ਕਿਹਾ : ਅਸੀਂ ਵੀ ਸੜਕਾਂ ‘ਤੇ ਲੈਂਦੇ ਹਾਂ ਟੌਲ ਟੈਕਸ ਚੰਡੀਗੜ੍ਹ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਵਲੋਂ ਰੱਖੀ ਗਈ 20 ਅਮਰੀਕੀ ਡਾਲਰ ਫੀਸ ਨੂੰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਾਇਜ਼ ਦੱਸਿਆ। ਬਾਜਵਾ ਨੇ ਕਿਹਾ ਕਿ ਅਸੀਂ ਵੀ ਸੜਕਾਂ ‘ਤੇ ਟੌਲ ਟੈਕਸ ਲੈਂਦੇ ਹਾਂ ਜਦਕਿ ਪਾਕਸਤਾਨ ਨੇ ਤਾਂ …
Read More »Yearly Archives: 2019
ਕੈਪਟਨ ਅਮਰਿੰਦਰ ਦੇ ਸਿਆਸੀ ਸਲਾਹਕਾਰਾਂ ਨੂੰ ਸਕੱਤਰੇਤ ਵਿਚ ਅਲਾਟ ਹੋਏ ਕਮਰੇ
ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਰਹੀ ਸਰਕਾਰ ‘ਤੇ ਪਵੇਗਾ ਹੋਰ ਬੋਝ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿਯੁਕਤ ਕੀਤੇ ਗਏ ਸਿਆਸੀ ਸਲਾਹਕਾਰਾਂ ਨੂੰ ਸਕੱਤਰੇਤ ਵਿਚ ਕਮਰੇ ਅਲਾਟ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸਰਕਾਰ ਪਹਿਲਾਂ ਹੀ ਖ਼ਜ਼ਾਨਾ ਖ਼ਾਲੀ ਹੋਣ ਦਾ ਹਵਾਲਾ ਦਿੰਦੀ ਰਹੀ ਹੈ …
Read More »ਲਹਿਰਾਗਾਗਾ ਪਹੁੰਚੇ ਕਸ਼ਮੀਰੀ ਸੇਬਾਂ ‘ਤੇ ਲਿਖੀ ਹੋਈ ਹੈ ਭਾਰਤ ਖਿਲਾਫ ਸ਼ਬਦਾਵਲੀ
ਸੇਬਾਂ ‘ਤੇ ਲਿਖਿਆ ਗਿਆ ਹੈ ਕਿ ਇੰਡੀਅਨ ਡਾਗਸ ਗੋ ਬੈਕ ਲਹਿਰਾਗਾਗਾ/ਬਿਊਰੋ ਨਿਊਜ਼ ਨਰਿੰਦਰ ਮੋਦੀ ਸਰਕਾਰ ਵੱਲੋਂ ਕਸ਼ਮੀਰ ‘ਚ ਧਾਰਾ 370 ਤੋੜਨ ਦਾ ਗ਼ੁੱਸਾ ਅਜੇ ਖ਼ਤਮ ਨਹੀਂ ਹੋਇਆ ਹੈ। ਕਸ਼ਮੀਰੀਆਂ ਨੇ ਆਪਣੇ ਗ਼ੁੱਸੇ ਨੂੰ ਸੇਬਾਂ ਰਾਹੀਂ ਜ਼ਾਹਿਰ ਕੀਤਾ ਹੈ। ਕਸ਼ਮੀਰ ਤੋਂ ਲਹਿਰਾਗਾਗਾ ਪਹੁੰਚੇ ਸੇਬਾਂ ਉੱਪਰ ਭਾਰਤ ਖ਼ਿਲਾਫ਼ ਨਾਅਰੇਬਾਜ਼ੀ ਅਤੇ ਇਤਰਾਜ਼ਯੋਗ ਸ਼ਬਦਾਵਲੀ …
Read More »ਨਾਭਾ ਜੇਲ੍ਹ ‘ਚ ਕੈਦੀ ਮਨਦੀਪ ਸਿੰਘ ਦਾ ਹੋਇਆ ਵਿਆਹ
ਮਨਦੀਪ ਦੋਹਰੇ ਕਤਲ ਕਾਂਡ ਵਿਚ ਭੁਗਤ ਰਿਹਾ ਹੈ ਸਜ਼ਾ ਨਾਭਾ/ਬਿਊਰੋ ਨਿਊਜ਼ ਨਾਭਾ ਜੇਲ੍ਹ ਵਿਚ ਅੱਜ ਦੋਹਰੇ ਕਤਲ ਕਾਂਡ ਦੀ ਸਜ਼ਾ ਭੁਗਤ ਰਹੇ ਕੈਦੀ ਮਨਦੀਪ ਸਿੰਘ ਦਾ ਵਿਆਹ ਉਸਦੀ ਮੰਗੇਤਰ ਪਵਨਦੀਪ ਕੌਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਪਵਨਦੀਪ ਕੌਰ ਦਾ ਰਿਸ਼ਤਾ ਮਨਦੀਪ ਸਿੰਘ ਨਾਲ ਹੋਇਆ ਸੀ ਅਤੇ 2016 ਵਿਚ ਦੋਹਾਂ ਦਾ …
Read More »ਕਰਜ਼ੇ ਨੇ ਬਠਿੰਡਾ ਦੇ ਇਕ ਹੋਰ ਨੌਜਵਾਨ ਨੂੰ ਜਹਾਨੋਂ ਤੋਰਿਆ
ਬਲਕਾਰ ਸਿੰਘ ਨੇ ਗਲ ਸੰਗਲ ਪਾ ਕੇ ਕੀਤੀ ਖੁਦਕੁਸ਼ੀ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਵਿਚ ਕਰਜ਼ੇ ਦਾ ਦੈਂਤ ਹਰ ਰੋਜ਼ ਕਿਸੇ ਨਾ ਕਿਸੇ ਕਿਸਾਨ ਨੂੰ ਨਿਗਲ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਬਠਿੰਡਾ ਦੇ ਦੌਲਤਪੁਰਾ ਪਿੰਡ ਦੇ ਇੱਕ ਨੌਜਵਾਨ ਕਿਸਾਨ ਬਲਕਾਰ ਸਿੰਘ ਨੇ ਆਪਣੇ ਗਲ ‘ਚ ਸੰਗਲ ਪਾ ਕੇ ਜੀਵਨ ਲੀਲ੍ਹਾ ਸਮਾਪਤ …
Read More »ਦਿੱਲੀ ‘ਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚਿਆ
ਕੇਜਰੀਵਾਲ ਨੇ ਕਿਹਾ – ਸਕੂਲੀ ਬੱਚਿਆਂ ਨੂੰ 50 ਲੱਖ ਮਾਸਕ ਵੰਡੇ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਕੂਲੀ ਬੱਚਿਆਂ ਨੂੰ 50 ਲੱਖ ਮਾਸਕ ਵੰਡੇ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੰਡੀਆਂ ਜਾਣ ਵਾਲੀਆਂ …
Read More »ਮਹਾਰਾਸ਼ਟਰ ‘ਚ ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਸਰਕਾਰ ਬਣਾਉਣ ਨੂੰ ਲੈ ਕੇ ਖਿੱਚੋਤਾਣ
ਭਾਜਪਾ ਵਿਧਾਇਕ ਦਲ ਨੇ ਫੜਨਵੀਸ ਨੂੰ ਚੁਣਿਆ ਨੇਤਾ ਮੁੰਬਈ/ਬਿਊਰੋ ਨਿਊਜ਼ ਮਹਾਰਾਸ਼ਟਰ ਵਿਚ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਨੇ ਅੱਜ ਦੇਵੇਂਦਰ ਫੜਨਵੀਸ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ। ਇਸ ਤੋਂ ਬਾਅਦ ਫੜਨਵੀਸ ਨੇ ਕਿਹਾ ਕਿ ਜਨਤਾ ਨੇ ਮਹਾ ਗਠਜੋੜ ਨੂੰ ਚੁਣਿਆ ਹੈ ਅਤੇ ਸੂਬੇ ਵਿਚ ਗਠਜੋੜ ਦੀ ਸਰਕਾਰ ਹੀ ਬਣੇਗੀ। …
Read More »ਰਾਹੁਲ ਗਾਂਧੀ ਅਕਤੂਬਰ ‘ਚ ਦੂਜੀ ਵਾਰ ਗਏ ਵਿਦੇਸ਼
ਕਾਂਗਰਸ ਨੇ ਕਿਹਾ – ਰਾਹੁਲ ਤਾਂ ਧਿਆਨ ਲਗਾਉਣ ਗਏ ਹਨ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਕਤੂਬਰ ਮਹੀਨੇ ਦੌਰਾਨ ਹੀ ਦੂਜੀ ਵਾਰ ਵਿਦੇਸ਼ ਯਾਤਰਾ ‘ਤੇ ਚਲੇ ਗਏ ਹਨ। ਮੀਡੀਆ ਦੀਆਂ ਖਬਰਾਂ ਮੁਤਾਬਕ ਰਾਹੁਲ ਗਾਂਧੀ ਲੰਘੇ ਸੋਮਵਾਰ ਨੂੰ ਵਿਦੇਸ਼ ਚਲੇ ਗਏ ਅਤੇ ਉਹ ਇਕ ਹਫਤਾ ਵਿਦੇਸ਼ ‘ਚ ਹੀ ਰਹਿਣਗੇ। …
Read More »ਪੀ. ਚਿਦੰਬਰਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ
ਅੰਤਰਿਮ ਜ਼ਮਾਨਤ ਲਈ ਚਿਦੰਬਰਮ ਨੇ ਦਿੱਲੀ ਹਾਈਕੋਰਟ ਤੱਕ ਕੀਤੀ ਪਹੁੰਚ ਨਵੀਂ ਦਿੱਲੀ/ਬਿਊਰੋ ਨਿਊਜ਼ ਆਈ. ਐੱਨ. ਐਕਸ. ਮੀਡੀਆ ਮਾਮਲੇ ‘ਚ ਅੱਜ ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ 13 ਨਵੰਬਰ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਅਦਾਲਤ ਨੇ ਈ. ਡੀ. ਵਲੋਂ ਇੱਕ ਦਿਨ ਦਾ …
Read More »ਕਰਤਾਰਪੁਰ ਸਾਹਿਬ ਜਾਣ ਵਾਲੇ ਕਾਂਗਰਸ ਦੇ ਵਫਦ ‘ਚ ਸਿੱਧੂ ਦਾ ਨਾਮ ਨਹੀਂ
ਕਾਂਗਰਸੀ ਆਗੂ ਕੁਝ ਵੀ ਬੋਲਣ ਤੋਂ ਇਨਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਕਰਤਾਰਪੁਰ ਸਾਹਿਬ ਜਾਣ ਵਾਲੇ ਕਾਂਗਰਸ ਦੇ ਵਫਦ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਧਿਆਨ ਰਹੇ ਕਾਂਗਰਸ ਦਾ ਵਫਦ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਕਰਤਾਰਪੁਰ ਸਾਹਿਬ ਦੇ …
Read More »