Breaking News
Home / 2019 / April (page 14)

Monthly Archives: April 2019

ਟਿਕਾਊ ਭਵਿੱਖ ਦਾ ਨਿਰਮਾਣ ਕਰਨ ਵਾਲਾ ਹੈ ਉਨਟਾਰੀਓ ਦਾ ਬਜਟ: ਖਲੀਦ ਰਸ਼ੀਦ

ਮਿਸੀਸਾਗਾ : ਮਿਸੀਸਾਗਾ ਪੂਰਬੀ-ਕੁਕਸਵਿਲੇ ਤੋਂ ਐੱਮਪੀਪੀ ਖਲੀਦ ਰਸ਼ੀਦ ਨੇ ਉਨਟਾਰੀਓ ਦੇ ਵਿੱਤ ਮੰਤਰੀ ਵਿਕ ਫੇਡਲੀ ਵੱਲੋਂ ਬਜਟ ਦਾ ਐਲਾਨ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਹਿਮ ਸੇਵਾਵਾਂ ਦੀ ਸੁਰੱਖਿਆ ਕਰਦੇ ਹੋਏ ਲੋਕਾਂ ਲਈ ਇੱਕ ਟਿਕਾਊ ਭਵਿੱਖ ਦਾ ਨਿਰਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨਟਾਰੀਓ ਦਾ ਬਜਟ ਸਭ …

Read More »

ਉਨਟਾਰੀਓ ਬਜਟ ਦਾ ਸੰਤੁਲਨ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ : ਰੋਜ਼ੀ

ਬਰੈਂਪਟਨ : ਉਨਟਾਰੀਓ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰੋਕ ਰੋਜ਼ੀ ਨੇ ਉਨਟਾਰੀਓ ਬਜਟ 2019 ‘ਸਭ ਤੋਂ ਅਹਿਮ ਦੀ ਸੁਰੱਖਿਆ’ ਸਬੰਧੀ ਉਨਟਾਰੀਓ ਸਰਕਾਰ ਨੂੰ ਆਪਣੇ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਰਕਾਰ ਨੂੰ ਬਜਟ 2019 ਪ੍ਰਤੀ ਸੰਦੇਸ਼ ਸਪੱਸ਼ਟ ਹੈ ਕਿ ਵਿੱਤੀ ਘਾਟਿਆਂ ਨੂੰ ਘੱਟ ਕੀਤਾ ਜਾਵੇ, …

Read More »

ਪੀਲ ਪੁਲਿਸ ਵਲੋਂ ਸੀਟ ਬੈਲਟ ਲਗਾਉਣ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜ਼ਨ ਪੁਲਿਸ ਵਾਹਨਾਂ ‘ਤੇ ਸੀਟ ਬੈਲਟ ਲਗਾਉਣ ਦੀ ਅਹਿਮੀਅਤ ਤੋਂ ਜਾਗਰੂਕ ਕਰਨ ਲਈ 18 ਤੋਂ 26 ਅਪਰੈਲ ਤੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਹਫਤਾਵਾਰੀ ਮੁਹਿੰਮ ਨੂੰ ਸਾਰੀਆਂ ਡਿਵੀਜ਼ਨਾਂ ਅਤੇ ਸੜਕ ਸੁਰੱਖਿਆ ਸੇਵਾਵਾਂ ਦੇ ਅਧਿਕਾਰੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਇਸਦਾ ਉਦੇਸ਼ ਸੀਟ ਬੈਲਟ ਨਾ …

Read More »

ਚੋਣ ਮਨੋਰਥ ਪੱਤਰ ਬਨਾਮ ਸਿਆਸੀ ਇਕਰਾਰਨਾਮੇ

ਚੋਣਾਂ ਜਿੱਤਣ ਤੋਂ ਬਾਅਦ ਵਾਅਦੇ ਨਿਭਾਉਣ ਤੋਂ ਭੱਜ ਜਾਂਦੀਆਂ ਨੇ ਸਿਆਸੀ ਪਾਰਟੀਆਂ ਚੰਡੀਗੜ੍ਹ : ਚੋਣਾਂ ਦੌਰਾਨ ਸਿਆਸੀ ਪਾਰਟੀਆਂ ਲੋਕਾਂ ਨਾਲ ਚੋਣ ਮਨੋਰਥ ਪੱਤਰਾਂ ਰਾਹੀਂ ਇਕਰਾਰਨਾਮਾ ਕਰਦੀਆਂ ਹਨ। ਚੋਣ ਮਨੋਰਥ ਪੱਤਰ ਉੱਤੇ ਅਮਲ ਕਰਨ ਦੀ ਰਵਾਇਤ ਘੱਟ ਰਹੀ ਹੈ ਪਰ ਇਨ੍ਹਾਂ ਪੱਤਰਾਂ ਦੀ ਗੰਭੀਰਤਾ ਵੱਧ ਹੈ। ਇਹੀ ਕਾਰਨ ਹੈ ਕਿ ਨਰਿੰਦਰ …

Read More »

ਵਾਸ਼ਿੰਗਟਨ ਡੀਸੀ ਦੀ ਈਕੋ ਸਿੱਖ ਸੰਸਥਾ ਦਾ ਉਪਰਾਲਾ

ਬਾਬੇ ਨਾਨਕ ਦੀ ਯਾਦ ਵਿਚ ਪਾਕਿਸਤਾਨ ‘ਚ ਲਗਾਇਆ ਜਾਵੇਗਾ ਜੰਗਲ ਲਾਹੌਰ/ਬਿਊਰੋ ਨਿਊਜ਼ : ਵਾਸ਼ਿੰਗਟਨ ਡੀਸੀ ਦੀ ਈਕੋ ਸਿੱਖ ਸੰਸਥਾ ਵਲੋਂ ਪਾਕਿਸਤਾਨ ਵਿੱਚ ‘ਗੁਰੂ ਨਾਨਕ ਪਵਿੱਤਰ ਜੰਗਲ’ ਲਾਇਆ ਜਾਵੇਗਾ। ਇਸ ਕੰਮ ਵਿਚ ਪਾਕਿਸਤਾਨ ਦੀ ਸੰਸਥਾ ‘ਰਿਸਟੋਰ’ ਵੱਲੋਂ ਸਹਿਯੋਗ ਦਿੱਤਾ ਜਾਵੇਗਾ ਤੇ ਇਹ ਜੰਗਲ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ …

Read More »

ਸ੍ਰੀ ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਇਮਰਾਨ ਖਾਨ

ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਭਾਰਤੀ ਸਿੱਖ ਯਾਤਰੂਆਂ ਪਾਸੋਂ ਰੇਲ ਦਾ ਅੱਧਾ ਕਿਰਾਇਆ ਲਿਆ ਜਾਵੇਗਾ। ਇਹ ਐਲਾਨ ਹਸਨ ਅਬਦਾਲ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚੇ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਵਲੋਂ ਕੀਤਾ …

Read More »

ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਐਡਵਾਈਜ਼ਰੀ ਬੋਰਡ ਦਾ ਮੈਂਬਰ ਕੀਤਾ ਗਿਆ ਨਿਯੁਕਤ

ਸੈਕਰਾਮੈਂਟੋ : ਅਮਰੀਕੀ ਸਿਆਸਤ ਵਿਚ ਸਰਗਰਮ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਕੈਲੀਫੋਰਨੀਆ ਸਟੇਟ ਵਿਚ ਵਕਾਰੀ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਸੈਕਟਰੀ ਆਫ ਸਟੇਟ ਸ਼੍ਰੀ ਐਲਕਸ ਪਡੀਲਾ ਵੱਲੋਂ ਸ. ਰੰਧਾਵਾ ਨੂੰ ਆਪਣੇ ਵਿਭਾਗ ‘ਚ ਐਡਵਾਈਜ਼ਰੀ ਬੋਰਡ ਲਈ ਨਾਮਜ਼ਦ ਕੀਤਾ ਗਿਆ ਹੈ। ਸ. ਰੰਧਾਵਾ ਇਕ ਦਸਤਾਰਧਾਰੀ ਸਿੱਖ ਹਨ। ਇਹ ਨਿਯੁਕਤੀ ਸਿੱਖ ਕੌਮ …

Read More »

ਜ਼ੀਰੋ ਲਾਈਨ ‘ਤੇ ਬੈਠਕ : ਤੰਬੂ ਅਤੇ ਆਪਣੇ-ਆਪਣੇ ਝੰਡੇ ਫਹਿਰਾ ਕੇ 4 ਘੰਟਿਆਂ ਤੱਕ ਕੀਤੀ ਗੱਲਬਾਤ

ਕਰਤਾਰਪੁਰ ਕੌਰੀਡੋਰ ਸਬੰਧੀ ਭਾਰਤ-ਪਾਕਿ ਦੀ ਮੀਟਿੰਗ ਸੰਗਤ ਨੂੰ 4 ਘੰਟੇ ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਨਹੀਂ ਕਰਨ ਦਿੱਤੇ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਲੈ ਕੇ ਦੂਜੀ ਵਾਰ ਜ਼ੀਰੋ ਲਾਈਨ ‘ਤੇ ਭਾਰਤ ਅਤੇ ਪਾਕਿਸਤਾਨ ਦੇ ਆਲਾ ਅਧਿਕਾਰੀਆਂ ਦੀ ਮੰਗਲਵਾਰ ਨੂੰ ਅਹਿਮ ਮੀਟਿੰਗ ਹੋਈ। ਮੀਟਿੰਗ ਵਿਚ ਵੱਖ-ਵੱਖ …

Read More »