ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੀ ਖੁਸ਼ਬੋ ਇਸ ਵਕਤ ਪੂਰੀ ਦੁਨੀਆਂ ਦੀ ਆਬੋ-ਹਵਾ ਵਿੱਚ ਘੁਲੀ ਹੋਈ ਹੈ ਅਤੇ ਹਰ ਪਾਸੇ ਸੰਗੀਤਕ ਧੁੰਨਾਂ ਵਿੱਚ ਨਾਨਕ ਨਾਮ ਸੁਣਾਈ ਦੇ ਰਿਹਾ ਹੈ। ਪਾਕਿਸਤਾਨੀ ਪੰਜਾਬ ਨਾਲ ਸਬੰਧਤ ਜਨਾਬ ਅਸ਼ਰਫ ਰਾਜਾ ਵੱਲੋਂ 530 ਏ ਐਮ ਰੇਡੀਓ ‘ਤੇ਼ …
Read More »Yearly Archives: 2019
ਅਸੀਂ ਪਹਿਲੇ ਵਿਸ਼ਵ ਯੁੱਧ ‘ਚ ਜਾਨਾਂ ਵਾਰਨ ਵਾਲੇ ਮਹਾਨ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦੇ ਹਾਂ : ਸੋਨੀਆ ਸਿੱਧੂ
ਬਰੈਂਪਟਨ ਸਿਟੀ ਹਾਲ ਵਿਖੇ ਪਹਿਲੇ ਵਿਸ਼ਵ ਯੁੱਧ ‘ਚ ਕੁਰਬਾਨੀਆਂ ਦੇਣ ਵਾਲੇ ਫ਼ੌਜੀਆਂ ਨੂੰ ਕੀਤਾ ਗਿਆ ਯਾਦ ਬਰੈਂਪਟਨ/ਬਿਊਰੋ ਨਿਊਜ਼ ਪਹਿਲੇ ਵਿਸ਼ਵ ਯੁੱਧ ‘ਚ ਆਪਣੀਆਂ ਜਾਨਾਂ ਵਾਰਨ ਵਾਲੇ ਮਰਹੂਮ ਫ਼ੌਜੀਆਂ ਦੀ ਯਾਦ ਵਿਚ ਹਰ ਸਾਲ ਨਵੰਬਰ 11 ਨੂੰ ‘ਰਿਮੈਂਬਰਸ ਡੇਅ’ ਭਾਵ ਸ਼ਰਧਾਂਜਲੀ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਬਰੈਂਪਟਨ ਸਿਟੀ ਹਾਲ ਵਿਚ …
Read More »Pharrell Williams, Reserve Properties ਅਤੇ Westdale Properties ਨੇ ਟੋਰਾਂਟੋ ਵਿੱਚ ਇੱਕ ਬੇਮਿਸਾਲ ਰਿਹਾਇਸ਼ੀ ਸਹਿਯੋਗ ਦਾ ਉਦਘਾਟਨ ਕੀਤਾ
TORONTO Reserve Properties ਅਤੇ Westdale Properties ਨੇ Toronto ਦੇ ਕੇਂਦਰ Yonge ਅਤੇ Eglinton ਵਿਖੇ ਨਵੇਂ ਦੋ-ਟਾਵਰ ਵਾਲੇ ਰਿਹਾਇਸ਼ੀ ਵਿਕਾਸ ‘ਤੇ Pharrell Williams ਦੇ ਨਾਲ ਇੱਕ ਬੇਮਿਸਾਲ ਸਹਿਯੋਗ ਦਾ ਐਲਾਨ ਕੀਤਾ। Untitled ਇੱਕ ਬਹੁ-ਪੱਖੀ ਡਿਜ਼ਾਈਨ ਪ੍ਰਕਿਰਿਆ ਦਾ ਸਿਖਰ ਹੈ ਜਿਸ ਵਿੱਚ ਅੰਤਰਰਾਸ਼ਟਰੀ ਤੌਰ ‘ਤੇ ਪ੍ਰਸਿੱਧ ਕਲਾਕਾਰ, ਸੰਗੀਤਕਾਰ ਅਤੇ ਡਿਜ਼ਾਈਨਰ ਨੇ …
Read More »ਗੁਰਦੀਪ ਸੇਖੋਂ ਦਾ ਲਿਖਿਆ ਅਤੇ ਗਾਇਆ ਸਿੰਗਲ ਟਰੈਕ ‘ਮੰਨਦੇ ਆਂ ਗੁਰੂ ਨਾਨਕ ਨੂੰ਼’ ਲੋਕ ਅਰਪਣ ਕੀਤਾ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਲਾ ਅਤੇ ਗੁਰਦੀਪ ਸਿੰਘ ਸੇਖੋਂ ਦਾ ਬੜਾ ਗੂੜ੍ਹਾ ਰਿਸ਼ਤਾ ਹੈ ਉਹ ਕੰਮਾਂ ਕਾਰਾਂ ਦੇ ਨਾਲ-ਨਾਲ ਆਪਣੇ ਸ਼ੌਂਕ ਵੀ ਪੂਰੇ ਕਰ ਰਿਹਾ ਹੈ ਅਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਸੰਗੀਤਕ ਪ੍ਰੋਜੈਕਟ ਵੀ ਲੋਕਾਂ ਸਾਹਮਣੇ ਪੇਸ਼ ਕਰ ਰਿਹਾ ਹੈ। ਆਪਣੇ ਦੋਸਤ ਕੋਮਲਦੀਪ ਸ਼ਾਰਦਾ (ਕੇ ਡੀ) ਦੇ ਨਾਲ …
Read More »ਵੰਡੀਆਂ ਪਾਉਣ ਵਾਲੇ ‘ਬੋਲਾਂ’ ਕਾਰਨ ਡੌਨ ਚੈਰੀ ਨੂੰ ‘ਹਾਕੀ ਨਾਈਟ ਇਨ ਕੈਨੇਡਾ’ ਦੀ ਸਰਦਾਰੀ ਤੋਂ ਲਾਂਭੇ ਕੀਤਾ
ਇਮੀਗਰੈਂਟ ਵਧੀਆ ਨਾਗਰਿਕ ਨਹੀਂ ਹਨ, ਉਹ ‘ਰੀਮੈਂਬਰੈਂਸ-ਡੇਅ’ ਤੋਂ ਪਹਿਲਾਂ ਪੌਪੀ-ਫ਼ਲਾਵਰ ਨਹੀਂ ਲਗਾਉਂਦੇ : ਡੌਨ ਚੈਰੀ ਟੋਰਾਂਟੋ/ਡਾ. ਝੰਡ ਜਾਣਕਾਰੀ ਅਨੁਸਾਰ ਡੌਨ ਚੈਰੀ ਨੂੰ ‘ਰਿਮੈਂਬਰੈਂਸ ਡੇਅ’ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਇਸ ਸਪੋਰਟਸ ਚੈਨਲ ਦੇ ਸੈੱਗਮੈਂਟ ‘ਹਾਕੀ ਨਾਈਟ ਇਨ ਕੈਨੇਡਾ’ ਵਿਚ ਕੈਨੇਡਾ ਵਿਚ ਆਉਣ ਵਾਲੇ ਇਮੀਗਰੈਂਟਾਂ ਵਿਰੁੱਧ ਵਰਤੀ ਗਈ …
Read More »ਜਗਦੀਸ਼ ਮਾਨ ਦਾ ਚੈਰੀ ਨੂੰ ਕਰਾਰਾ ਜੁਆਬ
ਟੋਰਾਂਟੋ/ਡਾ. ਝੰਡ 11 ਨਵੰਬਰ ਦੇ ਅੰਗਰੇਜ਼ੀ ਅਖ਼ਬਾਰ ‘ਟੋਰਾਂਟੋ ਸੰਨ’ ਵਿਚ ਡੌਨ ਚੈਰੀ ਦੀ ਕੈਨੇਡਾ ਵਿਚ ਆਏ ਇਮੀਗਰੈਂਟਾਂ ਬਾਰੇ ਇਕ ਵਿਵਾਦ-ਪੂਰਵਕ ਟਿੱਪਣੀ ਛਪੀ ਸੀ ਜਿਸ ਵਿਚ ਉਸ ਨੇ ਕਿਹਾ ਸੀ, ”ਇਮੀਗਰੈਂਟ ਵਧੀਆ ਨਾਗਰਿਕ ਨਹੀਂ ਹਨ, ਉਹ ‘ਰੀਮੈਂਬਰੈਂਸ-ਡੇਅ’ ਤੋਂ ਪਹਿਲਾਂ ਪੌਪੀ-ਫ਼ਲਾਵਰ ਖ਼ਰੀਦ ਕੇ ਨਹੀਂ ਲਗਾਉਂਦੇ।” ਉਸ ਦਾ ਇਹ ਵੀ ਕਹਿਣਾ ਸੀ, ”ਤੁਸੀਂ …
Read More »ਸੀਨੀਅਰਜ਼ ਦੀ ਮੱਦਦ ਲਈ ਹੈਲਥ ‘ਚ ਨਿਵੇਸ਼ ਵਧਾਏਗਾ ਉਨਟਾਰੀਓ
ਮਿਸੀਸਾਗਾ : ਉਨਟਾਰੀਓ ਸੀਨੀਅਰਜ਼ ਦੀ ਮੱਦਦ ਲਈ ਸਮਰਪਿਤ ਹੈ ਤਾਂ ਕਿ ਉਹ ਹਮੇਸ਼ਾ ਐਕਟਿਵ, ਸਿਹਤਮੰਦ, ਸੁਰੱਖਿਅਤ, ਸੁਤੰਤਰ ਅਤੇ ਸਮਾਜਿਕ ਤੌਰ ‘ਤੇ ਆਪਣੀ ਕਮਿਊਨਿਟੀ ਦੇ ਸੰਪਰਕ ਵਿਚ ਰਹੇ। ਇਸਦੇ ਬਾਵਜੂਦ ਅਜੇ ਵੀ ਕਾਫੀ ਸੀਨੀਅਰਜ਼ ਫਾਈਨੈਂਸ਼ੀਅਲ ਅਤੇ ਹੋਰ ਬੰਦਸ਼ਾਂ ਦੇ ਕਾਰਨ ਕਈ ਪ੍ਰੋਗਰਾਮ ਅਤੇ ਸਰਵਿਸਿਜ਼ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਇਸ ਨਾਲ …
Read More »ਪੰਜਾਬੀ ਨੌਜਵਾਨ ਸੰਦੀਪ ਨੇ ਰਚਿਆ ਇਤਿਹਾਸ
ਅਮਰੀਕਾ ਦੀ ਐਨਬੀਏ ਵਰਗੀ ਮਸ਼ਹੂਰ ਲੀਗ ਵਿਚ ਖੇਡ ਕੇ ਦੁਨੀਆ ਭਰ ਦੇ ਕਈ ਖਿਡਾਰੀਆਂ ਨੇ ਨਾਮਣਾ ਖੱਟਿਆ ਹੈ, ਜਿਨ੍ਹਾਂ ਵਿਚ ਕਈ ਉਚੇ ਲੰਬੇ ਕੱਦ ਦੇ ਪੰਜਾਬੀ ਗੱਭਰੂ ਵੀ ਖੇਡ ਚੁੱਕੇ ਹਨ। ਇਕ ਪੰਜਾਬੀ ਨੌਜਵਾਨ ਅਜਿਹਾ ਵੀ ਹੈ, ਜਿਸ ਨੇ ਨਾ ਤਾਂ ਕਦੇ ਐਨਬੀਏ ਲੀਗ ਵਿਚ ਖੇਡ ਕੇ ਦੇਖਿਆ ਤੇ ਨਾ …
Read More »ਕਰਤਾਰਪੁਰ ਲਾਂਘਾ
ਖੁੱਲ੍ਹੇ ਦਰਾਂ ਦੀ ਸਲਾਮਤੀ ਲਈ ਜਾਰੀ ਰੱਖਣੇ ਪੈਣਗੇ ਤਰੱਦਦ ਸਿਆਸਤਦਾਨਾਂ ਦੇ ਭਾਸ਼ਣਾਂ ਦੀ ਸ਼ਬਦਾਵਲੀ ਨਾਲ ਲੋਕਾਂ ਦਾ ਮਜ਼ਾ ਕਿਰਕਰਾ ਹੋਇਆ ਹਮੀਰ ਸਿੰਘ ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਸੁਖਾਵੇਂ ਨਾ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਇਤਿਹਾਸ …
Read More »ਐਚ-1ਬੀ. ਵੀਜ਼ਾ : ਅਮਰੀਕਾ ‘ਚ ਭਾਰਤੀ ਪ੍ਰੋਫੈਸ਼ਨਜ਼ ਨੂੰ ਫਿਲਹਾਲ ਮਿਲੀ ਰਾਹਤ
ਨਹੀਂ ਖੁੱਸੇਗਾ ਜੀਵਨਸਾਥੀ ਦਾ ਵਰਕ ਪਰਮਿਟ ਵਾਸ਼ਿੰਗਟਨ : ਅਮਰੀਕਾ ਦੀ ਅਦਾਲਤ ਨੇ ਅਮਰੀਕਾ ‘ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦੇ ਅਮਰੀਕਾ ‘ਚ ਕੰਮ ਕਰਨ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਇਸ ਸਬੰਧੀ ਕੇਸ ਮੁੜ ਵਿਚਾਰ ਲਈ ਹੇਠਲੀ ਅਦਾਲਤ ਕੋਲ ਭੇਜ ਦਿੱਤਾ ਹੈ। …
Read More »