Breaking News
Home / 2019 / June / 21 (page 5)

Daily Archives: June 21, 2019

20 ਲੱਖ ਫੈਨਜ਼ ਨੇ ਟੋਰਾਂਟੋ ਰੈਪਟਰਸ ਦੀ ਇਤਿਹਾਸਕ ਜਿੱਤ ਦਾ ਡਾਊਨ ਟਾਊਨ ‘ਚ ਇਕੱਠੇ ਹੋ ਕੇ ਮਨਾਇਆ ਜਸ਼ਨ

ਟੋਰਾਂਟੋ : 24 ਸਾਲਾਂ ਦੇ ਆਪਣੇ NBA ਦੇ ਸਫ਼ਰ ‘ਚ ਪਹਿਲੀ ਵਾਰ ਟੋਰਾਂਟੋ ਰੈਪਟਰਸ ਦੀ ਟੀਮ ਨੇ NBA ਫਾਈਨਲ ਜਿੱਤ ਕੇ ਇਤਿਹਾਸ ਰਚ ਦਿੱਤਾ, ਉਸੇ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਸੋਮਵਾਰ ਦੇ ਦਿਨ ਟੋਰਾਂਟੋ ਰੈਪਟਰਸ ਦੀ ਟੀਮ ਵਲੋਂ ਡਾਊਨ ਟਾਊਨ ਟੋਰਾਂਟੋ ਵਿਚ ਵਿਸ਼ਾਲ ਪਰੇਡ ਕੱਢੀ ਗਈ ਜਿਸ ਦਾ …

Read More »

ਫ਼ੈਡਰਲ ਸਰਕਾਰ ਨੇ ਮਿਡਲ ਕਲਾਸ ਕੈਨੇਡੀਅਨਜ਼ ਲਈ ਘਰ ਖਰੀਦਣਾ ਹੋਰ ਆਸਾਨ ਬਣਾਇਆ

ਓਨਟਾਰੀਓ/ਬਿਊਰੋ ਨਿਊਜ਼ : ਇੱਕ ਸੁਰੱਖਿਅਤ ਅਤੇ ਸਸਤੀ ਥਾਂ ਨੂੰ ਘਰ ਕਹਾਉਣ ਦੇ ਹੱਕਦਾਰ ਸਾਰੇ ਕੈਨੇਡੀਅਨਜ਼ ਹਨ। ਇਸ ਕਰਕੇ ਕੈਨੇਡਾ ਦੀ ਸਰਕਾਰ ਮਿਡਲ ਕਲਾਸ ਕੈਨੇਡੀਅਨਜ਼ ਨੂੰ ਆਪਣਾ ਪਹਿਲਾ ਘਰ ਖਰੀਦਣ ਵਿੱਚ ਮਦਦ ਦੇਣ ਲਈ ਇੱਕ ਨਵੀਨਤਮ ਸਾਧਨ ਸ਼ੁਰੂ ਕਰ ਰਹੀ ਹੈ। ਅੱਜ, ਪਰਿਵਾਰਾਂ, ਬੱਚਿਆਂ, ਅਤੇ ਸਮਾਜਿਕ ਵਿਕਾਸ ਦੇ ਮੰਤਰੀ, ਜੋ ਕੈਨੇਡਾ …

Read More »

ਡੱਗ ਫੋਰਡ ਵੱਲੋਂ ਮੰਤਰੀ ਮੰਡਲ ‘ਚ ਵੱਡਾ ਫੇਰਬਦਲ

ਪੰਜਾਬੀ ਭਾਈਚਾਰੇ ਦੇ ਪ੍ਰਭਮੀਤ ਸਰਕਾਰੀਆ ਵੀ ਬਣੇ ਮੰਤਰੀ ਤਿੰਨ ਸੀਨੀਅਰ ਮੰਤਰੀਆਂ ਦੇ ਡਗ ਫੋਰਡ ਨੇ ਕੁਤਰੇ ਪਰ, ਪ੍ਰਮੁੱਖ ਵਿਭਾਗ ਲਏ ਵਾਪਸ ਟੋਰਾਂਟੋ/ਪਰਵਾਸੀ ਬਿਊਰੋ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਕਰਦਿਆਂ ਤਿੰਨ ਸੀਨੀਅਰ ਮੰਤਰੀਆਂ ਵਿੱਕ ਫੈਡੇਲੀ, ਲੀਸਾ ਥੌਮਸਨ ਤੇ ਲੀਜਾ ਮੈਕਲੋਡ ਨੂੰ ਉਨ੍ਹਾਂ ਦੇ …

Read More »

ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ 27 ਸਤੰਬਰ ਤੋਂ

ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੀ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ 27 ਸਤੰਬਰ ਤੋਂ ਸ਼ੁਰੂ ਹੋਵੇਗੀ। ਹਫਤੇ ਵਿਚ 3 ਦਿਨ ਇਹ ਉਡਾਣ ਮੁਹੱਈਆ ਹੋਵੇਗੀ। ਪੁਰੀ ਨੇ ਟਵਿੱਟਰ ‘ਤੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਕੈਨੇਡਾ ਦਰਮਿਆਨ ਏਅਰ ਇੰਡੀਆ ਦੀ ਉਡਾਣ ਦੇ ਸ਼ੁਰੂ ਹੋਣ ਦਾ …

Read More »

ਵਿਰੋਧੀ ਧਿਰ ਦਾ ਹਰ ਬੋਲ ਸਰਕਾਰ ਲਈ ‘ਕੀਮਤੀ’ : ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਸਮੇਤ 23 ਰਾਜਾਂ ਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦੇ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਤਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੀਆ ਲੋਕ ਸਭਾ ਚੋਣਾਂ ਵਿੱਚ ਮਿਲੇ ਨੰਬਰਾਂ (ਸੀਟਾਂ) …

Read More »

ਪੰਜਾਬ ਦੇ 13 ਵਿਚੋਂ 12 ਸੰਸਦ ਮੈਂਬਰਾਂ ਨੇ ਚੁੱਕੀ ਮਾਂ ਬੋਲੀ ਪੰਜਾਬੀ ‘ਚ ਸਹੁੰ

ਸੰਨੀ ਦਿਓਲ ਨੇ ਅੰਗਰੇਜ਼ੀ ਵਿਚ ਸਹੁੰ ਚੁੱਕਣ ਨੂੰ ਦਿੱਤੀ ਪਹਿਲ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਲਗਾਏ ਨਾਅਰੇ ਨਵੀਂ ਦਿੱਲੀ/ਬਿਊਰੋ ਨਿਊਜ਼ : 17ਵੀਂ ਲੋਕ ਸਭਾ ਸ਼ੈਸਨ ਦੇ ਦੂਜੇ ਦਿਨ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕਣ ਦਾ ਸਿਲਸਿਲਾ ਜਾਰੀ ਰਿਹਾ, ਜਿਸ ਦੌਰਾਨ ਭਗਵੰਤ ਮਾਨ, ਸੁਖਬੀਰ ਬਾਦਲ, ਪਰਨੀਤ ਕੌਰ, …

Read More »

ਜੇ.ਪੀ.ਨੱਡਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੇ ਸੰਸਦੀ ਬੋਰਡ ਦੀ ਹੋਈ ਮੀਟਿੰਗ ਵਿੱਚ ਸਾਬਕਾ ਕੇਂਦਰੀ ਮੰਤਰੀ ਜੇ.ਪੀ. ਨੱਡਾ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ ਹੈ। ਉਂਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਾਲ ਦੀ ਘੜੀ ਪਾਰਟੀ ਪ੍ਰਧਾਨ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ …

Read More »

ਓਮ ਬਿੜਲਾ ਬਣੇ ਲੋਕ ਸਭਾ ਦੇ ਨਵੇਂ ਸਪੀਕਰ

ਕਾਂਗਰਸ ਪਾਰਟੀ ਨੇ ਵੀ ਦਿੱਤਾ ਸਮਰਥਨ ਨਵੀਂ ਦਿੱਲੀ : ਭਾਜਪਾ ਆਗੂ ਅਤੇ ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿੜਲਾ ਅੱਜ 17ਵੀਂ ਲੋਕ ਸਭਾ ਦੇ ਨਵੇਂ ਸਪੀਕਰ ਚੁਣੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਉਨ੍ਹਾਂ ਦੇ ਨਾਮ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਕਾਂਗਰਸ ਸਮੇਤ ਬਾਕੀ ਵਿਰੋਧੀ ਪਾਰਟੀਆਂ …

Read More »

ਯਾਦਵਿੰਦਰ ਸਿੰਘ ਸੰਧੂ ਨੂੰ ਸਾਹਿਤ ਅਕਾਦਮੀ ਦਾ ਯੁਵਾ ਸਨਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਾਹਿਤ ਅਕਾਦਮੀ ਦੇ ਸਾਲ 2019 ਦੇ ਯੁਵਾ ਸਾਹਿਤ ਦੇ ਸਨਮਾਨਾਂ ਲਈ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬੀ ਵਿੱਚ ਇਸ ਸਾਲ ਦਾ ਯੁਵਾ ਸਨਮਾਨ ਯਾਦਵਿੰਦਰ ਸਿੰਘ ਸੰਧੂ ਨੂੰ ਨਾਵਲ ‘ਵਕਤ ਬੀਤਿਆ ਨਹੀਂ’ ਲਈ ਦੇਣ ਦਾ ਫ਼ੈਸਲਾ ਜਿਊਰੀ ਦੀ ਸਿਫ਼ਾਰਸ਼ ਮਗਰੋਂ ਕੀਤਾ ਗਿਆ। ਪੰਜਾਬੀ …

Read More »

ਸਿੱਖ ਡਰਾਈਵਰ ਦੀ ਕੁੱਟਮਾਰ ਮਾਮਲੇ ‘ਚ ਹਾਈ ਕੋਰਟ ਨੇ ਦਿੱਲੀ ਪੁਲਿਸ ਦੀ ਕੀਤੀ ਲਾਹ-ਪਾਹ

ਵਰਦੀਧਾਰੀ ਬਲਾਂ ਦਾ ਕਾਰਾ ਦਰਿੰਦਗੀ ਦਾ ਸਬੂਤ : ਹਾਈਕੋਰਟ ਨਵੀਂ ਦਿੱਲੀ : ਦਿੱਲੀ ਦੇ ਮੁਖਰਜੀ ਨਗਰ ਵਿਚ ਗ੍ਰਾਮੀਣ ਸੇਵਾ ਵਾਲੇ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਕੁੱਟਮਾਰ ਦੇ ਮਾਮਲੇ ਵਿਚ ਹਾਈਕੋਰਟ ਨੇ ਦਿੱਲੀ ਪੁਲਿਸ ਦੀ ਲਾਹ-ਪਾਹ ਕਰਦਿਆਂ ਕਿਹਾ ਕਿ ‘ਵੀਡੀਓ ਪੁਲਿਸ ਦੀ ਦਰਿੰਦਗੀ ਦਾ ਸਬੂਤ ਹੈ …

Read More »