ਮਹਿੰਦੀ ਦਾ ਨਾਂ ਸੁਣਦੇ ਪੜ੍ਹਦੇ ਹੀ ਹਾਰ ਸ਼ਿੰਗਾਰ ਅਤੇ ਰਸਮ ਰਿਵਾਜਾਂ ਦੀ ਤਰੰਗ ਜਿਹੀ ਪੈਣ ਲੱਗ ਪੈਂਦੀ ਹੈ। ਅੋਰਤ ਦਾ ਮਹਿੰਦੀ ਰੂਪੀ ਸ਼ਿੰਗਾਰ ਅਤੇ ਮਰਦ ਦਾ ਇਸ ਸ਼ਿੰਗਾਰ ਨੂੰ ਦੇਖ ਕੇ ਇੱਕ ਰੋਮਾਂਟਿਕ ਤਰੰਗ ਪੈਦਾ ਹੋਣੀ, ਇਕ ਸੁਭਾਅ ਹੀ ਹੁੰਦਾ ਹੈ। ਧੀ ਦਾ ਜੰਮਦੀ ਸਾਰ ਹਾਰ ਸ਼ਿੰਗਾਰ ਵੱਲ ਰੂਚਿਤ ਹੋਣ …
Read More »ਕੈਨੇਡਾ ਦੀ ਖੇਤਰ ਆਧਾਰਤ ਸਥਿਤੀ
ਖੇਤਰ ਕਰੋਨਾ ਪੀੜਤ ਮੌਤਾਂ ਕਿਊਬਿਕ 34,327 2,510 ਓਨਟਾਰੀਓ 19,121 1,477 ਅਲਬਰਟਾ 5,963 112 ਬ੍ਰਿਟਿਸ਼ ਕੋਲੰਬੀਆ 2,255 124 ਨੋਵਾਸਕੋਟੀਆ 998 41 ਸਸਕਾਨਵਿਚ 512 06 ਮੈਨੀਟੋਬਾ 284 07 ਨਿਊਫਾਊਂਡਲੈਂਡ ਐਂਡ ਲੈਬਰਾਡੋਰ 259 03 ਨਿਊਵਰੰਸਵਿਕ 120 00 ਪ੍ਰਿੰਸਐਡਵਰਡ 27 00 ਰੀਪੈਂਟਰ ਟਰੈਵਲਰ 13 00 ਯੁਵਕੌਨ 11 00 ਨੌਰਥ ਵੈਸਟ 05 00 ਨੁਨਾਵਟ 00 …
Read More »ਓਨਟਾਰੀਓ ‘ਚ ਐਲਾਨੀ ਐਮਰਜੈਂਸੀ 19 ਤੱਕ ਵਧੀ
ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਵੱਲੋਂ ਓਨਟਾਰੀਓ ਵਿੱਚ ਐਮਰਜੈਂਸੀ ਮੈਨੇਜਮੈਂਟ ਤੇ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਲਾਗੂ ਕੀਤੇ ਗਏ ਸਾਰੇ ਐਮਰਜੈਂਸੀ ਆਰਡਰਜ਼ ਵਿੱਚ 19 ਮਈ ਤੱਕ ਵਾਧਾ ਕਰ ਦਿੱਤਾ ਗਿਆ ਹੈ। ਪ੍ਰੋਵਿੰਸ ਅਜੇ ਵੀ ਕਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਬੁੱਧਵਾਰ ਨੂੰ ਪ੍ਰੋਵਿੰਸ ਵੱਲੋਂ ਇਨ੍ਹਾਂ ਹੁਕਮਾਂ …
Read More »ਰਿਟੇਲ ਸਟੋਰ ਮੁੜ ਖੋਲ੍ਹਣ ਦੀ ਫੋਰਡ ਸਰਕਾਰ ਨੇ ਦਿੱਤੀ ਆਗਿਆ
ਓਨਟਾਰੀਓ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਅਰਥਚਾਰੇ ਨੂੰ ਮੁੜ ਹੌਲੀ ਹੌਲੀ ਖੋਲ੍ਹਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਓਨਟਾਰੀਓ ਵੱਲੋਂ ਕਰਬਸਾਈਡ ਪਿੱਕਅੱਪ ਲਈ ਰਿਟੇਲ ਸਟੋਰਜ਼ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਪ੍ਰੋਵਿੰਸ ਵੱਲੋਂ ਆਖਿਆ ਗਿਆ ਕਿ ਕਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਆਈ ਕਮੀ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। …
Read More »