Breaking News
Home / 2020 (page 129)

Yearly Archives: 2020

ਲਿਬਰਲ ਸਰਕਾਰ ਦੀ ਥਰੋਨ ਸਪੀਚ

ਕੁਝ ਹਫਤੇ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ 23 ਸਤੰਬਰ ਨੂੰ ਪਾਰਲੀਮੈਂਟ ਦੇ ਨਵੇਂ ਸੈਸ਼ਨ ਦੇ ਆਗਾਜ਼ ਸਮੇਂ ਉਹ ਥਰੋਨ ਸਪੀਚ ਮੁੜ ਤੋਂ ਪੇਸ਼ ਕਰਨਗੇ। ਵਰਣਨਯੋਗ ਹੈ ਕਿ ਥਰੋਨ ਸਪੀਚ ਹਮੇਸ਼ਾ ਹੀ ਨਵੀਂ ਸਰਕਾਰ ਦੇ ਗਠਨ ਸਮੇਂ ਪੇਸ਼ ਕੀਤੀ ਜਾਂਦੀ …

Read More »

ਕਰੋਨਾਟੈਸਟਿੰਗ ‘ਚ ਸੁਧਾਰ ਤੇ ਹੋਰਬੈਨੇਫਿਟਪ੍ਰੋਗਰਾਮ ਸ਼ੁਰੂ ਕਰੇਗੀ ਲਿਬਰਲਸਰਕਾਰ

ਓਟਵਾ/ਬਿਊਰੋ ਨਿਊਜ਼ : ਲਿਬਰਲਸਰਕਾਰਵੱਲੋਂ ਬਹੁਤ ਹੀ ਤਾਂਘਵਾਨਯੋਜਨਾਦਾਖੁਲਾਸਾਕੀਤਾ ਗਿਆ ਹੈ। ਇਸ ਤਹਿਤਫੈਡਰਲਸਰਕਾਰਵੱਲੋਂ ਇੱਕ ਮਿਲੀਅਨ ਰੋਜ਼ਗਾਰ ਦੇ ਮੌਕੇ ਪੈਦਾਕਰਨਅਤੇ ਸੁਸਾਇਟੀ ਦੇ ਲਗਭਗ ਹਰਖੇਤਰਲਈਬੈਨੇਫਿਟਪ੍ਰੋਗਰਾਮਸ਼ੁਰੂ ਕਰਨ ਜਾਂ ਅਜਿਹੇ ਪ੍ਰੋਗਰਾਮਾਂ ਦਾਪਸਾਰਕਰਨਦਾਵਾਅਦਾਕੀਤਾ ਗਿਆ ਹੈ। ਰਾਜਭਾਸ਼ਣਵਿੱਚਲਿਬਰਲਾਂ ਨੇ ਇਹ ਸੰਕੇਤਵੀਦਿੱਤਾ ਹੈ ਕਿ ਉਹ ਕਲਾਈਮੇਟ ਚੇਂਜ, ਆਰਥਿਕਅਸਮਾਨਤਾ ਤੇ ਪ੍ਰਣਾਲੀਗਤਨਸਲਵਾਦਨਾਲਸਿੱਝਣਦੀਕੋਸ਼ਿਸ਼ਵੀਕਰਨੀ ਚਾਹੁੰਦੇ ਹਨ।ਰਾਜਭਾਸ਼ਣਵਿੱਚ ਇਹ ਵੀਸਪਸ਼ਟਕੀਤਾ ਗਿਆ ਕਿ ਜੇ ਕੋਵਿਡ-19ਮਹਾਂਮਾਰੀ ਨੂੰ ਨਿਯੰਤਰਣਵਿੱਚਨਾਲਿਆਂਦਾ …

Read More »

ਕਰੋਨਾ ਦੇ ਦੂਜੇ ਪੜਾਅ ‘ਚ ਦਾਖਲ ਹੋ ਚੁੱਕਿਆ ਹੈ ਕੈਨੇਡਾ :ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਦਾਕਹਿਣਾ ਹੈ ਕਿ ਕੈਨੇਡਾਦਾਬਹੁਤਾ ਹਿੱਸਾ ਪਹਿਲਾਂ ਹੀ ਕੋਵਿਡ-19ਦੀਸੈਕਿੰਡਵੇਵਦੀਚਪੇਟਵਿੱਚ ਆ ਚੁੱਕਿਆ ਹੈ। ਇਸ ਤੋਂ ਪਹਿਲਾਂ ਰਾਜਭਾਸ਼ਣਵਿੱਚਮਹਾਂਮਾਰੀ ਤੋਂ ਦੇਸ਼ ਨੂੰ ਬਚਾਉਣਦੀਫੈਡਰਲਸਰਕਾਰਦੀਯੋਜਨਾਦਾਐਲਾਨਕੀਤਾ ਗਿਆ ਤੇ ਅਰਥਚਾਰੇ ਨੂੰ ਮੁੜਸੁਰਜੀਤਕਰਨਲਈਦਿੱਤੀਜਾਣਵਾਲੀਮਦਦਦਾਖੁਲਾਸਾਕੀਤਾ ਗਿਆ। ਰਾਜਭਾਸ਼ਣ ਤੋਂ ਬਾਅਦਆਪਣੇ ਪਾਰਲੀਮੈਂਟਹਿੱਲ ਦੇ ਆਫਿਸ ਤੋਂ ਦੇਸ਼ ਨੂੰ ਸੰਬੋਧਨਕਰਦਿਆਂ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਖਿਆ ਕਿ ਸਾਡੇ ਚਾਰਵੱਡੇ ਪ੍ਰੋਵਿੰਸਾਂ ਵਿੱਚਸੈਕਿੰਡਵੇਵਸ਼ੁਰੂ ਹੋਣਵਾਲੀਨਹੀਂ ਹੈ ਸਗੋਂ …

Read More »

ਕੈਨੇਡਾ ‘ਚ ਸਪਾਂਸਰਸ਼ਿਪਅਰਜ਼ੀਆਂ ਦਾਨਿਪਟਾਰਾਸ਼ੁਰੂ

ਵਿਦੇਸ਼ੀਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਨਿਪਟਾਰੇਨੂੰ ਪਹਿਲ ਟੋਰਾਂਟੋ/ਸਤਪਾਲ ਸਿੰਘ ਜੌਹਲ ਕਰੋਨਾਵਾਇਰਸਕਾਰਨ ਲੱਗੀ ਤਾਲਾਬੰਦੀ ਤੋਂ ਬਾਅਦਕੈਨੇਡਾਵਿਚ ਕੁਝ ਸਰਕਾਰੀਦਫ਼ਤਰ ਖੁੱਲ੍ਹ ਰਹੇ ਹਨ, ਜਿਨ੍ਹਾਂ ਵਿਚਇਮੀਗ੍ਰੇਸ਼ਨ ਤੇ ਨਾਗਰਿਕਤਾ ਕੇਸਾਂ ਦੇ ਨਿਪਟਾਰੇ ਲਈਸਰਕਰੀਦਫਤਰਵੀਸ਼ਾਮਿਲਹਨ। 21 ਸਤੰਬਰ ਤੋਂ ਟੋਰਾਂਟੋ ਤੇ ਮਾਂਟਰੀਅਲਵਿਖੇ ਪੱਕੀਇਮੀਗ੍ਰੇਸ਼ਨਦੀਆਂ ਸੇਵਾਵਾਂ, ਨਾਗਰਿਕਤਾਦੇਣਵਾਲੇ ਦਫਤਰ ਤੇ ਸ਼ਰਾਨਾਰਥੀਆਂ ਦੇ ਕੇਸ ਅਪਲਾਈਕਰਨਵਾਸਤੇ ਸੇਵਾਵਾਂ ਦੀਆਰੰਭਤਾਕੀਤੀ ਗਈ ਹੈ। ਭਾਵੇਂਕਿ ਲੰਘੇ ਮਹੀਨਿਆਂ ਦੌਰਾਨ …

Read More »

ਓਨਟਾਰੀਓ ਗੁਰਦੁਆਰਾਜ਼ ਕਮੇਟੀਵੱਲੋਂ ਮੋਦੀਸਰਕਾਰਦੀਆਂ ਕਿਸਾਨਮਾਰੂ ਨੀਤੀਆਂ ਦੀਨਿਖੇਧੀ

ਓਨਟਾਰੀਓ/ਬਿਊਰੋ ਨਿਊਜ਼ : ਭਾਰਤਦੀਭਾਜਪਾਸਰਕਾਰਵੱਲੋਂ ਲਿਆਂਦੀਆਂ ਜਾ ਰਹੀਆਂ ਕਿਸਾਨਮਾਰੂ ਨੀਤੀਆਂ ਦੀਓਨਟਾਰੀਓ ਗੁਰਦੁਆਰਾਜ਼ ਕਮੇਟੀਵੱਲੋਂ ਨਿਖੇਧੀਕੀਤੀ ਗਈ।ਇੱਕ ਬਿਆਨਜਾਰੀਕਰਕੇ ਓਨਟਾਰੀਓ ਗੁਰਦੁਆਰਾਜ਼ ਕਮੇਟੀ ਨੇ ਆਖਿਆ ਕਿ ਭਾਜਪਾਦੀਅਗਵਾਈਵਾਲੀਭਾਰਤਸਰਕਾਰਵੱਲੋਂ ਜਿਹੜੇ ਤਿੰਨਕਿਸਾਨਮਾਰੂ ਆਰਡੀਨੈਂਸਲਿਆਂਦੇ ਗਏ ਹਨ ਇਹ ਨਿਹਾਇਤ ਹੀ ਘਟੀਆਹਨ ਤੇ ਇਨ੍ਹਾਂ ਪਿੱਛੇ ਹੋਰ ਕੋਈ ਨਹੀਂ ਸਗੋਂ ਆਰ ਐਸ ਐਸਦੀਚਾਣਕਿਆਨੀਤੀ ਹੀ ਕੰਮਕਰਰਹੀ ਹੈ। ਬਿਆਨਵਿੱਚ ਅੱਗੇ ਆਖਿਆ ਗਿਆ ਕਿ ਇਹ …

Read More »

ਰਾਜਸਭਾ ‘ਚ ਹੰਗਾਮੇ ਦੀਆਂ ਹੱਦਾਂ ਪਾਰ – ਰੌਲੇ-ਰੱਪੇ ਦੌਰਾਨ ਕਿਸਾਨਵਿਰੋਧੀ ਬਿੱਲ ਪਾਸ

ਬਿੱਲ ਪਾਸ … ਪਰਸੰਸਦਫੇਲ੍ਹ, ਵਿਰੋਧੀਧਿਰਾਂ ਵਲੋਂ ਜ਼ਬਰਸਤ ਹੰਗਾਮਾ – ਟੀਐੱਮਸੀ ਆਗੂ ਡੈਰੇਕਓਬ੍ਰਾਇਨ ਨੇ ਉਪਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ ਪਾੜੀ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜਸਭਾਵਿਚਵੀ ਹੰਗਾਮੇ ਦਰਮਿਆਨ ਦੋ ਖੇਤੀ ਬਿੱਲ ਕਿਸਾਨੀਜਿਣਸਵਪਾਰ ਤੇ ਵਣਜ (ਉਤਸ਼ਾਹਿਤਕਰਨ ਤੇ ਸੁਖਾਲਾ ਬਣਾਉਣ) ਬਿੱਲ-2020 ਅਤੇ ਕਿਸਾਨਾਂ ਦੇ (ਸ਼ਕਤੀਕਰਨਅਤੇ ਰਾਖੀਲਈ) ਕੀਮਤਾਂ ਦੇ ਭਰੋਸੇ ਅਤੇ ਖੇਤੀਬਾੜੀਸੇਵਾਵਾਂ ਦੇ ਕਰਾਰਬਾਰੇ …

Read More »

ਸਿੱਖ ਪਰੰਪਰਾ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖੀ ਦੇ ਸਵੈਮਾਣ ਅਤੇ ਆਤਮ ਨਿਰਭਰਤਾ ਦਾ ਜ਼ਾਮਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ, ਸਮੁੱਚੇ ਸਿੱਖ ਸਰੋਕਾਰਾਂ, ਸਮੁੱਚੀਆਂ ਸਿੱਖ ਜਥੇਬੰਦਕ ਅਤੇ ਸਿੱਖ ਰਾਜਨੀਤਕ ਨੀਤੀਆਂ ਅਤੇ ਸਰਗਰਮੀਆਂ ਦੀ ਕੇਂਦਰੀ ਸੰਸਥਾ ਵਜੋਂ ਸਿੱਖ ਮਾਨਸਿਕਤਾ ਵਿਚ ਮਾਨਤਾ ਰੱਖਦਾ ਹੈ। ਬੇਸ਼ੱਕ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ …

Read More »

ਕਰੋਨਾ ਮਹਾਮਾਰੀ : ਸਰਕਾਰ ਪ੍ਰਤੀ ਬੇਭਰੋਸਗੀ ਕਿਉਂ?

ਡਾ. ਸ਼ਿਆਮ ਸੁੰਦਰ ਦੀਪਤੀ ਕਰੋਨਾ ਮਹਾਮਾਰੀ ਦੇ ਭਾਰਤ ਵਿਚ ਪਸਾਰ ਨੂੰ ਸੱਤ ਮਹੀਨੇ ਦਾ ਸਮਾਂ ਹੋ ਗਿਆ ਹੈ। ਲੌਕਡਾਊਨ, ਕਰਫਿਊ, ਅਨਲੌਕ ਕਰਨ ਦੀ ਪ੍ਰਕਿਰਿਆ ਦਾ ਚੌਥਾ ਪੜਾਅ ਚੱਲ ਰਿਹਾ ਹੈ। ਹਰ ਐਲਾਨ ਨਾਲ ਪਹਿਲੀਆਂ ਖੁੱਲ੍ਹਾਂ ਦੇ ਨਾਲ ਇਕ-ਦੋ ਹੋਰ ਅਦਾਰੇ ਖੋਲ੍ਹ ਦਿੱਤੇ ਜਾਂਦੇ ਹਨ। ਇਸ ਨਾਲ ਇਹ ਪ੍ਰਭਾਵ ਬਣ ਰਿਹਾ …

Read More »

ਜ਼ੀਰੋ ਲਾਈਨ’ਤੇ ਅਰਦਾਸ

ਪਾਕਿ ਗੁਰਦੁਆਰਾ ਕਮੇਟੀ ਨੇ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਨਗਰਕੀਰਤਨ ਸਜਾਇਆ, ਭਾਰਤ ਵੱਲ ਮੂੰਹਕਰਕੇ ਕੀਤੀਅਰਦਾਸ ਕਰਤਾਰਪੁਰ ਕੌਰੀਡੋਰ ਦੇ ਉਦਘਾਟਨ ਤੋਂ ਬਾਅਦਪਹਿਲੀਵਾਰਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀਸ੍ਰੀ ਗੁਰੂ ਨਾਨਕਦੇਵ ਜੀ ਦੇ 476ਵੇਂ ਜੋਤੀਜੋਤਿਦਿਵਸ ਮੌਕੇ ਭਾਰਤ-ਪਾਕਿ ਸਰਹੱਦ ‘ਤੇ ਜ਼ੀਰੋ ਲਾਈਨ ਉਤੇ ਬਣੇ ਗੇਟ ਦੇ ਨੇੜੇ ਨਗਰਕੀਰਤਨਲੈ ਕੇ ਪਹੁੰਚੀ। ਇਹ ਨਗਰਕੀਰਤਨ ਗੁਰਦੁਆਰਾ ਸ੍ਰੀ ਕਰਤਾਰਪੁਰ …

Read More »

‘ਅੰਨਦਾਤਾ’ਸੜਕ’ਤੇ

ਖੇਤੀਆਰਡੀਨੈਂਸਾਂ ਖਿਲਾਫ਼ਪੰਜਾਬਸਣੇ ਦੇਸ਼ਭਰ’ਚਜਾਰੀਹਨਰੋਸਪ੍ਰਦਰਸ਼ਨ ਚੰਡੀਗੜ੍ਹ : ਭਾਰਤਦੀਮੋਦੀਸਰਕਾਰ ਨੇ ਕਿਸਾਨਾਂ ਦੇ ਰੋਹ ਨੂੰ, ਸ਼ੰਕਿਆਂ ਨੂੰ, ਖਦਸ਼ਿਆਂ ਨੂੰ ਤੇ ਫ਼ਿਕਰਾਂ ਨੂੰ ਦਰਕਿਨਾਰਕਰਦਿਆਂ ਸੱਤਾ ਦੇ ਦਮ’ਤੇ ਖੇਤੀਨਾਲਸਬੰਧਤਤਿੰਨੋਂ ਆਰਡੀਨੈਂਸਾਂ ਨੂੰ ਲੋਕਸਭਾ ਤੋਂ ਲੈਰਾਜਸਭਾਵਿਚਪਾਸਕਰਵਾਲਿਆ। ਜਿੱਥੇ ਭਾਜਪਾ ਤੇ ਚੰਦਸਹਿਯੋਗੀ ਦਲਾਂ ਨੂੰ ਛੱਡ ਕੇ ਸਮੁੱਚੇ ਰਾਜਨੀਤਿਕਦਲਇਨ੍ਹਾਂ ਖੇਤੀਆਰਡੀਨੈਂਸਾਂ ਦਾਵਿਰੋਧਕਰਰਹੇ ਹਨ, ਉਥੇ ਹੀ ਇਸ ਕਰੋਨਾਵਰਗੀਮਹਾਮਾਰੀ ਨੂੰ ਦਰਕਿਨਾਰਕਰਕੇ ਦੇਸ਼ਦਾਅੰਨਦਾਤਾਸੜਕ’ਤੇ ਆ ਬੈਠਿਆ …

Read More »