Breaking News
Home / 2020 (page 111)

Yearly Archives: 2020

ਹੁਣ ਛੇਤੀ ਹੀ ਹੋ ਸਕਦੀਆਂ ਹਨ ਐਸਜੀਪੀਸੀ ਚੋਣਾਂ

ਐਸ ਐਸ ਸਾਰੋਂ ਨੂੰ ਗੁਰਦੁਆਰਾ ਚੋਣਾਂ ਲਈ ਚੀਫ ਕਮਿਸ਼ਨਰ ਕੀਤਾ ਨਿਯੁਕਤ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵਲੋਂ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਜਸਟਿਸ ਐੱਸ.ਐੱਸ. ਸਾਰੋਂ (ਸੇਵਾ ਮੁਕਤ) ਦੀ ਨਵੀਂ ਨਿਯੁਕਤੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਲੰਮੇ ਸਮੇਂ ਤੋਂ ਬਕਾਇਆ ਆਮ ਚੋਣਾਂ ਹੁਣ ਜਲਦੀ ਹੋਣ ਦੀ ਸੰਭਾਵਨਾ ਬਣ ਗਈ …

Read More »

ਕਿਸਾਨੀ ਸੰਘਰਸ਼ ਨੇ ਰਿਲਾਇੰਸ ਡੀਲਰਾਂ ਨੂੰ ਪਾਇਆ ਵਖਤ

ਪੰਪ ਮਾਲਕਾਂ ਨੇ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਦੀ ਹਮਾਇਤ ਦੇ ਬੈਨਰ ਪੈਟਰੋਲ ਪੰਪਾਂ ਸਾਹਮਣੇ ਲਾਏ ਲੁਧਿਆਣਾ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਤੋਂ ਭਾਵੇਂ ਕੇਂਦਰ ਸਰਕਾਰ ਹਾਲੇ ਵੀ ਟੱਸ ਤੋਂ ਮੱਸ ਨਹੀਂ ਹੋਈ …

Read More »

ਰੋਟੀ ‘ਚ ਕਿਰਕਲ ਵਾਂਗ ਹਨਰਸਮਾਂ ਵਿਹੂਣੇ ਵਿਆਹ

ਸੁਖਪਾਲ ਸਿੰਘ ਗਿੱਲ ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਸਮਾਜਿਕ ਖੁਸ਼ੀਆਂ ਖੇੜਿਆਂ ਦੀ ਬੁਨਿਆਦ ਵਿਆਹ ਉੱਤੇ ਟਿਕੀ ਹੋਈ ਹੈ। ਪੀੜ੍ਹੀਦਰਪੀੜ੍ਹੀਸਮਾਜਿਕਵਿਕਾਸ ਸੰਸਾਰ ਦੇ ਆਉਣਜਾਣਦੀਪ੍ਰਕਿਰਿਆ’ਤੇ ਟਿਕਿਆ ਹੈ। ਬੱਚੇ ਦੇ ਜੰਮਣ ਸਾਰ ਉਸ ਪ੍ਰਤੀਮੋਹ, ਤਰੱਕੀ ਅਤੇ ਵਿਆਹਦੀਕਲਪਨਾਸ਼ੁਰੂ ਹੋ ਜਾਂਦੀ ਹੈ। ਮੋਹਅਤੇ ਤਰੱਕੀ ਭਾਵੇਂ ਫਿੱਕੀ ਪੈਜਾਵੇ ਪਰਵਿਆਹਕਰਨਅਤੇ ਕਰਾਉਣਦੀਨੈਤਿਕ ਜ਼ਿੰਮੇਵਾਰੀ ਸਮਝੀਜਾਂਦੀ ਹੈ। ਸਮਾਜਵਿਚਪੈਂਠਬਣਾਉਣਲਈਵੀਵਿਆਹਕਰਨਾ ਜ਼ਰੂਰੀ ਹੋ ਜਾਂਦਾ ਹੈ …

Read More »

ਗੁੜ ਅਤੇ ਰੱਬ

ਵਿਅੰਗਾਤਮਕ ਤੌਰ ‘ਤੇ ਕਿਹਾ ਜਾਂਦਾ ਹੈ ਕਿ ਗੁੜ ਨੇ ਰੱਬ ਨੂੰ ਫਰਿਆਦਕੀਤੀ ਕਿ ਰੱਬਾ ਮੈਨੂੰਸਾਰੇ ਲੋਕ ਖਾਈ ਜਾਂਦੇ ਹਨ ਤਾਂ ਰੱਬ ਨੇ ਉਤਰ ਦਿੱਤਾ ਪਰੇ ਹੋ ਜਾ, ਮੇਰੀਵੀਰੂਹਕਰ ਗਈ? ਭਾਵਅਰਥ ਸਪੱਸ਼ਟ ਹੈ ਕਿ ਗੁੜ ਦਾਮਿਠਾਸਵਾਲਾ ਗੁਣ ਉਸਦੀਵਿਸ਼ੇਸਤਾ ਨੂੰ ਪ੍ਰਗਟਕਰਦਾ ਹੋਇਆ ਗੁਣਾਤਮਿਕਤਾਵਧਾਉਂਦਾ ਹੈ। ਕੁਦਰਤੀਪਦਾਰਥਾਂ ਵਿਚੋਂ ਗੁੜ ਸਭ ਤੋਂ ਮਿੱਠਾ ਹੈ। ਕੁਦਰਤ …

Read More »

ਗੱਲ ਜਾਂਦੀਵਾਰਦੀ

ਦੁਸ਼ਮਣ ਚੁਫੇਰੇ ਤੇ ਵਿੱਚ ਗੱਲ ਯਾਰਦੀਰਹੇਗੀ। ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ। ਜਾਂ ਤੇ ਤੁਰਾਂਗੇ ਮੜ੍ਹਕਨਾਲ ਟੌਹਰ ਨਵਾਬਦੀ। ਸਾਥ ਛੱਡੂ ਨਾਂ ਕਦੇ ਵੀਮਹਿਕ ਗੁਲਾਬਦੀ। ਜ਼ੁਲਮਲਈ ਡੱਟਣਾ ਗੱਲ ਪੱਬਾਂ ਭਾਰਦੀਰਹੇਗੀ। ਜਾਂ ਫਿਰ ਗੱਲ ਮੇਰੀ ਇਹ ਜਾਂਦੀਵਾਰਦੀਰਹੇਗੀ। ਅਸੀਂ ਪੂਛਮਰੋੜ ਕੇ ਭੱਜਣ ਵਾਲਿਆਂ ‘ਚੋਂ ਨਹੀਂ। ਪਿੱਛੋਂ ਮਾਰ ਕੇ ਲਲਕਾਰੇ ਫੋਕਾ ਗੱਜਣ ਵਾਲਿਆਂ ‘ਚੋਂ …

Read More »

ਪਰਵਾਸੀਨਾਮਾ

ਕਰੋਨਾ ਦੇ ਵੱਧਦੇ ਕਦਮ ਗਰਮੀਂ ਕੈਨੇਡਾਦੀ ਹੌਲੀ-ਹੌਲੀ ਘੱਟਣ ਲੱਗੀ, Speedਕਰੋਨਾਦੀ ਨੂੰ ਪਰਪੈਂਦੀਠੱਲ੍ਹ ਹੈ ਨਹੀਂ । A C ઠਬੰਦਕਰਕੇ ઠHeat ઠਅਸਾਂ ਛੱਡਲੈਣੀ, ਪੱਕਾਬੀਮਾਰੀਦਾ ਅਜੇ ਤੱਕ ਲੱਭਿਆ ਹੱਲ ਹੈ ਨਹੀਂ । ਇੱਕੋ ਛਿੱਟੇ ਨਾਲਖਹਿੜਾ ਇਹ ਛੱਡਜਾਂਦਾ, ਕਿਸੇ ਬਾਬੇ ਵੀਭੇਜਿਆ ਐਸਾ ਜੱਲ ਹੈ ਨਹੀਂ । ਇੱਕ ਵਾਰਖਾਧਿਆਂ ਹੋ ਜਾਏ ਛੂ-ਮੰਤਰ, ਕਿਸੇ ਡੇਰੇ ਨੇ …

Read More »

ਪਰਵਾਸੀਨਾਮਾ

ਗਿੱਲ ਬਲਵਿੰਦਰ 416-558-5530 ਹੋਰਪੱਛੜਨਾ ਜਾਏ ਪੰਜਾਬ ਮਾਂ-ਬੋਲੀਵਿੱਚਪਾਂਵਾਂ ਬਾਤ ਤੇ ਭਰਿਓਸਭ ਹੁੰਗਾਰਾ ਜੀ, ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ । ਸੁੱਕਦੇ ਜਾਂਦੇ ਨੇ ਪੰਜਆਬਨਾਬਚਣਾਪਾਣੀਖ਼ਾਰਾ ਜੀ, ਹੋਰਪੱਛੜਨਾ ਜਾਏ ਪੰਜਾਬਥੋੜ੍ਹਾ ਜਿਹਾ ਕਰਿਓਚਾਰਾ ਜੀ । ਖ਼ੇਤਾਂ ਵਿੱਚਮਰੇ ਕਿਸਾਨੀ, ਸਿਰ’ਤੇ ਕਰਜ਼ਾਭਾਰਾ ਜੀ, ਹੋਰਪੱਛੜਨਾ ਜਾਏ ਪੰਜਾਬਥੋੜਾ ਜਿਹਾ ਕਰਿਓਚਾਰਾ ਜੀ । ਬੇਰੋਜ਼ਗਾਰੀ ਨੇ ਰੋਲਤੇ ਕਾਮੇਂ, ਔਖਾ ਹੋਇਆ …

Read More »

ਸਿਵਿਆਂ ‘ਚ ਵਾਹਵਾਹ

ਭਾਵੇਂ ਉੱਥੇ ਲਾਸ਼ਵੀ ਸੁਆਹ ਹੁੰਦੀ ਏ। ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ। ਅਫਸੋਸਲਈ ਕਹਿੰਦੇ ਨੇ ਬੜਾ ਹੀ ਚੰਗਾ ਸੀ। ਇਸਦੇ ਜਿਹਾ ਨਾਹੋਰ ਕੋਈ ਬੰਦਾ ਸੀ। ਉਪਰੋਂ-ਉਪਰੋਂ ਭਾਵੇਂ ਖਾਹ ਮਖਾਹ ਹੁੰਦੀ ਏ। ਸਿਵਿਆਂ ‘ਚ ਬੰਦੇ ਦੀਵਾਹਵਾਹ ਹੁੰਦੀ ਏ। ਦੁਸ਼ਮਣਵੀ ਜਾ ਕੇ ਸਿਰਨਿਵਾਉਂਦੇ ਨੇ। ਓੜਕ ਏਹੀ ਘਰ ਹੈ ਚੇਤੇ ਆਉਂਦੇ ਨੇ। ਖਮੋਸ਼ੀ …

Read More »

ਕੈਪਟਨ ਅਮਰਿੰਦਰ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਪਹੁੰਚੀ ਆਮ ਆਦਮੀ ਪਾਰਟੀ

ਹਰਪਾਲ ਚੀਮਾ ਸਣੇ ‘ਆਪ’ ਦੇ ਕਈ ਐਮ.ਐਲ.ਏ. ਤੇ ਆਗੂ ਪੁਲਿਸ ਨੇ ਕੀਤੇ ਗ੍ਰਿਫਤਾਰ ਚੰਡੀਗੜ੍ਹ/ਬਿਊਰੋ ਨਿਊਜ਼ ਸਕਾਲਰਸ਼ਿਪ ਘੁਟਾਲਾ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਕੈਪਟਨ ਅਮਰਿੰਦਰ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਪਹੁੰਚ ਗਏ। ‘ਆਪ’ ਦੇ 9 ਵਿਧਾਇਕ ਅਤੇ ਵਰਕਰ …

Read More »