ਸ਼ੈਰੀਡਨ ਕਾਲਜ ਦੇ ਟਰਾਂਜ਼ਿਟ ਪਾਸ ਮੁੜ ਬਹਾਲ ਕੀਤੇ ਜਾਣ ਬਰੈਂਪਟਨ/ਬਿਊਰੋ ਨਿਊਜ਼ ਫ਼ੈੱਡਰਲ ਸਰਕਾਰ ਦੇ ਨੁਮਾਇੰਦਿਆਂ ਓਕਵਿਲ ਨੌਰਥ ਬਰਲਿੰਘਟਨ ਦੇ ਐੱਮ.ਪੀ. ਪੈਮ ਡਾਮੌਫ਼, ਮਿਸੀਸਾਗਾ ਸੈਂਟਰ ਦੇ ਐੱਮ.ਪੀ. ਓਮਰ ਅਲਗ਼ਬਰਾ ਅਤੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਇਕ ਸਾਂਝੇ ਬਿਆਨ ਵਿਚ ਫ਼ੋਰਡ ਸਰਕਾਰ ਨੂੰ ਸ਼ੈਰੀਡਨ ਕਾਲਜ ਦੇ ਵਿਦਿਆਰਥੀਆਂ ਦੇ ਟਰਾਂਜ਼ਿਟ ਪਾਸ …
Read More »Monthly Archives: April 2019
ਰੂਬੀ ਸਹੋਤਾ ਨੇ ਸਲਾਨਾ ‘ਕਮਿਊਨਿਟੀ ਈਸਟ ਐਗ ਹੰਟ’ ਦੀ ਕੀਤੀ ਮੇਜ਼ਬਾਨ
ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਦਫ਼ਤਰ ਵਿਚ ਬਰੈਂਪਟਨ ਦੀ ਕਮਿਊਨਿਟੀ ਦਾ ਸਲਾਨਾ ਪਰਿਵਾਰਿਕ ਦੋਸਤਾਨਾ ‘ਕਮਿਊਨਿਟੀ ਈਸਟਰ ਹੰਟ’ ਦੇ ਈਵੈਂਟ ‘ਤੇ ਆਉਣ ਲਈ ਭਰਵਾਂ ਸੁਆਗ਼ਤ ਕੀਤਾ। ਇਹ ‘ਐੱਗ ਹੰਟ ਈਵੈਂਟ’ ਬਰੈਂਪਟਨ ਨੌਰਥ ਦੀ ਕਮਿਊਨਿਟੀ ਲਈ ਤੇ ਖ਼ਾਸ ਕਰਕੇ ਬੱਚਿਆਂ ਲਈ ਆਪਣੀ ਹਰਮਨ-ਪਿਆਰੀ ਪਾਰਲੀਮੈਂਟ ਨੂੰ ਮਿਲਣ …
Read More »ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਸ਼ੁਭ ਜਨਮ-ਦਿਹਾੜਾ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ 12 ਮਈ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੀਕ ਗੁਰਦੁਆਰਾ ਸਾਹਿਬ ਸਿੰਘ ਸਭਾ ਮਾਲਟਨ (ਕੈਨੇਡਾ) ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਏਗਾ। ਸਵੇਰੇ 10.00 ਵਜੇ ਸੁਖਮਨੀ ਸਾਹਿਬ ਦੇ …
Read More »ਡਾ. ਭੀਮ ਰਾਓ ਅੰਬੇਡਕਰ ਦੀ 128ਵੀਂ ਜੈਯੰਤੀ ਧੂਮ ਧਾਮ ਨਾਲ ਮਨਾਈ ਗਈ
ਮਿਸੀਸਾਗਾ : ਮਿਸੀਸਾਗਾ ਦੇ ਈਰੋਸ ਕਨਵੈਨਸ਼ਨ ਸੈਂਟਰ ਵਿਖੇ ਲੰਘੇ ਸ਼ਨੀਵਾਰ 20 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 128ਵੀਂ ਜਨਮ ਸ਼ਤਾਬਦੀઠਬੜੀ ਧੂਮ-ਧਾਮ ਨਾਲ ਮਨਾਈ ਗਈ। ਜਿਸ ਵਿੱਚ ਬਰੈਂਮਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਅਤੇ ਪ੍ਰੋਫੈਸਰ ਮਿਸ ਤਾਨੀਆ ਦਾਸ ਗੁਪਤਾ (ਯੌਰਕ ਯੂਨੀਵਰਸਿਟੀ) ਨੇ ਮੁੱਖ ਸਪੀਕਰ …
Read More »ਸੀਨੀਅਰਜ਼ ਐਸੋਸੀਏਸ਼ਨ ਵਲੋਂ ਫਿਊਨਰਲ ਸੇਵਾਵਾਂ ਦੀ ਰਜਿਸਟ੍ਰੇਸ਼ਨ ਦੇ ਪੈਸਿਆਂ ਦੇ ਹੱਲ ਲਈ ਮਤਾ ਪਾਸ
ਸਬੰਧਤ ਵਿਅਕਤੀ 31 ਮਈ ਤੋਂ ਪਹਿਲਾਂ ਸੰਪਰਕ ਕਰਨ ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਕਾਰਜਕਾਰਣੀ ਵਲੋਂ ਦਿੱਤੀ ਗਈ ਸੂਚਨਾ ਮੁਤਾਬਕ ਕੁੱਝ ਸਾਲ ਪਹਿਲਾਂ ਸਸਤੀਆਂ ਫਿਊਨਰਲ ਸੇਵਾਵਾਂ ਲਈ ਬਹੁਤ ਸਾਰੇ ਵਿਅਕਤੀਆਂ ਨੇ ਰਜਿਸਟ੍ਰੇਸ਼ਨ ਸਮੇਂ 100 ਡਾਲਰ ਪ੍ਰਤੀ ਵਿਅਕਤੀ ਜਮ੍ਹਾਂ ਕਰਵਾਏ ਸਨ। ਪਰੰਤੂ ਐਸੋਸੀਏਸ਼ਨ ਵਲੋਂ ਹੁਣ ਇਹ ਰਜਿਟਰੇਸ਼ਨ …
Read More »ਡਾ. ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬਰੂ ਪ੍ਰੋਗਰਾਮ
ਬਰੈਂਪਟਨ/ਹਰਜੀਤ ਬੇਦੀ : ਮਨੁੱਖੀ ਹੱਕਾਂ ਖਾਸ ਤੌਰ ‘ਤੇ ਔਰਤ ਹੱਕਾਂ ਲਈ ਕਾਰਜਸ਼ੀਲ ਡਾ: ਨਵਸ਼ਰਨ ਕੌਰ ਜੋ ਅੰਤਰਰਾਸ਼ਟਰੀ ਡਿਵੈਲਪਮੈਂਟ ਰਿਸਰਚ ਸੈਂਟਰ, ਕੈਨੇਡਾ ਦੇ ਦਿੱਲੀ ਦਫਤਰ ਵਿੱਚ ਨਿਯੁਕਤ ਹਨ ਬਹੁਤ ਹੀ ਸੰਖੇਪ ਦੌਰੇ ‘ਤੇ ਟੋਰਾਂਟੋ ਆ ਰਹੇ ਹਨ। ਤਰਸ਼ਕੀਲ ਸੁਸਾਇਟੀ ਵਲੋਂ ਉਹਨਾਂ ਦੇ ਹਿਤੈਸ਼ੀਆਂ, ਭਾਅ ਜੀ ਗੁਰਸ਼ਰਨ ਸਿੰਘ ਦੇ ਸਨੇਹੀਆਂ ਅਤੇ ਲੋਕ …
Read More »27 ਅਪ੍ਰੈਲ ਨੂੰ ਬਰੈਂਪਟਨ ਵਿਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਜਸ਼ਨਾਂ ਵਿਚ ਹਾਜ਼ਰੀਆਂ ਭਰੋ
ਬਰੈਂਪਟਨ/ਡਾ. ਝੰਡ ਸਾਲ 2019 ਦੇ ਸਿੱਖ ਵਿਰਾਸਤੀ ਮਹੀਨੇ ਦਾ ਅਖ਼ੀਰਲਾ ਹਫ਼ਤਾ ਨੇੜੇ ਆ ਰਿਹਾ ਹੈ। ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ ਬਰੈਂਪਟਨ ਵੱਲੋਂ ਪੰਜਵੇਂ ਵਿਰਾਸਤੀ ਮਹੀਨੇ ਦੀ ਕਲੋਜ਼ਿੰਗ ਸੈਰੀਮਨੀ ਇਸ ਮਹੀਨੇ ਅਖ਼ੀਰਲੇ ਸ਼ਨੀਵਾਰ, ਭਾਵ 27 ਅਪ੍ਰੈਲ ਨੂੰ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਇਸ ਅਪ੍ਰੈਲ ਮਹੀਨੇ ਦੌਰਾਨ ਬਹੁਤ ਸਾਰੀਆਂ ਕਮਿਊਨਿਟੀ ਸੰਸਥਾਵਾਂ …
Read More »ਕੁਦਰਤ ਤੇ ਚੋਣ ਕਮਿਸ਼ਨ ਦੀ ਕਰੋਪੀ ‘ਚ ਫਸੇ ਕਿਸਾਨ ਤੇ ਮਜ਼ਦੂਰ
ਲੋਕ ਸਭਾ ਚੋਣਾਂ : ਸਿਆਸੀ ਪਾਰਟੀਆਂ ਘੜਨ ਲੱਗੀਆਂ ਚੋਣ ਰਣਨੀਤੀ ਚੰਡੀਗੜ੍ਹ : ਪੰਜਾਬ ਦੀਆਂ ਤੇਰ੍ਹਾਂ ਸੀਟਾਂ ਲਈ ਨਾਮਜ਼ਦਗੀ ਕਾਗਜ਼ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ 19 ਮਈ ਨੂੰ ਵੋਟਾਂ ਪੈਣਗੀਆਂ। ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ‘ਤੇ ਬੇਮੌਸਮੀ ਬਰਸਾਤ, ਝੱਖੜ ਅਤੇ ਗੜ੍ਹਿਆਂ ਦੇ ਕਹਿਰ ਨੇ ਵੀ ਚੋਣਾਂ ਦਾ ਮਜ਼ਾ …
Read More »ਅਮਰੀਕਾ ‘ਚ ਸਿਰਦਰਦੀ ਬਣਨ ਲੱਗੇ ਸ਼ਰਨਾਰਥੀ
ਟਰੰਪ ਨੇ ਬਗੈਰ ਕਾਨੂੰਨੀ ਦਸਤਾਵੇਜ਼ਾਂ ਦੇ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਦਿੱਤਾ ਹੁਕਮ ਸ਼ਰਨਾਰਥੀਆਂ ਨੂੰ ਹਿਰਾਸਤ ‘ਚ ਰੱਖਣ ਵਾਲਾ ਗ੍ਰਿਫਤਾਰ ਵਾਸ਼ਿੰਗਟਨ/ਬਿਊਰੋ ਨਿਊਜ਼ : ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋ ਰਹੇ ਤੇ ਹੋਣ ਦੀ ਆਸ ਲਾਈ ਬੈਠੇ ਸ਼ਰਨਾਰਥੀ ਅਮਰੀਕਾ ਲਈ ਸਿਰਦਰਦੀ ਬਣਨ ਲੱਗੇ ਹਨ। ਅਮਰੀਕਾ ਨੇ ਇਸ ਮਾਮਲੇ …
Read More »ਅਮਰੀਕਾ ‘ਚ ਭਾਰਤੀ ਮੂਲ ਦੇ ਯਾਦਵਿੰਦਰ ਸੰਧੂ ਨੂੰ ਮਨੁੱਖੀ ਤਸਕਰੀ ਦੇ ਦੋਸ਼ ‘ਚ ਪੰਜ ਸਾਲ ਦੀ ਸਜ਼ਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ 61 ਸਾਲਾ ਭਾਰਤੀ ਨੂੰ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਦੇ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨਾਗਰਿਕਾਂ ਵਿਚ ਭਾਰਤੀ ਵੀ ਸ਼ਾਮਲ ਹਨ। ਨਿਆਂ ਵਿਭਾਗ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਸੰਧੂ ਨੇ ਇਸ ਸਾਲ ਆਪਣਾ ਜੁਰਮ ਕਬੂਲਦਿਆਂ ਕਿਹਾ ਸੀ ਕਿ ਉਸ ਨੇ 2013 …
Read More »