Breaking News
Home / 2019 / September / 13 (page 8)

Daily Archives: September 13, 2019

ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਜਲ ਸੰਕਟ

ਭਾਰਤ ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਵਾਤਾਵਰਨ ਪ੍ਰਤੀ ਲਾਪ੍ਰਵਾਹੀ ਕਾਰਨ ਜਲ ਸੰਕਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਸਰਵੇਖਣ ਅਨੁਸਾਰ ਭਾਰਤ ਦੇ 54 ਫ਼ੀਸਦੀ ਖੇਤਰ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੇਸ਼ ਦੇ 13 ਸੂਬਿਆਂ ਦੇ 327 ਜ਼ਿਲ੍ਹੇ ਸੋਕੇ ਦੀ ਮਾਰ ਝੱਲ ਰਹੇ ਹਨ, …

Read More »

ਇਤਿਹਾਸ ਦੀ ਵਿਲੱਖਣ ਲੜਾਈ

ਸਾਰਾਗੜ੍ਹੀ ਜੱਗਾ ਸਿੰਘ ਆਦਮਕੇ ਸਾਰਾਗੜ੍ਹੀ ਦੀ ਲੜਾਈ ਵਿਸ਼ਵ ਦੀਆਂ ਵਿਲੱਖਣ ਲੜਾਈਆਂ ਵਿਚੋਂ ਇਕ ਹੈ। ਇਹ ਲੜਾਈ ਬਰਤਾਨਵੀ ਭਾਰਤੀ ਸੈਨਾ ਵਲੋਂ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਸੈਨਿਕਾਂ ਅਤੇ ਅਫਗਾਨੀ ਪਠਾਣਾ ਦੇ ਹਜ਼ਾਰਾਂ ਉੜਕਜ਼ਈ ਅਤੇ ਅਫਰੀਕੀ ਕਬਾਈਲੀਆਂ ਵਿਚਕਾਰ 12 ਸਤੰਬਰ 1897 ਈਸਵੀ ਨੂੰ ਸਾਰਾਗੜ੍ਹੀ ਵਿਚ ਲੜੀ ਗਈ। ਸਾਰਾਗੜ੍ਹੀ ਬਰਤਾਨਵੀ ਫਰੰਟੀਅਰ …

Read More »

ਕਿਹੋ-ਜਿਹੇ ਹਨ ਪਾਕਿਸਤਾਨ ‘ਚ ਵੱਸਦੇ ਸਿੱਖਾਂ ਦੇ ਹਾਲਾਤ?

ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ ਪਾਕਿਸਤਾਨ ਸਥਿਤ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਨਗਰੀ ਸ੍ਰੀ ਨਨਕਾਣਾ ਸਾਹਿਬ ‘ਚ ਇਕ 19 ਸਾਲਾ ਸਿੱਖ ਕੁੜੀ ਨੂੰ ਅਗਵਾ ਕਰਕੇ ਜਬਰੀ ਧਰਮ ਤਬਦੀਲ ਕਰਨ ਅਤੇ ਮੁਸਲਮਾਨ ਨਾਲ ਨਿਕਾਹ ਕਰਵਾਉਣ ਦੀ ਹਿਰਦੇਵੇਦਕ ਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖਾਂ ਦਾ ਧਿਆਨ ਪਾਕਿਸਤਾਨ …

Read More »

ਆਬਾਦੀ, ਮੁਲਕ ਦਾ ਵਿਕਾਸ ਅਤੇ ਚੁਣੌਤੀਆਂ

ਡਾ. ਸੁਖਦੇਵ ਸਿੰਘ ਸੰਨ 2600 ਤੱਕ ਦੁਨੀਆ ਦੀ ਆਬਾਦੀ ਇਨਸਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਤੇ ਪਹੁੰਚ ਜਾਵੇਗੀ ਅਤੇ ਬਿਜਲੀ ਦੀ ਖ਼ਪਤ ਧਰਤੀ ਨੂੰ ਲਾਲ ਸੂਹੀ ਤਪਸ਼ ਨਾਲ ਚਮਕਾਏਗੀ। -ਸਟਿਫਨ ਹਾਕਿੰਗ ਐਤਕੀਂ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਤੋਂ ਤਕਰੀਰ …

Read More »

ਮੋਦੀ ਨੇ ਭਾਰਤ ਵਾਸੀਆਂ ਦਾ ਆਚਰਣ ਡੇਗਿਆ

ਮੇਘ ਰਾਜ ਮਿੱਤਰ ਸਰਹੱਦਾਂ ਦੇਸ਼ ਨਹੀਂ ਹੁੰਦੀਆਂ, ਦੇਸ਼ ਤਾਂ ਸਿਰਫ ਰਹਿਣ ਵਾਲੇ ਲੋਕ ਹੀ ਹੁੰਦੇ ਹਨ। ਮੋਦੀ ਨੇ ਮੇਰੇ ਦੇਸ਼ ਦਾ ਸੱਭ ਤੋਂ ਵੱਡਾ ਨੁਕਸਾਨ ਇਸ ਗੱਲ ਵਿੱਚ ਕੀਤਾ ਹੈ ਕਿ ਉਸ ਨੇ ਮੇਰੇ ਦੇਸ਼ ਦੇ ਲੋਕਾਂ ਦਾ ਆਚਰਣ ਡੇਗਣ ਦਾ ਯਤਨ ਕੀਤਾ ਹੈ। ਤੁਸੀਂ ਦੱਸੋਂ ਜਿਸ ਦੇਸ਼ ਦਾ ਪ੍ਰਧਾਨ …

Read More »

ਨਾਜ਼ੀਆਂ ਵਿੱਰੁਧ ਲੜਦੀ ਸ਼ਹੀਦ ਹੋਣ ਵਾਲੀ

ਰੂਸ ਦੀ ਮਹਾਨ ਅਮਰ ਨਾਇਕਾ ‘ਤਾਨਿਆ’ ਰਜਿੰਦਰ ਕੌਰ ਚੋਹਕਾ ਰੂਸ ਦੀ ਮਹਾਨ ਅਮਰ ਨਾਇਕਾ ‘ਤਾਨਿਆ’ ਦੀ ਆਪਣੇ ਵਤਨ ਲਈ, ਦੁਸ਼ਮਣਾਂ ਹੱਥੋਂ ਰਾਖੀ ਕਰਦਿਆਂ ਅਤੇ ਦੁਸ਼ਮਣਾਂ ਵਲੋਂ ਦਿੱਤੇ ਗਏ ਅਣ-ਮਨੁੱਖੀ ਤੇ ਅਸਹਿ-ਤਸੀਹਿਆਂ ਦੀ ਲਾ-ਮਿਸਾਲ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਸ ਨੇ ਆਪਣੇ ਦੇਸ਼ ਦੀ ਪਵਿੱਤਰ ਧਰਤੀ ਦੀ ਖਾਤਰ …

Read More »

ਮੁਸਲਿਮ ਔਰਤਾਂ ਤੇ ਤਿੰਨ ਤਲਾਕ?

ਗੋਬਿੰਦਰ ਸਿੰਘ ਢੀਂਡਸਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਐਲਾਨਦੀ ਹੈ ਪਰੰਤੂ ਦੁਖਾਂਤ ਇਹ ਹੈ ਕਿ ਜ਼ਮੀਨੀ ਪੱਧਰ ਤੇ ਦੇਸ਼ ਦੀ ਰਾਜਨੀਤੀ ਤੇ ਵੋਟਾਂ ਦਾ ਜੁਗਾੜ ਕਰਨ ਦੀ ਸਾਰੀ ਰਣਨੀਤੀ ਹਿੰਦੂ-ਮੁਸਲਮਾਨ, ਧਾਰਮਿਕ ਗਿਣਤੀਆਂ ਮਿਣਤੀਆਂ ਤੇ ਹੀ ਕੇਂਦਰਿਤ ਹੁੰਦੀ ਹੈ, ਜੋ ਕਿ ਸ਼ਰਮਨਾਕ ਅਤੇ ਨਿੰਦਣਯੋਗ ਹੈ। 2011 …

Read More »