Breaking News
Home / 2019 / November / 15 (page 4)

Daily Archives: November 15, 2019

ਗੁਰਦੀਪ ਸੇਖੋਂ ਦਾ ਲਿਖਿਆ ਅਤੇ ਗਾਇਆ ਸਿੰਗਲ ਟਰੈਕ ‘ਮੰਨਦੇ ਆਂ ਗੁਰੂ ਨਾਨਕ ਨੂੰ਼’ ਲੋਕ ਅਰਪਣ ਕੀਤਾ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਲਾ ਅਤੇ ਗੁਰਦੀਪ ਸਿੰਘ ਸੇਖੋਂ ਦਾ ਬੜਾ ਗੂੜ੍ਹਾ ਰਿਸ਼ਤਾ ਹੈ ਉਹ ਕੰਮਾਂ ਕਾਰਾਂ ਦੇ ਨਾਲ-ਨਾਲ ਆਪਣੇ ਸ਼ੌਂਕ ਵੀ ਪੂਰੇ ਕਰ ਰਿਹਾ ਹੈ ਅਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਸੰਗੀਤਕ ਪ੍ਰੋਜੈਕਟ ਵੀ ਲੋਕਾਂ ਸਾਹਮਣੇ ਪੇਸ਼ ਕਰ ਰਿਹਾ ਹੈ। ਆਪਣੇ ਦੋਸਤ ਕੋਮਲਦੀਪ ਸ਼ਾਰਦਾ (ਕੇ ਡੀ) ਦੇ ਨਾਲ …

Read More »

ਵੰਡੀਆਂ ਪਾਉਣ ਵਾਲੇ ‘ਬੋਲਾਂ’ ਕਾਰਨ ਡੌਨ ਚੈਰੀ ਨੂੰ ‘ਹਾਕੀ ਨਾਈਟ ਇਨ ਕੈਨੇਡਾ’ ਦੀ ਸਰਦਾਰੀ ਤੋਂ ਲਾਂਭੇ ਕੀਤਾ

ਇਮੀਗਰੈਂਟ ਵਧੀਆ ਨਾਗਰਿਕ ਨਹੀਂ ਹਨ, ਉਹ ‘ਰੀਮੈਂਬਰੈਂਸ-ਡੇਅ’ ਤੋਂ ਪਹਿਲਾਂ ਪੌਪੀ-ਫ਼ਲਾਵਰ ਨਹੀਂ ਲਗਾਉਂਦੇ : ਡੌਨ ਚੈਰੀ ਟੋਰਾਂਟੋ/ਡਾ. ਝੰਡ ਜਾਣਕਾਰੀ ਅਨੁਸਾਰ ਡੌਨ ਚੈਰੀ ਨੂੰ ‘ਰਿਮੈਂਬਰੈਂਸ ਡੇਅ’ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਇਸ ਸਪੋਰਟਸ ਚੈਨਲ ਦੇ ਸੈੱਗਮੈਂਟ ‘ਹਾਕੀ ਨਾਈਟ ਇਨ ਕੈਨੇਡਾ’ ਵਿਚ ਕੈਨੇਡਾ ਵਿਚ ਆਉਣ ਵਾਲੇ ਇਮੀਗਰੈਂਟਾਂ ਵਿਰੁੱਧ ਵਰਤੀ ਗਈ …

Read More »

ਜਗਦੀਸ਼ ਮਾਨ ਦਾ ਚੈਰੀ ਨੂੰ ਕਰਾਰਾ ਜੁਆਬ

ਟੋਰਾਂਟੋ/ਡਾ. ਝੰਡ 11 ਨਵੰਬਰ ਦੇ ਅੰਗਰੇਜ਼ੀ ਅਖ਼ਬਾਰ ‘ਟੋਰਾਂਟੋ ਸੰਨ’ ਵਿਚ ਡੌਨ ਚੈਰੀ ਦੀ ਕੈਨੇਡਾ ਵਿਚ ਆਏ ਇਮੀਗਰੈਂਟਾਂ ਬਾਰੇ ਇਕ ਵਿਵਾਦ-ਪੂਰਵਕ ਟਿੱਪਣੀ ਛਪੀ ਸੀ ਜਿਸ ਵਿਚ ਉਸ ਨੇ ਕਿਹਾ ਸੀ, ”ਇਮੀਗਰੈਂਟ ਵਧੀਆ ਨਾਗਰਿਕ ਨਹੀਂ ਹਨ, ਉਹ ‘ਰੀਮੈਂਬਰੈਂਸ-ਡੇਅ’ ਤੋਂ ਪਹਿਲਾਂ ਪੌਪੀ-ਫ਼ਲਾਵਰ ਖ਼ਰੀਦ ਕੇ ਨਹੀਂ ਲਗਾਉਂਦੇ।” ਉਸ ਦਾ ਇਹ ਵੀ ਕਹਿਣਾ ਸੀ, ”ਤੁਸੀਂ …

Read More »

ਸੀਨੀਅਰਜ਼ ਦੀ ਮੱਦਦ ਲਈ ਹੈਲਥ ‘ਚ ਨਿਵੇਸ਼ ਵਧਾਏਗਾ ਉਨਟਾਰੀਓ

ਮਿਸੀਸਾਗਾ : ਉਨਟਾਰੀਓ ਸੀਨੀਅਰਜ਼ ਦੀ ਮੱਦਦ ਲਈ ਸਮਰਪਿਤ ਹੈ ਤਾਂ ਕਿ ਉਹ ਹਮੇਸ਼ਾ ਐਕਟਿਵ, ਸਿਹਤਮੰਦ, ਸੁਰੱਖਿਅਤ, ਸੁਤੰਤਰ ਅਤੇ ਸਮਾਜਿਕ ਤੌਰ ‘ਤੇ ਆਪਣੀ ਕਮਿਊਨਿਟੀ ਦੇ ਸੰਪਰਕ ਵਿਚ ਰਹੇ। ਇਸਦੇ ਬਾਵਜੂਦ ਅਜੇ ਵੀ ਕਾਫੀ ਸੀਨੀਅਰਜ਼ ਫਾਈਨੈਂਸ਼ੀਅਲ ਅਤੇ ਹੋਰ ਬੰਦਸ਼ਾਂ ਦੇ ਕਾਰਨ ਕਈ ਪ੍ਰੋਗਰਾਮ ਅਤੇ ਸਰਵਿਸਿਜ਼ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਇਸ ਨਾਲ …

Read More »

ਪੰਜਾਬੀ ਨੌਜਵਾਨ ਸੰਦੀਪ ਨੇ ਰਚਿਆ ਇਤਿਹਾਸ

ਅਮਰੀਕਾ ਦੀ ਐਨਬੀਏ ਵਰਗੀ ਮਸ਼ਹੂਰ ਲੀਗ ਵਿਚ ਖੇਡ ਕੇ ਦੁਨੀਆ ਭਰ ਦੇ ਕਈ ਖਿਡਾਰੀਆਂ ਨੇ ਨਾਮਣਾ ਖੱਟਿਆ ਹੈ, ਜਿਨ੍ਹਾਂ ਵਿਚ ਕਈ ਉਚੇ ਲੰਬੇ ਕੱਦ ਦੇ ਪੰਜਾਬੀ ਗੱਭਰੂ ਵੀ ਖੇਡ ਚੁੱਕੇ ਹਨ। ਇਕ ਪੰਜਾਬੀ ਨੌਜਵਾਨ ਅਜਿਹਾ ਵੀ ਹੈ, ਜਿਸ ਨੇ ਨਾ ਤਾਂ ਕਦੇ ਐਨਬੀਏ ਲੀਗ ਵਿਚ ਖੇਡ ਕੇ ਦੇਖਿਆ ਤੇ ਨਾ …

Read More »

ਕਰਤਾਰਪੁਰ ਲਾਂਘਾ

ਖੁੱਲ੍ਹੇ ਦਰਾਂ ਦੀ ਸਲਾਮਤੀ ਲਈ ਜਾਰੀ ਰੱਖਣੇ ਪੈਣਗੇ ਤਰੱਦਦ ਸਿਆਸਤਦਾਨਾਂ ਦੇ ਭਾਸ਼ਣਾਂ ਦੀ ਸ਼ਬਦਾਵਲੀ ਨਾਲ ਲੋਕਾਂ ਦਾ ਮਜ਼ਾ ਕਿਰਕਰਾ ਹੋਇਆ ਹਮੀਰ ਸਿੰਘ ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਸੁਖਾਵੇਂ ਨਾ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਇਤਿਹਾਸ …

Read More »

ਐਚ-1ਬੀ. ਵੀਜ਼ਾ : ਅਮਰੀਕਾ ‘ਚ ਭਾਰਤੀ ਪ੍ਰੋਫੈਸ਼ਨਜ਼ ਨੂੰ ਫਿਲਹਾਲ ਮਿਲੀ ਰਾਹਤ

ਨਹੀਂ ਖੁੱਸੇਗਾ ਜੀਵਨਸਾਥੀ ਦਾ ਵਰਕ ਪਰਮਿਟ ਵਾਸ਼ਿੰਗਟਨ : ਅਮਰੀਕਾ ਦੀ ਅਦਾਲਤ ਨੇ ਅਮਰੀਕਾ ‘ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦੇ ਅਮਰੀਕਾ ‘ਚ ਕੰਮ ਕਰਨ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਇਸ ਸਬੰਧੀ ਕੇਸ ਮੁੜ ਵਿਚਾਰ ਲਈ ਹੇਠਲੀ ਅਦਾਲਤ ਕੋਲ ਭੇਜ ਦਿੱਤਾ ਹੈ। …

Read More »

ਸਵਿਸ ਬੈਂਕਾਂ ‘ਚ ਭਾਰਤੀਆਂ ਦੇ ਨਕਾਰੇ ਖਾਤਿਆਂ ‘ਚ ਪਏ ਹਨ ਕਰੋੜਾਂ ਰੁਪਏ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ‘ਚ ਕਾਲੇ ਧਨ ਸਬੰਧੀ ਲੰਬੇ ਸਮੇਂ ਤੋਂ ਸਿਆਸਤ ਹੁੰਦੀ ਰਹੀ ਹੈ। ਹੁਣ ਇਸ ਮਸਲੇ ‘ਤੇ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਦੇ ਬੈਂਕਾਂ ‘ਚ ਭਾਰਤੀਆਂ ਦੇ ਕਰੀਬ ਇਕ ਦਰਜਨ ਅਜਿਹੇ ਨਕਾਰੇ ਖਾਤੇ ਹਨ ਜਿਨ੍ਹਾਂ ਦਾ ਕੋਈ …

Read More »

ਟਰੰਪ ਨੇ ਜਲਵਾਯੂ ਬਦਲਾਅ ਨੂੰ ਦੱਸਿਆ ‘ਗੁੰਝਲਦਾਰ ਮੁੱਦਾ’

ਕਿਹਾ – ਭਾਰਤ ਤੇ ਚੀਨ ਦਾ ਕੂੜਾ ਸਮੁੰਦਰ ਰਾਹੀਂ ਪਹੁੰਚ ਰਿਹੈ ਅਮਰੀਕਾ ਨਿਊਯਾਰਕ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਚੀਨ, ਭਾਰਤ ਤੇ ਰੂਸ ਜਿਹੇ ਮੁਲਕ ਆਪਣੀਆਂ ਸਨਅਤੀ ਯੂਨਿਟਾਂ, ਇਨ੍ਹਾਂ ਵਿਚੋਂ ਨਿਕਲਦੇ ਧੂੰਏਂ ਬਾਰੇ ‘ਕੁਝ ਵੀ ਨਹੀਂ ਕਰ ਰਹੇ। ਇਹ ਮੁਲਕ ਨਾ ਹੀ ਸਮੁੰਦਰ ਵਿਚ ਸੁੱਟੇ ਜਾ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਬ੍ਰਿਟੇਨ ਦੇ ਪ੍ਰਿੰਸ ਆਫ ਵੇਲਜ਼ ਪ੍ਰਿੰਸ ਚਾਰਲਸ ਤਿੰਨ ਦਿਨਾਂ ਦੇ ਦੌਰੇ ‘ਤੇ ਭਾਰਤ ਪਹੁੰਚੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਚੱਲਦਿਆਂ ਪ੍ਰਿੰਸ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਨਤਮਸਤਕ ਹੋਏ। ਪ੍ਰਿੰਸ ਨੇ ਬ੍ਰਿਟੇਨ ਵਿਚ …

Read More »