Breaking News
Home / 2020 (page 241)

Yearly Archives: 2020

ਕੀ ਸੁਖਦੇਵ ਸਿੰਘ ਢੀਂਡਸਾ ਬਾਦਲਾਂ ਨੂੰ ਠਿੱਬੀ ਲਾ ਸਕੇਗਾ?

ਉਜਾਗਰ ਸਿੰਘ ਅਕਾਲੀ ਦਲ ਨੂੰ ਹੋਂਦ ਵਿਚ ਆਇਆਂ ਲਗਪਗ 100 ਸਾਲ ਹੋ ਗਏ ਹਨ। ਉਦੋਂ ਤੋਂ ਹੀ ਪਾਰਟੀ ਵਿਚ ਧੜੇਬੰਦੀ ਲਗਾਤਾਰ ਜਾਰੀ ਹੈ। ਪਾਰਟੀ ਵਿਚ ਉਤਰਾਅ-ਚੜ੍ਹਾਅ ਵੀ ਬਥੇਰੇ ਆਉਂਦੇ ਰਹੇ। ਪਾਰਟੀ ਦੋਫਾੜ ਵੀ ਹੁੰਦੀ ਰਹੀ ਪ੍ਰੰਤੂ ਲੀਡਰਸ਼ਿਪ ਦੀ ਕਾਰਗੁਜ਼ਾਰੀ ‘ਚ ਇੰਨਾ ਨਿਘਾਰ ਕਦੇ ਵੀ ਨਹੀਂ ਸੀ ਆਇਆ ਜਿੰਨਾ ਇਸ ਵਕਤ …

Read More »

ਬਰੈਂਪਟਨ ‘ਚ ਮਾਸਕ ਪਾਉਣਾ ਲਾਜ਼ਮੀ

ਇਕ ਮਿਲੀਅਨ ਮਾਸਕ ਬਰੈਂਪਟਨ ਖੇਤਰ ‘ਚ ਵੰਡੇ ਜਾਣਗੇ ਧਾਰਮਿਕ ਅਸਥਾਨਾਂ, ਗਰੌਸਰੀ ਸਟੋਰਾਂ ਤੇ ਕਾਰੋਬਾਰੀ ਥਾਵਾਂ ‘ਤੇ ਵੀ ਮਾਸਕ ਪਾਉਣ ਹੋਇਆ ਲਾਜ਼ਮੀ ਪੈਟ੍ਰਿਕ ਬਰਾਊਨ ਨੇ ਆਖਿਆ ਕਰੋਨਾ ਦਾ ਪ੍ਰਸਾਰ ਰੋਕਣ ਲਈ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਜ਼ਰੂਰੀ ਬਰੈਂਪਟਨ ਦੇ ਹਰ ਘਰ ‘ਚ ਡਾਕ ਰਾਹੀਂ ਤਿੰਨ-ਤਿੰਨ ਮਾਸਕ ਤੁਰੰਤ ਪਹੁੰਚਾਉਣ ਦੀ ਹੋਈ ਤਿਆਰੀ …

Read More »

ਢੀਂਡਸਾ ਦਾ ਆਪਣਾ ‘ਸ਼੍ਰੋਮਣੀ ਅਕਾਲੀ ਦਲ’

ਨਵਾਂ ਦਲ ਬਣਾ ਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, ਤੱਕੜੀ ਚੋਣ ਨਿਸ਼ਾਨ ਲੈ ਕੇ ਰਹਾਂਗੇ ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਸੁਖਦੇਵ ਸਿੰਘ ਢੀਂਡਸਾ ਦੇ ਨਵੇਂ ਦਲ ਵਿਚ ਸ਼ਾਮਲ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਵੱਲੋਂ ਵੀ ਸਮਰਥਨ ਦਾ ਐਲਾਨ, ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਐਲਾਨ ਮੌਕੇ …

Read More »

ਪੰਜਾਬ ਵਿਚ ਜ਼ਮੀਨਾਂ ਦੀ ਇੰਤਕਾਲ ਫੀਸ ਹੋਈ ਦੁੱਗਣੀ

ਸਰਕਾਰ ਨੇ ਕੈਬਨਿਟ ਮੀਟਿੰਗ ‘ਚ ਲਿਆ ਫ਼ੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਹੁਣ ਜ਼ਮੀਨ ਦਾ ਇੰਤਕਾਲ ਮਹਿੰਗਾ ਹੋ ਗਿਆ ਹੈ। ਸੂਬਾ ਸਰਕਾਰ ਨੇ ਇੰਤਕਾਲ ਦੀ ਫੀਸ 300 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤੀ ਹੈ। ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਫ਼ੈਸਲੇ ਨਾਲ ਸਰਕਾਰ ਨੂੰ ਲਗਪਗ 10 ਕਰੋੜ …

Read More »

ਨਿਊਜ਼ੀਲੈਂਡ ‘ਚ ਸਿੱਖੀ ਪਹਿਰਾਵੇ ਵਿਚ ਅੰਗਰੇਜ਼ ਪਾਸਿੰਗ ਆਊਟ ਪਰੇਡ ਦੌਰਾਨ ਬਣਿਆ ਖਿੱਚ ਦਾ ਕੇਂਦਰ

ਨਿਊਜ਼ੀਲੈਂਡ ਦੇ ਲੂਈ 2018 ਵਿਚ ਆਏ ਪੰਜਾਬ, ਅੰਮ੍ਰਿਤ ਛਕਿਆ, ਗੁਰਮੁਖੀ ਅਤੇ ਕੀਰਤਨ ਸਿੱਖਿਆ, ਬਣ ਗਏ ਲੂਈ ਸਿੰਘ ਖਾਲਸਾ ਆਕਲੈਂਡ, ਜਲੰਧਰ : ਵਿਸ਼ਵ ਦੀਆਂ ਆਧੁਨਿਕ ਸੈਨਾਵਾਂ ਵਿਚ ਸ਼ੁਮਾਰ 175 ਸਾਲ ਪੁਰਾਣੀ ਨਿਊਜ਼ੀਲੈਂਡ ਆਰਮੀ ਵਿਚ ਪਿਛਲੇ ਦਿਨੀਂ 62 ਨਵੇਂ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਦਸਤਾਰਧਾਰੀ ਸਿੱਖ ਨੌਜਵਾਨ ਸਭ ਤੋਂ ਜ਼ਿਆਦਾ …

Read More »

ਵਿਦੇਸ਼ ਜਾਣ ਵਾਲਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਦਾ ਕੰਮ ਰੁਕਿਆ

ਚੰਡੀਗੜ੍ਹ/ਬਿਊਰੋ ਨਿਊਜ਼ ਸਰਕਾਰ ਦੇ ਪਰਵਾਸੀ ਭਾਰਤੀ ਮਾਮਲੇ ਵਿਭਾਗ ਨੇ ਕਰੋਨਾ ਮਹਾਮਾਰੀ ਦੇ ਵਧਦੇ ਖਤਰੇ ਨੂੰ ਦੇਖਦਿਆਂ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਦੇ ਦਸਤਾਵੇਜ਼ ਤਸਦੀਕ ਕਰਨ ਦੇ ਕੰਮ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ। ਵਿਭਾਗ ਦੇ ਸੀਨੀਅਰ ਅਧਿਕਾਰੀ ਕ੍ਰਿਪਾ ਸ਼ੰਕਰ ਸਰੋਜ ਨੇ ਦੱਸਿਆ ਕਿ ਵਿਭਾਗ ਵਲੋਂ ਇਹ ਫੈਸਲਾ ਕਰੋਨਾ ਵਾਇਰਸ …

Read More »

ਪਰਵਾਸੀ ਕਿਰਤੀਆਂ ਦੀ ਆਪਣੀ ਧਰਤੀ ਵੱਲ ਖਿੱਚ ਆਰਥਿਕ ਮੁਸ਼ਕਲਾਂ ‘ਤੇ ਵੀ ਭਾਰੂ

ਡਾ. ਸ.ਸ. ਛੀਨਾ ਆਪਣੀ ਧਰਤੀ ਦੀ ਖਿਚ ਉਹ ਦਬਇਆ ਹੋਇਆ ਮਨੁੱਖੀ ਜਜ਼ਬਾਂ ਹੇ ਜਿਹੜਾ ਆਰਥਿਕ ਮਜ਼ਬੂਰੀਆਂ ਤੇ ਵੀ ਭਾਰੂ ਹੈ ਇਹੋ ਵਜ੍ਹਾ ਹੈ ਕਿ ਲੱਖਾਂ ਪ੍ਰਵਾਸੀ ਕਿਰਤੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਆਪਣੇ ਬੱਚਿਆ ਅਤੇ ਸਮਾਨ ਸਮੇਤ ਪੈਦਲ ਜਾਂ ਸਾਇਕਲ ਤੇ ਹਜ਼ਾਰਾਂ ਮੀਲ ਦੂਰ ਆਪਣੇ ਘਰਾਂ ਵੱਲ ਚਲ ਪਏ।ਕਰੋਨਾ ਨਾਲ …

Read More »

ਖੇਤ ਜਾਣ ਦੀ ਖੁਸ਼ੀ ਕਿੱਥੇ ਗਈ!

ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਕਮਾਲ ਦੇ ਦਿਨ ਸਨ। ਜਿੱਦਣ ਸਕੂਲੋਂ ਛੁੱਟੀ ਹੋਣੀ, ਤਾਏ ਤੇ ਪਿਓ ਨਾਲ ਖੇਤ ਜਾਣ ਦੀ ਖੁਸ਼ੀ ਪੱਬਾਂ ਭਾਰ ਹੋ ਜਾਣੀ। ਸਵੇਰੇ ਉਠਦਿਆਂ ਹੀ ਮਾਂ ਨੂੰ ਆਖਣਾ, ”ਬੀਬੀਏ, ਅੱਜ ਖੇਤ ਜਾਊਂ ਮੈਂ ਰੋਕੀਂ ਨਾ…।” ਬੁੜੀਆਂ ਮਾੜਾ ਮੋਟਾ ਬੁੜ-ਬੁੜ ਕਰ ਕੇ ਚੁੱਪ ਹੋ ਜਾਂਦੀਆਂ। ਕਈ ਵਾਰੀ …

Read More »

ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਵਿਚ ਆਇਆ ਨਵਾਂ ਮੋੜ

ਸੀ.ਬੀ.ਆਈ. ਨੇ ਐੱਸ.ਆਈ.ਟੀ. ਦੀ ਜਾਂਚ ਨੂੰ ਅਦਾਲਤ ਵਿਚ ਦਿੱਤੀ ਚੁਣੌਤੀ ਮੋਹਾਲੀ/ਬਿਊਰੋ ਨਿਊਜ਼ ਬਰਗਾੜੀਵਿਚਸ੍ਰੀਗੁਰੂਗ੍ਰੰਥਸਾਹਿਬਦੀਬੇਅਦਬੀਤੋਂ ਬਾਅਦ ਬਹਿਬਲ ਕਲਾਂ ਵਿਚ ਹੋਏ ਗੋਲ਼ੀ ਕਾਂਡ ਵਿਚ ਐੱਸ.ਆਈ.ਟੀ. ਦੀ ਜਾਂਚ ਉਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਸੀਬੀਆਈ ਨੇ ਮੋਹਾਲੀ ਦੀ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ। ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ …

Read More »