ਬਰੈਂਪਟਨ : ਪਿਛਲੇ ਹਫ਼ਤੇ ਸੈਂਕੜੇ ਲੋਕਾਂ ਨੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਦੀ ਹਮਾਇਤ ਵਿਚ ਆਯੋਜਿਤ ਕੀਤੇ ਗਏ ਰਾਤ ਦੇ ਖਾਣੇ ਵਿਚ ਸ਼ਿਰਕਤ ਕੀਤੀ। ਖਾਣੇ ਦੀ ਇਹ ਦਾਅਵਤ ਬਰੈਂਪਟਨ ਸਾਊਥ ਲਿਬਰਲ ਐਸੋਸੀਏਸ਼ਨ ਵੱਲੋਂ ‘ਚਾਂਦਨੀ ਗੇਟਵੇਅ ਕਨਵੈਂਨਸ਼ਨ ਸੈਂਟਰ’ ਵਿਚ ਫ਼ੰਡ- ਰੇਜ਼ਿਗ ਡਿਨਰ ਵਜੋਂ ਕੀਤੀ ਗਈ। ਸੋਨੀਆ ਸਿੱਧੂ ਦੀ ਹਮਾਇਤ ਲਈ …
Read More »Daily Archives: April 5, 2019
ਸ਼ੈਰੀਡਨ ਕਾਲਜ ਵਿਖੇ ਵਿਦਿਆਰਥੀਆਂ ਨੇ ਸਾਲਾਨਾ ਲੰਗਰ ਲਗਾਇਆ
ਬਰੈਂਪਟਨ : ਟੋਰਾਂਟੋ ਦੇ ਮਸ਼ਹੂਰ ਵਿੱਦਿਅਕ ਅਧਾਰੇ ਸ਼ੈਰੀਡਨ ਕਾਲਜ ਵਿਖੇ ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋ ਸਲਾਨਾ ਲੰਗਰ ਲਾਇਆ ਗਿਆ। ਸ਼ੈਰੀਡਨ ਕਾਲਜ ਵਿਖੇ ਸਿੱਖ ਭਾਈਚਾਰੇ ਨਾਲ ਸੰਬੰਧਤ ਵਿਦਿਆਰਥੀ ਹਰ ਸਾਲ ਹੋਲਾ ਮਹੱਲਾ ਅਤੇ ਵਿਸਾਖੀ ਦੇ ਤਿਉਹਾਰ ‘ਤੇ ਲੰਗਰ ਲਾਉਦੇ ਹਨ, ਜਿਸ ਵਿੱਚ ਸਮੋਸੇ ਤੇ ਡਰਿੱਕਸ ਆਦਿ ਦਿੱਤੇ ਜਾਂਦੇ ਹਨ । ਲੋਕਾਂ ਨੂੰ …
Read More »ਬਰੈਂਪਟਨ ਵਿੱਚ ਨਾਟਕ ‘ਬੀਬੀ ਸਾਹਿਬਾ’ ਦੀ ਹੋਈ ਸ਼ਾਨਦਾਰ ਪੇਸ਼ਕਾਰੀ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਐਤਵਾਰ ਪੰਜਾਬੀ ਦੇ ਬਹੁ-ਚਰਚਿਤ ਨਾਟਕ ‘ਬੀਬੀ ਸਾਹਿਬਾ’ ਦੀ ਪੇਸ਼ਕਾਰੀ ਬਰੈਂਪਟਨ ਦੇ ਸੀਰਿਲ ਕਲਾਰਕ ਹਾਲ ਦੇ ਥੀਏਟਰ ਵਿੱਚ ਹੋਈ। ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਕਰਵਾਏ ਵਿਸ਼ਵ ਰੰਗਮੰਚ ਨੂੰ ਸਮਰਪਿਤ ਆਪਣੇ ਸਾਲਾਨਾ ਸਮਾਗਮ ‘ਵਰਲਡ ਥੀਏਟਰ ਡੇਅ ਸੈਲੀਬਰੇਸ਼ਨਜ਼-2019’ ਵਿੱਚ ਸੁਖਜੀਤ ਦੀ ਕਹਾਣੀ ‘ਤੇ ਅਧਾਰਿਤ …
Read More »ਸਟਾਰਟ-ਅਪ ‘ਵਰਕੀਫਾਈ’ ਦਾ ਸਾਲਾਨਾ ਸਮਾਗਮ ਹੋਇਆ
ਮੇਅਰ ਬੋਨੀ ਕਰੋਂਬੀ ਅਤੇ ਰਮੇਸ਼ ਸੰਘਾ ਨੇ ਵੀ ਕੀਤੀ ਸ਼ਮੂਲੀਅਤ ਬਰੈਂਪਟਨ/ਬਿਊਰੋ ਨਿਊਜ਼ : ਤਕਨਾਲੋਜੀ ਸਟਾਰਟ-ਅਪ ‘ਵਰਕੀਫਾਈ’ ਨੇ ਮਿਸੀਸਾਗਾ ਵਿਖੇ ਆਪਣੇ ਸਰਵਿਸ ਪ੍ਰੋਵਾਈਡਰਾਂ ਲਈ ਪਹਿਲੇ ਰਾਤਰੀ ਭੋਜ ਦਾ ਪ੍ਰੋਗਰਾਮ ਕਰਵਾਇਆ। ਵਰਕੀਫਾਈ ਅਜਿਹਾ ਡਿਜੀਟਲ ਪਲੇਟਫਾਰਮ ਹੈ ਜੋ ਗਾਹਕਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਸਸਤੀਆਂ ਵਸਤਾਂ ਹੋਮ ਡਲਿਵਰੀ ਰਾਹੀਂ ਮੁਹੱਈਆ ਕਰਾਉਂਦਾ ਹੈ। ਇਸ …
Read More »ਜਿਣਸੀ ਅਪਰਾਧੀ ਮੈਡੀਲਿਨ ਹਾਰਕਸ ਨੂੰ ਬਰੈਂਪਟਨ ਤੋਂ ਬਾਹਰ ਭੇਜਣ ਲਈ ਗੁਰਪ੍ਰੀਤ ਢਿੱਲੋਂ ਨੇ ਕੀਤੀ ਸ਼ਲਾਘਾ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਪੀਲ ਰਿਜ਼ਨਲ ਪੁਲਿਸ ਨੇ ਜਿਣਸੀ ਅਪਰਾਧੀ ਮੈਡੀਲਿਨ ਹਾਰਕਸ (ਮੈਥਿਊ ਹਾਰਕਸ) ਨੂੰ ਨਿਗਰਾਨੀ ਨਿਰਦੇਸ਼ਾਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ‘ਤੇ ਬਰੈਂਪਟਨ ਤੋਂ ਬਾਹਰ ਭੇਜ ਦਿੱਤਾ। ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਇਸਦਾ ਸਵਾਗਤ ਕਰਦਿਆਂ ਕਿਹਾ ਕਿ ਉਸ ਅਪਰਾਧੀ ਦੇ ਸ਼ਹਿਰ ਵਿੱਚ ਰਹਿਣ ਨਾਲ ਲੋਕਾਂ ਦੀ ਸੁਰੱਖਿਆ …
Read More »ਬਰੈਂਪਟਨ ‘ਚ ਪ੍ਰਾਪਰਟੀ ਟੈਕਸ ਦੇ ਵਾਧੇ ਨੂੰ ਫਰੀਜ਼ ਕਰਨ ਵਿਚ ਸਹਾਈ ਹੋਇਆ ਬਜਟ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਲਾਨਾ ਪ੍ਰਾਪਰਟੀ ਟੈਕਸ ਵਿਚ ਵਾਧੇ ਨੂੰ ਫ਼ਰੀਜ਼ ਕਰਨ ‘ਤੇ ਸਿਟੀ ਕਾਊਂਸਲ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੇ ਇਕ ਪੱਖ ਵਜੋਂ ਫੈੱਡਰਲ ਬੱਜਟ-2019 ਵਿਚ ਉੱਪਰ ਤੋਂ ਹੇਠਾਂ ਵੱਲ ਮਿਊਂਸਪਲ ਇਨਫ਼ਰਾਸਟਰੱਕਚਰ ਵਿਚ ਹੋਣ ਵਾਲੇ ਸੁਧਾਰ ਲਈ ਕੀਤਾ ਗਿਆ …
Read More »ਹਥਿਆਰਬੰਦਾਂ ਨੇ ਲਾਈਟ ਬੰਦ ਕਰਕੇ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਤੋੜੀ
9 ਤੋਂ 11 ਵਜੇ ਤੱਕ ਚੱਲੀ ਤੋੜ-ਭੰਨ, ਐਸਜੀਪੀਸੀ ਨੇ ਮੈਨੇਜਰ ਕੀਤਾ ਸਸਪੈਂਡ, ਜਾਂਚ ਕਮੇਟੀ ਗਠਿਤ ਤਰਨ ਤਾਰਨ : ਕੁਝ ਹਥਿਆਰਬੰਦ ਵਿਅਕਤੀਆਂ ਨੇ ਸ਼ਨੀਵਾਰ ਰਾਤ 9 ਵਜੇ ਤੋਂ 11 ਵਜੇ ਤੱਕ ਤਰਨ ਤਾਰਨ ਦੇ ਦਰਬਾਰ ਸਾਹਿਬ ‘ਚ ਬਣੀ 200 ਸਾਲ ਪੁਰਾਣੀ ਇਤਿਹਾਸਕ ਦਰਸ਼ਨੀ ਡਿਉਢੀ ਦੇ ਗੁੰਬਦ ਤੋੜ ਦਿੱਤੇ। ਇਸ ਦੀ ਭਿਣਕ …
Read More »ਜਸਟਿਨ ਟਰੂਡੋ ਨੇ ਦੋ ਸਾਬਕਾ ਮੰਤਰੀਆਂ ਨੂੰ ਕੱਢਿਆ
ਸੱਤਾਧਾਰੀ ਲਿਬਰਲ ਪਾਰਟੀ ਦਾ ਸੰਕਟ ਗਹਿਰਾਇਆ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਮਹੀਨੇ ਤੱਕ ਆਪਣੀ ਕੈਬਨਿਟ ਦੀਆਂ ਮੰਤਰੀ ਰਹੀਆਂ ਜੂਡੀ ਵਿਲਸਨ ਰੇਬੋਲਡ ਤੇ ਜੇਨ ਫਿਲਪੋਟ ਨੂੰ ਪਾਰਟੀ ਦੇ ਸੰਸਦੀ ਦਲ (ਕਾਕਸ) ਵਿਚੋਂ ਕੱਢਣ ਦਾ ਐਲਾਨ ਕੀਤਾ ਹੈ। ਰਾਜਧਾਨੀ ਓਟਾਵਾ ਵਿਖੇ ਪਾਰਟੀ ਦੇ ਸੰਸਦ ਮੈਂਬਰਾਂ ਅਤੇ …
Read More »ਬਠਿੰਡਾ ਸੀਟ ਨੂੰ ਲੈ ਕੇ ਕਾਂਗਰਸ ਕਸੂਤੀ ਫਸੀ
ਮਨਪ੍ਰੀਤ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਵੀ ਦਿੱਤਾ ਕੋਰਾ ਜਵਾਬ ਚੰਡੀਗੜ੍ਹ : ‘ਮੈਂ ਨ੍ਹੀਂ ਜਾਣਾ ਬਠਿੰਡੇ, ਮੇਰਾ ਤਾਂ ਚੰਡੀਗੜ੍ਹ ਤੋਂ ਚੋਣ ਲੜਨ ਦਾ ਸੁਪਨਾ ਸੀ ਜੋ ਟੁੱਟ ਗਿਆ ਹੈ, ਹੁਣ ਮੈਂ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜਨੀ। ਬਠਿੰਡਾ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਹਰਸਿਮਰਤ …
Read More »ਅੰਮ੍ਰਿਤਸਰ ‘ਚ ਵਿਕ ਰਹੀ ‘ਜੈ ਮਾਤਾ ਦੀ’ ਲਿਖੀ ਹੋਈ ਸ੍ਰੀ ਸਾਹਿਬ
ਸਿੱਖ ਭਾਈਚਾਰੇ ਵਲੋਂ ਵਿਰੋਧ ਅੰਮ੍ਰਿਤਸਰ : ਸਿੱਖ ਕਕਾਰਾਂ ਵਿਚ ਸ਼ਾਮਲ 6 ਅਤੇ 9 ਇੰਚ ਦੀ ਸ੍ਰੀ ਸਾਹਿਬ ਉੱਤੇ ‘ਜੈ ਮਾਤਾ ਦੀ’ ਲਿਖ ਕੇ ਬਾਜ਼ਾਰ ਵਿਚ ਭੇਜਿਆ ਗਿਆ ਹੈ, ਜਿਸਦਾ ਸਿੱਖ ਭਾਈਚਾਰੇ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਐਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ …
Read More »