Breaking News
Home / 2019 (page 299)

Yearly Archives: 2019

ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨੂੰ ਭੇਜਿਆ ਆਪਣਾ ਅਸਤੀਫਾ

ਜਾਖੜ ਨੇ ਨੈਤਿਕਤਾ ਦੇ ਅਧਾਰ ‘ਤੇ ਹਾਰ ਦੀ ਜ਼ਿੰਮੇਵਾਰੀ ਕਬੂਲੀ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਹਾਰਨ ਮਗਰੋਂ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਨ੍ਹਾਂ ਆਪਣੀ ਹਾਰ ਤੇ ਪੰਜਾਬ ਵਿੱਚ ਪਾਰਟੀ ਦੇ ਚੰਗਾ ਪ੍ਰਦਰਸ਼ਨ ਨਾ ਕਰਨ ਦੀ …

Read More »

ਭਾਰਤੀਆਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ‘ਚ ਸਵਿੱਟਜ਼ਰਲੈਂਡ ਨੇ ਲਿਆਂਦੀ ਤੇਜ਼ੀ

ਇਕ ਦਿਨ ਵਿਚ ਹੀ 11 ਭਾਰਤੀਆਂ ਨੂੰ ਨੋਟਿਸ ਕੀਤੇ ਗਏ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸਵਿਟਜ਼ਰਲੈਂਡ ਨੇ ਭਾਰਤੀਆਂ ਦੇ ਸਵਿਸ ਬੈਂਕ ਖ਼ਾਤਿਆਂ ਦੀ ਜਾਣਕਾਰੀ ਸਾਂਝਾ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਂਦਿਆਂ ਹੋਇਆਂ ਕਰੀਬ ਇਕ ਦਰਜਨ ਭਾਰਤੀਆਂ ਨੂੰ ਪਿਛਲੇ ਹਫ਼ਤੇ ਹੀ ਨੋਟਿਸ ਜਾਰੀ ਕੀਤੇ ਹਨ। ਸਵਿਟਜ਼ਰਲੈਂਡ ਦੇ ਅਧਿਕਾਰੀਆਂ ਵਲੋਂ ਮਾਰਚ ਤੋਂ …

Read More »

ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਅਹੁਦੇ ਦੀ ਸਹੁੰ

11 ਸਾਲਾਂ ਬਾਅਦ ਜੱਜਾਂ ਦੀ ਨਿਰਧਾਰਤ ਸੰਖਿਆ ਹੋਈ ਪੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਫ ਜਸਟਿਸ ਰੰਜਨ ਗੋਗੋਈ ਨੇ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਹੁਣ ਸੁਪਰੀਮ ਕੋਰਟ ਵਿਚ ਜੱਜਾਂ ਦੀ ਨਿਰਧਾਰਿਤ ਸੰਖਿਆ 31 ਪੂਰੀ ਹੋ ਗਈ ਹੈ। ਨਵੇਂ ਜੱਜਾਂ ਵਿਚ ਜਸਟਿਸ ਅਨਿਰੁਧ ਬੋਸ, ਜਸਟਿਸ ਏ.ਐਸ. ਬੋਪੰਨਾ, …

Read More »

ਮਨਜੀਤ ਸਿੰਘ ਜੀ.ਕੇ. ਸ਼੍ਰੋਮਣੀ ਅਕਾਲੀ ਦਲ ਵਿਚੋਂ ਬਰਖਾਸਤ

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਜੀ.ਕੇ.ਨੇ ਪਹਿਲਾਂ ਹੀ ਦੇ ਦਿੱਤਾ ਸੀ ਅਸਤੀਫਾ ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਅਸਤੀਫ਼ਾ ਦੇ ਚੁੱਕੇ ਮਨਜੀਤ ਸਿੰਘ ਜੀਕੇ ਨੂੰ ਪਾਰਟੀ ਹਾਈ ਕਮਾਨ ਨੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਹਵਾਲਾ ਦੇ ਕੇ ਅਕਾਲੀ ਦਲ ਵਿੱਚੋਂ ਬਾਹਰ …

Read More »

ਪੰਜਾਬ ਦੀ ਵੋਟ ਰਾਜਨੀਤੀ ਬਾਕੀ ਦੇਸ਼ ਤੋਂ ਵੱਖਰੀ

ਜਗਤਾਰ ਸਿੰਘ ਪੰਜਾਬ ਦੀ ਧਾਰਮਿਕ-ਰਾਜਸੀ ਅਤੇ ਵੋਟ ਰਾਜਨੀਤੀ ਹਮੇਸ਼ਾ ਬਾਕੀ ਮੁਲਕ ਤੋਂ ਉਲਟ ਰਹੀ ਹੈ। ਇਸ ਪੱਖੋਂ ਹਾਲੀਆ ਲੋਕ ਸਭਾ ਚੋਣਾਂ ਵੱਖਰੀਆਂ ਨਹੀਂ। ਇਹ ਸਰਹੱਦੀ ਸੂਬਾ ਨਾ ਸਿਰਫ਼ ਮੁਲਕ ਦੇ ਰੁਝਾਨ ਦੇ ਉਲਟ ਭੁਗਤਿਆ ਬਲਕਿ ਨਤੀਜੇ ਦਰਸਾ ਰਹੇ ਹਨ ਕਿ ਚੋਣਾਂ ਨੂੰ ਲੈ ਕੇ ਪਹਿਲੀ ਵਾਰੀ ਇਥੇ ਤਿੱਖੀ ਵਰਗ ਵੰਡ …

Read More »

ਪੰਜਾਬ ਮੋਦੀ ਲਹਿਰ ਦੇ ਉਲਟ ਭੁਗਤਿਆ

ਪ੍ਰੋ.ਪ੍ਰੀਤਮ ਸਿੰਘ/ਆਰਐੱਸ ਮਾਨ ਪੰਜਾਬ ਨੇ 2014 ਵਾਲੀਆਂ ਲੋਕ ਸਭਾ ਚੋਣਾਂ ਵਾਂਗ ਫਿਰ ਆਪਣੀ ਵਿਲੱਖਣਤਾ ਦਿਖਾਈ ਹੈ। ਦੋਹਾਂ, 2014 ਤੇ 2019 ਦੀਆਂ ਚੋਣਾਂ ਵਿਚ ਮੋਦੀ ਲਹਿਰ ਥੋੜ੍ਹੇ ਬਹੁਤ ਫਰਕ ਨਾਲ ਦੇਸ਼ ਦੇ ਸਾਰੇ ਸੂਬਿਆਂ ਵਿਚ ਆਪਣੀ ਸਰਦਾਰੀ ਕਾਇਮ ਕਰਨ ਵਿਚ ਕਾਮਯਾਬ ਰਹੀ ਪਰ ਦੋਹਾਂ ਵਾਰ ਪੰਜਾਬ ਇਸ ਮੋਦੀ ਲਹਿਰ ਦੇ ਉਲਟ …

Read More »

‘2ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’

ਕਿਤਾਬ ਗਿਆਨ ਦਾ ਸਾਗਰ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ‘ਲੋਕਾਂ ਦੀਆਂ ਗਲਾਂ, ਲੋਕਾਂ ਦੇ ਹਵਾਲੇ’ ਕਿਤਾਬ ਦੇ ਲੇਖਕ ਸ. ਕੁਲਵੰਤ ਸਿੰਘ, ਜਿੱਥੇ ਕੈਨੇਡਾ ਦੇ ਉਨਟਾਰੀਓ ਸੂਬੇ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਹਨ, ਉਥੇ ਉਨਾਂ ਦਾ ਜਨ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਬਹੁਤ ਹੀ ਡੂੰਘਾ ਹੈ। ਬਾਲਕ ਕੁਲਵੰਤ …

Read More »

ਭਾਰਤ ‘ਚ ਲੋਕਤੰਤਰ ਪ੍ਰਤੀ ਨ-ਪਸੰਦਗੀ ਚਿੰਤਾਜਨਕ ਵਰਤਾਰਾ

ਗੁਰਮੀਤ ਸਿੰਘ ਪਲਾਹੀ 16ਵੀਂ ਲੋਕ ਸਭਾ ਭੰਗ ਹੋ ਗਈ ਹੈ। 17 ਵੀਂ ਲੋਕ ਸਭਾ ਲਈ 542 ਸੰਸਦ ਮੈਂਬਰ ਚੁਣੇ ਗਏ ਹਨ। ਲੋਕ ਸਭਾ ਵਿੱਚ ਚੁਣੇ ਜਾਣ ਵਾਲੇ ਸੰਸਦ ਮੈਂਬਰਾਂ ਵਿੱਚ 300 ਮੈਂਬਰ ਪਹਿਲੀ ਵੇਰ ਚੁਣੇ ਗਏ ਹਨ, 197 ਦੁਬਾਰਾ ਚੁਣੇ ਗਏ ਹਨ, ਜਦ ਕਿ 45 ਪਹਿਲਾਂ ਹੀ ਰਹਿ ਚੁਕੇ ਸੰਸਦ …

Read More »

ਜਦੋਂ ਇਨਸਾਨੀਅਤ ਹੀ ਇਨਸਾਨੀਅਤ ਦੀ ਹੋਈ ਦੁਸ਼ਮਣ

ਹਰਦੇਵ ਸਿੰਘ ਧਾਲੀਵਾਲ 98150-37279 ਮੇਰੀ ਸੁਰਤ ਸਮੇਂ ਸਾਡਾ ਮੋਘੇ ਵਾਲਾ ਕਮਰਾ ਇੱਕ ਤਰ੍ਹਾਂ ਅਕਾਲੀ ਲੀਡਰਸਿੱਪ ਦਾ ਕਮਰਾ ਹੀ ਬਣ ਗਿਆ ਸੀ। ਇਸ ਵਿੱਚ 7-8 ਲੱਕੜ ਦੀਆਂ ਕੁਰਸੀਆਂ, ਇੱਕ ਟੇਬਲ ਚਾਚਾ ਜੀ ਦੇ ਵੱਡੇ ਮੰਜੇ ਦੇ ਸਾਹਮਣੇ ਪਿਆ ਹੁੰਦਾ ਸੀ। ਮੈਂ ਕਈ ਵਾਰ ਇਸ ਕਮਰੇ ਵਿੱਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ …

Read More »

ਮੈਂ ਤਾਂ ਪਿੰਡ ਜਾਣੈ…

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਮੈਂ ਤਾਂ ਪਿੰਡ ਜਾਣੈ… ਨਿੰਦਰਘੁਗਿਆਣਵੀ 94174-21700 ਲੰਡਨਦੀਆਂ ਠੰਢੀਆਂ-ਭਿੱਜੀਆਂ, ਸਲਾਭ੍ਹੀਆਂ ਤੇ ਤਿਲਕਵੀਆਂ ਗਲੀਆਂ! ਕੁੜੀ ਤੇ ਪ੍ਰਾਹੁਣਾ ਗਏ ਕੰਮਾਂ ‘ਤੇ, ਘਰ ਕੱਲ-ਮਕੱਲਾ ਮੈਨੂੰਖਾਣ ਨੂੰ ਆਵੇ।ਮੇਰੇ ਪਿੰਡ ਦੀਆਂ ਗਲੀਆਂ ਦੀਯਾਦਸਤਾਵੇ। ਗੁਰਦਾਸਮਾਨ ਗਾਉਣੋ ਨਹੀਂ ਹਟਦਾ…ਗਲੀਆਂ ਦੀਯਾਦ ਦੁਵਾਉਣੋ ਨੀਹਟਦਾ…ਧੂਹਕਲੇਜੇ ਪਾਉਣੋ ਨੀਹਟਦਾ…। ਸਿਖਰ ਦੁਪਹਿਰੇ ਘਰੋਂ ਨਿਕਲਤੁਰਦਾ ਹਾਂ ਵਕਤਬਿਤਾਉਣਖਾਤਰਮੈਂ…। ਲੰਬੜਦਾਰ, ਮੈਂ …

Read More »