Breaking News
Home / 2019 / March / 15 (page 5)

Daily Archives: March 15, 2019

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੂਸ ਦੇ ਫੌਜ ਮੁਖੀ

ਅੰਮ੍ਰਿਤਸਰ : ਰੂਸ ਦੀ ਥਲ ਸੈਨਾ ਦੇ ਮੁਖੀ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੂਕੋਵ ਨੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਥੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਖ਼ੁਸ਼ੀ ਪ੍ਰਾਪਤ ਹੋਈ ਹੈ। ਰੂਸ ਦੇ ਫ਼ੌਜ ਮੁਖੀ ਦਾ ਇੱਥੇ ਪੁੱਜਣ ‘ਤੇ ਸ਼੍ਰੋਮਣੀ ਕਮੇਟੀ …

Read More »

ਅਮਰੀਕੀ ਸਿੱਖਾਂ ਨੇ ਕਰਤਾਰਪੁਰ ਲਾਂਘੇ ਸਬੰਧੀ ਭਾਰਤੀ ਰਾਜਦੂਤ ਨੂੰ ਦਿੱਤਾ ਯਾਦ ਪੱਤਰ

ਵਾਸ਼ਿੰਗਟਨ : ਅਮਰੀਕਾ ਰਹਿੰਦੇ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਆਈ ਤਲਖੀ ਨਾਲ ਕਰਤਾਰਪੁਰ ਲਾਂਘੇ ਦਾ ਕੰਮ ਅਸਰਅੰਦਾਜ਼ ਨਾ ਹੋਵੇ। ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਤਰ ਹੋਏ ਉੱਘੇ ਸਿੱਖ-ਅਮਰੀਕੀਆਂ ਦੇ …

Read More »

ਪਿਸ਼ਾਵਰ ਦੇ ਇਤਿਹਾਸਕ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੀ ਲੱਗੇਗੀ ਤਸਵੀਰ

ਸਿੱਖ ਭਾਈਚਾਰੇ ਨੇ ਇਸ ਫੈਸਲੇ ਦਾ ਕੀਤਾ ਸਵਾਗਤ ਪਿਸ਼ਾਵਰ/ਬਿਊਰੋ ਨਿਊਜ਼ : ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਪਾਕਿਸਤਾਨ ਦੇ ਪਿਸ਼ਾਵਰ ਸਥਿਤ ਬਾਲਾ ਹਿਸਾਰ ਫੋਰਟ ਦੀ ਆਰਟ ਗੈਲਰੀ ਵਿਚ ਲੱਗਣ ਜਾ ਰਹੀ ਹੈ। ਸਥਾਨਕ ਸਿੱਖ ਭਾਈਚਾਰੇ ਵੱਲੋਂ ਇਹ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਖੈਬ੍ਹਰ ਪਖਤੂਨਵਾ ਸੂਬੇ ਦੇ ਪ੍ਰਸ਼ਾਸਨ ਨੇ …

Read More »

ਭਗੌੜੇ ਹੀਰਾ ਕਾਰੋਬਾਰੀ ਨੀਰਵ ਨੇ ਲੰਡਨ ‘ਚ ਨਵੇਂ ਕਾਰੋਬਾਰ ਦੀ ਨੀਂਹ ਰੱਖੀ

80 ਲੱਖ ਪੌਂਡ ਦੇ ਫਲੈਟ ‘ਚ ਭਗੌੜੇ ਹੀਰਾ ਕਾਰੋਬਾਰੀ ਨੇ ਲਾਏ ਡੇਰੇ ਲੰਡਨ/ਬਿਊਰੋ ਨਿਊਜ਼ : ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿਚ ਹੋਏ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਭਾਰਤ ਵਿਚ ‘ਵਾਂਟੇਡ’ ਤੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਇੰਗਲੈਂਡ ਵਿਚ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ। ਉਹ ਲੰਡਨ ਦੇ …

Read More »

ਜਿੰਦ ਧਾਰੀਵਾਲ ਦਾ ਲੁਧਿਆਣਾ ਵਿੱਚ ਹੋਇਆ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਕੈਨੇਡਾ ਵਸਦੇ ਗਾਇਕ ਅਤੇ ਪੀ ਏ ਯੂ ਨੁਧਿਆਣਾ ਦੇ ਸਾਬਕਾ ਵਿਦਿਆਰਥੀ ਜ਼ਿੰਦ ਧਾਰੀਵਾਲ ਪੰਜਾਬ ਗਏ ਜਿੱਥੇ ਉਹਨਾਂ ਦਾ ਲੁਧਿਆਣਾ ਦੇ ਬਸੰਤ ਰਿਜੋਰਟ ਵਿਖੇ ਪੀ ਏ ਯੂ ਲੁਧਿਆਣਾ ਦੇ ਸਾਬਕਾ ਡਾਇਰੈਕਟਰ ਸਟੂਡੈਂਟ ਵੈਲਫੇਅਰਜ਼ ਆਫ ਵੈਟਨਰੀ ਡਾ: ਦਰਸ਼ਨ ਬੜੀ ਅਤੇ ਉਨਾਂ ਦੀ ਟੀਮ ਵੱਲੇਂ ਮਹਿਫਲ ਮਿੱਤਰਾਂ …

Read More »

ਅੰਤਰ-ਰਾਜੀ ਮਿੰਨੀ ਕਹਾਣੀ ਸੈਮੀਨਾਰ ਵਿਚ ਡਾ.ਬਲਦੇਵ ਸਿੰਘ ਖਹਿਰਾ ਦਾ ਮਿੰਨੀ ਕਹਾਣੀ ਸੰਗ੍ਰਹਿ ਲੋਕ-ਅਰਪਿਤ

ਲੁਧਿਆਣਾ/ਬਿਊਰੋ ਨਿਊਜ਼ : ਲੰਘੀ 3 ਮਾਰਚ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਅਣਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਜੀ.ਐੱਸ. ਪੰਧੇਰ ਤੇ ਸੁਰਿੰਦਰ ਕੈਲੇ ਦੀ ਰਹਿਨਮਾਈ ਹੇਠ ਕਰਵਾਏ ਗਏ ਅੰਤਰ-ਰਾਜੀ ਮਿੰਨੀ ਕਹਾਣੀ ਸੈਮੀਨਾਰ ਵਿਚ ਚਾਰ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ। ਉਪਰੰਤ, ਡਾ.ਪ੍ਰਦੀਪ ਕੌੜਾ, ਇੰਗਲੈਂਡ ਤੋਂ ਆਏ ਵਿਦਵਾਨ ਅਤੇ ਦੋ ਹੋਰਨਾਂ ਨੇ ਚਰਚਾ ਵਿਚ …

Read More »

ਨਾਵਲਕਾਰ ਜਰਨੈਲ ਸਿੰਘ ਸੇਖਾ ਅਭਿਨੰਦਨ ਗਰੰਥ

ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿਖੇ ਲੋਕ ਅਰਪਨ ਲੁਧਿਆਣਾ : ਸਰੀ (ਕੈਨੇਡਾ) ਵੱਸਦੇ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਅਭਿਨੰਦਨ ਗਰੰਥ ਜੀ. ਜੀ. ਐੱਨ. ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ , ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ …

Read More »

ਭਾਰਤ ਦੀਆਂ 17ਵੀਆਂ ਲੋਕਸਭਾਚੋਣਾਂ ਦੇ ਜਾਵੀਏ ਤੋਂ…

ਭਾਰਤ ‘ਚ ਇਸ ਵੇਲੇ ਦੇਸ਼ਦੀਆਂ ਸਤ੍ਹਾਰਵੀਆਂ ਲੋਕਸਭਾਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ।ਚੋਣਮੈਦਾਨਪੂਰੀਤਰ੍ਹਾਂ ਭਖ ਚੁੱਕਾ ਹੈ। ਚੋਣਕਮਿਸ਼ਨ ਨੇ ਇਸ ਸਬੰਧੀਸਾਰੀਆਂ ਤਿਆਰੀਆਂ ਮੁਕੰਮਲਕਰਲਈਆਂ ਹਨ ਤੇ ਉਸ ਵਲੋਂ ਕਿਸੇ ਵੀਪਲਚੋਣਪ੍ਰੋਗਰਾਮਦਾਐਲਾਨਕੀਤਾ ਜਾ ਸਕਦਾ ਹੈ। ਦੂਜੇ ਪਾਸੇ ਭਾਰਤਦੀਆਂ ਕੌਮੀ ਅਤੇ ਖੇਤਰੀਰਾਜਨੀਤਕਪਾਰਟੀਆਂ ਵਲੋਂ ਲੋਕਸਭਾਚੋਣਾਂ ਲਈਆਪੋ-ਆਪਣੇ ਉਮੀਦਵਾਰਐਲਾਨਣਦਾਸਿਲਸਿਲਾਵੀਆਰੰਭ ਹੋ ਚੁੱਕਾ ਹੈ। ਕੌਮੀ ਅਤੇ ਖੇਤਰੀਪਾਰਟੀਆਂ ਨੇ ਵੋਟਰਾਂ ਦੀਆਪਣੇ ਹੱਕ …

Read More »

ਭਾਰਤ ‘ਚ ਜਾ ਕੇ ‘ਪਰਵਾਸੀ’ਕਿਵੇਂ ਕਰਦੇ ਹਨਪ੍ਰਤੀਕਿਰਿਆ

ਮਹਿੰਦਰ ਸਿੰਘ ਵਾਲੀਆ ਲੱਖਾਂ ਦੀਗਿਣਤੀਵਿਚਭਾਰਤੀਵਿਸ਼ਵ ਦੇ ਕੋਨੇ ਕੋਨੇ ਵਿਚਰਹਿਰਹੇ ਹਨ। ਇਕੱਲੇ ਅਮਰੀਕਾਵਿਚ ਹੀ 20 ਲੱਖ ਤੋਂ ਵਧਭਾਰਤੀਹਨ। 2017 ਵਿਚਲਗਭਗ 6 ਲੱਖ ਭਾਰਤੀਵਿਦਿਆਰਥੀਵਿਦੇਸ਼ਾਂ ਵਿਚ ਉੱਚ ਸਿੱਖਿਆ ਗ੍ਰਹਿਣਕਰਨਲਈ ਗਏ। ਭਾਰਤੀਆਂ ਦਾਆਪਣੀਧਰਤੀਅਥਾਹੇ ਦਾਮੋਹਹੈ। ਮੌਕਾ ਮਿਲਦੇ ਹੀ ਮਿੱਟੀ ਦਾਮੋਹ ਜਾਗ ਪੈਂਣਾ ਹੈ ਅਤੇ ਭਾਰਤਫੇਰੀ ਲਗਾਉਣ ਲਈ ਉਤਾਵਲੇ ਹੋ ਜਾਂਦੇ ਹਨ।ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹੋਏ …

Read More »

ਅਫਗਾਨਿਸਤਾਨ ਤੋਂ ਆਏ ਹਿੰਦੂ ਤੇ ਸਿੱਖ ਪਰਿਵਾਰਾਂ ਦਾ ਕੈਨੇਡਾ ‘ਚ ਸਵਾਗਤ

ਰਿਫਿਊਜੀ ਪ੍ਰੋਗਰਾਮ ਤਹਿਤ ਕੈਨੇਡਾ ਆਏ ਘੱਟ ਗਿਣਤੀ ਭਾਈਚਾਰੇ ਦੇ ਸ਼ਰਨਾਰਥੀਆਂ ਨੂੰ ਮੰਤਰੀ ਹਰਜੀਤ ਸੱਜਣ ਨੇ ਲਿਆ ਕਲੇਵੇ ‘ਚ ਇਨ੍ਹਾਂ ਪਰਿਵਾਰਾਂ ਨੂੰ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਤੇ ਹੋਰ ਸੰਗਠਨਾਂ ਦੀ ਸਹਾਇਤਾ ਨਾਲ ਲਿਆਂਦਾ ਗਿਆ ਹੈ ਕੈਨੇਡਾ : ਹਰਜੀਤ ਸੱਜਣ ਬਰੈਂਪਟਨ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਦੇ ਘੱਟ ਗਿਣਤੀ ਹਿੰਦੂ ਅਤੇ ਸਿੱਖ ਪਰਿਵਾਰਾਂ ਦੇ …

Read More »