Breaking News
Home / 2019 (page 35)

Yearly Archives: 2019

ਪ੍ਰੀਮੀਅਰ ਡਗ ਫੋਰਡ ਨੇ ‘ਪਰਵਾਸੀ’ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਨਿਆ

ਬਰੈਂਪਟਨ ‘ਚ ਸਿਹਤ ਸੇਵਾਵਾਂ ਦੀ ਹਾਲਤ ‘ਬੇਹੱਦ ਨਾਜ਼ੁਕ’ ਮਿਸੀਸਾਗਾ/ਪਰਵਾਸੀ ਬਿਊਰੋ : ਲੰਘੇ ਮੰਗਲਵਾਰ ਨੂੰ ਮਿਸੀਸਾਗਾ ਵਿੱਚ ਏਅਰਪੋਰਟ ਨੇੜੇ ਇਕ ਹੋਟਲ ਵਿੱਚ ਆਯੋਜਤ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਪ੍ਰੀਮੀਅਰ ਡਗ ਫੋਰਡ ਨੇ ਖੁਦ ਮੰਨਿਆ ਕਿ ਬਰੈਂਪਟਨ ਵਿੱਚ ਸਿਹਤ …

Read More »

ਸਿੱਧੂ ਦੀ ਥਾਂ ਲੈਣ ਲਈ ਰਾਣਿਆਂ ‘ਚ ਨੂਰਾ ਕੁਸ਼ਤੀ

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਸੁਲਾਹ ਸਫਾਈ ਦੇ ਸਾਰੇ ਰਸਤੇ ਬੰਦ ਹੁੰਦੇ ਨਜ਼ਰ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੈਬਨਿਟ ਵਿਚ ਖਾਲੀ ਹੋਏ ਅਹੁਦੇ ਨੂੰ ਭਰਨ ਦੀ ਤਿਆਰੀ ਕਰ ਲਈ ਹੈ। ਇਸ …

Read More »

ਦਲਿਤਾਂ ਦੀ ਬਰਾਬਰੀ ਦੀ ਕਹਾਣੀ ਅਧੂਰੀ

ਪੰਜਾਬ ਵਿੱਚ ਛੂਤ-ਛਾਤ ਤਾਂ ਨਹੀਂ ਹੈ ਪਰ ਜਾਤੀਗਤ ਵਿਤਕਰੇ ਦੀਆਂ ਜੜ੍ਹਾਂ ਡੂੰਘੀਆਂ ਹੋਣ ਕਾਰਨ ਸਮਾਜਿਕ ਅਤੇ ਸੱਭਿਆਚਾਰਕ ਵਖਰੇਵੇਂ ਕਾਇਮ ਹਮੀਰ ਸਿੰਘ ਆਰਥਿਕ ਤੌਰ ‘ਤੇ ਪੰਜਾਬ ਵਿੱਚ ਭਾਵੇਂ ਆਬਾਦੀ ਦੇ ਲਿਹਾਜ ਨਾਲ ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀਆਂ ਦੀ ਗਿਣਤੀ ਲਗਭਗ ਬਰਾਬਰ ਹੈ ਪਰ ਜਾਤੀ ਵਿਤਕਰੇ ਦੀ ਕਹਾਣੀ ਬਹੁਤ ਗਹਿਰੀ ਹੈ। ਮਾਹਿਰਾਂ ਤੋਂ …

Read More »

ਭਾਰਤ ‘ਚ ਔਰਤਾਂ ਨਾਲ ਵੱਧ ਰਹੇ ਜਬਰ ਜਨਾਹ

ਪਿਛਲੇ ਹਫ਼ਤੇ ਹੈਦਰਾਬਾਦ (ਤੇਲੰਗਾਨਾ) ਵਿਚ ਇਕ ਔਰਤ ਡਾਕਟਰ ਨੂੰ ਅਗਵਾ ਕਰਕੇ ਸਮੂਹਕ ਜਬਰ ਜਨਾਹ ਕਰਨ ਤੋਂ ਬਾਅਦ ਜਿੰਦਾ ਸਾੜ ਦੇਣ ਦੀ ਵਾਪਰੀ ਬੇਹੱਦ ਦਰਦਭਰੀ ਘਟਨਾ ਨੇ 2012 ਦੇ ਨਿਰਭੈ ਕਾਂਡ ਤੋਂ ਬਾਅਦ ਮੁੜ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਲ 2012 ‘ਚ ਭਾਰਤ ਦੀ ਰਾਜਧਾਨੀ ਦਿੱਲੀ ‘ਚ ਇਕ ਬੱਸ …

Read More »

ਜੇ ਐਨ ਯੂ, ਵਿਦਿਆਰਥੀ ਸੰਘਰਸ਼ ਤੇ ਸੱਤਾ

ਬੂਟਾ ਸਿੰਘ ਮੁਲਕ ਦੀ ਵੱਕਾਰੀ ਵਿਦਿਅਕ ਸੰਸਥਾ ਜੇਐੱਨਯੂ, ਨਵੀਂ ਦਿੱਲੀ ਇਸ ਵਕਤ ਵਿਦਿਆਰਥੀ ਸੰਘਰਸ਼ ਕਾਰਨ ਸੁਰਖ਼ੀਆਂ ਵਿਚ ਹੈ। ਸੱਤਾ ਧਿਰ ਅਨੁਸਾਰ ਇਹ ਦੇਸ਼ਧ੍ਰੋਹੀ ‘ਟੁਕੜੇ ਟੁਕੜੇ ਗੈਂਗ’ ਦਾ ਖ਼ਤਰਨਾਕ ਅੱਡਾ ਹੈ। ਪਹਿਲਾਂ ਫਰਵਰੀ 2016 ਵਿਚ ਸੈਮੀਨਾਰ ਦੇ ਬਹਾਨੇ ਕੱਟੜਪੰਥੀ ਬ੍ਰਿਗੇਡ ਵੱਲੋਂ ਯੂਨੀਵਰਸਿਟੀ ਦੇ ਸ਼੍ਰੇਸ਼ਟ ਅਕਾਦਮਿਕ ਮਾਹੌਲ ਉੱਪਰ ਕੀਤੇ ਹਮਲੇ ਅਤੇ ਤਿੰਨ …

Read More »

ਆਪਣੇ ਕੋਲ ਨਕਦ ਪੈਸਾ ਰੱਖਣ ਪ੍ਰਤੀ ਰੁਝਾਨ ਵਧਿਆ

ਸਰਕਾਰ ਜਾਂ ਬੈਂਕਾਂ ਪ੍ਰਤੀ ਅਵਿਸ਼ਵਾਸ : ਜਸਵੰਤ ਸਿੰਘ ਅਜੀਤ ਬੀਤੇ ਕੁਝ ਸਮੇਂ ਤੋਂ ਮੀਡੀਆ ਵਿੱਚ ਆ ਰਹੀਆਂ ਖਬਰਾਂ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਦੇਸ਼ ਵਾਸੀਆਂ ਵਿੱਚ ਆਪਣੇ ਪਾਸ ਨਕਦ ਪੈਸਾ ਰਖਣ ਵਲ ਰੁਝਾਨ ਲਗਾਤਾਰ ਵਧਦਾ ਚਲਿਆ ਜਾ ਰਿਹਾ ਹੈ। ਕਈ ਆਰਥਕ ਮਾਹਿਰ ਇਸਦੇ ਲਈ ਕਾਲੇ ਧਨ ਤੇ ਹਮਲਾ ਕਰਨ …

Read More »

ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਸਮਾਜਿਕ ਵਿਗਾੜ ਲਈ ਸਰਕਾਰਾਂ, ਅਦਾਰੇ ਤੇ ਮੀਡੀਆ ਜ਼ਿੰਮੇਵਾਰ : ਡਾ. ਸੇਖੋਂ (ਕਿਸ਼ਤ ਦੂਜੀ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਡਾ: ਸਿੰਘ: ਤੁਹਾਡੇ ਵਿਚਾਰ ਅਨੁਸਾਰ ਵਿਗਿਆਨਕ ਖੋਜ ਅਤੇ ਧਾਰਮਿਕ ਪਰਿਪੇਖ ਵਾਲੀ ਸਾਹਿਤਕ ਖੋਜ ਵਿਚ ਕੀ ਅੰਤਰ ਹੈ? ਡਾ: ਸੇਖੋਂ: ਡਾਕਟਰ ਸਾਹਿਬ, ਖੋਜ ਦੇ ਪੱਖੋਂ ਇਹ ਦੋਵੇਂ ਖੇਤਰ ਬਹੁਤ ਭਿੰਨ ਵੀ ਹਨ …

Read More »

ਸੌਂਦਾ-ਜਾਗਦਾ ਮਨੁੱਖ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਪੁੰਨਿਆ ਦੀ ਰਾਤ। ਚੌਬਾਰੇ ਦੀ ਛੱਤ ਉਤੇ ਗੂੜ੍ਹੀ ਨੀਂਦਰ ਆਈ। ਇਵੇਂ ਲੱਗਿਐ, ਜਿਵੇਂ ਕੋਈ ਤਿੱਖੇ-ਚਾਨਣੇ ਦੀ ਬੈਟਰੀ ਮੇਰੀਆਂ ਅੱਖਾਂ ਵਿੱਚੀਂ ਮਾਰ ਰਿਹੈ! ਅੱਖਾਂ ਖੁੱਲ੍ਹ ਗਈਆਂ। ਕੁਦਰਤ ਦਾ ਰੌਮਾਂਚਕ ਨਜ਼ਾਰਾ ਮਾਨਣ ਲਈ ਆਪਣੇ ਤਖ਼ਤਪੋਸ਼ ਉੱਪਰ ਚੌਂਕੜ ਮਾਰ ਲਈ ਹੈ। ਚੰਨ ਆਪਣੇ ਪੂਰੇ …

Read More »

ਹੈਦਰਾਬਾਦ ਗੈਂਗਰੇਪ : ਘਟਨਾ ਵਾਲੀ ਥਾਂ ‘ਤੇ ਪੁਲਸ ਨੇ ਚਾਰੇ ਦੋਸ਼ੀਆਂ ਦਾ ਕੀਤਾ ਐਨਕਾਊਂਟਰ

ਹੈਦਰਾਬਾਦ : ਹੈਦਰਾਬਾਦ ਗੈਂਗਰੇਪ ਅਤੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ ‘ਚ ਢੇਰ ਕਰ ਦਿੱਤਾ ਹੈ। ਐਨਕਾਊਂਟਰ ਨੈਸ਼ਨਲ ਹਾਈਵੇਅ-44 ਨੇੜੇ ਵੀਰਵਾਰ ਦੇਰ ਰਾਤ ਕੀਤਾ ਗਿਆ। ਪੁਲਸ ਦੋਸ਼ੀਆਂ ਨੂੰ ਐੱਨ. ਐੱਚ.-44 ‘ਤੇ ਕ੍ਰਾਈਮ ਸੀਨ ਰਿਕ੍ਰਿਏਟ ਕਰਾਉਣ ਲਈ ਲੈ ਕੇ ਗਈ ਸੀ। ਪੁਲਸ ਦੇ ਮੁਤਾਬਕ ਚਾਰੇ ਦੋਸ਼ੀਆਂ ਨੇ ਇਸ ਦੌਰਾਨ …

Read More »