ਐਸ ਵਾਈ ਐਲ ‘ਤੇ ਕੈਪਟਨ ਦਾ ਸਖਤ ਸਟੈਂਡ ਇਕ ਬੂੰਦ ਵੀ ਨਹੀਂ ਦਿਆਂਗੇ ਪਾਣੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ.ਵਾਈ.ਐਲ.) ਦੇ ਮੁੱਦੇ ‘ਤੇ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੁੱਦਾ ਦੇਸ਼ ਦੀ ਸੁਰੱਖਿਆ ਨੂੰ ਭੰਗ ਕਰਨ …
Read More »Yearly Archives: 2020
ਪੰਜਾਬ ਦਾ ਦਰਵੇਸ਼ ਸਿਆਸਤਦਾਨ਼: ਸਵ. ਹਰੀ ਸਿੰਘ ਜ਼ੀਰਾ
ਕੈਪਟਨ ਇਕਬਾਲ ਸਿੰਘ ਵਿਰਕ ਫ਼ੋਨ: 647-631-9445 ਇਸ ਦੁਨੀਆਂ ਦਾ ਦਸਤੂਰ ਹੈ ਕਿ ਇਨਸਾਨ ਇੱਥੇ ਸੰਸਾਰ ਵਿਚ ਆਉਂਦਾ ਹੈ, ਦੁਨਿਆਵੀ ਕਾਰਜਾਂ ਵਿਚ ਰੁੱਝ ਜਾਂਦਾ ਹੈ ਅਤੇ ਇਨਾਂ ਨੂੰ ਮਾੜਾ-ਚੰਗਾ ਨਿਭਾਉਂਦਿਆਂ ਹੋਇਆਂ ਅਖ਼ੀਰ ਇਸ ਤੋਂ ਰੁਖ਼ਸਤ ਹੋ ਜਾਂਦਾ ਹੈ। ਇਹ ਜੀਵਨ ਦੀ ਕੌੜੀ ਸੱਚਾਈ ਹੈ ਜਿਸ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈ। …
Read More »ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ
‘ਮੈਂ ਕਸ਼ਮੀਰ ਗਿਆ ਤੇ ਪਿੱਛੋਂ ਮੁਲਾਕਾਤ ਕਰਤਾ ਡਾ.ਦੇਵਿੰਦਰ ਪਾਲ ਸਿੰਘ 416-859-1856 (ਕਿਸ਼ਤ ਦੂਜੀ) ਕੋਸ਼ਕਾਰੀ : World Punjabi Writers Who’s Who (2004), (2004), ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਪਸ਼ੂ-ਪੰਛੀ ਤੇ ਬਨਸਪਤੀ ਸੰਕੇਤਾਂ ਦਾ ਕੋਸ਼ (2007), ਸ਼੍ਰੀ ਗੁਰੂ ਗ੍ਰੰਥ ਸਾਹਿਬ : ਮੂਲ ਸੰਕਲਪ ਕੋਸ਼ (2010), ਪੰਜਾਬੀ ਵਿਰਾਸਤ ਕੋਸ਼ (2013), ਸ਼੍ਰੀ ਗੁਰੂ ਗ੍ਰੰਥ …
Read More »ਫੋਟੂਆਂ ਕੁਸਕਦੀਆਂ ਰਹਿੰਦੀਆਂ ਨੇ…
ਡਾਇਰੀ ਦੇ ਪੰਨੇ ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਕਦੇ-ਕਦੇ ਪੁਰਾਣੀਆਂ ਫੋਟੂਆਂ ਦਾ ਝੋਲਾ ਫਰੋਲਣ ਲੱਗਦਾ ਹਾਂ, ਤਾਂ ਚੰਗਾ-ਚੰਗਾ ਲੱਗਦਾ ਹੈ। ਕਈ ਭੁੱਲੇ ਵਿਸਰੇ ਤੇ ਗੁੰਮੇ-ਗੁਆਚੇ ਚਿਹਰੇ ਅੱਖਾਂ ਮੂਹਰੇ ਆ ਜਾਂਦੇ ਨੇ। ਬੀਤੇ ਸਮਿਆਂ ਦੀਆਂ ਯਾਦਾਂ ਝੁਰਮਟ ਪਾਉਣ ਲੱਗਦੀਆਂ ਨੇ ਤੇ ਦੂਰ ਦੁਰੇਡੀਆਂ ਥਾਵਾਂ ਹਾਕਾਂ ਮਾਰਦੀਆਂ ਜਾਪਦੀਆਂ ਨੇ। ਫੋਟੂਆਂ ਕੁਸਕਦੀਆਂ …
Read More »21 August 2020 Main & GTA
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ‘ਤੇ ਕਾਂਗਰਸ ਅਤੇ ਅਕਾਲੀ ਦਲ ਵਲੋਂ ਵੱਖ-ਵੱਖ ਸਮਾਗਮ
ਕੈਬਨਿਟ ਮੰਤਰੀ ਧਰਮਸੋਤ ਨੇ ਰਾਜੀਵ – ਲੌਂਗੋਵਾਲ ਸਮਝੌਤੇ ਨੂੰ ਦੱਸਿਆ ‘ਤੇਰ੍ਹਵੀਂ ਗੱਲ’ ਸੰਗਰੂਰ/ਬਿਊਰੋ ਨਿਊਜ਼ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ਮੌਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਲੌਂਗੋਵਾਲ ‘ਚ ਵੱਖ-ਵੱਖ ਸਮਾਗਮ ਕੀਤੇ ਗਏ। ਪੰਜਾਬ ਸਰਕਾਰ ਵਲੋਂ ਰੱਖੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਤ ਹਰਚੰਦ ਸਿੰਘ …
Read More »ਧਿਆਨ ਸਿੰਘ ਮੰਡ ਨੇ ਗਿਆਨੀ ਇਕਬਾਲ ਸਿੰਘ ਨੂੰ ਸਿੱਖ ਪੰਥ ‘ਚੋਂ ਛੇਕਣ ਦਾ ਕੀਤਾ ਐਲਾਨ
ਕਿਹਾ – ਸਿੱਖ ਸੰਗਤਾਂ ਇਕਬਾਲ ਸਿੰਘ ਨੂੰ ਸਹਿਯੋਗ ਨਾ ਦੇਣ ਅੰਮ੍ਰਿਤਸਰ/ਬਿਊਰੋ ਨਿਊਜ਼ ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸਿੱਖ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿੱਤਾ। ਅਕਾਲ ਤਖਤ ਸਾਹਿਬ ਵਿਖੇ ਪੰਜ …
Read More »ਭਾਰਤ ਦੇ ਕੈਂਟ ਖੇਤਰਾਂ ਵਿਚੋਂ ਜਲੰਧਰ ਕੈਂਟ ਸਭ ਤੋਂ ਸਾਫ
ਇੰਦੌਰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਚੰਡੀਗੜ੍ਹ ਨੂੰ ਮਿਲਿਆ 8ਵਾਂ ਸਥਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਸਵੱਛਤਾ ਸਰਵੇਖਣ ਦੇ ਨਤੀਜਿਆਂ ਵਿੱਚ ਇੰਦੌਰ ਨੂੰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਐਲਾਨ ਦਿੱਤਾ ਹੈ। ਇਸ ਵਾਰ ਸੂਰਤ ਨੂੰ ਦੂਜਾ ਤੇ ਨਵੀਂ ਮੁੰਬਈ ਨੂੰ ਤੀਜਾ …
Read More »ਸੁਮੇਧ ਸੈਣੀ ਖਿਲਾਫ ਬਿਆਨ ਹੋਏ ਕਲਮਬੰਦ
ਅਦਾਲਤ ਨੇ ਭਲਕੇ ਸ਼ੁੱਕਰਵਾਰ ਤੱਕ ਫੈਸਲਾ ਰੱਖਿਆ ਰਾਖਵਾਂ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਤੋਂ 29 ਸਾਲ ਪਹਿਲਾਂ ਦੇ ਅਗਵਾ ਮਾਮਲੇ ਵਿਚ ਘਿਰੇ ਹੋਏ ਹਨ ਅਤੇ ਗੰਭੀਰ ਆਰੋਪਾਂ ਦਾ ਸਾਹਮਣਾ ਵੀ ਕਰ ਰਹੇ ਹਨ। ਸੁਮੇਧ ਸੈਣੀ ਖਿਲਾਫ ਵਾਅਦਾ ਮੁਆਫ਼ ਗਵਾਹ ਬਣੇ ਯੂਟੀ ਪੁਲਿਸ ਦੇ ਦੋ ਸਾਬਕਾ ਇੰਸਪੈਕਟਰਾਂ …
Read More »ਪੜ੍ਹਿਆ ਲਿਖਿਆ ਨੌਜਵਾਨ ਡੇਢ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ
ਵਿਦੇਸ਼ ਜਾਣ ਦੇ ਚੱਕਰ ਵਿਚ ਪੈਸੇ ਇਕੱਠੇ ਕਰਨ ਲਈ ਵੇਚਣ ਲੱਗ ਪਿਆ ਸੀ ਨਸ਼ਾ ਅੰਮ੍ਰਿਤਸਰ/ਬਿਊਰੋ ਨਿਊਜ਼ ਅੰਮ੍ਰਿਤਸਰ ਦੀ ਪੁਲਿਸ ਨੇ ਇਕ ਪੜ੍ਹੇ ਲਿਖੇ ਬੀ.ਟੈਕ. ਕੀਤੇ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਸੁਖਬੀਰ ਸਿੰਘ ਨਾਮ ਦੇ ਇਸ ਨੌਜਵਾਨ ਕੋਲੋਂ 265 ਗਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਬਜ਼ਾਰ ਵਿਚ ਕੀਮਤ ਡੇਢ …
Read More »