Breaking News
Home / 2019 / May (page 34)

Monthly Archives: May 2019

ਸੁਖਦੇਵ ਢੀਂਡਸਾ ਨੇ ਐਨਡੀਏ ਨੂੰ ਜਿਤਾਉਣ ਦੀ ਕੀਤੀ ਅਪੀਲ

ਪਰਮਿੰਦਰ ਸਿੰਘ ਢੀਂਡਸਾ ਵੀ ਐਨ ਡੀ ਏ ਵਲੋਂ ਹੀ ਹਨ ਉਮੀਦਵਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ 1984 ਸਿੱਖ ਕਤਲੇਆਮ ਦੇ ਇਨਸਾਫ਼, ਕਰਤਾਰਪੁਰ ਲਾਂਘੇ ਸਮੇਤ ਹੋਰਨਾਂ ਮੁੱਦਿਆਂ ਦਾ ਹਵਾਲਾ ਦੇ ਕੇ ਚੋਣਾਂ ਦੌਰਾਨ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ …

Read More »

ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਟੱਪੀਆਂ : ਮਨਮੋਹਨ

ਕਿਹਾ – ਭਾਜਪਾ ਸਰਕਾਰ ਦਾ ਪੰਜ ਸਾਲ ਦਾ ਕਾਰਜਕਾਲ ਮਾਨਸਿਕ ਪੀੜਾ ਵਾਲਾ ਤੇ ਵਿਨਾਸ਼ਕਾਰੀ ਰਿਹਾ ਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦੀ ਸਖ਼ਤ ਲੋੜ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ …

Read More »

ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਹਿਰਾਵਤ ਦੀ ਹੋਈ ਭਾਜਪਾ ‘ਚ ਸ਼ਮੂਲੀਅਤ

ਸਹਿਰਾਵਤ ਨੇ ਕਿਹਾ – ‘ਆਪ’ ਨੇ ਉਨ੍ਹਾਂ ਨੂੰ ਲਗਾਇਆ ਸੀ ਨੁੱਕਰੇ ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਿੰਦਰ ਸਿੰਘ ਸਹਿਰਾਵਤ ਭਾਜਪਾ ਵਿਚ ਸ਼ਾਮਲ ਹੋ ਗਏ। ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਉਹ ਭਾਜਪਾ ਵਿਚ ਸ਼ਾਮਲ ਹੋਣ ਵਾਲੇ ‘ਆਪ’ ਦੇ ਦੂਜੇ ਵਿਧਾਇਕ ਹਨ। ਪਿਛਲੇ ਦਿਨੀਂ ‘ਆਪ’ ਦੇ ਗਾਂਧੀ ਨਗਰ …

Read More »

ਚੋਣ ਵਾਅਦੇ ਕਰਨੇ ਸੌਖੇ ਪਰ ਨਿਭਾਉਣੇ ਔਖੇ

ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਸਿਆਸੀ ਪਾਰਟੀਆਂ ਵੱਲੋਂ 17ਵੀਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਅਤੇ ਕਾਰਗੁਜ਼ਾਰੀ ਨੂੰ ਲੈ ਕੇ ਸਿਆਸੀ ਨੇਤਾ ਆਪਸ ਵਿਚ ਭਿੜਦੇ ਨਜ਼ਰ ਆਏ। ਇਸ ਵਾਸਤੇ ਸਮੀਖਿਆ ਕਰਨ ਲਾਜ਼ਮੀ ਹੈ। ਕਾਂਗਰਸ ਨੇ 2 ਅਪਰੈਲ ਨੂੰ ਜਾਰੀ ਕੀਤੇ ਮੈਨੀਫੈਸਟੋ ਨੂੰ ‘ਜਨ ਆਵਾਜ਼’ …

Read More »

ਲੋਕ ਸਭਾ ਚੋਣਾਂ : ਪੰਜਾਬ ਵਿਚ ਜਜ਼ਬਾਤੀ ਮਸਲੇ ਹੋਏ ਭਾਰੂ

ਜਗਤਾਰ ਸਿੰਘ ਮੁਲਕ ਵਿਚ ਸਭ ਤੋਂ ਵੱਧ ਖੁਸ਼ਹਾਲ ਸੂਬਿਆਂ ਵਿਚੋਂ ਇਕ ਹੋਣ ਦੇ ਅਕਸ ਵਾਲੇ ਪੰਜਾਬ ਦੇ ਕਈ ਹਿੱਸਿਆਂ ਵਿਚ ਆਪਣੀ ਹੋਂਦ-ਹਸਤੀ ਬਚਾਉਣ ਲਈ ਗੰਭੀਰ ਲੜਾਈ ਚੱਲ ਰਹੀ ਹੈ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕਸ਼ੀਆਂ ਗੰਭੀਰ ਹਾਲਾਤ ਦਾ ਇਕ ਪਾਸਾ ਹੈ। ਉਂਜ, ਹਾਲਾਤ ਦੀ ਸਿਤਮਜ਼ਰੀਫ਼ੀ ਇਹ ਹੈ ਕਿ ਇਹ ਮੁੱਦਾ …

Read More »

ਸਮਾਜਿਕ ਵਿਗਿਆਨ ਦਾ ਰਚੇਤਾ

ਮਾਰਕਸਵਾਦੀ ਮਹਾਨ ਚਿੰਤਕ ਕਾਰਲ-ਮਾਰਕਸ ਜਗਦੀਸ਼ ਸਿੰਘ ਚੋਹਕਾ 91-92179-97445 ਪੂੰਜੀਵਾਦੀ ਰਾਜ ਪ੍ਰਬੰਧ ਅਤੇ ਸੋਚ ਰੱਖਣ ਵਾਲੇ ਪੂੰਜੀਵਾਦੀ ਲੋਕ ਜੋ ਸਦਾ ਹੀ ਮੰਡੀ ਦੇ ਵਰਤਾਰੇ ਦੇ ਨਾਂ ‘ਤੇ ਰਾਜ ਕਰਦੇ ਹਨ, ਉਹ ਮੰਡੀ ਦੇ ਨਾਲ ਹੀ ਬਰਬਾਦ ਹੋ ਜਾਣ ਦਾ ਵੀ ਪ੍ਰਣ ਲੈਂਦੇ ਹਨ। ਪਰ ਜਦੋਂ ਖੁਲ੍ਹੀ ਮੰਡੀ ਆਰਥਿਕ ਸੰਕਟ ਦਾ ਸ਼ਿਕਾਰ …

Read More »

ਭ੍ਰਿਸ਼ਟਾਚਾਰ ਨਾਲ ਨੱਕੋ-ਨੱਕ ਭਰੀ ਭਾਰਤੀ ਨੌਕਰਸ਼ਾਹੀ

ਗੁਰਮੀਤ ਸਿੰਘ ਪਲਾਹੀ ਭਾਰਤੀ ਲੋਕਤੰਤਰ ਵਿੱਚ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਭ੍ਰਿਸ਼ਟਾਚਾਰ ਦਾ ਮੁੱਦਾ ਨਿੱਤ ਨਵੇਂ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਦਾ ਹੈ। ਦੇਸ਼ ਦੇ ਵੱਡੇ ਨੇਤਾਵਾਂ ਦਾ ਨਾਮ ਭ੍ਰਿਸ਼ਟਾਚਾਰ ਦੇ ਵੱਖੋ-ਵੱਖਰੇ ਮਾਮਲਿਆਂ ‘ਚ ਛਪਦਾ ਹੈ। ਕਦੇ ਰਾਫੇਲ, ਕਦੇ ਚਾਰਾ, ਕਦੇ ਟੂ ਜੀ ਸਪੈਕਟਰਮ, ਕਦੇ ਕਾਮਨਵੈਲਥ ਗੇਮਜ਼ ਘੁਟਾਲੇ ਚਰਚਾ ‘ਚ ਹਨ ਜਾਂ …

Read More »

ਇੱਕ ਪਿੰਡ ਮੇਰਾ ਵੀ..

ਗਣੇਸ਼ਪੁਰ ਭਾਰਟਾ ਜਗਜੀਤ ਸਿੰਘ ਗਣੇਸ਼ਪੁਰ +91 94655-76022 ਕਹਿੰਦੇ ਹਨ ਕਿ ਪੰਜਾਬ ਪਿੰਡਾਂ ਵਿੱਚ ਵੱਸਦਾ ਹੈ, ਜੇ ਕਿਸੇ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਜਾਣਨਾ ਹੋਵੇ ਤਾਂ ਉਹ ਪੰਜਾਬ ਦੇ ਪਿੰਡਾਂ ਦੇ ਜੀਵਨ ਨੂੰ ਨੇੜੇ ਹੋ ਕੇ ਦੇਖੇ। ਅੱਜ ਮੈਂ ਅਜਿਹੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਬਲਾਕ ਵਿੱਚ ਸਥਿਤ …

Read More »

ਸਿਮਰਜੀਤ ਬੈਂਸ ਨੇ ਕੀਤਾ ਦਾਅਵਾ

ਪੰਜਾਬ ਦਾ ਗ੍ਰਹਿ ਵਿਭਾਗ ਮੈਨੂੰ ਦਿਓ, ਚਾਰ ਦਿਨਾਂ ‘ਚ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ ਬੈਂਸ ਨੂੰ ਜਾਨੋਂ ਮਾਰਨ ਦੀ ਵੀ ਮਿਲੀ ਧਮਕੀ ਖਮਾਣੋ/ਬਿਊਰੋ ਨਿਊਜ਼ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਮੈਨੂੰ ਪੰਜਾਬ ਦਾ ਗ੍ਰਹਿ ਵਿਭਾਗ ਸਿਰਫ ਚਾਰ ਦਿਨਾਂ ਲਈ ਵੀ ਮਿਲ ਜਾਵੇ ਤਾਂ ਮੈਂ …

Read More »

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ

ਇਸ ਵਾਰ ਵੀ ਕੁੜੀਆਂ ਨੇ ਮਾਰੀ ਬਾਜ਼ੀ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਬਾਜ਼ੀ ਜਿੱਤੀ ਹੈ। ਲੁਧਿਆਣਾ ਦੀ ਨੇਹਾ ਵਰਮਾ ਨੇ 650 ਵਿਚੋਂ 647 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ …

Read More »