Breaking News
Home / 2019 / February / 15 (page 6)

Daily Archives: February 15, 2019

ਜੰਮੂ-ਕਸ਼ਮੀਰ ਵਿਚ ਸੀ ਆਰਪੀ ਐਫ ਜਵਾਨਾਂ ਦੇ ਕਾਫ਼ਲੇ ‘ਤੇ ਫਿਦਾਇਨ ਹਮਲਾ

44 ਜਵਾਨਸ਼ਹੀਦ ਭਾਰਤ ਉਦਾਸ ਹੈ 2500 ਜਵਾਨ ਸਨ ਕਾਫ਼ਲੇ ਵਿਚ, 44 ਸ਼ਹੀਦ, 25 ਤੋਂ ਵੱਧ ਜ਼ਖਮੀ ਸ੍ਰੀਨਗਰ/ਬਿਊਰੋ ਨਿਊਜ਼ :ਜੰਮੂ ਤੋਂ ਸ੍ਰੀਨਗਰ ਜਾ ਰਹੀਸੀ.ਆਰ.ਪੀ.ਐਫ. ਦੇ 70 ਗੱਡੀਆਂ ਦੇ ਕਾਫਲੇ ‘ਤੇ ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਨੇ ਫਿਦਾਈਨਹਮਲਾਕਰ ਦਿੱਤਾ। ਇਸ ਫਿਦਾਈਨਹਮਲੇ ਵਿਚ 44 ਜਵਾਨਸ਼ਹੀਦ ਹੋ ਗਏ ਹਨਅਤੇ 25 ਜ਼ਖ਼ਮੀਹਨ। ਇਸ ਕਾਫਲੇ ਵਿਚ 2500 …

Read More »

6000 ਕਰੋੜ ਦਾ ਡਰੱਗ ਰੈਕੇਟ

ਡਰੱਗ ਤਸਕਰ ਭੋਲੇ ਨੂੰ 12 ਸਾਲ ਦੀ ਸਜ਼ਾ ਸਾਬਕਾਡੀਐਸਪੀਭੋਲਾ ਡਰੱਗ ਤਸਕਰੀਦਾਦੋਸ਼ੀ, 12 ਸਾਲ ਸਜ਼ਾ, ਪੁਲਿਸ ਦੀਕਾਲਲੋਕੇਸ਼ਨਐਫਆਈਆਰਟਾਈਮਨਾਲਮੈਚਨਹੀਂ, ਇਸ ਲਈ 3 ਕੇਸਾਂ ‘ਚੋਂ ਬਰੀ ਭੋਲਾ ਨੂੰ ਇਕ ‘ਚ 12, ਦੂਜੇ ‘ਚ 10 ਤੇ ਤੀਜੇ ‘ਚ 2 ਸਾਲਦੀ ਸਜ਼ਾ, ਸਾਰੀਆਂ ਸਜ਼ਾਵਾਂ ਬਰਾਬਰ ਹੀ ਚੱਲਣਗੀਆਂ, ਸੀਬੀਆਈਦੀਸਪੈਸ਼ਲਅਦਾਲਤ ਨੇ 20 ਹੋਰ ਨੂੰ ਵੀ ਸੁਣਾਈ ਸਜ਼ਾ ਮੁਹਾਲੀ/ਬਿਊਰੋ …

Read More »

ਬਹਿਬਲ ਕਲਾਂ ਗੋਲੀਕਾਂਡ

ਹੁਣ ਫਸੂ ਫੀਤੀਆਂ ਵਾਲੀਸਰਕਾਰ! ਪਹਿਲੀਵਾਰ ਐਸ ਆਈ ਟੀ ਨੇ ਕੀਤੀਪੰਜਾਬ ਪੁਲਿਸ ਦੇ ਪੰਜ ਵੱਡੇ ਅਫਸਰਾਂ ਤੋਂ ਪੁੱਛਗਿੱਛ ਚੰਡੀਗੜ੍ਹ/ਬਿਊਰੋ ਨਿਊਜ਼ : ਬਰਗਾੜੀਵਿਚਬੇਅਦਬੀ ਤੋਂ ਬਾਅਦਬਹਿਬਲਕਲਾਂ ਵਿਚ ਹੋਏ ਗੋਲੀਕਾਂਡ ਨੂੰ ਲੈ ਕੇ ਐਸਆਈਟੀ ਨੇ ਮੰਗਲਵਾਰ ਨੂੰ ਪਹਿਲੀਵਾਰਪੰਜਾਬ ਪੁਲਿਸ ਦੇ 5 ਵੱਡੇ ਅਫਸਰਾਂ ਸਮੇਤ 7 ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ।ਸਵੇਰੇ 10 ਵਜੇ ਤੋਂ ਸ਼ੁਰੂ ਹੋਈ …

Read More »

ਰਾਸ਼ਟਰਪਤੀ ਵਲੋਂ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ

ਗੁਰਮਤਿ ਸੰਗੀਤ ਦਾ ਸਿਰਨਾਵਾਂ – ਡਾ. ਗੁਰਨਾਮ ਸਿੰਘ ਡਾ. ਜੀ.ਐਸ.ਭੰਡਾਲ ਵਿਸ਼ਵ ਭਰ ਵਿਚ ਸਮੁੱਚੇ ਪੰਜਾਬੀਆਂ ਅਤੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਡਾ. ਗੁਰਨਾਮ ਸਿੰਘ ਨੂੰ ਭਰਿਤ ਦੇ ਆਦਰਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਵਿਸ਼ੇਸ਼ ਖੇਤਰ ਗੁਰਮਤਿ ਸੰਗੀਤ ਵਿਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ 6 ਫਰਵਰੀ, 2019 ਨੂੰ …

Read More »

ਪ੍ਰਧਾਨ ਮੰਤਰੀ ਦਾ ਜਮਾਤੀ

ਵਾਹਗੇ ਵਾਲੀ ਲਕੀਰ ਡਾ: ਸ. ਸ. ਛੀਨਾ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੀਟਿੰਗ ਤੋਂ ਬਾਅਦ ਅਸੀਂ ਉਹਨਾਂ ਦੇ ਸਾਹਮਣੇ ਵਾਲੇ ਘਰ ਵਿਚ ਚਲ ਗਏ ਜਿਥੇ ਚਾਹ ਪਾਣੀ ਦਾ ਇੰਤਜਾਮ ਸੀ। ਉਥੇ ਮੇਜ਼ਾਂ ‘ਤੇ ਗਰਮ ਗਰਮ ਜਲੇਬੀਆਂ, ਪਕੌੜੇ, ਸਮੋਸੇ, ਸੰਤਰੇ ਕੇਲੇ, ਚਾਹ ਮੈਨੂੰ ਆਪਣੇ ਪਿੰਡ ਦੀ ਯਾਦ ਦਿਵਾ ਰਹੇ ਸਨ। …

Read More »

ਚੰਡੀਗੜ੍ਹੋਂ ਪਿੰਡ ਨੂੰ ਮੁੜਦਿਆਂ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 21 ਜਨਵਰੀ, 2019 ਦੀਸਵੇਰ।ਸਾਢੇ ਛੇ ਵਜੇ ਹਨ।ਸੈਕਟਰ 16 ਵਿਚੋਂ ਨਿਕਲਦਾ ਹਾਂ। ਪੰਜਾਬ ਕਲਾਭਵਨ ਸੁੱਤਾ ਪਿਐ, ਸਣੇ ਚੌਕੀਦਾਰ ਤੇ ਫੁੱਲਾਂ ਦੇ ਗਮਲੇ ਵੀ। ਆਸ-ਪਾਸ ਦੇ ਰੁੱਖ ਵੀ ਤੇ ਡਾ. ਰੰਧਾਵੇ ਦਾ ਬੁੱਤ ਵੀ।ਥੋੜ੍ਹਾ-ਥੋੜ੍ਹਾ ਰੋਜ਼ ਗਾਰਡਨ ਜਾਗ ਪਿਆ ਹੈ। ਸੈਰਕਰਨਵਾਲਿਆਂ ਦੀਚਹਿਲ-ਪਹਿਲਹੋਣ ਲੱਗੀ ਹੈ। ਰੋਜ਼ …

Read More »