ਬਰੈਂਪਟਨ/ਡਾ. ਝੰਡ : ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 301ਵਾਂ ਜਨਮ-ਦਿਹਾੜਾ 12 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਮੂਹਿਕ ਰੂਪ …
Read More »Yearly Archives: 2019
ਬਰੈਂਪਟਨ ਸੀਨੀਅਰਜ਼ ਸਿਟੀਜਨਜ਼ ਕੌਂਸਲ ਵਲੋਂ ਮਲਟੀਕਲਚਰ ਮੇਲਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸੀਨੀਅਰ ਸਿਟੀਜਨਜ਼ ਕੌਂਸਲ ਬਰੈਂਪਟਨ ਸਿਟੀ ਦੀਆਂ ਸਾਰੀਆਂ ਸੀਨੀਅਰਜ਼ ਕਲੱਬਾਂ ਦੀ ਨੁਮਾਇੰਦਗੀ ਕਰਦੀ ਹੈ। ਇਸ ਕੌਂਸਲ ਵਲੋਂ ਬਰੈਂਪਟਨ ਯੰਗ ਐਟ ਹਰਟ ਸੀਨੀਅਰਜ਼ ਸੰਸਥਾ ਨਾਲ ਮਿਲ ਕੇ 29 ਜੂਨ ਅਤੇ 30 ਜੂਨ 2019 ਨੂੰ ਫਲਾਵਰ ਸਿਟੀ ਸਥਾਨ (8870 ਮਕਲੌਗਲਿਨ ਰੋਡ ਬਰੈਂਪਟਨ) ਵਿਖੇ ਮਲਟੀਕਲਚਰਲ ਮੇਲਾ ਕਰਵਾਇਆ ਜਾ ਰਿਹਾ ਹੈ। …
Read More »ਘਰ-ਘਰ ਮੋਦੀ
ਭਾਰਤ ਵਿਚ ਨਰਿੰਦਰ, ਪੰਜਾਬ ‘ਚ ਅਮਰਿੰਦਰ ਐਨਡੀਏ : 351 ਯੂਪੀਏ : 90 ਹੋਰ ਸਾਰੇ ਦਲ : 101 ਪੰਜਾਬ :ਕੁੱਲ ਸੀਟਾਂ 13 ਕਾਂਗਰਸ : 08 1. ਪ੍ਰਨੀਤ ਕੌਰ, 2. ਰਵਨੀਤ ਬਿੱਟੂ, 3. ਸੰਤੋਖ ਚੌਧਰੀ, 4. ਮੁਨੀਸ਼ ਤਿਵਾੜੀ, 5. ਗੁਰਜੀਤ ਔਜਲਾ, 6. ਅਮਰ ਸਿੰਘ, 7. ਮੁਹੰਮਦ ਸਦੀਕ, 8. ਜਸਬੀਰ ਡਿੰਪਾ ਅਕਾਲੀ ਦਲ …
Read More »ਸੁਖਪਾਲ ਖਹਿਰਾ ਦੀ ਜ਼ਮਾਨਤ ਜਬਤ, ਬੀਬੀ ਖਾਲੜਾ ਵੀ ਜਿੱਤ ਨਾ ਸਕੇ
ਨਵੀਂ ਦਿੱਲੀ/ਚੰਡੀਗੜ੍ਹ : ਭਾਜਪਾ ਦਾ ਨਾਹਰਾ ‘ਹਰ ਹਰ ਮੋਦੀ, ਘਰ ਘਰ ਮੋਦੀ’ ਸੱਚ ਸਾਬਤ ਹੋਇਆ ਤੇ ਚੋਣ ਨਤੀਜੇ ਐਗਜ਼ਿਟ ਪੋਲ ਅਤੇ ਭਾਜਪਾ ਦੀ ਉਮੀਦ ਤੋਂ ਵੀ ਜ਼ਿਆਦਾ ਉਨ੍ਹਾਂ ਦੇ ਹੱਕ ਵਿਚ ਆਏ, 543 ਵਿਚੋਂ 542 ਸੀਟਾਂ ‘ਤੇ ਹੋਈਆਂ ਚੋਣਾਂ ਵਿਚ ਅਖ਼ਬਾਰ ਤਿਆਰ ਕਰਨ ਸਮੇਂ ਤੱਕ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ …
Read More »ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰੇ
‘ਮੰਮੀ ਮੈਂ ਤਾਂ ਇਟਲੀ ਜਾਊਂਗਾ’ ਕਾਂਗਰਸ ਪਾਰਟੀ ਇਕੱਲਿਆਂ 50 ਦੇ ਗੇੜ ਵਿਚ ਹੀ ਫਸ ਕੇ ਰਹਿ ਗਈ ਤੇ ਉਨ੍ਹਾਂ ਦਾ ਗੱਠਜੋੜ 100 ਸੀਟ ਵੀ ਨਾ ਜਿੱਤ ਸਕਿਆ। ਅਜਿਹੇ ਵਿਚ ਰਾਹੁਲ ਗਾਂਧੀ ਆਪਣੀ ਜੱਦੀ-ਪੁਸ਼ਤੀ ਸੀਟ ਅਮੇਠੀ ਤੋਂ ਵੀ ਚੋਣ ਹਾਰ ਗਏ। ਸਮ੍ਰਿਤੀ ਇਰਾਨੀ ਤੋਂ ਚੋਣ ਹਾਰਨ ਤੋਂ ਬਾਅਦ ਤੇ ਪਾਰਟੀ ਦੀ …
Read More »ਮੋਦੀ ਨਾਂ ਨੇ ਕਈ ਪਾਰ ਲਾਏ
ਹੰਸ ਰਾਜ ਹੰਸ ਨੇ ਦਿੱਲੀ ਜਿੱਤੀ ਪੂਰੇ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੇ ਨਾਂ ‘ਤੇ ਹੀ ਵੋਟਾਂ ਮੰਗੀਆਂ। ਖੁਦ ਨਰਿੰਦਰ ਮੋਦੀ ਨੇ ਵੀ ਆਪਣੀ ਚੋਣ ਰੈਲੀਆਂ ਦੌਰਾਨ ਉਮੀਦਵਾਰਾਂ ਦਾ ਨਾਂ ਲੈਣ ਦੀ ਬਜਾਏ ਮੋਦੀ ਨੂੰ ਵੋਟ ਪਾਉਣ ਤੇ ਫੁੱਲ ਨੂੰ ਵੋਟ ਪਾਉਣ ਦੀ ਹੀ ਅਪੀਲ ਕੀਤੀ। ਮੋਦੀ …
Read More »ਭਗਵੰਤ ਮਾਨ ਦੀ ਫੁੱਲ ਚੜ੍ਹਾਈ
…ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਐ ਆਮ ਆਦਮੀ ਪਾਰਟੀ ਦੀ ਲਾਜ਼ ਬਚਾਉਣ ਵਾਲੇ ਭਗਵੰਤ ਮਾਨ ਦੀ ਇਕ ਵਾਰ ਫਿਰ ਸਿਆਸੀ ਗਲਿਆਰਿਆਂ ‘ਚ ਫੁੱਲ ਚੜ੍ਹਾਈ ਐ। ਪੂਰੇ ਚੋਣ ਪ੍ਰਚਾਰ ਦੌਰਾਨ ਸਪੀਕਰਾਂ ਨਾਲ ਟਰਾਲੀ ਭਰ ਕੇ ਰੋਡ ਸ਼ੋਅ ਕਰਦਿਆਂ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਹਰ ਪਿੰਡ, ਗਲੀ, ਮੁਹੱਲੇ …
Read More »ਪੰਜਾਬ ਕਾਂਗਰਸ ਨੇ 5 ਸੀਟਾਂ ਦੀ ਹਾਰ ਦਾ ਠੀਕਰਾ ਸਿੱਧੂ ਸਿਰ ਭੰਨਿਆ
ਕੈਪਟਨ ਨੇ ਕਿਹਾ – ਸਿੱਧੂ ਵਲੋਂ ਬਠਿੰਡਾ ‘ਚ ਕੀਤੀ ਬਿਆਨਬਾਜ਼ੀ ਦਾ ਪਾਰਟੀ ਨੂੰ ਹੋਇਆ ਨੁਕਸਾਨ ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਪ੍ਰਦਰਸ਼ਨ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਤਸੱਲੀ ਤਾਂ ਪ੍ਰਗਟ ਕੀਤੀ, ਪਰ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਸੰਗਰੂਰ ਵਰਗੀਆਂ ਸੀਟਾਂ ‘ਤੇ ਹੋਈ ਹਾਰ ਦਾ ਠੀਕਰਾ ਨਵਜੋਤ …
Read More »ਸਿੱਖਭਾਈਚਾਰੇ ਨੂੰਵੱਡੀ ਰਾਹਤ
ਯੂ.ਕੇ. ਵਿਚ ਸਿੱਖਾਂ ਨੂੰ ਮਿਲੀ ਵੱਡੀ ਅਤੇ ਛੋਟੀ ਕਿਰਪਾਨ ਰੱਖਣ ਦੀ ਅਜ਼ਾਦੀ ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਚਾਕੂ ਨਾਲ ਹਮਲਿਆਂ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਨਵਾਂ ਘਾਤਕ ਹਥਿਆਰ ਬਿੱਲ ਸੰਸਦ ਵਿਚ ਪਾਸ ਹੋ ਗਿਆ ਹੈ। ਮਹਾਰਾਣੀ ਐਲਿਜ਼ਾਬੈੱਥ ਦੂਜੀ ਵੱਲੋਂ ਇਸ ਹਫ਼ਤੇ ਬਿੱਲ ‘ਤੇ ਮੋਹਰ ਲਾਏ ਜਾਣ …
Read More »ਧਰਮ ਪ੍ਰਤੀ ਗੁਰਮਤਿ ਦਾ ਦ੍ਰਿਸ਼ਟੀਕੋਣ
ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ ਤਲਵਿੰਦਰ ਸਿੰਘ ਬੁੱਟਰ 98780-70008 ਧਰਮ ਜਾਂ ਮਜ਼੍ਹਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰ੍ਹਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ ਇਸੇ ਤਰ੍ਹਾਂ ਧਰਮ, ਮਜ਼੍ਹਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ …
Read More »