ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ 24 ਘੰਟਿਆਂ ਵਿਚ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਕਰੀਬ 30 ਵਿਅਕਤੀ ਮਾਰੇ ਗਏ ਹਨ। ਓਹਾਇਓ ਦੇ ਡੇਅਟਨ ਨੇੜਲੇ ਓਰੇਗਨ ਜ਼ਿਲ੍ਹੇ ਵਿਚ ਐਤਵਾਰ ਸੁਵੱਖਤੇ ਵਾਪਰੀ ਘਟਨਾ ਵਿਚ ਹਮਲਾਵਰ ਸਣੇ ਕਰੀਬ ਦਸ ਵਿਅਕਤੀ ਮਾਰੇ ਗਏ ਹਨ। ਇਸ ਤੋਂ ਇਲਾਵਾ 16 ਵਿਅਕਤੀ ਫੱਟੜ ਹੋ ਗਏ ਹਨ। ਇਹ ਥਾਂ …
Read More »Monthly Archives: August 2019
ਪਾਕਿਸਤਾਨ ਦੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤਾ ਦੋਸ਼ੀ ਕਰਾਰ
ਇਸਲਾਮਾਬਾਦ : ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੀ ਗੁਜਰਾਂਵਾਲਾ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਨਾਲ ਹੀ ਇਸ ਮਾਮਲੇ ਨੂੰ ਪਾਕਿਸਤਾਨ ਦੇ ਗੁਜਰਾਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀ 18 ਜੁਲਾਈ ਨੂੰ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਵਿਭਾਗ …
Read More »ਆਸਟਰੇਲੀਆ ਵਿਚ ਫਰਜ਼ੀ ਵਿਆਹਾਂ ਦੀ ਭਰਮਾਰ
164 ਫ਼ਰਜ਼ੀ ਵਿਆਹਾਂ ਦਾ ਪਰਦਾਫ਼ਾਸ਼, ਪੰਜਾਬੀਆਂ ਦਾ ਗਿਣਤੀ ਜ਼ਿਆਦਾ ਸਿਡਨੀ : ਆਸਟਰੇਲੀਆ ਵਿਚ ਕੇਂਦਰੀ ਪੁਲਿਸ ਨੇ 164 ਨਕਲੀ ਵਿਆਹਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਪੰਜਾਬੀਆਂ ਦੀ ਹੈ। ਇਸ ਸਬੰਧੀ ਦੋਸ਼ ਹਨ ਕਿ ਪੱਕੇ ਹੋਣ ਲਈ ਆਸਟਰੇਲੀਆ ਦੇ ਨਾਗਰਿਕਾਂ ਨਾਲ ਕਾਗਜ਼ੀ ਵਿਆਹ ਕਰਵਾਏ ਗਏ ਅਤੇ ਹਰ ਵਿਆਹ …
Read More »ਪਾਕਿਸਤਾਨੀ ਮਹਿਲਾ ਪੁਲਿਸ ਮੁਲਾਜ਼ਮ ਜਬਰ-ਜਨਾਹ ਦੇ 200 ਕੇਸਾਂ ਦੀ ਕਰ ਰਹੀ ਹੈ ਪੜਤਾਲ
ਇਸਲਾਮਾਬਾਦ : ਇੱਕ ਪਾਕਿਸਤਾਨੀ ਮਹਿਲਾ ਐੱਸਐੱਚਓ ਆਪਣੇ ਨੌਕਰੀ ਜੁਆਇਨ ਕਰਨ ਦੇ ਦੋ ਮਹੀਨੇ ਦੇ ਅੰਦਰ ਜਬਰ-ਜਨਾਹ ਅਤੇ ਜਿਨਸੀ ਸੋਸ਼ਣ ਦੇ 200 ਕੇਸਾਂ ਦੀ ਜਾਂਚ ਪੜਤਾਲ ਕਰ ਰਹੀ ਹੈ। ਇੱਕ ਅੰਤਰਰਾਸ਼ਟਰੀ ਮੀਡੀਆ ਰਿਪੋਰਟ ਦੇ ਹਵਾਲੇ ਅਨੁਸਾਰ ਕੁਲਸੁਮ ਫਾਤਿਮਾ ਪਾਕਿਸਤਾਨੀ ਪੰਜਾਬ ਦੇ ਪਾਕਿਪਟਨ ਜ਼ਿਲ੍ਹੇ ਵਿੱਚ ਪਹਿਲੀ ਮਹਿਲਾ ਵਜੋਂ ਨਿਯੁਕਤ ਕੀਤੀ ਗਈ ਅਤੇ …
Read More »ਮੈਂ ਚਾਹੁੰਦੀ ਹਾਂ ਅਪਰਾਧੀ ਡਰ ਮਹਿਸੂਸ ਕਰਨ : ਪ੍ਰੀਤੀ ਪਟੇਲ
ਲੰਡਨ : ਯੂ. ਕੇ. ਦੀ ਨਵੀਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਅਪਰਾਧੀ ਡਰ ਮਹਿਸੂਸ ਕਰਨ। ਉਨ੍ਹਾਂ ਆਪਣੀ ਪਹਿਲੀ ਮੁਲਾਕਾਤ ਵਿਚ ਕਿਹਾ ਕਿ ਸੜਕਾਂ ‘ਤੇ ਵੱਧ ਪੁਲਿਸ ਅਧਿਕਾਰੀ ਅਪਰਾਧੀਆਂ ਵਿਚ ਡਰ ਪੈਦਾ ਕਰਨਗੇ, ਪਰ ਉਨ੍ਹਾਂ ਮੌਤ ਦੀ ਸਜ਼ਾ ਦੇ ਵਿਚਾਰ ਤੋਂ ਖੁਦ ਨੂੰ ਵੱਖ …
Read More »ਜਿਸ ਨੂੰ ਜਿਉਂਦਿਆਂ ਮਰਨ ਦੀ ਜਾਚ ਆ ਜਾਵੇ…
ਪਿਛਲੇ ਦਿਨੀਂ ਪੰਜਾਬ ਤੋਂ ਜਿਹੜੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ, ਉਹ ਬੇਹੱਦ ਦੁਖਦਾਈ ਅਤੇ ਪੰਜਾਬ ਦੇ ਅੰਦਰ ਵਰਤ ਰਹੀ ਭਿਆਨਕਤਾ ਨਾਲ ਜੁੜੀਆਂ ਹੋਈਆਂ ਹਨ। ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਅਖ਼ਬਾਰਾਂ ਦੇ ਮੁੱਖ ਪੰਨੇ ‘ਤੇ ਪਰਿਵਾਰਾਂ ਦੇ ਪਰਿਵਾਰਾਂ ਵਲੋਂ ਸਮੂਹਿਕ ਖ਼ੁਦਕੁਸ਼ੀਆਂ ਜਾਂ ਪਰਿਵਾਰ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਈ …
Read More »ਭਾਰਤ ਦੇ ਸਿਸਟਮ ਤੋਂ ਦੁਖੀ ਨੌਜਵਾਨਾਂ ਨੇ ਫੜਿਆ ਵਿਦੇਸ਼ਾਂ ਦਾ ਰਾਹ
ਅੰਮ੍ਰਿਤਪਾਲ ਸਮਰਾਲਾ 95692-16001 ਮੇਰੇ ਦੇਸ਼ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ, ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਚਾਰੇ ਪਾਸੇ ਪਸਰਿਆ ਹੋਇਆ ਹੈ। ਸਾਡੇ ਬਜ਼ੁਰਗ ਤਾਂ ਇਸ ਪੀੜਾ ਨੂੰ ਸਹਾਰ ਗਏ, ਅਸੀਂ ਸਹਾਰ ਰਹੇ ਹਾਂ, ਪ੍ਰੰਤੂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਇਸਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ …
Read More »ਜਦੋਂ ਤਨਖਾਹ ਕੁੱਲ ਆਮਦਨ ‘ਚ ਨਹੀਂ ਹੋਵੇਗੀ ਸ਼ਾਮਲ…
ਭਾਰਤ ਪਰਤਣ ‘ਤੇ ਵਿਦੇਸ਼ੀ ਆਮਦਨ ਦਾ ਟੈਕਸ ਲਗਾਉਣਾ 1. ਇਨਕਮ ਟੈਕਸ ਐਕਟ ਦੇ ਅਧੀਨ ਕੋਈ ਵਿਅਕਤੀ ਜਾਂ ਤਾਂ ਹੋ ਸਕਦਾ ਹੈ (I) ਰੈਜ਼ੀਡੈਂਟ ਆਮ (II) ਨਿਵਾਸੀ ਪਰ ਆਮ ਤੌਰ ‘ਤੇ ਨਿਵਾਸੀ ਨਹੀਂ, ਜਾਂ (III) ਗੈਰ-ਨਿਵਾਸੀ ਟੈਕਸ ਦੀ ਘਟਨਾ ਜਾਣਨ ਲਈ ਸਹੀ ਸਥਿਤੀ ਦਾ ਪੱਕਾ ਪਤਾ ਲਾਉਣਾ ਮਹੱਤਵਪੂਰਣ ਹੈ। ਸਾਨੂੰ ਇਹ …
Read More »ਜ਼ਿੰਦਗੀ ਖਤਮ ਨਾ ਹੋਂਵਦੀ
ਅਮਰਜੀਤ ਢਿੱਲੋਂ ਵਿਨੀਪੈਗ 431 374 6646 ‘ ਬਿਰਖਹਿ ਹੇਠ ਸਭ ਜੰਤ ਇਕਠੇ , ਇਕ ਤੱਤੇ ਇਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉਠ ਚੱਠੇ , ਜਿਉਂ ਜਿਉਂ ਅਉਧ ਵਿਹਾਣੀਆਂ—ਗੁਰਬਾਣੀ ਦੇ ਇਸ ਸ਼ਬਦ ਦਾ ਭਾਵ ਕਿ ਇਹ ਦੁਨੀਆ ਇਕ ਬਿਰਖ ਦੀ ਨਿਆਈਂ ਹੈ। ਇਸ ਉਤੇ ਭਾਂਤ ਭਾਂਤ ਦੇ ਪੰਛੀ , ਕਈ ਤਰ੍ਹਾਂ …
Read More »‘ਪਰਵਾਸੀ’ ਦੇ ਦਫ਼ਤਰ ਪੁੱਜੀ ਪੰਜਾਬੀ ਅਦਾਕਾਰਾ ਦਿਲਜੋਤ
ਪੰਜਾਬੀ ਅਦਾਕਾਰਾ ਦਿਲਜੋਤ ‘ਪਰਵਾਸੀ’ ਦੇ ਦਫ਼ਤਰ ਪੁੱਜੀ। ਦਿਲਜੋਤ ਨੇ ਅਦਾਰਾ ‘ਪਰਵਾਸੀ’ ਦੀ ਸਹਿ-ਮਾਲਕਣ ਮੀਨਾਕਸ਼ੀ ਸੈਣੀ ਨਾਲ ਗੱਲਬਾਤ ਦੌਰਾਨ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਗਏ। ਦਿਲਜੋਤ ਨੂੰ ਪ੍ਰਸਿੱਧੀ ਪੰਜਾਬੀ ਦੇ ਮਸ਼ਹੂਰ ਗਾਣੇ ”ਪਟਿਆਲਾ ਪੈਗ” ਤੋਂ ਮਿਲੀ। ઠਦਿਲਜੋਤ ઠਹੁਣ ਤਕ ਚਾਰ ਪੰਜਾਬੀ ਫ਼ਿਲਮਾਂ, ਇੱਕ ਹਿੰਦੀ ਫਿਲਮ ਅਤੇ ਹੌਲ਼ੀਵੁੱਡ ਦੀ ਫਿਲਮ ਵਿਚ …
Read More »