Breaking News
Home / 2019 (page 269)

Yearly Archives: 2019

ਅਮਰੀਕਾ ਤੋਂ ਬਾਹਰ ਹੋਣਗੇ ਗੈਰਕਾਨੂੰਨੀ ਪਰਵਾਸੀ

ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਇਕ ਕਰੋੜ ਤੋਂ ਵੱਧ ਵਿਅਕਤੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀਡੋਨਾਲਡਟਰੰਪ ਨੇ ਕਿਹਾ ਹੈ ਕਿ ਅਮਰੀਕੀਅਧਿਕਾਰੀਅਗਲੇ ਹਫ਼ਤੇ ਤੋਂ ਉਨ੍ਹਾਂ ਪਰਵਾਸੀਆਂ ਨੂੰ ਦੇਸ਼ ਤੋਂ ਕੱਢਣਦੀਪ੍ਰਕਿਰਿਆਸ਼ੁਰੂ ਕਰਨਗੇ ਜਿਹੜੇ ਇਥੇ ਗੈਰਕਾਨੂੰਨੀਤਰੀਕੇ ਨਾਲਰਹਿਰਹੇ ਹਨ। ਅਨੁਮਾਨ ਹੈ ਕਿ ਅਮਰੀਕਾਵਿਚਕਰੀਬ ਇਕ ਕਰੋੜ 20 ਲੱਖਵਿਅਕਤੀ ਗੈਰਕਾਨੂੰਨੀਤਰੀਕੇ ਨਾਲਰਹਿਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰਦਾਸਬੰਧਮੈਕਸੀਕੋ …

Read More »

ਸਵਿਸਬੈਂਕ ਦੇ ਖਾਤਾਧਾਰਕਾਂ ‘ਤੇ ਸ਼ਿਕੰਜਾ

ਨਵੀਂ ਦਿੱਲੀ, ਬਰਨ : ਸਵਿਟਜ਼ਰਲੈਂਡ ਦੇ ਬੈਂਕਾਂ ਵਿਚਅਣਐਲਾਨੇ ਖ਼ਾਤੇ ਰੱਖਣਵਾਲੇ ਭਾਰਤੀਆਂ ਖ਼ਿਲਾਫ਼ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾਕੱਸਣਾਸ਼ੁਰੂ ਕਰਦਿੱਤਾ ਹੈ। ਸਵਿਟਜ਼ਰਲੈਂਡ ਦੇ ਅਧਿਕਾਰੀ ਇਸ ਸਿਲਸਿਲੇ ਵਿਚਘੱਟੋ-ਘੱਟ 50 ਭਾਰਤੀਆਂ ਦੀਆਂ ਬੈਂਕਸਬੰਧੀਸੂਚਨਾਵਾਂ ਭਾਰਤੀਅਧਿਕਾਰੀਆਂ ਨੂੰ ਸੌਂਪਣ ਦੀਪ੍ਰਕਿਰਿਆਵਿਚ ਲੱਗੇ ਹੋਏ ਹਨ। ਅਜਿਹੇ ਲੋਕਾਂ ਵਿਚਜ਼ਿਆਦਾਤਰ ਜ਼ਮੀਨ-ਜਾਇਦਾਦ, ਵਿੱਤੀਸੇਵਾਵਾਂ, ਤਕਨੀਕੀ, ਦੂਰ-ਸੰਚਾਰ, ਪੇਂਟ, ਘਰੇਲੂ ਸਾਜ਼ੋ-ਸਾਮਾਨ, ਕੱਪੜਾ, ਇੰਜਨੀਅਰਿੰਗ ਸਾਮਾਨ ਤੇ …

Read More »

ਸਮਾਜਿਕ ਘਟਨਾਵਾਂ ‘ਤੇ ਅਧਾਰਤ ਅਤੇ ਹਾਸਿਆਂ ਭਰੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ਮਿੰਦੋ ਤਸੀਲਦਾਰਨੀ

ਹਰਜਿੰਦਰ ਸਿੰਘ ਅਦਾਕਾਰ ਦੇ ਨਾਲ-ਨਾਲ ਨਿਰਮਾਤਾ ਬਣਿਆ ਕਰਮਜੀਤ ਅਨਮੋਲ ‘ਲਾਵਾਂ ਫੇਰੇ’ ਬਾਅਦ ਹੁਣ ਇੱਕ ਹੋਰ ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਲੈ ਕੇ ਆ ਰਿਹਾ ਹੈ। ਜਿਸ ਵਿੱਚ ਉਸਨੇ ਸਿੱਧੇ ਸਾਦੇ ਪੇਂਡੂ ਤੇਜੇ ਛੜੇ ਦੇ ਕਿਰਦਾਰ ਨਾਲ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਕਵਿਤਾ ਕੌਸ਼ਿਕ ਮਿੰਦੋ ਤਸੀਲਦਾਰਨੀ ਬਣੀ ਹੈ। ਦਰਸ਼ਕ ਦੋਵਾਂ ਨੂੰ ਰੁਮਾਂਟਿਕ …

Read More »

ਰਾਜਸਥਾਨ ਦੀ ਸੁਮਨ ਰਾਓ ਬਣੀ ਮਿਸ ਇੰਡੀਆ ਵਰਲਡ-2019

ਮੇਰੇ ਵਰਗੀਆਂ ਹੋਰ ਕੁੜੀਆਂ ਸੁਪਨੇ ਪੂਰੇ ਕਰਨ ਤੋਂ ਨਹੀਂ ਡਰਨਗੀਆਂ : ਸੁਮਨ ਮੁੰਬਈ : ਰਾਜਸਥਾਨ ਦੀ ਸੁਮਨ ਰਾਓ ਨੇ ਮਿਸ ਇੰਡੀਆ ਵਰਲਡ 2019 ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਉਹ ਚਾਰਟਰਡ ਅਕਾਊਂਟੈਂਸੀ (ਸੀਏ) ਕਰ ਰਹੀ ਹੈ। ਇਸ ਸਬੰਧੀ ਸਮਾਗਮ ਸ਼ਨਿਚਰਵਾਰ ਨੂੰ ਇਥੋਂ ਦੇ ਸਰਦਾਰ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ ਵਿੱਚ …

Read More »

ਕੈਨੇਡਾ ਵੱਲੋਂ ਭਾਰਤ ‘ਚ ਵੀਜ਼ਾ ਸੂਚਨਾ ਮੁਹਿੰਮ ਸ਼ੁਰੂ

ਵੀਜ਼ਾ ਅਪਲਾਈ ਸਿਸਟਮ ਨੂੰ ਬਿਹਤਰ ਬਣਾਉਣ ਦੇ ਇਰਾਦੇ ਨਾਲ ਵੀਜ਼ਾ ਸੂਚਨਾ ਮੁਹਿੰਮ ਸ਼ੁਰੂ ਕੀਤੀ : ਅਹਿਮਦ ਹੁਸੈਨ ਟੋਰਾਂਟੋ/ਬਿਊਰੋ ਨਿਊਜ਼ : ਅੱਜ ਦੇ ਸਮੇਂ ਵਿਚ ਭਾਰਤੀ ਖਾਸ ਕਰਕੇ ਪੰਜਾਬੀ ਕੈਨੇਡਾ ਵਿਚ ਪੜ੍ਹਾਈ ਕਰਨ ਤੇ ਮੁੜ ਉਥੇ ਹੀ ਜਾ ਕੇ ਵਸਣ ਦਾ ਸੁਪਨਾ ਦੇਖਦੇ ਹਨ। ਆਪਣੇ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ …

Read More »

20 ਲੱਖ ਫੈਨਜ਼ ਨੇ ਟੋਰਾਂਟੋ ਰੈਪਟਰਸ ਦੀ ਇਤਿਹਾਸਕ ਜਿੱਤ ਦਾ ਡਾਊਨ ਟਾਊਨ ‘ਚ ਇਕੱਠੇ ਹੋ ਕੇ ਮਨਾਇਆ ਜਸ਼ਨ

ਟੋਰਾਂਟੋ : 24 ਸਾਲਾਂ ਦੇ ਆਪਣੇ NBA ਦੇ ਸਫ਼ਰ ‘ਚ ਪਹਿਲੀ ਵਾਰ ਟੋਰਾਂਟੋ ਰੈਪਟਰਸ ਦੀ ਟੀਮ ਨੇ NBA ਫਾਈਨਲ ਜਿੱਤ ਕੇ ਇਤਿਹਾਸ ਰਚ ਦਿੱਤਾ, ਉਸੇ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਸੋਮਵਾਰ ਦੇ ਦਿਨ ਟੋਰਾਂਟੋ ਰੈਪਟਰਸ ਦੀ ਟੀਮ ਵਲੋਂ ਡਾਊਨ ਟਾਊਨ ਟੋਰਾਂਟੋ ਵਿਚ ਵਿਸ਼ਾਲ ਪਰੇਡ ਕੱਢੀ ਗਈ ਜਿਸ ਦਾ …

Read More »

ਫ਼ੈਡਰਲ ਸਰਕਾਰ ਨੇ ਮਿਡਲ ਕਲਾਸ ਕੈਨੇਡੀਅਨਜ਼ ਲਈ ਘਰ ਖਰੀਦਣਾ ਹੋਰ ਆਸਾਨ ਬਣਾਇਆ

ਓਨਟਾਰੀਓ/ਬਿਊਰੋ ਨਿਊਜ਼ : ਇੱਕ ਸੁਰੱਖਿਅਤ ਅਤੇ ਸਸਤੀ ਥਾਂ ਨੂੰ ਘਰ ਕਹਾਉਣ ਦੇ ਹੱਕਦਾਰ ਸਾਰੇ ਕੈਨੇਡੀਅਨਜ਼ ਹਨ। ਇਸ ਕਰਕੇ ਕੈਨੇਡਾ ਦੀ ਸਰਕਾਰ ਮਿਡਲ ਕਲਾਸ ਕੈਨੇਡੀਅਨਜ਼ ਨੂੰ ਆਪਣਾ ਪਹਿਲਾ ਘਰ ਖਰੀਦਣ ਵਿੱਚ ਮਦਦ ਦੇਣ ਲਈ ਇੱਕ ਨਵੀਨਤਮ ਸਾਧਨ ਸ਼ੁਰੂ ਕਰ ਰਹੀ ਹੈ। ਅੱਜ, ਪਰਿਵਾਰਾਂ, ਬੱਚਿਆਂ, ਅਤੇ ਸਮਾਜਿਕ ਵਿਕਾਸ ਦੇ ਮੰਤਰੀ, ਜੋ ਕੈਨੇਡਾ …

Read More »

ਡੱਗ ਫੋਰਡ ਵੱਲੋਂ ਮੰਤਰੀ ਮੰਡਲ ‘ਚ ਵੱਡਾ ਫੇਰਬਦਲ

ਪੰਜਾਬੀ ਭਾਈਚਾਰੇ ਦੇ ਪ੍ਰਭਮੀਤ ਸਰਕਾਰੀਆ ਵੀ ਬਣੇ ਮੰਤਰੀ ਤਿੰਨ ਸੀਨੀਅਰ ਮੰਤਰੀਆਂ ਦੇ ਡਗ ਫੋਰਡ ਨੇ ਕੁਤਰੇ ਪਰ, ਪ੍ਰਮੁੱਖ ਵਿਭਾਗ ਲਏ ਵਾਪਸ ਟੋਰਾਂਟੋ/ਪਰਵਾਸੀ ਬਿਊਰੋ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਕਰਦਿਆਂ ਤਿੰਨ ਸੀਨੀਅਰ ਮੰਤਰੀਆਂ ਵਿੱਕ ਫੈਡੇਲੀ, ਲੀਸਾ ਥੌਮਸਨ ਤੇ ਲੀਜਾ ਮੈਕਲੋਡ ਨੂੰ ਉਨ੍ਹਾਂ ਦੇ …

Read More »

ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ 27 ਸਤੰਬਰ ਤੋਂ

ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੀ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ 27 ਸਤੰਬਰ ਤੋਂ ਸ਼ੁਰੂ ਹੋਵੇਗੀ। ਹਫਤੇ ਵਿਚ 3 ਦਿਨ ਇਹ ਉਡਾਣ ਮੁਹੱਈਆ ਹੋਵੇਗੀ। ਪੁਰੀ ਨੇ ਟਵਿੱਟਰ ‘ਤੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਕੈਨੇਡਾ ਦਰਮਿਆਨ ਏਅਰ ਇੰਡੀਆ ਦੀ ਉਡਾਣ ਦੇ ਸ਼ੁਰੂ ਹੋਣ ਦਾ …

Read More »

ਵਿਰੋਧੀ ਧਿਰ ਦਾ ਹਰ ਬੋਲ ਸਰਕਾਰ ਲਈ ‘ਕੀਮਤੀ’ : ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਸਮੇਤ 23 ਰਾਜਾਂ ਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦੇ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ ਨਵੀਂ ਦਿੱਲੀ/ਬਿਊਰੋ ਨਿਊਜ਼ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਤਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੀਆ ਲੋਕ ਸਭਾ ਚੋਣਾਂ ਵਿੱਚ ਮਿਲੇ ਨੰਬਰਾਂ (ਸੀਟਾਂ) …

Read More »