ਆਮਦਨੀ ਵਧਾਉਣ ਵਿਚ ਨਾਕਾਮ ਰਹੀ ਸਰਕਾਰ ਨੇ ਬਦਲੀ ਰਣਨੀਤੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਅਰਥਵਿਵਸਥਾ ਵਿਚ ਕੋਰੋਨਾ ਕਾਰਨ ਆਈ ਗਿਰਾਵਟ ‘ਚੋਂ ਉਭਰਨ ਲਈ ਸਰਕਾਰ ਨੇ ਕਈ ਯਤਨ ਕੀਤੇ, ਪਰ ਕੋਈ ਸਫ਼ਲਤਾ ਨਹੀਂ ਮਿਲੀ। ਹੁਣ ਸਰਕਾਰ ਵੱਖ-ਵੱਖ ਵਿਭਾਗਾਂ ਦੀ ਬਕਾਇਆ ਵਸੂਲੀ ‘ਤੇ ਜ਼ੋਰ ਦੇਵੇਗੀ। ਇਸਦੇ ਨਾਲ ਹੀ ਸਰਕਾਰ ਨੇ ਕਰਮਚਾਰੀਆਂ ਦੇ …
Read More »Yearly Archives: 2020
ਨਵੀਂ ਸਿੱਖਿਆ ਨੀਤੀ ਦਾ ਐਲਾਨ
ਪੰਜਵੀਂ ਤੱਕ ਮਾਂ ਬੋਲੀ ‘ਚ ਪੜ੍ਹਾਈ ਸਕੂਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਕੀਤੇ ਕਈ ਬਦਲਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਕੇਂਦਰੀ ਕੈਬਨਿਟ ਨੇ ਨਵੀਂ ਕੌਮੀ ਸਿੱਖਿਆ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿਚ ਸਕੂਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਕਈ ਵੱਡੇ ਬਦਲਾਅ ਕੀਤੇ ਗਏ ਹਨ। …
Read More »ਭਾਰਤ ਪਹੁੰਚੇ ਪੰਜ ਰਾਫੇਲ ਲੜਾਕੂ ਜਹਾਜ਼
ਭਾਰਤੀ ਪਾਇਲਟਾਂ ਦੀ ਅਗਵਾਈ ਕਰ ਰਹੇ ਸਨ ਗਰੁੱਪ ਕੈਪਟਨ ਹਰਕੀਰਤ ਸਿੰਘ ਅੰਬਾਲਾ/ਬਿਊਰੋ ਨਿਊਜ਼ ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਹੋਰ ਵਾਧਾ ਹੋ ਗਿਆ ਹੈ। ਫਰਾਂਸ ਤੋਂ ਉਡਾਣ ਭਰਨ ਮਗਰੋਂ ਪੰਜ ਰਾਫ਼ੇਲ ਲੜਾਕੂ ਜਹਾਜ਼ ਬੁੱਧਵਾਰ ਨੂੰ ਭਾਰਤ ਪਹੁੰਚ ਗਏ ਤੇ ਅੰਬਾਲਾ ਵਿਚ ਇਨ੍ਹਾਂ ਦੀ ਸਫਲ ਲੈਂਡਿੰਗ ਹੋ ਗਈ। ਰਾਫੇਲ ਜਹਾਜ਼ਾਂ ਨੂੰ …
Read More »ਪਾਣੀ ਦੇ ਮੁੱਦੇ ‘ਤੇ ਪੰਜਾਬ ਵਿਚ ਆ ਸਕਦੈ ਸਿਆਸੀ ਉਬਾਲ
ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਨਹਿਰ ਦੇ ਜ਼ਖਮ ਇਕ ਵਾਰ ਫਿਰ ਅੱਲੇ ਹੋਣ ਲੱਗੇ ਹਨ। ਪਾਣੀ ਦੇ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣ ਦੇ ਸੰਕੇਤ ਪੈਦਾ ਹੋ ਗਏ ਹਨ। ਪੰਜਾਬ ਦੀਆਂ ਸਮੁੱਚੀਆਂ ਪਾਰਟੀਆਂ ਨੇ ਇਕ ਸੁਰ ਵਿਚ ਕਿਹਾ ਹੈ ਕਿ ਪੰਜਾਬ ਕੋਲ ਹੁਣ ਵਾਧੂ ਪਾਣੀ …
Read More »ਪੰਜਾਬ ਕਾਂਗਰਸ ‘ਚ ਉਪ ਪ੍ਰਧਾਨ ਬਣ ਸਕਦੇ ਹਨ ਰਣਇੰਦਰ ਸਿੰਘ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਪੰਜਾਬ ਦੀ ਸਰਗਰਮ ਸਿਆਸਤ ਵਿਚ ਵਾਪਸੀ ਕਰਨ ਜਾ ਰਹੇ ਹਨ। ਕਾਂਗਰਸ ਦੀ ਨਵੀਂ ਗਠਿਤ ਹੋਣ ਵਾਲੀ ਟੀਮ ਵਿਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਪਾਰਟੀ ਉਪ ਪ੍ਰਧਾਨ ਬਣਾਇਆ ਜਾ ਸਕਦਾ ਹੈ। ਉਹ ਪਿਛਲੇ ਪੰਜ ਸਾਲਾਂ ਤੋਂ …
Read More »365 ਦਿਨ ਜ਼ਰੂਰੀ ਹੈ-ਖੁਦ ਦੀ ਦੇਖਭਾਲ
ਅਨਿਲ ਧੀਰ ਕਾਲਮਨਿਸਟ, ਅਲਟਰਨੇਟਿਵ ਥੇਰਾਪਿਸਟ [email protected] 24 ਜੁਲਾਈ ਨੂੰ ਹਰ ਸਾਲ ਅੰਤਰਰਾਸ਼ਟਰੀ ਸੇਲਫ-ਕੇਅਰ ਦਿਨ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਸਰਕਾਰੀ-ਗੈਰ ਸਰਕਾਰੀ ਪੱਧਰ ‘ਤੇ ਲੋਕਾਂ ਨੂੰ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ‘ਤੇ ਫਿਟ ਰਹਿਣ ਲਈ ਅਵੇਅਰ ਕੀਤਾ ਜਾਂਦਾ ਹੈ। ਸਾਲ 2020 ਵਿਚ ਕੋਵਿਡ-19 ਨੇ ਵਿਸ਼ਵ-ਭਰ ਵਿਚ ਤਬਾਹੀ ਮਚਾਈ ਹੋਣ ਕਰਕੇ …
Read More »ਇੰਦਰਾ ਗਾਂਧੀ ਦੇ ਕਤਲ ਵਾਲੀ ਆਥਣ
ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਜਦ ਤਾਇਆ ਖੇਤ ਨਾ ਜਾਂਦਾ ਤਾਂ ਤਾਏ ਦਾ ਰੇਡੀਓ ਗੂੰਜਦਾ ਹੀ ਰਹਿੰਦਾ। ਕਿਸਾਨਾਂ ਵਾਸਤੇ ઑਦਿਹਾਤੀ ਪ੍ਰੋਗਰਾਮ਼ ਉਹ ਆਥਣੇ ਬਿਨ-ਨਾਗਾ ਸੁਣਦਾ ਸੀ। ਸਵੇਰੇ ਸਵੇਰੇ ਸ਼ਬਦ ਕੀਰਤਨ ਦਾ ਪ੍ਰਸਾਰਨ ਹੁੰਦਾ ਤਾਂ ਰੇਡੀਓ ਹੋਰ ਵੀ ਪਿਆਰਾ ਪਿਆਰਾ ਲੱਗਣ ਲੱਗ ਪੈਂਦਾ ਸੀ। ਜੇ ਦੁਪੈਹਰ ਵੇਲੇ ਤਾਇਆ ਖੇਤ ਨਾ …
Read More »31 July 2020 Main & GTA
ਭਾਰਤ ‘ਚ ਜਿੰਮ ਤੇ ਰਾਤ ਦੀ ਆਵਾਜਾਈ ਖੁੱਲ੍ਹੀ , ਸਕੂਲ-ਕਾਲਜ ਤੇ ਸਿਨੇਮਾ 31 ਅਗਸਤ ਤੱਕ ਰਹਿਣਗੇ ਬੰਦ
ਲੰਘੇ 24 ਘੰਟਿਆਂ ਦੌਰਾਨ 52 ਹਜ਼ਾਰ ਤੋਂ ਵੱਧ ਕਰੋਨਾ ਮਾਮਲਿਆਂ ਦੀ ਪੁਸ਼ਟੀ ਪੰਜਾਬ ‘ਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ 16 ਹਜ਼ਾਰ ਤੱਕ ਅੱਪੜੀ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਵਿਚ ਜਿੱਥੇ ਕਰੋਨਾ ਦੇ ਮਾਮਲੇ 16 ਲੱਖ ਵੱਲ ਨੂੰ ਵਧ ਗਏ ਹਨ, ਉਥੇ ਹੀ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਅਨਲੌਕ-3 ਦੇ ਤਹਿਤ ਭਾਰਤ …
Read More »ਭਗਵੰਤ ਮਾਨ ਨੇ ਕਿਹਾ – ਕਰੋਨਾ ਦੀ ਆੜ ‘ਚ ਲੋਕਾਂ ਦਾ ਖੂਨ ਪੀਣ ਲੱਗੀ ਕੈਪਟਨ ਸਰਕਾਰ
ਰਾਜ ਕੁਮਾਰ ਵੇਰਕਾ ਕਹਿੰਦੇ – ਮਾਨ ਜੀ, ਰਾਤ ਵੇਲੇ ਕੋਈ ਬਿਆਨ ਨਾ ਦਿਆ ਕਰੋ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ‘ਚ ਕਰੋਨਾ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਪ੍ਰਤੀ ਯੂਨਿਟ 20 ਹਜ਼ਾਰ ਰੁਪਏ ਵਿਚ ਪਲਾਜ਼ਮਾ ਵੇਚੇ ਜਾਣ ਦੀ ਗੱਲ ਕਹੀ ਗਈ ਸੀ। ਜਿਸ ‘ਤੇ ਪ੍ਰਤੀਕਿਰਿਆ ਕਰਦਿਆਂ ਆਮ ਆਦਮੀ ਪਾਰਟੀ …
Read More »