Breaking News
Home / 2019 / March (page 5)

Monthly Archives: March 2019

17ਵੀਆਂ ਲੋਕ ਸਭਾ ਚੋਣਾਂ ਦਾ ਮਾਹੌਲ

ਭਾਰਤੀ ਲੋਕਤੰਤਰ ਦੀ ਆਭਾ ਬਚਾਉਣ ਦੀ ਲੋੜ ਲੋਕਾਂ ਦੁਆਰਾ, ਲੋਕਾਂ ਲਈ ਅਤੇ ਲੋਕਾਂ ਦੀ ਚੁਣੀ ਗਈ ਸਰਕਾਰ ਨੂੰ ‘ਲੋਕਤੰਤਰ’ ਕਿਹਾ ਜਾਂਦਾ ਹੈ। ਲੋਕਤੰਤਰ ਵਿਚ ‘ਰਾਜ ਸੱਤਾ’ ਬੰਦੂਕ ਦੀ ਗੋਲੀ ਜਾਂ ਰਾਣੀਆਂ ਦੀ ਕੁੱਖੋਂ ਨਹੀਂ, ਸਗੋਂ ਜਨਮਤ ਨਾਲ ਬਣਦੀ ਹੈ। ਵੋਟ ਪਾ ਕੇ ਲੋਕਤੰਤਰੀ ਦੇਸ਼ ਦੇ ਜਾਗਰੂਕ ਨਾਗਰਿਕ ਆਪਣੇ ਭਰੋਸੇਯੋਗ ਜਨ-ਪ੍ਰਤੀਨਿੱਧਾਂ …

Read More »

ਨੈਨੀਜ਼ ਨੂੰ ਓਪਨ ਵਰਕ ਪਰਮਿਟ ਦਾ ਤੋਹਫ਼ਾ

ਫੈਡਰਲ ਸਰਕਾਰ ਦਾ ਵੱਡਾ ਫੈਸਲਾ ਪੀ ਆਰ ਦੀ ਅਰਜ਼ੀ ਲਾਉਣ ਵੇਲੇ ਨੈਨੀਜ਼ ਓਪਨ ਵਰਕ ਪਰਮਿਟ ਦੀ ਦੇ ਸਕਦੇ ਹਨ ਦਰਖਾਸਤ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਸਰਕਾਰ ਨੇ ਕੇਅਰਗਿਵਰਜ਼ ਭਾਵ ਨੈਨੀਜ਼ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਓਪਨ ਵਰਕ ਪਰਮਿਟ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ, ਜੋ ਲੰਘੀ 4 ਮਾਰਚ ਨੂੰ …

Read More »

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਫੌਜੀ ਬੁੱਕਮ ਸਿੰਘ ਤੇ ਸੰਘਰਸ਼ ਦੀ ਪ੍ਰਤੀਕ ਬਣੀ ਮਲਾਲਾ ਦੇ ਨਾਂ ‘ਤੇ ਬਰੈਂਪਟਨ ‘ਚ ਖੁੱਲ੍ਹੇਗਾ ਸਕੂਲ

ਕੈਲਗਰੀ : ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਣ ਵਾਲੇ ਕੈਨੇਡੀਅਨ ਫ਼ੌਜੀ ਬੁੱਕਮ ਸਿੰਘ ਤੇ ਯੂਸਫ ਮਲਾਲਾ ਦੇ ਨਾਂ ‘ਤੇ ਬਰੈਂਪਟਨ ਵਿਚ ਦੋ ਪਬਲਿਕ ਐਲੀਮੈਂਟਰੀ ਸਕੂਲ ਖੁੱਲ੍ਹਣਗੇ। 1916 ਵਿਚ ਬੁੱਕਣ ਸਿੰਘ ਨੇ ਕੈਨੇਡਾ ਦੀ ਫ਼ੌਜ ‘ਚ ਦੋ ਜੰਗਾਂ ਵਿਚ ਹਿੱਸਾ ਲਿਆ ਤੇ ਬਾਅਦ ‘ਚ ਟੀਬੀ ਦੀ ਬਿਮਾਰੀ ਕਾਰਨ ਇਲਾਜ ਦੌਰਾਨ ਉਨ੍ਹਾਂ …

Read More »

ਪੀਲ ਰੀਜ਼ਨਲ ਪੁਲਿਸ ਨੇ ਫੜੀ ਨਸ਼ੇ ਤੇ ਅਸਲੇ ਦੀ ਵੱਡੀ ਖੇਪ

ਪੀਲ ਰੀਜ਼ਨ/ ਬਿਊਰੋ ਨਿਊਜ਼ : ਦਰਜਨਾਂ ਪੁਲਿਸ ਅਧਿਕਾਰੀਆਂ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਪੀਲ ਰੀਜ਼ਨਲ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਹੈ। ਜਨਵਰੀ 2019 ‘ਚ ਵਾਈਸ, ਨਾਰਕੋਟਿਕਸ ਅਤੇ ਸਟਰੀਟ ਲੈਵਲ ਆਰਗੇਨਾਈਜ਼ਡ ਕਰਾਈਮ ਬਿਊਰੋ ਦੇ ਜਾਂਚਕਾਰਾਂ ਨੇ ਪੀਲ ਅਤੇ ਆਸਪਾਸ ਦੇ ਖੇਤਰਾਂ ‘ਚ ਨਸ਼ੀਲੇ ਪਦਾਰਥਾਂ ਦੀ …

Read More »

ਬਰੈਂਪਟਨ ਦੇ ਬਜਟ ਵਿਚ ਪ੍ਰਾਪਰਟੀ ਟੈਕਸ ‘ਤੇ ਕੋਈ ਵਾਧਾ ਨਹੀਂ

ਬਰੈਂਪਟਨ : ਬਰੈਂਪਟਨ ਸਿਟੀ ਹਾਲ ਦੀ ਬਜਟ ਕਮੇਟੀ ਨੇ ਸਰਬਸੰਮਤੀ ਨਾਲ ਬਜਟ ਨੂੰ ਪਾਸ ਕਰ ਦਿੱਤਾ ਅਤੇ ਟੈਕਸ ਵਿਚ ਜ਼ੀਰੋ ਫੀਸਦੀ ਦਾ ਵਾਧਾ ਰਿਹਾ। ਪ੍ਰਾਪਰਟੀ ਟੈਕਸ ਵਿਚ ਵੀ ਜ਼ੀਰੋ ਫੀਸਦੀ ਯਾਨੀ ਕੋਈ ਵਾਧਾ ਨਹੀਂ ਕੀਤਾ ਗਿਆ। ਕਾਊਂਸਲਰਾਂ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਵਿਚ ਪਹਿਲੀ ਵਾਰ ਹੈ ਕਿ ਸਿਟੀ …

Read More »

ਰਫਿਊਜੀ ਹੈਲਥ ਪ੍ਰੋਗਰਾਮ ਲਈ ਫੈਡਰਲ ਸਰਕਾਰ ਗੰਭੀਰ

ਸਮਾਜ ਦੇ ਹਰ ਕਮਜ਼ੋਰ ਵਿਅਕਤੀ ਤੱਕ ਮੁੱਢਲੀ ਸਿਹਤ ਸੰਭਾਲ ਪਹੁੰਚਾਉਣ ਦਾ ਟੀਚਾ : ਅਹਿਮਦ ਹੁਸੈਨ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਰਫਿਊਜੀ ਹੈਲਥ ਪ੍ਰੋਗਰਾਮ ਨੂੰ 283 ਮਿਲੀਅਨ ਡਾਲਰ ਦਾ ਹੁਲਾਰਾ ਮਿਲਣ ਜਾ ਰਿਹਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਫੰਡਾਂ ਵਿੱਚ ਵਾਧੇ ਦੀ ਲੋੜ ਇਸ ਲਈ ਵੀ ਹੈ ਕਿਉਂਕਿ …

Read More »

16 ਹਾਕੀ ਖਿਡਾਰੀਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਪੰਜਾਬੀ ਡਰਾਈਵਰ ਨੂੰ 8 ਸਾਲ ਦੀ ਸਜ਼ਾ

ਓਨਟਾਰੀਓ : 6 ਅਪ੍ਰੈਲ 2018 ਨੂੰ ਹਾਈਵੇ 355 ਨਿਪਾਵਿਨ ਨੇੜੇ ਵਾਪਰੇ ਭਿਆਨਕ ਹਾਦਸੇ ‘ਚ ਅਦਾਲਤ ਵੱਲੋਂ ਪੰਜਾਬੀ ਟਰੱਕ ਡਰਾਈਵਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੈਲਫੋਰਟ ਸੂਬਾਈ ਅਦਾਲਤ ਨੇ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ। ਜਸਕੀਰਤ ਸਿੰਘ ਸਿੱਧੂ (30) ਜਿਹੜਾ ਕਿ ਪੰਜਾਬੀ ਟਰੱਕ ਡਰਾਈਵਰ ਹੈ, 6 …

Read More »

ਪੁਲਾੜ ‘ਚ ਮਹਾਸ਼ਕਤੀ ਬਣਿਆ ਭਾਰਤ

ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਭਾਰਤ ਬਣਿਆ ਚੌਥਾ ਸਪੇਸ ਸੁਪਰ ਪਾਵਰ ਨਵੀਂ ਦਿੱਲੀ/ਬਿਊਰੋ ਨਿਊਜ਼ : ਟਾਰਗੈਟ ਧਰਤੀ ਤੋਂ 300 ਕਿਲੋਮੀਟਰ ਉਪਰ, ਡੀਆਰਡੀਓ ਦੇ ਵਿਗਿਆਨੀ ‘ਬੈਲਿਸਟਿਕ ਮਿਜ਼ਾਈਲ ਡਿਫੈਂਸ ਇੰਟਰਸੈਪਟਰ’ ਦਾਗਦੇ ਹਨ। ਅਚੂਕ ਨਿਸ਼ਾਨੇ ਨਾਲ ਟਾਰਗੈਟ ਤਿੰਨ ਮਿੰਟ ਵਿਚ ਤਬਾਹ ਹੋ ਜਾਂਦਾ ਹੈ। ਇਸਦੇ ਨਾਲ ਹੀ ‘ਐਂਟੀ ਸੈਟੇਲਾਈਟ ਮਿਜ਼ਾਈਲ’ ਪ੍ਰੀਖਣ ‘ਮਿਸ਼ਨ …

Read More »

‘ਚਿਨੂਕ’ ਹੈਲੀਕਾਪਟਰ ਭਾਰਤੀ ਹਵਾਈ ਸੈਨਾ ‘ਚ ਸ਼ਾਮਲ

ਰਾਫੇਲ ਆਇਆ ਤਾਂ ਸਰਹੱਦ ‘ਤੇ ਫਟਕ ਨਹੀਂ ਸਕੇਗਾ ਪਾਕਿ : ਬੀ.ਐਸ. ਧਨੋਆ ਚੰਡੀਗੜ੍ਹ/ਬਿਊਰੋ ਨਿਊਜ਼ : ਫੌਜ ਦਾ ਭਾਰੀ ਸਾਜ਼ੋ ਸਾਮਾਨ ਇਕ ਤੋਂ ਦੂਜੀ ਥਾਂ ‘ਤੇ ਲੈ ਕੇ ਜਾਣ ਦੇ ਸਮਰੱਥ ਅਮਰੀਕਾ ਵਿਚ ਬਣੇ ਚਾਰ ਚਿਨੂਕ ਹੈਲੀਕਾਪਟਰ ਇਥੇ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਕਰ ਲਏ ਗਏ। ਭਾਰਤੀ ਹਵਾਈ ਸੈਨਾ ਦੇ ਮੁਖੀ …

Read More »

ਕਰਮਬੀਰ ਸਿੰਘ ਜਲ ਸੈਨਾ ਦੇ ਅਗਲੇ ਮੁਖੀ ਬਣੇ

ਜਲੰਧਰ ਨਾਲ ਸਬੰਧਤ ਹਨ ਕਰਮਬੀਰ ਸਿੰਘ ਨਵੀਂ ਦਿੱਲੀ/ਬਿਊਰੋ ਨਿਊਜ਼ : ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਭਾਰਤੀ ਜਲ ਸੈਨਾ ਦਾ ਅਗਲਾ ਮੁਖੀ ਥਾਪਿਆ ਗਿਆ ਹੈ। ਉਹ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲੈਣਗੇ ਜੋ ਕਿ 30 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਨਿਯੁਕਤੀ ਲਈ ਮੈਰਿਟ …

Read More »