ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਉਨਟਾਰੀਓ, ਬ੍ਰਿਟਿਸ ਕੋਲੰਬੀਆ, ਅਲਬਰਟਾ ਆਦਿ ਸੂਬਿਆਂ ਵਿੱਚ ਵਿਸਾਖੀ ਨੂੰ ਸਮਰਪਿਤ ਅਪ੍ਰੈਲ ਮਹੀਨੇ ਵਿੱਚ ਮਨਾਏ ਜਾ ਰਹੇ ਸਿੱਖ ਹੈਰੀਟੇਜ ਮੰਥ ਨੂੰ ਸਾਰੇ ਕੈਨੇਡਾ ਵਿੱਚ ਤੇ ਸੁਮੱਚੇ ਭਾਈਚਾਰੇ ਵੱਲੋਂ ਬੜੀ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਸਿੱਖ ਹੈਰੀਟੇਜ ਬਟਨ ਦੇ ਰਚੇਤਾ ਬਲਜਿੰਦਰ ਸੇਖਾ ਵੱਲੋਂ ਇਸ ਵਾਰ …
Read More »Monthly Archives: April 2019
ਇਕ ਸਦੀ ਬਾਅਦ ਰੀਕ੍ਰੀਏਟ ਕੀਤਾ ‘ਸਿੱਖਸ ਇਨ ਕੈਨੇਡਾ’, ਫੋਟੋ ‘ਚ ਇਸ ਵਾਰ ਇਕ ਕੌਰ ਵੀ
ਫੋਟੋ ਨੂੰ ਹਾਲ ਹੀ ਵਿਚ ਮੈਨੀਟੋਬਾ ਅਸੈਂਬਲੀ ‘ਚ ਕੀਤਾ ਗਿਆ ਰਿਲੀਜ਼ ਵੈਨਕੂਵਰ : ਇਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਸੰਨ 1908 ਵਿਚ ਡਾਊਨ ਟਾਊਨ ਵਿਨੀਪੈਗ ਵਿਚ ਇਕ ਬਿਜਨਸ ਏਰੀਏ ਵਿਚ ਇਕ ਤਸਵੀਰ ਵੈਨਕੂਵਰ ਦੇ ਸਟਰੀਟ ਫੋਟੋ ਗ੍ਰਾਫਰ ਫਿਲਿਪ ਟਿਮ ਨੇ ਖਿੱਚੀ ਸੀ। ਉਸ ਵਿਚ ਚਾਰ ਸਿੱਖਾਂ ਨੂੰ ਸੂਟ-ਬੂਟ ਵਿਚ …
Read More »ਜਨਤਕ ਸੁਰੱਖਿਆ ਰਿਪੋਰਟ ‘ਚੋਂ ਸਿੱਖਾਂ ਸਬੰਧੀਗਲਤ ਸ਼ਬਦ ਹਟਾਓ : ਜਗਮੀਤ ਸਿੰਘ
ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ ਸਮੁੱਚੇ ਸਿੱਖ ਭਾਈਚਾਰੇ ਨੂੰ ਅੱਤਵਾਦੀ ਕਹਿਣ ਦਾ ਮਾਮਲਾ ਬਰੈਂਪਟਨ/ਬਿਊਰੋ ਨਿਊਜ਼ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਪਿਛਲੇ ਸਾਲ ‘ਕੈਨੇਡਾ ਨੂੰ ਅੱਤਵਾਦੀ ਖਤਰਾ’ ਸਿਰਲੇਖ ਹੇਠ ਜਾਰੀ ਕੀਤੀ ਜਨਤਕ ਸੁਰੱਖਿਆ ਰਿਪੋਰਟ ਵਿੱਚ ਸੋਧ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖਿਆ …
Read More »ਓਨਟਾਰੀਓ ਸਿੱਖ ਸੰਗਠਨਾਂ ਨੇ ਸੇਫਟੀ ਮੰਤਰੀ ਦੇ ਬਿਆਨਾਂ ‘ਤੇ ਨਿਰਾਸ਼ਾ ਪ੍ਰਗਟਾਈ
ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਰਲਫ ਗੁਡੇਲ ਦੇ ਤਾਜ਼ਾ ਬਿਆਨਾਂ ‘ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਨੇ ਨਿਰਾਸ਼ਾ ਪ੍ਰਗਟਾਈ ਹੈ। ਕੈਨੇਡਾ ਨੂੰ ਅੱਤਵਾਦ ਸਬੰਧੀ ਖਤਰਿਆਂ ‘ਚ ਸਿੱਖ ਖਾਲਿਸਤਾਨੀ ਅੱਤਵਾਦੀਆਂ ਤੋਂ ਖਤਰੇ ਦਾ ਜ਼ਿਕਰ ਪਬਲਿਕ ਸੇਫਟੀ ਰਿਪੋਰਟ ਆਫ਼ ਕੈਨੇਡਾ ‘ਚ ਕੀਤੇ ਜਾਣ ਤੋਂ ਬਾਅਦ ਵਿਵਾਦ ਚੱਲ ਰਿਹਾ ਹੈ। …
Read More »ਟਰਾਂਸਪੋਰਟੇਸ਼ਨ ‘ਚ ਸੁਧਾਰ ਲਈ 28.5 ਬਿਲੀਅਨ ਡਾਲਰ ਦਾ ਕੀਤਾ ਜਾਵੇਗਾ ਨਿਵੇਸ਼ : ਡਗ ਫੋਰਡ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਦੇ ਟਰਾਂਸਪੋਰਟੇਸ਼ਨ ਸਬੰਧੀ ਨਵੇਂ ਨਜ਼ਰੀਏ ਨਾਲ ਓਨਟਾਰੀਓ ਭਰ ਦੇ ਟਰਾਂਜ਼ਿਟ ਯੂਜ਼ਰਜ਼ ਤੇ ਕਮਿਊਟਰਜ਼ ਨੂੰ ਜਲਦ ਹੀ ਟਰਾਂਸਪੋਰਟੇਸ਼ਨ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ। ਇਸ ਸਬੰਧੀ ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨ ਕੀਤਾ ਗਿਆ। ਫੋਰਡ ਨੇ ਓਨਟਾਰੀਓ ਦੇ ਟਰਾਂਜ਼ਿਟ ਨੈੱਟਵਰਕ ਦੇ ਪਸਾਰ ਲਈ 28.5 ਬਿਲੀਅਨ ਡਾਲਰ ਖਰਚ ਕਰਨ …
Read More »ਕੈਨੇਡਾ ਵੀ ਰਫਿਊਜ਼ੀਆਂ ਲਈ ਬੰਦ ਕਰੇਗਾ ਆਪਣੀਆਂ ਸਰਹੱਦਾਂ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਨੇ ਵੀ ਰਫਿਊਜ਼ੀਆਂ ਲਈ ਦਰਵਾਜ਼ੇ ਬੰਦ ਕਰਨ ਦੀ ਇੱਛਾ ਪ੍ਰਗਟਾਈ ਹੈ। ਕੈਨੇਡਾ ‘ਚ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ ਸੰਸਦ ‘ਚ ਇਕ ਸੋਧ ਬਿਲ ਦੇ ਜ਼ਰੀਏ ਆਖਿਆ ਹੈ ਕਿ ਕੈਨੇਡਾ ਉਨ੍ਹਾਂ ਸਾਰੇ ਰਫਿਊਜ਼ੀਆਂ ਨੂੰ ਆਪਣੀਆਂ ਸਰਹੱਣਾਂ ‘ਚ ਆਉਣ ਤੋਂ ਰੋਕੇਗਾ ਜਿਨ੍ਹਾਂ ਨੂੰ ਅਮਰੀਕਾ ਸਮੇਤ ਹੋਰ ਦੇਸ਼ …
Read More »ਬਰਫੀਲੇ ਤੂਫਾਨ ਕਾਰਨ ਮਾਂਟਰੀਅਲ ਦੇ 2.5 ਲੱਖ ਘਰ ਡੁੱਬੇ ਹਨੇਰੇ ‘ਚ
ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ‘ਚ ਆਏ ਬਰਫੀਲੇ ਤੂਫਾਨ ਕਾਰਨ ਕਿਊਬਿਕ ਸੂਬੇ ਦੇ ਮਾਂਟਰੀਅਲ ਸ਼ਹਿਰ ਦਾ ਵੱਡਾ ਖੇਤਰ ਹਨੇਰੇ ‘ਚ ਡੁੱਬ ਗਿਆ। ਬਰਫੀਲੇ ਤੂਫਾਨ ਕਾਰਨ ਮਾਂਟਰੀਅਲ ਦੇ ਲਗਭਗ 2.5 ਲੱਖ ਘਰ ਹਨੇਰੇ ‘ਚ ਹਨ। ਹਾਈਡਰੋ ਕਿਊਬਿਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਰਫੀਲੇ ਤੂਫਾਨ ਕਾਰਨ ਸਭ ਤੋਂ ਵੱਧ ਲਾਵਾਲ …
Read More »ਭਾਰਤੀ ਜਨਤਾ ਪਾਰਟੀ ਨੇ ਜਾਰੀ ਕੀਤਾ ਆਪਣਾ ਚੋਣ ਮੈਨੀਫੈਸਟੋ
ਤਿੰਨ ਸਾਲਾਂ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਸੱਤਾ ‘ਤੇ ਵਾਪਸੀ ਲਈ ਨਜ਼ਰ ਟਿਕਾਈ ਬੈਠੀ ਭਾਜਪਾ ਨੇ ਚੋਣ ਵਾਅਦਿਆਂ ਦੇ ਅੰਬਾਰ ਵਾਲਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਮੈਨੀਫੈਸਟੋ ਵਿੱਚ ਰਾਮ ਮੰਦਰ ਦੀ ਉਸਾਰੀ ਤੇਜ਼ੀ ਨਾਲ ਮੁਕੰਮਲ ਕਰਨ, ਕੌਮੀ ਸੁਰੱਖਿਆ, ਅਗਲੇ ਤਿੰਨ ਸਾਲਾਂ ਵਿਚ …
Read More »ਕਾਂਗਰਸ ਪਾਰਟੀ ਲਈ 40 ਦਿਨ ਚੋਣ ਪ੍ਰਚਾਰ ਕਰਨਗੇ ਨਵਜੋਤ ਸਿੱਧੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਗਿਲੇ-ਸ਼ਿਕਵੇ ਦੂਰ ਕੀਤੇ ਅਤੇ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਲਈ ਕਮਰ ਕੱਸ ਲਈ। ਉਹ 40 ਦਿਨ ਪ੍ਰਚਾਰ ਮੁਹਿੰਮ ਨਾਲ ਜੁੜੇ ਰਹਿਣਗੇ। ਸਿੱਧੂ ਵੱਲੋਂ ਦਿੱਲੀ ਵਿਚ ਰਾਹੁਲ ਗਾਂਧੀ …
Read More »ਇੰਦੌਰ ਤੋਂ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਚੋਣ ਲੜਨ ਤੋਂ ਕੀਤਾ ਇਨਕਾਰ
ਕਿਹਾ – ਭਾਜਪਾ ਪਹਿਲਾਂ ਦੁਚਿੱਤੀ ਦੂਰ ਕਰੇ ਇੰਦੌਰ/ਬਿਊਰੋ ਨਿਊਜ਼ : ਲੋਕ ਸਭਾ ਸਪੀਕਰ ਅਤੇ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਇਕ ਪੱਤਰ ਜਾਰੀ ਕਰਕੇ ਕਿਹਾ ਕਿ ਭਾਜਪਾ ਵਿਚ ਉਨ੍ਹਾਂ ਦੀ ਟਿਕਟ ਨੂੰ ਲੈ ਕੇ ਦੁਚਿੱਤੀ …
Read More »