ਚੋਣ ਸਰਵਿਆਂ ਦੇ ਦਾਅਵੇ ਵੋਟ ਪ੍ਰਤੀਸ਼ਤ ਵੱਧ ਕੰਸਰਵੇਟਿਵ ਨੂੰ ਸੀਟਾਂ ਵੱਧ ਲਿਬਰਲ ਜਿੱਤੇਗੀ! ਤਾਜ਼ਾ ਸਰਵੇ ਵਿਚ 32 ਫੀਸਦੀ ਕੈਨੇਡੀਅਨ ਲੋਕਾਂ ਦੇ ਪਸੰਦੀਦਾ ਪ੍ਰਧਾਨ ਮੰਤਰੀ ਐਂਡ੍ਰਿਊ ਸ਼ੀਅਰ ਤੇ 30 ਫੀਸਦੀ ਦੀ ਪਸੰਦ ਜਸਟਿਨ ਟਰੂਡੋ ਟੋਰਾਂਟੋ/ਬਿਊਰੋ ਨਿਊਜ਼ : ਵੱਖੋ-ਵੱਖ ਚੋਣ ਸਰਵਿਆਂ ‘ਤੇ ਜੇ ਸਾਂਝੀ ਨਜ਼ਰਸਾਨੀ ਕੀਤੀ ਜਾਵੇ ਤਾਂ ਲਿਬਰਲ ਅਤੇ ਕੰਸਰਵੇਟਿਵ ਵਿਚ …
Read More »Monthly Archives: September 2019
ਟਰੂਡੋ ਦੀ ਬਰਾਊਨ ਚਿਹਰੇ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ਵਿਚ ਲਿਆਂਦਾ ਨਵਾਂ ਭੂਚਾਲ
ਵਿਰੋਧੀਆਂ ਆਖਿਆ ਕਿ ਟਰੂਡੋ ਨੇ ਬਲੈਕ ਤੇ ਬਰਾਊਨ ਭਾਈਚਾਰੇ ਦਾ ਕੀਤਾ ਨਿਰਾਦਰ ਟਰੂਡੋ ਬੋਲੇ ਮੁਆਫ਼ ਕਰਨਾ ਤਸਵੀਰ ਸਰਗਰਮ ਸਿਆਸਤ ਵਿਚ ਆਉਣ ਤੋਂ ਪਹਿਲਾਂ ਦੀ ਹੈ ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਚੋਣਾਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਨਵਾਂ ਵਿਵਾਦ ਪੈਂਦਾ ਹੋ ਗਿਆ ਹੈ। ਜਸਟਿਨ ਟਰੂਡੋ ਦੀ ਬ੍ਰਾਊਨ ਫੈਸ ਵਾਲੀ ਫੋਟੋ …
Read More »ਕੰਸਰਵੇਟਿਵ ਵੱਲੋਂ ਬੰਦ ਕੀਤੇ ਦਰਵਾਜ਼ਿਆਂ ਨੂੰ ਖੋਲ੍ਹਿਆ ਸੀ ਲਿਬਰਲ ਨੇ : ਅਹਿਮਦ ਹੁਸੈਨ
ਬਰੈਂਪਟਨ/ਬਿਊਰੋ ਨਿਊਜ਼ : ਫੈਡਰਲ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਇਮੀਗ੍ਰੇਸ਼ਨ ਮੰਤਰੀ ਰਹੇ ਅਹਿਮਦ ਹੁਸੈਨ ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਮਨਿੰਦਰ ਸੰਧੂ ਦੇ ਹੱਕ ‘ਚ ਪ੍ਰਚਾਰ ਦੇ ਲਈ ਬਰੈਂਪਟਨ ਪੁੱਜੇ। ਜਿੱਥੇ ਉਹਨਾਂ ਨੇ ਇਬੇਨੇਜ਼ਰ ਕਮਿਊਨਟੀ ਹਾਲ ‘ਚ ਗੋਰ ਸੀਨੀਅਰ ਕਲੱਬ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਸੀਨੀਅਰ ਮੈਂਬਰਾਂ ਦੇ …
Read More »ਇਕ ਮਹੀਨੇ ਤੋਂ ਲਾਪਤਾ ਸਨਪ੍ਰੀਤ ਦੀ ਕੋਈ ਉਘ ਸੁੱਘ ਨਹੀਂ
ਬਰੈਂਪਟਨ/ਬਿਊਰੋ ਨਿਊਜ਼ : ਇਥੇ ਇਕ ਪੰਜਾਬੀ ਨੌਜਵਾਨ ਸਨਪ੍ਰੀਤ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਪੁਲਿਸ ਮੁਤਾਬਕ ਇਹ ਨੌਜਵਾਨ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਆਖਰੀ ਵਾਰ 16 ਅਗਸਤ ਦੀ ਰਾਤ ਨੂੰ ਓਨਟਾਰੀਓ ਦੀ ਲਾਇਸੰਸ ਪਲੇਟਸੀ ਐਫ ਡਬਲਿਊ ਬੀ 449 …
Read More »ਮਾਰਚ ਮਹੀਨੇ ਵਿਆਹ ਬੰਧਨ ‘ਚ ਬੱਝੇਗੀ ਕਮਲ ਖਹਿਰਾ
ਟੋਰਾਂਟੋ : ਟਰੂਡੋ ਸਰਕਾਰ ਦੀ ਪੰਜਾਬੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜਿਥੇ ਇੱਕ ਪਾਸੇ ਕੈਨੇਡਾ ‘ਚ ਅਕਤੂਬਰ ਮਹੀਨੇ ‘ਚ ਹੋਣ ਵਾਲੀਆਂ ਵੋਟਾਂ ਲਈ ਕੰਪੇਨ ਵਗੈਰਾ ਪੂਰੇ ਜ਼ੋਰਾਂ ‘ਤੇ ਹੈ, ਉੱਥੇ ਕਮਲ ਖਹਿਰਾ ਨੇ ਇੰਸਟਾਗ੍ਰਾਮ ‘ਤੇ ਆਪਣੇ ਹੋਣ ਵਾਲੇ ਜੀਵਨ ਸਾਥੀ ਨਾਲ …
Read More »ਭਾਜਪਾ ਭਾਰਤ ਨੂੰ ਹਿੰਦੀ ਭਾਸ਼ਾਈ ਦੇਸ਼ ਬਣਾਉਣ ਦੇ ਰਾਹ ਤੁਰੀ
ਹਿੰਦੀ ਬਣੇ ਪੂਰੇ ਦੇਸ਼ ਦੀ ਭਾਸ਼ਾ : ਅਮਿਤ ਸ਼ਾਹ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ਵਾਸੀਆਂ ਨੂੰ ਇਕ ਮੁੱਠ ਰੱਖਣ ਲਈ ਪੂਰੇ ਦੇਸ਼ ਦੀ ਇਕ ਹੀ ਭਾਸ਼ਾ ਹੋਣੀ ਜ਼ਰੂਰੀ ਹੈ ਅਤੇ ਇਹ ਹਿੰਦੀ ਹੀ ਹੋ ਸਕਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਦੀ …
Read More »ਮਾਂ ਬੋਲੀ ਪੰਜਾਬੀ ਦੇ ਨਿਰਾਦਰ ਦਾ ਮਾਮਲਾ
ਸਾਹਿਤਕਾਰਾਂ ਵਲੋਂ ਅਫਸੋਸ ਦਾ ਪ੍ਰਗਟਾਵਾ ਹਿੰਦੀ ਤੇ ਉਰਦੂ ਸਾਹਿਤਕਾਰਾਂ ਨੇ ਪੰਜਾਬੀ ਜਗਤ ਤੋਂ ਸਿੱਧੇ ਤੇ ਅਸਿੱਧੇ ਤੌਰ ‘ਤੇ ਮੰਗੀ ਮੁਆਫ਼ੀ ਪਟਿਆਲਾ/ਬਿਊਰੋ ਨਿਊਜ਼ : ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਹਿੰਦੀ ਦਿਵਸ ਸਮਾਰੋਹ ਦੌਰਾਨ ਮਾਤ ਭਾਸ਼ਾ ਪੰਜਾਬੀ ਦੇ ਕਥਿਤ ਨਿਰਾਦਰ ਤੋਂ ਵਿਵਾਦਾਂ ਵਿੱਚ ਆਏ ਹਿੰਦੀ ਤੇ ਉਰਦੂ ਸਾਹਿਤਕਾਰਾਂ ਨੇ ਪੰਜਾਬੀ ਜਗਤ ਤੋਂ …
Read More »‘ਪੰਜਾਬੀ ਪੱਤਰਕਾਰ ਲੇਖਕ ਮੰਚ’ ਦੀ ਮੀਟਿੰਗ ਵਿੱਚ ਪੰਜਾਬੀ ਨਾਲ ਹੋ ਰਹੇ ਵਿਤਕਰੇ ਦਾ ਮੁੱਦਾ ਵਿਚਾਰਿਆ
ਚੰਡੀਗੜ੍ਹ ਪ੍ਰਸ਼ਾਸਨ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ‘ਚ ਪੰਜਾਬੀਆਂ ਦਾ ਬਣਦਾ ਹੱਕ ਦਿਵਾਉਣ ਲਈ ਜੱਦੋ ਜਹਿਦ ਕਰਨ ਦਾ ਕੀਤਾ ਐਲਾਨ ਪੰਜਾਬੀ ਭਾਸ਼ਾ ਨੂੰ ਸੂਬੇ ਵਿੱਚ ਮੁਕੰਮਲ ਰੂਪ ਵਿੱਚ ਲਾਗੂ ਕਰਵਾਉਣ ਲਈ ਯਤਨ ਕੀਤੇ ਤੇਜ਼ ਚੰਡੀਗੜ੍ਹ ; ਪੰਜਾਬੀ ਪੱਤਰਕਾਰ ਲੇਖਕ ਮੰਚ ਦੀ ਅੱਜ ਚੰਡੀਗੜ੍ਹ ਵਿਖੇ ਪ੍ਰਧਾਨ ਤਰਲੋਚਨ ਸਿੰਘ ਦੀ ਅਗਵਾਈ ਹੇਠ …
Read More »ਫਾਰੂਕ ਅਬਦੁੱਲਾ ਪੀਐਸਏ ਅਧੀਨ ਗ੍ਰਿਫਤਾਰ, ਘਰ ਨੂੰ ਐਲਾਨਿਆ ਜੇਲ੍ਹ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਪਿੱਛੋਂ ਲੰਘੀ 5 ਅਗਸਤ ਤੋਂ ਕਥਿਤ ਤੌਰ ‘ਤੇ ਨਜ਼ਰਬੰਦ ਕਰਕੇ ਰੱਖੇ ਗਏ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਹੁਣ ਸਖਤ ਵਿਵਸਥਾ ਵਾਲੇ ਪੀਪਲਜ਼ ਸਕਿਉਰਿਟੀ ਐਕਟ (ਪੀਐਸਏ) ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਕਾਨਫਰੰਸ …
Read More »ਕਮਲ ਨਾਥ ਖਿਲਾਫ ਕੇਸ ਸੱਜਣ ਕੁਮਾਰ ਨਾਲੋਂ ਵੀ ਵੱਧ ਮਜ਼ਬੂਤ : ਫੂਲਕਾ
ਦੋ ਚਸ਼ਮਦੀਦ ਕਮਲ ਨਾਥ ਖਿਲਾਫ਼ ਕੇਂਦਰੀ ਵਿਸ਼ੇਸ਼ ਜਾਂਚ ਟੀਮ ਨੂੰ ਲਿਖ ਕੇ ਬਿਆਨ ਦੇਣ ਲਈ ਹੋਏ ਤਿਆਰ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ ਵਿਰੋਧੀ ਕਤਲੇਆਮ ਪੀੜਤਾਂ ਦੇ ਇਨਸਾਫ ਦੀ ਲੜਾਈ ਲੜ ਰਹੇ ਕਾਨੂੰਨੀ ਮਾਹਿਰਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਖਿਲਾਫ ਕੇਸ ਬਹੁਤ ਮਜ਼ਬੂਤ ਹੈ। ਸਿੱਖ ਵਿਰੋਧੀ ਕਤਲੇਆਮ …
Read More »