…ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ ਆਮ ਆਦਮੀ ਪਾਰਟੀ ਦੀ ਲਾਜ਼ ਬਚਾਉਣ ਵਾਲੇ ਭਗਵੰਤ ਮਾਨ ਦੀ ਇਕ ਵਾਰ ਫਿਰ ਸਿਆਸੀ ਗਲਿਆਰਿਆਂ ‘ਚ ਫੁੱਲ ਚੜ੍ਹਾਈ ਐ। ਪੂਰੇ ਚੋਣ ਪ੍ਰਚਾਰ ਦੌਰਾਨ ਸਪੀਕਰਾਂ ਨਾਲ ਟਰਾਲੀ ਭਰ ਕੇ ਰੋਡ ਸ਼ੋਅ ਕਰਦਿਆਂ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਹਰ ਪਿੰਡ, ਗਲੀ, ਮੁਹੱਲੇ …
Read More »Daily Archives: May 24, 2019
ਪੰਜਾਬ ਕਾਂਗਰਸ ਨੇ 5 ਸੀਟਾਂ ਦੀ ਹਾਰ ਦਾ ਠੀਕਰਾ ਸਿੱਧੂ ਸਿਰ ਭੰਨਿਆ
ਕੈਪਟਨ ਨੇ ਕਿਹਾ – ਸਿੱਧੂ ਵਲੋਂ ਬਠਿੰਡਾ ‘ਚ ਕੀਤੀ ਬਿਆਨਬਾਜ਼ੀ ਦਾ ਪਾਰਟੀ ਨੂੰ ਹੋਇਆ ਨੁਕਸਾਨ ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਪ੍ਰਦਰਸ਼ਨ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਤਸੱਲੀ ਤਾਂ ਪ੍ਰਗਟ ਕੀਤੀ, ਪਰ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਸੰਗਰੂਰ ਵਰਗੀਆਂ ਸੀਟਾਂ ‘ਤੇ ਹੋਈ ਹਾਰ ਦਾ ਠੀਕਰਾ ਨਵਜੋਤ …
Read More »ਸਿੱਖਭਾਈਚਾਰੇ ਨੂੰਵੱਡੀ ਰਾਹਤ
ਯੂ.ਕੇ. ਵਿਚ ਸਿੱਖਾਂ ਨੂੰ ਮਿਲੀ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਦੀ ਅਜ਼ਾਦੀ ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਚਾਕੂ ਨਾਲ ਹਮਲਿਆਂ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਨਵਾਂ ਘਾਤਕ ਹਥਿਆਰ ਬਿੱਲ ਸੰਸਦ ਵਿਚ ਪਾਸ ਹੋ ਗਿਆ ਹੈ। ਮਹਾਰਾਣੀ ਐਲਿਜ਼ਾਬੈੱਥ ਦੂਜੀ ਵੱਲੋਂ ਇਸ ਹਫ਼ਤੇ ਬਿੱਲ ‘ਤੇ ਮੋਹਰ ਲਾਏ ਜਾਣ …
Read More »ਧਰਮ ਪ੍ਰਤੀ ਗੁਰਮਤਿ ਦਾ ਦ੍ਰਿਸ਼ਟੀਕੋਣ
ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ ਤਲਵਿੰਦਰ ਸਿੰਘ ਬੁੱਟਰ 98780-70008 ਧਰਮ ਜਾਂ ਮਜ਼੍ਹਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰ੍ਹਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ ਇਸੇ ਤਰ੍ਹਾਂ ਧਰਮ, ਮਜ਼੍ਹਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ …
Read More »ਡੋਨਾਲਡ ਟਰੰਪ ਵਲੋਂ ਪਰਵਾਸ ਨੀਤੀ ‘ਚ ਵੱਡਾ ਬਦਲਾਅ
ਗ੍ਰੀਨ ਕਾਰਡ ਦੀ ਯੋਗਤਾ ਆਧਾਰਿਤ ਨਵੀਂ ਪ੍ਰਵਾਸ ਪ੍ਰਣਾਲੀ ਦਾ ਮਤਾ ਪੇਸ਼ ਭਾਰਤੀ ਪੇਸ਼ੇਵਰਾਂ ਲਈ ਵੱਡੀ ਖ਼ੁਸ਼ਖ਼ਬਰੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਵਾਸ (ਇਮੀਗ੍ਰੇਸ਼ਨ) ਦੀਆਂ ਸ਼ਰਤਾਂ ਦੇ ਮੂਲ ਸੁਧਾਰਾਂ ਦੇ ਪ੍ਰਸਤਾਵ ਤਹਿਤ ਬਿਨੈਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਅਮਰੀਕੀ ਇਤਿਹਾਸ ਅਤੇ ਸਮਾਜ ਦੇ ਬਾਰੇ ਵਿਚ ਆਧਾਰਭੂਤ ਤੱਥਾਂ ਨੂੰ …
Read More »ਡੈਲਸ ਵਿਚ ਪੰਜਾਬੀ ਵਲੋਂ 2 ਬੱਚਿਆਂ ਨੂੰ ਕਾਰ ‘ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਸਿਆਟਲ/ਬਿਊਰੋ ਨਿਊਜ਼ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਪੈਂਦੇ ਡੈਲਸ ਸ਼ਹਿਰ ਦੇ ਫੋਰਟਵਰਥ ਵਿਚ ਰਹਿਣ ਵਾਲੇ ਇਕ ਪੰਜਾਬੀ ਮਨਦੀਪ ਸਿੰਘ (37) ਨੇ ਆਪਣੇ ਦੋ ਮਾਸਮੂ ਬੱਚਿਆਂ ਨੂੰ ਕਾਰ ਸਮੇਤ ਅੱਗ ਲਾ ਕੇ ਸਾੜ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਲਈ। ਜਾਣਕਾਰੀ ਅਨੁਸਾਰ ਦੋ ਮਾਸਮੂ ਬੱਚੇ ਮੇਹਰ ਕੌਰ ਵੜਿੰਗ (3) ਤੇ …
Read More »ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਕਬੱਡੀ ਖੇਡ ਨੂੰ ਨਸ਼ਾ ਮੁਕਤ ਰੱਖਣ ਦਾ ਕੀਤਾ ਐਲਾਨ
ਆਕਲੈਂਡ : ‘ਨਿਊਜ਼ੀਲੈਂਡ ਕਬੱਡ ਫੈਡਰੇਸ਼ਨ’ ਨੇ ਇਕ ਅਹਿਮ ਫੈਸਲਾ ਲੈਂਦਿਆਂ ਕੱਬਡੀ ਖੇਡ ਦੇ ਖਿਡਾਰੀਆਂ ਅਤੇ ਨਸ਼ਿਆਂ ਵਿਚਕਾਰ ਇਕ ਲਕੀਰ ਖਿੱਚ ਦਿੱਤੀ ਹੈ। ਇਸਦ ਮਤਲਬ ਇਹ ਹੋਵੇਗਾ ਕਿ ਖਿਡਾਰੀਆਂ ਨੂੰ ਨਸ਼ਾ ਮੁਕਤ ਰਹਿ ਕੇ ਖੇਡਣ ਦਾ ਮੌਕਾ ਹੀ ਮਿਲਿਆ ਕਰੇਗਾ। ਜੇਕਰ ਕੋਈ ਵੀ ਖਿਡਾਰੀ ਨਸ਼ਾ ਕਰਨ ਦੇ ਟੈਸਟ (ਡੋਪ) ਵਿਚ ਪਾਜ਼ੇਟਿਵ …
Read More »ਇੰਡੀਆਨਾ ਪੋਲਿਸ ‘ਚ ਰਾਏਕੋਟ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ
ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਇੰਡਿਆਨਾਪੋਲਿਸ ਵਿੱਚ ਤੇਜ਼ ਰਫ਼ਤਾਰ ਐਸਯੂਵੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਭਾਰਤੀ ਮੂਲ ਦੇ ਦੋ ਅਮਰੀਕੀ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਦੋਵੇਂ ਮ੍ਰਿਤਕ ਮਾਮੇ-ਭੂਆ ਦੇ ਪੁੱਤਰ ਸਨ, ਜਿਨ੍ਹਾਂ ਵਿਚ ਦਵਨੀਤ ਚਾਹਲ (22) ਪੁੱਤਰ ਦਵਿੰਦਰ ਸਿੰਘ ਚਾਹਲ ਮੁਹੱਲਾ ਗੁਰੂਨਾਨਕਪੁਰਾ …
Read More »ਨਿਊਯਾਰਕ ‘ਚ ਸਿੱਖ ਨੌਜਵਾਨ ਨੂੰ ਦਸਤਾਰ ਕਾਰਨ ਰੇਸਤਰਾਂ ‘ਚ ਜਾਣ ਤੋਂ ਰੋਕਿਆ
ਨਿਊਯਾਰਕ : ਨਿਊਯਾਰਕ ਸਥਿਤ ਹਾਰਬਰ ਗ੍ਰਿਲ ਰੇਸਤਰਾਂ ਵਿਚ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਗਰੇਵਾਲ (23) ਨੂੰ ਦਸਤਾਰ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਸੁਰੱਖਿਆ ਗਾਰਡਾਂ ਨੇ ਡਰੈਸ ਕੋਡ ਦਾ ਹਵਾਲਾ ਦਿੰਦੇ ਹੋਏ ਦਸਤਾਰ ਕਾਰਨ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਨਿਯਮ ਤਹਿਤ ਵੀਕੈਂਡ ‘ਤੇ ਰਾਤ 10 ਵਜੇ ਤੋਂ …
Read More »ਕਾਗਜ਼ ਦਾ ਜਹਾਜ਼ 56 ਮੀਟਰ ਤੱਕ ਉਡਾ ਕੇ ਅਮਰੀਕੀ ਵਿਦਿਆਰਥੀ ਨੇ ਜਿੱਤੀ ਪੇਪਰ ਪਲੇਨ ਵਰਲਡ ਚੈਂਪੀਅਨਸ਼ਿਪ
61 ਦੇਸ਼ਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ ਵਿਆਨਾ : ਕਾਗਜ਼ ਦੇ ਜਹਾਜ਼ ਦੀ ਵਰਲਡ ਚੈਂਪੀਅਨਸ਼ਿਪ ਸੁਣਨ ‘ਚ ਥੋੜ੍ਹਾ ਅਜੀਬ ਲਗਦਾ ਹੈ। ਇਹ ਮੁਕਾਬਲਾ ਆਸਟਰੇਲੀਆ ‘ਚ ਕਰਵਾਇਆ ਗਿਆ। ਇਸ ‘ਚ ਭਾਰਤ ਸਮੇਤ 61 ਦੇਸ਼ਾਂ ਦੀਆਂ 380 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਤਿੰਨ ਕੈਟਾਗਰੀ ‘ਚ ਹੋਏ ਮੁਕਾਬਲੇ ‘ਚ ਹਿੱਸਾ ਲੈਣ ਵਾਲੇ …
Read More »