ਓਲੀ ਅਤੇ ਪ੍ਰਚੰਡ ਵਿਚਾਲੇ ਚੱਲ ਰਿਹਾ ਹੈ ਸਿਆਸੀ ਤਣਾਅ ਕਾਠਮੰਡੂ : ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਆਪਣੇ ਵਿਰੋਧੀਆਂ ਨੂੰ ਹੈਰਾਨ ਕਰਦਿਆਂ ਰਾਸ਼ਟਰਪਤੀ ਰਾਹੀਂ ਸੰਸਦ ਭੰਗ ਕਰਵਾ ਦਿੱਤੀ ਹੈ। ਇਹ ਵਿਵਾਦਿਤ ਕਦਮ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਅਤੇ ਓਲੀ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ …
Read More »Yearly Archives: 2020
ਕਿਸਾਨੀ ਸੰਘਰਸ਼ ਨੂੰ ਅਣਗੌਲਿਆ ਨਾ ਕਰੇ ਭਾਰਤ ਸਰਕਾਰ
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪਿਛਲੇ 24 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਘੇਰੀ ਬੈਠੇ ਕਿਸਾਨਾਂ ਦਰਮਿਆਨ ਅੜਿੱਕਾ ਅਜੇ ਵੀ ਬਣਿਆ ਹੋਇਆ ਹੈ। ਇਸ ਸਬੰਧੀ ਕਿਸਾਨਾਂ ਦਾ ਸਪੱਸ਼ਟ ਮਤ ਇਹ ਹੈ ਕਿ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੇ ਵਿਰੁੱਧ ਅਤੇ ਕਾਰਪੋਰੇਟਰਾਂ ਦੇ ਹੱਕ ਵਿਚ ਹਨ, ਇਸ ਲਈ ਇਨ੍ਹਾਂ …
Read More »ਬਰੈਂਪਟਨ ‘ਚ ਕਰੋਨਾ ਖਿਲਾਫ ਲੜਾਈ ਲੜਨ ਵਾਲੀ ਵਿਲਮਾ ਵ੍ਹਾਈਟ ਨੂੰ ਦਿੱਤੀ ਗਈ ਵੈਕਸੀਨ ਦੀ ਪਹਿਲੀ ਡੋਜ਼
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ‘ਚ ਕਰੋਨਾ ਖਿਲਾਫ਼ ਲੜਾਈ ਲੜਨ ਵਾਲੀ ਪਰਸਨਲ ਸਪੋਰਟ ਵਰਕਰ ਵਿਲਮਾ ਵਾੲ੍ਹੀਟ ਨੂੰ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਬਰੈਂਪਟਨ ਦੇ ਸਿਵਿਕ ਹਸਪਤਾਲ ਵਿੱਚ ਆਪਣਾ ਕੋਵਿਡ-19 ਵੈਕਸੀਨ ਕਲੀਨਿਕ ਖੋਲ੍ਹਣ ਤੋਂ ਬਾਅਦ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਵੱਲੋਂ ਬਰੈਂਪਟਨ ਦੀ ਪਹਿਲੀ ਕੋਵਿਡ-19 ਵੈਕਸੀਨ ਦਿੱਤੀ ਗਈ। ਇਸ …
Read More »ਇਕ ਹੋਰ ਵੈਕਸੀਨ ਨੂੰ ਮਨੁੱਖੀ ਟ੍ਰਾਇਲ ਲਈ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ
ਟੋਰਾਂਟੋ : ਕਰੋਨਾ ਵਾਇਰਸ ਦੇ ਚਲਦਿਆਂ ਹੈਲਥ ਕੈਨੇਡਾ ਵੱਲੋਂ ਇਕ ਹੋਰ ਕਰੋਨਾ ਵੈਕਸੀਨ ਨੂੰ ਮਨੁੱਖੀ ਟ੍ਰਾਇਲ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵੈਕਸੀਨ ਦੇ ਸਾਲ 2021 ਦੇ ਅੰਤ ਤੱਕ ਤਿਆਰ ਹੋਣ ਦੀ ਸੰਭਾਵਨਾ ਹੈ। ਇਸ ਵੈਕਸੀਨ ਨੂੰ ਯੂਨੀਵਰਸਿਟੀ ਆਫ ਸਸਕੈਚਵਨ ਵਿਖੇ ਵੈਕਸੀਨ ਐਂਡ ਇਨਫੈਕਸ਼ੀਅਸ ਡਜ਼ੀਜ਼ ਆਰਗੇਨਾਈਜ਼ੇਸ਼ਨ (ਵੀਡੋ) ਵੱਲੋਂ ਤਿਆਰ …
Read More »26 ਦਸੰਬਰ ਤੋਂ ਓਨਟਾਰੀਓ ‘ਚ ਫਿਰ ਲੌਕਡਾਊਨ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਵਿਚ ਕਰੋਨਾ ਵਾਇਰਸ ਦੇ ਵਧਦੇ ਹੋਏ ਪ੍ਰਭਾਵ ਨੂੰ ਦੇਖਦੇ ਹੋਏ 26 ਦਸੰਬਰ ਤੋਂ ਓਨਟਾਰੀਓ ਵਿੱਚ ਪ੍ਰੋਵਿੰਸ ਪੱਧਰ ਉੱਤੇ ਲਾਕਡਾਊਨ ਲਾਇਆ ਜਾਵੇਗਾ। ਇਸ ਦੌਰਾਨ ਸਾਰੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕੀਤਾ ਜਾਵੇਗਾ। ਇਹ ਲੌਕਡਾਊਨ 26 ਦਸੰਬਰ ਨੂੰ ਰਾਤੀਂ 12:00 ਵਜੇ ਸ਼ੁਰੂ ਹੋ ਜਾਵੇਗਾ ਤੇ ਦੱਖਣੀ ਓਨਟਾਰੀਓ ਦੇ …
Read More »ਕੈਨੇਡੀਅਨਾਂ ਨੂੰ ਵਾਇਰਸ ਤੋਂ ਬਚਾਉਣ ਲਈ ਸਰਹੱਦਾਂ ‘ਤੇ ਚੌਕਸੀ
ਓਨਟਾਰੀਓ/ਬਿਊਰੋ ਨਿਊਜ਼ : ਯੂ ਕੇ ਵਿਚ ਆਏ ਨਵੇਂ ਅਤੇ ਖਤਰਨਾਕ ਵਾਇਰਸ ਨੂੰ ਧਿਆਨ ਵਿਚ ਰੱਖਦਿਆਂ ਕੈਨੇਡਾ ਸਰਕਾਰ ਨੇ ਯੂ ਕੇ ਤੋਂ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੂਜੇ ਪਾਸੇ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ …
Read More »ਜਵੈਲਰੀ ਸਟੋਰ ਲੁੱਟਣ ਵਾਲੇ ਗ੍ਰਿਫ਼ਤਾਰ
ਪੀਲ/ਬਿਊਰੋ ਨਿਊਜ਼ : ਸੈਂਟਰਲ ਰੌਬਰੀ ਬਿਊਰੋ ਮਿਸੀਸਾਗਾ ‘ਚ 9 ਨਵੰਬਰ ਨੂੰ ਲੁੱਟੇ ਗਏ ਇਕ ਜਵੈਲਰੀ ਸਟੋਰ ਦੇ ਆਰੋਪੀਆਂ ਨੂੰ ਫੜ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਲੁੱਟ ਦੇ ਦੌਰਾਨ ਲੁਟੇਰਿਆਂ ਨੇ ਗੋਲੀਆਂ ਵੀ ਚਲਾਈਆਂ ਸਨ। ਇਹ ਲੁੱਟ ਦੁਪਹਿਰ 2 ਵਜੇ ਕੀਤੀ ਗਈ ਸੀ। ਜਵੈਲਰੀ ਸਟੋਰ ਏਅਰਪੋਰਟ ਰੋਡ …
Read More »ਓਨਟਾਰੀਓ ਦੀ ਸਰਕਾਰ ਵੱਲੋਂ ਡਰਾਈਵਿੰਗ ਰੋਡ ਟੈਸਟ ਮੁਲਤਵੀ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਸੁਮੱਚੇ ਪ੍ਰੋਵਿੰਸ ਵਿਚ 26 ਦਸੰਬਰ ਤੋਂ ਲਾਗੂ ਕੀਤੇ ਜਾ ਰਹੇ ਲੌਕਡਾਊਨ ਦੇ ਚਲਦਿਆਂ ਨੌਰਦਨ ਓਨਟਾਰੀਓ ਵਿਚ 9 ਜਨਵਰੀ ਅਤੇ ਸੌਦਰਨ ਓਨਟਾਰੀਓ ਵਿਚ 23 ਜਨਵਰੀ ਤੱਕ ਪਸੰਜਰ ਰੋਡ ਟੈਸਟ ਰੱਦ ਕੀਤੇ ਜਾ ਰਹੇ ਹਨ। ਟਰਾਂਸਪੋਰਟ ਮੰਤਰੀ ਕੈਰੋਲੀਨ ਮਲਰੋਨੀ ਨੇ ਕਿਹਾ ਕਿ ਉਹ ਸਮਝਦੇ ਹਨ ਇਸ …
Read More »ਗੁਰਦੁਆਰਾ ਰਕਾਬਗੰਜ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਟੇਕਿਆ ਮੱਥਾ
ਮੋਦੀ ਨੇ ਸ਼ਰਧਾਲੂਆਂ ਨਾਲ ਤਸਵੀਰਾਂ ਵੀ ਖਿਚਵਾਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਅਚਨਚੇਤ ਹੀ ਨਵੀਂ ਦਿੱਲੀ ‘ਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਿਜਦਾ ਕੀਤਾ। ਉਨ੍ਹਾਂ ਬਿਨਾਂ ਕਿਸੇ ਸੁਰੱਖਿਆ ਬੰਦੋਬਸਤ ਜਾਂ ਆਵਾਜਾਈ ਰੋਕਾਂ ਤੋਂ …
Read More »ਹਿਮਾਚਲ ‘ਚ ‘ਜਬਰੀ ਧਰਮ ਤਬਦੀਲੀ’ ਖਿਲਾਫ ਕਾਨੂੰਨ ਲਾਗੂ
ਸ਼ਿਮਲਾ/ਬਿਊਰੋ ਨਿਊਜ਼ : ਜਬਰੀ, ਲਾਲਚ ਦੇ ਕੇ ਜਾਂ ਵਿਆਹਾਂ ਰਾਹੀਂ ਧਰਮ ਤਬਦੀਲੀ ਕਰਵਾਉਣ ਖਿਲਾਫ ਇਕ ਵਧੇਰੇ ਸਖ਼ਤ ਕਾਨੂੰਨ ਰਾਜ ਦੀ ਵਿਧਾਨ ਸਭਾ ਵਿਚ ਪਾਸ ਹੋਣ ਤੋਂ ਇਕ ਸਾਲ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿੱਚ ਲਾਗੂ ਹੋ ਗਿਆ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲਈ ਸੱਤ ਸਾਲ ਕੈਦ ਦਾ ਪ੍ਰਬੰਧ ਕੀਤਾ …
Read More »