ਪੰਜਾਬੀਆਂ ‘ਚ ਕਦੇ ਇੰਨੀ ਡੂੰਘੀ ਦਿਲਚਸਪੀ, ਚਰਚਾ ਅਤੇ ਉਤਸ਼ਾਹ ਪੰਜਾਬ ਦੀਆਂ ਚੋਣਾਂ ਲਈ ਵੇਖਣ ਨੂੰ ਨਹੀਂ ਮਿਲਿਆ ਜਿੰਨਾ ਇਸ ਵਾਰੀ ਕੈਨੇਡਾ ਦੀਆਂ ਸੰਸਦੀ ਚੋਣਾਂ ਨੂੰ ਲੈ ਕੇ ਵੇਖਣ ਵਿਚ ਆਇਆ ਹੈ। ਭਾਰਤ ਤੋਂ ਬਾਅਦ ਕੈਨੇਡਾ ਅਜਿਹਾ ਮੁਲਕ ਹੈ, ਜਿੱਥੇ ਪੰਜਾਬੀਆਂ ਦੀ ਵੱਡੀ ਵੱਸੋਂ ਹੈ ਅਤੇ ਵੱਡੀ ਗਿਣਤੀ ‘ਚ ਪੰਜਾਬੀ ਵਿਦਿਆਰਥੀ …
Read More »Daily Archives: October 25, 2019
ਟਰੂਡੋ ਮੁੜ ਸੰਭਾਲਣਗੇ ਸੱਤਾ, ਜਗਮੀਤ ਸਿੰਘ ਕਿੰਗ ਮੇਕਰ ਦੀ ਭੂਮਿਕਾ ‘ਚ
ਲਿਬਰਲ ਪਾਰਟੀ 157 ਸੀਟਾਂ ਜਿੱਤ ਕੇ ਬਣੀ ਸਭ ਤੋਂ ਪ੍ਰਮੁੱਖ ਪਾਰਟੀ, ਕੰਸਰਵੇਟਿਵ 121 ਸੀਟਾਂ ਜਿੱਤ ਕੇ ਵਿਰੋਧੀ ਧਿਰ ‘ਚ ਬੈਠੇਗੀ, 32 ਸੀਟਾਂ ਜਿੱਤਣ ਵਾਲੀ ਬਲਾਕ ਕਿਊਬਿਕ ਵੀ ਰਹਿ ਸਕਦੀ ਹੈ ਸੱਤਾ ਤੋਂ ਦੂਰ, 24 ਸੀਟਾਂ ਨਾਲ ਐਨਡੀਪੀ ਨਿਭਾਵੇਗੀ ਸਰਕਾਰ ਬਣਾਉਣ ‘ਚ ਅਹਿਮ ਭੂਮਿਕਾ ਮੋਦੀ ਤੇ ਟਰੰਪ ਨੇ ਟਰੂਡੋ ਨੂੰ ਦਿੱਤੀ …
Read More »ਟਰੂਡੋ ਨਵੇਂ ਮੰਤਰੀ ਮੰਡਲ ਨਾਲ 20 ਨਵੰਬਰ ਨੂੰ ਚੁੱਕਣਗੇ ਸਹੁੰ
ਜਸਟਿਨ ਟਰੂਡੋ ਨੇ ਟਵੀਟ ਕਰਕੇ ਕੈਨੇਡਾ ਵਾਸੀਆਂ ਦਾ ਧੰਨਵਾਦ ਕਰਦੇ ਲਿਖਿਆ ”ਸਾਡੀ ਟੀਮ ‘ਚ ਆਪਣਾ ਵਿਸ਼ਵਾਸ ਰੱਖਣ ਤੇ ਇਸ ਦੇਸ਼ ਨੂੰ ਸਹੀ ਦਿਸ਼ਾ ‘ਚ ਲੈ ਕੇ ਜਾਣ ਲਈ ਸਾਡੇ ‘ਤੇ ਵਿਸ਼ਵਾਸ ਕਰਨ ‘ਤੇ ਤੁਹਾਡਾ ਧੰਨਵਾਦ। ਸਾਡੀ ਟੀਮ ਸਾਰੇ ਕੈਨੇਡੀਅਨ ਲੋਕਾਂ ਲਈ ਸਖਤ ਮਿਹਨਤ ਕਰੇਗੀ।” ਟਰੂਡੋ ਨੇ ਕਿਸੇ ਵੀ ਪਾਰਟੀ ਨਾਲ …
Read More »ਪਰਵਾਸੀ ਰੇਡੀਓ ਦਾ ਇਕ ਹੋਰ ਉਪਰਾਲਾ
ਪ੍ਰਿੰਸੈਸ ਮਾਰਗਰੇਟ ਕੈਂਸਰ ਹਸਪਤਾਲ ਲਈ ਕੀਤਾ ਗਿਆ ਰੇਡੀਓ ਥੌਨ ਸੈਂਕੜੇ ਲੋਕਾਂ ਨੇ ਲਿਆ ਹਿੱਸਾ ਅਤੇ ਹਜ਼ਾਰਾਂ ਡਾਲਰ ਹੋਏ ਇਕੱਠੇ ਮਿਸੀਸਾਗਾ/ਪਰਵਾਸੀ ਬਿਊਰੋ : ਪਿਛਲੇ 15 ਸਾਲਾਂ ਤੋਂ ਸੀਜੇਐਮਆਰ 1320 ਏਐਮ ਰੇਡਿਓ ਸਟੇਸ਼ਨ ਤੋਂ ਸੋਮਵਾਰ ਤੋਂ ਸ਼ੁਕਰਵਾਰ, ਸਵੇਰੇ 10 ਵਜੇ ਤੋਂ 12 ਵਜੇ ਤੱਕ ਪ੍ਰਸਾਰਤ ਹੁੰਦੇ ‘ਪਰਵਾਸੀ ਰੇਡਿਓ’ ‘ਤੇ ਬੀਤੇ ਵੀਰਵਾਰ ਨੂੰ …
Read More »ਰਵਿਦਾਸ ਮੰਦਰ ਲਈ 400 ਵਰਗ ਮੀਟਰ ਜ਼ਮੀਨ ਦੇਵੇਗੀ ਕੇਂਦਰ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਤੁਗ਼ਲਕਾਬਾਦ ਇਲਾਕੇ ਵਿਚ ਦਿੱਲੀ ਡਿਵੈਲਪਮੈਂਟ ਅਥਾਰਿਟੀ (ਡੀਡੀਏ) ਵੱਲੋਂ ਢਾਹੇ ਗਏ ਪ੍ਰਾਚੀਨ ਰਵਿਦਾਸ ਮੰਦਰ ਦੀ ਮੁੜ ਉਸਾਰੀ ਲਈ ਕੇਂਦਰ ਸਰਕਾਰ ਵੱਲੋਂ ਕੀਤੀ 400 ਵਰਗ ਮੀਟਰ ਜ਼ਮੀਨ ਦੀ ਪੇਸ਼ਕਸ਼ ਸੁਪਰੀਮ ਕੋਰਟ ਨੇ ਸਵੀਕਾਰ ਕਰ ਲਈ ਹੈ। ਕੇਂਦਰ ਨੇ ਇਹ ਪੇਸ਼ਕਸ਼ ਪਹਿਲਾ ਫ਼ੈਸਲਾ ਸੋਧ ਕੇ ਕੀਤੀ ਹੈ। …
Read More »ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ
ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ 14 ਨਵੰਬਰ ਨੂੰ ਜਾਤੀ ਤੌਰ ‘ਤੇ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਅਦਾਲਤ ਵਿਚ ਅਰਜ਼ੀ ਦੇ …
Read More »ਹਰਿਆਣਾ ‘ਚ ਭਾਜਪਾ ਬਹੁਮਤ ਤੋਂ ਦੂਰ ਦੁਸ਼ਿਅੰਤ ਚੌਟਾਲਾ ਬਣੇ ਕਿੰਗ ਮੇਕਰ
ਮਹਾਰਾਸ਼ਟਰ ‘ਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਬਹੁਮਤ ਨਵੀਂ ਦਿੱਲੀ/ਬਿਊਰੋ ਨਿਊਜ਼ : ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ। ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਪੂਰਨ ਬਹੁਮਤ ਮਿਲ ਗਿਆ। ਮਹਾਰਾਸ਼ਟਰ ਵਿਚ ਕੁੱਲ 288 ਸੀਟਾਂ ‘ਤੇ ਵੋਟਾਂ ਪਈਆਂ ਸਨ ਅਤੇ ਬਹੁਮਤ ਲਈ 145 ਚਾਹੀਦੀਆਂ ਹਨ। …
Read More »ਅਦਾਲਤ ਨੇ ਮਲਵਿੰਦਰ ਤੇ ਸ਼ਵਿੰਦਰ ਸਿੰਘ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ
ਨਵੀਂ ਦਿੱਲੀ : ਦਿੱਲੀ ਅਦਾਲਤ ਨੇ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐਫਐਲ) ਦੀ ਰਕਮ ਦੀ ਧੋਖਾਧੜੀ ਦੇ ਆਰੋਪ ਵਿਚ ਗ੍ਰਿਫਤਾਰ ਫੋਰਟਿਸ ਹੈਲਥ ਕੇਅਰ ਦੇ ਪ੍ਰਮੋਟਰਾਂ ਮਲਵਿੰਦਰ ਅਤੇ ਸ਼ਵਿੰਦਰ ਸਿੰਘ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਹੈ। ਮੈਟਰੋਪਾਲੀਟਨ ਮੈਜਿਸਟ੍ਰੇਟ ਦੀਪਕ ਸ਼ੇਖਾਵਤ ਨੇ ਸਿੱਖ ਭਰਾਵਾਂ ਦੀ ਅੰਤਰਿਮ ਜ਼ਮਾਨਤ ਅਰਜ਼ੀ ‘ਤੇ ਮੰਗਲਵਾਰ ਨੂੰ ਸੁਣਵਾਈ …
Read More »ਦਿੱਲੀ ਦੀਆਂ ਗੈਰ ਕਾਨੂੰਨੀ ਕਾਲੋਨੀਆਂ ਹੋਣਗੀਆਂ ਰੈਗੂਲਰ
40 ਲੱਖ ਵਿਅਕਤੀਆਂ ਨੂੰ ਮਿਲੇਗਾ ਮਾਲਕਾਨਾ ਹੱਕ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਮੋਦੀ ਸਰਕਾਰ ਨੇ ਅੱਜ ਦਿੱਲੀ ‘ਚ ਗੈਰਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਕੈਬਨਿਟ ਦੀ ਬੈਠਕ ‘ਚ ਇਸ ਫੈਸਲੇ ‘ਤੇ ਮੋਹਰ ਲਗਾਈ …
Read More »ਰਾਮ ਰਹੀਮ ਨੂੰ ਸੋਨਾਰੀਆ ਜੇਲ੍ਹ ਵਿਚ ਜਾਨ ਦਾ ਖਤਰਾ
ਡੇਰੇ ਦੇ ਡਾਕਟਰ ਨੇ ਸੁਰੱਖਿਆ ਵਧਾਉਣ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਹੁਣ ਜੇਲ੍ਹ ਵਿਚ ਦੂਜੇ ਕੈਦੀ ਪ੍ਰੇਸ਼ਾਨ ਕਰਨ ਲੱਗ ਪਏ ਹਨ। ਜੇਲ੍ਹ ਵਿਚ ਉਸ ‘ਤੇ ਹਮਲੇ ਦੀ ਸਾਜਿਸ਼ ਵੀ ਰਚੀ ਜਾ ਰਹੀ ਹੈ। ਅਜਿਹੀਆਂ ਦਲੀਲਾਂ ਦੇ ਨਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ …
Read More »