ਕਰਤਾਰਪੁਰ (ਜ਼ਿਲ੍ਹਾ ਜਲੰਧਰ) ਦੀ ਜੰਮਪਲ ਅਤੇ ਪਿੰਡ ਨਾਥਪੁਰਾ (ਜ਼ਿਲਾ ਬਠਿੰਡਾ ) ਦੀ ਨੂੰਹ ਡਾਕਟਰ ਨਵਰੂਪ ਕੌਰ ਧਾਲੀਵਾਲ ਜਿਸਨੇ ਕੈਨੇਡਾ ਵਿਚ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਸੈੱਲ ਅਤੇ ਸਿਸਟਮਸ ਬਾਇਓਲੋਜੀ ਵਿਚ ਦੀ ਡਿਗਰੀ ਹਾਸਿਲ ਕਰਕੇ ਅਤੇ ਪੂਰੇ ਕੈਨੇਡਾ ਵਿਚੋਂ ਸਰਵ ਉੱਚਤਮ ਰਿਸਰਚ ਐਵਾਰਡ ਲੈ ਕੇ ਆਪਣੇ ਮਾਂ ਬਾਪ, ਸਹੁਰੇ ਘਰ ਦਾ ਅਤੇ …
Read More »Daily Archives: November 29, 2019
ਰੂਬੀ ਸਹੋਤਾ ਨੇ ਮੈਂਬਰ ਪਾਰਲੀਮੈਂਟ ਵਜੋਂ ਮੁੜ ਸਹੁੰ ਚੁੱਕਣ ਸਮੇਂ ਵਲੰਟੀਅਰਾਂ ਤੇ ਸਮਰਥਕਾਂ ਦਾ ਕੀਤਾ ਧੰਨਵਾਦ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਇਕ ਵਾਰ ਫਿਰ ਪਾਰਲੀਮੈਂਟ ਮੈਂਬਰ ਚੁਣੇ ਜਾਣ ਤੋਂ ਬਾਅਦ ਰੂਬੀ ਸਹੋਤਾ ਨੇ ਪਿਛਲੇ ਦਿਨੀਂ ਓਟਵਾ ਦੇ ਪਾਰਲੀਮੈਂਟ ਹਾਊਸ ਵਿਚ ਬਾਕੀ ਮੈਂਬਰ ਸਾਥੀਆਂ ਨਾਲ ਐੱਮ.ਪੀ. ਵਜੋਂ ਸਹੁੰ ਚੁੱਕੀ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਪਰਿਵਾਰਿਕ ਮੈਂਬਰ, ਦੋਸਤ-ਮਿੱਤਰ, ਵਾਲੰਟੀਅਰ ਅਤੇ ਉਨ੍ਹਾਂ ਦੇ ਸਮੱਰਥਕ ਹਾਜ਼ਰ …
Read More »ਨਕੁਲ ਸਾਹਨੀ ਦੀ ਡਾਕੂਮੈਂਟਰੀ ਫ਼ਿਲਮ ‘ਇੱਜ਼ਤਨਗਰ ਕੀ ਅਸੱਭਿਆ ਬੇਟੀਆਂ’ ਨੂੰ ਬਰੈਂਪਟਨ ਦੇ ਦਰਸ਼ਕਾਂ ਵੱਲੋਂ ਮਿਲਿਆ ਭਰਪੂਰ ਹੁੰਗਾਰਾ
ਫ਼ਿਲਮ-ਮੇਕਰ ਨਕੁਲ ਸਾਹਨੀ ਤੇ ਪ੍ਰਗਤੀਸ਼ੀਲ ਲੇਖਕ ਰਵਿੰਦਰ ਸਹਿਰਾਅ ਦਾ ਸਨਮਾਨ ਕੀਤਾ ਗਿਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 24 ਨਵੰਬਰ ਨੂੰ ਐੱਫ.ਬੀ.ਆਈ. ਸਕੂਲ ਦੇ ਜਿੰਮ ਹਾਲ ਵਿਚ ਮਸ਼ਹੂਰ ਫ਼ਿਲਮ-ਸਾਜ਼ ਨਕੁਲ ਸਿੰਘ ਸਾਹਨੀ ਵੱਲੋਂ ਤਿਆਰ ਕੀਤੀ ਗਈ ਗਿਆਨ-ਭਰਪੂਰ ਡਾਕੂਮੈਂਟਰੀ ਫ਼ਿਲਮ ‘ਇੱਜ਼ਤਨਗਰੀ ਕੀ ਅਸੱਭਿਆ ਬੇਟੀਆਂ’ ਦਾ ਸਫ਼ਲ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਬਰੈਂਪਟਨ …
Read More »ਔਰਤਾਂ ਖਿਲਾਫ ਹਿੰਸਾ ਹੀ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ
ਲਿੰਗਕ ਸ਼ੋਸ਼ਣ ਦਾ ਸਭ ਤੋਂ ਵੱਡਾ ਕਾਰਨ ਆਰਥਿਕ, ਸਿਆਸੀ ਅਤੇ ਸਮਾਜਿਕ ਗੈਰ-ਬਰਾਬਰੀ ਹਮੀਰ ਸਿੰਘ ਚੰਡੀਗੜ੍ਹ : ਔਰਤਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੁਨੀਆਂ ਵਿੱਚ ਸਭ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਅਜਿਹੇ ਬਹੁਤੇ ਮਾਮਲੇ ਰਿਕਾਰਡ ‘ਤੇ ਹੀ ਨਹੀਂ ਲਿਆਂਦੇ ਜਾਂਦੇ। ਇੱਜ਼ਤ ਦਾ ਪੂਰਾ ਬੋਝ …
Read More »550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਰਮਿੰਘਮ ‘ਚ ਵਿਸ਼ਾਲ ਸਮਾਗਮ
ਕੈਪਟਨ ਅਮਰਿੰਦਰ ਨੇ ਭਾਰਤ-ਪਾਕਿ ਦੋਸਤੀ ਦੀ ਕੀਤੀ ਜ਼ੋਰਦਾਰ ਵਕਾਲਤ ਬਰਮਿੰਘਮ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਖੁਸ਼ਹਾਲੀ ਤੇ ਵਿਕਾਸ ਲਈ ਪਾਕਿਸਤਾਨ ਨਾਲ ਸ਼ਾਂਤੀ ਤੇ ਦੋਸਤੀ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਭਾਰਤ ਕਥਿਤ ਤੌਰ ‘ਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੋਂ ਸਮਰਥਨ …
Read More »ਸ਼ਿਕਾਗੋ ‘ਚ ਭਾਰਤੀ ਮੂਲ ਦੀ ਵਿਦਿਆਰਥਣ ਦੀ ਜਬਰ ਜਨਾਹ ਪਿੱਛੋਂ ਕੀਤੀ ਹੱਤਿਆ
ਅਮਰੀਕੀ ਯੂਨੀਵਰਸਿਟੀ ‘ਚ 19 ਸਾਲਾ ਰੂਥ ਕਰ ਰਹੀ ਸੀ ਮੈਡੀਕਲ ਦੀ ਪੜ੍ਹਾਈ ਨਿਊਯਾਰਕ : ਅਮਰੀਕਾ ਵਿਚ 19 ਸਾਲ ਦੀ ਭਾਰਤੀ ਮੂਲ ਦੀ ਵਿਦਿਆਰਥਣ ਰੂਥ ਜਾਰਜ ਦੀ ਜਬਰ ਜਨਾਹ ਪਿੱਛੋਂ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਉਹ ਸ਼ਿਕਾਗੋ ਦੀ ਇਲੀਨਾਇਸ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਰੂਥ ਦੀ …
Read More »ਸਰੀ ਵਿੱਚ ਪੰਜਾਬੀ ਮੁਟਿਆਰ ਦਾ ਕਤਲ
ਜਲੰਧਰ, ਸਰੀ : ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੰਜਾਬ ਦੀ 21 ਸਾਲਾ ਲੜਕੀ ਦਾ ਕਤਲ ਹੋ ਗਿਆ ਹੈ। ਮ੍ਰਿਤਕਾ ਦੀ ਪਛਾਣ ਪ੍ਰਭਲੀਨ ਕੌਰ ਪੁੱਤਰੀ ਗੁਰਦਿਆਲ ਸਿੰਘ ਮਠਾੜੂ ਵਾਸੀ ਪਿੰਡ ਚਿੱਟੀ ਵਜੋਂ ਹੋਈ ਹੈ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਪੁਲਿਸ ਨੇ ਫੋਨ ਕਰਕੇ ਦੱਸਿਆ ਸੀ ਕਿ …
Read More »ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਵਧੀ
ਅਮਰੀਕੀ ਕੈਂਪਾਂ ‘ਚ ਬੰਦ ਭਾਰਤੀਆਂ ਵਿਚ ਔਰਤਾਂ ਵੀ ਸ਼ਾਮਲ ਜਲੰਧਰ : ਅਮਰੀਕਾ ਵਿਚ ਗ਼ੈਰਕਾਨੂੰਨੀ ਤੌਰ ‘ਤੇ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਉੱਥੇ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲਿਆਂ ਵਿਚ ਵੱਡੀ ਗਿਣਤੀ ਭਾਰਤੀ ਵੀ ਸ਼ਾਮਲ ਹਨ। ਉੱਥੋਂ ਦੇ ਵੱਖ-ਵੱਖ ਕੈਂਪਾਂ ਵਿਚ ਤਿੰਨ ਹਜ਼ਾਰ ਤੋਂ ਵੱਧ …
Read More »ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ 25 ਭਾਰਤੀ ਕੈਦੀ ਬੰਦ
ਪਾਕਿ ‘ਚ 16 ਸਾਲ ਜੇਲ੍ਹ ਕੱਟ ਕੇ ਘਰ ਪਰਤੇ ਗੁਲਾਮ ਫਰੀਦ ਨੇ ਕੀਤਾ ਦਾਅਵਾ ਮਾਲੇਰਕੋਟਲਾ : ਸਤੰਬਰ 2003 ਵਿੱਚ ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲਾ ਰਹਿੰਦੀਆਂ ਆਪਣੀਆਂ ਦੋ ਭੂਆ ਨੂੰ ਮਿਲਣ ਗਿਆ ਮਲੇਰਕੋਟਲਾ ਦੇ ਮੁਹੱਲਾ ਚਾਨੇ ਲੁਹਾਰਾਂ ਦਾ ਵਸਨੀਕ ਗ਼ੁਲਾਮ ਫ਼ਰੀਦ 16 ਸਾਲ ਪਾਕਿਸਤਾਨ ਦੀ ਜੇਲ੍ਹ ‘ਚ ਸਜ਼ਾ ਕੱਟ ਕੇ ਬੁੱਧਵਾਰ ਸਵੇਰੇ …
Read More »ਪਾਕਿ ਫ਼ੌਜ ਮੁਖੀ ਕਮਰ ਬਾਜਵਾ ਦੇ ਕਾਰਜਕਾਲ ‘ਚ ਵਾਧੇ ‘ਤੇ ਸੁਪਰੀਮ ਕੋਰਟ ਨੇ ਲਗਾਈ ਰੋਕ
ਇਸਲਾਮਾਬਾਦ : ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਹੋਰ ਵਧਾਉਣ ਸਬੰਧੀ ਨੋਟੀਫਿਕੇਸ਼ਨ ‘ਤੇ ਰੋਕ ਲਗਾ ਦਿੱਤੀ ਹੈ। ਇਹ ਫ਼ੈਸਲਾ ਬਾਜਵਾ ਦੀ 29 ਨਵੰਬਰ ਨੂੰ ਹੋਣ ਜਾ ਰਹੀ ਸੇਵਾਮੁਕਤੀ ਤੋਂ ਠੀਕ ਪਹਿਲਾਂ ਆਇਆ ਹੈ। ਪ੍ਰਧਾਨ ਮੰਤਰੀ ਇਮਰਾਨ ਨੇ ਖੇਤਰ ‘ਚ ਅਸ਼ਾਂਤ ਮਾਹੌਲ …
Read More »