Breaking News
Home / 2019 / November (page 45)

Monthly Archives: November 2019

‘ਨਾਨਕ ਯੂਨੀਵਰਸਿਟੀ’ ਦੀ ਨਨਕਾਣਾ ਸਾਹਿਬ ਵਿਖੇ ਰੱਖੀ ਗਈ ਨੀਂਹ

ਨੀਂਹ ਪੱਥਰ ਰੱਖਦਿਆਂ ਇਮਰਾਨ ਖਾਨ ਨੇ ਆਖਿਆ ਭਾਰਤ-ਪਾਕਿ ਦੇ ਰਿਸ਼ਤੇ ਜਿੰਨੇ ਮਰਜੀ ਕੁੜੱਤਣ ਭਰੇ ਹੋਣ ਸਿੱਖਾਂ ਲਈ ਬੂਹੇ ਖੁੱਲ੍ਹੇ ਹੀ ਰਹਿਣਗੇ ਲਾਹੌਰ : ਪਾਕਿਸਤਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਦੇ ਅਮਲ ਦੀ ਸੋਮਵਾਰ ਨੂੰ ਰਸਮੀ ਸ਼ੁਰੂਆਤ ਕਰ …

Read More »

ਪਾਕਿ ਵਿਦੇਸ਼ੀ ਸ਼ਰਧਾਲੂ ਨੂੰ ਦੇਵੇਗਾ ਟੂਰਿਸਟ ਵੀਜ਼ਾ

ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਕਿ ਉਹ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਇੱਛੁਕ ਵਿਦੇਸ਼ੀ ਸ਼ਰਧਾਲੂਆਂ ਲਈ ਟੂਰਿਸਟ ਵੀਜ਼ੇ ਜਾਰੀ ਕਰੇਗਾ। ਮੀਡੀਆ ਨੇ ਆਪਣੀ ਇਕ ਰਿਪੋਰਟ ਵਿੱਚ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਹੋਰਨਾਂ ਮੁਲਕਾਂ (ਭਾਰਤ ਨੂੰ ਛੱਡ ਕੇ) ਤੋਂ ਆਉਣ ਵਾਲੇ …

Read More »

ਜਸਟਿਨ ਟਰੂਡੋ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਦੇਸ਼ ਦੀ ਗਵਰਨਰ ਜਨਰਲ ਜੂਲੀ ਪੇਅਟ ਨਾਲ ਮੁਲਾਕਾਤ ਕਰਕੇ ਅਗਲੀ ਸਰਕਾਰ ਦਾ ਗਠਨ ਕਰਨ ਦਾ ਦਾਅਵਾ ਪੇਸ਼ ਕੀਤਾ ਹੈ। ਲੰਘੀ 21 ਅਕਤੂਬਰ ਨੂੰ ਹੋਈ ਸੰਸਦੀ ਚੋਣ ਵਿਚ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ 338 ਵਿਚੋਂ 157 ਸੀਟਾਂ ‘ਤੇ …

Read More »

ਨੋਟਬੰਦੀ ਤੋਂ ਬਾਅਦ ਹੁਣ ‘ਗੋਲਡਬੰਦੀ’ ਦੀ ਤਿਆਰੀ

ਨਵੀਂ ਦਿੱਲੀ : ਕਾਲੇ ਧਨ ‘ਤੇ ਰੋਕ ਲਾਉਣ ਲਈ ਸਰਕਾਰ ਇਕ ਹੋਰ ਵੱਡਾ ਕਦਮ ਚੁੱਕ ਸਕਦੀ ਹੈ। ਇਕ ਰਿਪੋਰਟ ਮੁਤਾਬਕ ਜਲਦੀ ਹੀ ਸਰਕਾਰ ਗੋਲਡ ਐਮਨੈਸਿਟੀ ਸਕੀਮ ਦਾ ਐਲਾਨ ਕਰੇਗੀ। ਇਹ ਸਕੀਮ ਇਨਕਮ ਟੈਕਸ ਦੀ ਐਮਨੈਸਿਟੀ ਸਕੀਮ ਵਾਂਗ ਹੋਵੇਗੀ। ਇਸ ਸਕੀਮ ਅਧੀਨ ਇਕ ਮਿੱਥੀ ਮਾਤਰਾ ਤੋਂ ਵੱਧ ਘਰ ਵਿਚ ਬਿਨਾ ਰਸੀਦ …

Read More »

ਪਹਿਲੇ ਜਥੇ ਵਿਚ ਮਨਮੋਹਨ ਸਿੰਘ ਤੇ ਅਮਰਿੰਦਰ ਸਮੇਤ 575 ਸ਼ਖ਼ਸੀਅਤਾਂ ਹੋਣਗੀਆਂ ਸ਼ਾਮਲ

ਪਾਕਿ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਦੀ ਸੂਚੀ ਕੀਤੀ ਸਾਂਝੀ, ਹਰਦੀਪ ਪੁਰੀ ਤੇ ਹਰਸਿਮਰਤ ਕੌਰ ਸਣੇ ਪੰਜਾਬ ਦੇ 117 ਵਿਧਾਇਕਤੇ 13 ਸੰਸਦ ਮੈਂਬਰਾਂ ਦਾ ਨਾਮ ਵੀ ਸ਼ਾਮਲ ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਅਤੇ …

Read More »

ਗੰਭੀਰ ਸਮੱਸਿਆ ਭਾਰਤ ਵਿਚ ਅਵਾਰਾ ਪਸ਼ੂਆਂ ਦੀ

ਡਾ. ਸੁਖਦੇਵ ਸਿੰਘ ਝੰਡ ਫ਼ੋਨ: 647-567-9128 ਭਾਰਤ ਵਿਚ ਅਵਾਰਾ ਪਸ਼ੂਆਂ ਦੁਆਰਾ ਕਿਸਾਨ ਦੀਆਂ ਫ਼ਸਲਾਂ ਨੂੰ ਉਜਾੜਨ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਵਿਚੋਂ ਹਜ਼ਾਰਾਂ ਨਹੀਂ, ਬਲਕਿ ਲੱਖਾਂ ਦੀ ਗਿਣਤੀ ਵਿਚ ਅਵਾਰਾ ਪਸ਼ੂਆਂ ਵੱਲੋਂ ਖੇਤਾਂ ਨੂੰ ਉਜਾੜਨ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਇਸ ਬਰਬਾਦੀ …

Read More »

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਸਨਮੁਖ ਅਜੋਕਾ ਯੁੱਗ

ਵਿਕਰਮਜੀਤ ਸਿੰਘ ਤਿਹਾੜਾ E mail :- [email protected] ਧਰਮ ਅਤੇ ਮਨੁੱਖ ਦਾ ਆਪਸ ਵਿੱਚ ਅਨਿੱਖੜਵਾਂ ਸੰਬੰਧ ਹੈ। ਧਰਮ ਦਾ ਪ੍ਰਭਾਵ ਮਨੁੱਖੀ ਰਹਿਣ ਸਹਿਣ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਮਨੁੱਖ ਦੇ ਰੋਜ਼ਾਨਾ ਕਾਰ-ਵਿਹਾਰ, ਸੋਚ-ਸਮਝ ਅਤੇ ਪ੍ਰਵਿਰਤੀ ਵਿੱਚ ਧਰਮ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਤਰ੍ਹਾਂ ਇਕ ਵਿਸ਼ੇਸ਼ ਮਨੁੱਖੀ ਜੀਵਨ ਜਾਚ ਹੋਂਦ ਵਿੱਚ …

Read More »

ਅਮਰੀਕਾ ਵਿਚ ਇਤਿਹਾਸ ਰਚ ਕੇ ਵਿਦਾ ਹੋਇਆ

ਸੰਦੀਪ ਸਿੰਘ ਧਾਲੀਵਾਲ ਡਾ. ਚਰਨਜੀਤ ਸਿੰਘ ਗੁਮਟਾਲਾ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਬੀਤੇ 27 ਸਤੰਬਰ 2019 ਨੂੰ ਹੈਰਿਸ ਕਾਉਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਨੂੰ ਇੱਕ ਸਿਰਫਿਰੇ ਸਪੈਨਿਸ਼ ਮੂਲ ਦੇ ਰਾਬਰਟ ਸਾਲਸ (47) ਨਾਮੀ ਵਿਅਕਤੀ ਵੱਲੋਂ ਸ਼ਹੀਦ ਕਰਨ ‘ਤੇ ਪੂਰੇ ਅਮਰੀਕਾ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ …

Read More »