Breaking News
Home / 2019 (page 223)

Yearly Archives: 2019

ਚੰਦਰਮਾ ਵੱਲ ਭਾਰਤ ਦੀ ਇਤਿਹਾਸਕ ਪੁਲਾਂਘ

ਧਰਤੀ ਦੇ ਪੰਧ ‘ਚ ਚੰਦਰਯਾਨ-2 ਸਫਲਤਾ ਨਾਲ ਸਥਾਪਿਤ, ਚੰਦਰਮਾ ‘ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣੇਗਾ ਭਾਰਤ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)/ਬਿਊਰੋ ਨਿਊਜ਼ : ‘ਅਰਬਾਂ ਸੁਪਨਿਆਂ ਨੂੰ ਚੰਦਰਮਾ ਤੱਕ ਲਿਜਾਣ’ ਦੇ ਇਰਾਦੇ ਨਾਲ ਭਾਰਤ ਨੇ ਆਪਣੇ ਦੂਜੇ ਚੰਦਰਮਾ ਮਿਸ਼ਨ ਤਹਿਤ ਚੰਦਰਯਾਨ-2 ਨੂੰ ਸੋਮਵਾਰ ਨੂੰ ਇਥੇ ਤਾਕਤਵਾਰ ਰਾਕੇਟ ਜੀਐੱਸਐੱਲਵੀ-ਐੱਮਕੇ3-ਐੱਮ1 ਜ਼ਰੀਏ ਸਫ਼ਲਤਾ ਨਾਲ ਪੁਲਾੜ ਪੰਧ …

Read More »

ਸੀਪੀਆਈ ਦੇ ਜਨਰਲ ਸਕੱਤਰ ਬਣੇ ਰਾਜ ਸਭਾ ਮੈਂਬਰ ਡੀ.ਰਾਜਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਮੈਂਬਰ ਡੀ. ਰਾਜਾ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਐੱਸ. ਸੁਧਾਕਰ ਰੈੱਡੀ ਦੀ ਜਗ੍ਹਾ ਲੈਣ ਵਾਲੇ ਡੀ. ਰਾਜਾ ਨੇ ਕਿਹਾ ਕਿ ‘ਪਿਛਾਂਹਖਿਚੂ’ ਤਾਕਤਾਂ ਖ਼ਿਲਾਫ਼ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ। ਕਾਮਰੇਡ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ …

Read More »

ਪੱਛਮੀ ਬੰਗਾਲ ਸਮੇਤ ਚਾਰ ਰਾਜਾਂ ਨੂੰ ਮਿਲੇ ਨਵੇਂ ਰਾਜਪਾਲ

ਨਵੀਂ ਦਿੱਲੀ : ਸਰਕਾਰ ਵੱਲੋਂ ਚਾਰ ਸੂਬਿਆਂ ਲਈ ਨਵੇਂ ਗਵਰਨਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਸੰਸਦ ਮੈਂਬਰ ਅਤੇ ਸੁਪਰੀਮ ਕੋਰਟ ਦੇ ਵਕੀਲ ਜਗਦੀਪ ਧਨਖੜ ਦਾ ਨਾਮ ਸ਼ਮਿਲ ਹੈ। ਧਨਖੜ 2003 ਵਿੱਚ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਰਾਸ਼ਟਰਪਤੀ ਭਵਨ ਦੇ …

Read More »

ਸਰਕਾਰ ਕਸ਼ਮੀਰ ਮਸਲੇ ਦਾ ਹੱਲ ਕੱਢ ਕੇ ਹੀ ਰਹੇਗੀ : ਰਾਜਨਾਥ ਸਿੰਘ

ਪੰਡੋਰੀ (ਜੰਮੂ ਕਸ਼ਮੀਰ)/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿ ਸਰਕਾਰ ਕਸ਼ਮੀਰ ਮਸਲੇ ਦਾ ਹੱਲ ਕੱਢ ਕੇ ਰਹੇਗੀ ਅਤੇ ਦੁਨੀਆ ਦੀ ਕੋਈ ਵੀ ਤਾਕਤ ਇਸ ਨੂੰ ਨਹੀਂ ਰੋਕ ਸਕਦੀ ਹੈ। ਰਾਜਨਾਥ ਸਿੰਘ ਨੇ ਕਿਹਾ,”ਕਸ਼ਮੀਰ ਮੇਰੇ ਦਿਲ ਵਿਚ ਵਸਦਾ ਹੈ ਅਤੇ ਸਰਕਾਰ ਨਾ ਸਿਰਫ਼ ਇਸ ਨੂੰ ਭਾਰਤ ਦੀ ਜੰਨਤ ਬਣਾਉਣਾ …

Read More »

ਏਅਰ ਇੰਡੀਆ ਨੂੰ ਵੇਚਣ ਦੇ ਰਾਹ ਤੁਰੀ ਮੋਦੀ ਸਰਕਾਰ

ਨਵੀਂ ਦਿੱਲੀ : ਕੇਂਦਰ ਦੀ ਭਾਜਪਾ ਸਰਕਾਰ ਹੁਣ ਆਰਥਿਕ ਸੰਕਟ ਵਿਚ ਘਿਰੀ ਏਅਰ ਇੰਡੀਆ ਨੂੰ ਵੇਚਣ ਦੇ ਰਾਹ ਤੁਰ ਪਈ ਹੈ। ਏਅਰ ਇੰਡੀਆ ਦੀ ਵਿਕਰੀ ਲਈ ਬਣਾਈ ਕਮੇਟੀ ਦੀ ਅਗਵਾਈ ਅਮਿਤ ਸ਼ਾਹ ਕਰਨਗੇ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਇਸ ਕਮੇਟੀ ਵਿਚੋਂ ਬਾਹਰ ਰੱਖਿਆ ਗਿਆ। ਮੰਤਰੀਆਂ ਦੀ ਇਹ ਕਮੇਟੀ ਏਅਰ …

Read More »

ਸੁਪਰੀਮ ਕੋਰਟ ਨੇ ਨਜਾਇਜ਼ ਮਾਈਨਿੰਗ ਸਬੰਧੀ ਮਾਮਲੇ ‘ਤੇ ਕੀਤੀ ਸੁਣਵਾਈ

ਪੰਜਾਬ ਸਣੇ 5 ਸੂਬਿਆਂ ਨੂੰ ਜਾਰੀ ਕੀਤਾ ਨੋਟਿਸ ਨਵੀਂ ਦਿੱਲੀ : ਨਾਜਾਇਜ਼ ਮਾਈਨਿੰਗ ਸਬੰਧੀ ઠਸੁਪਰੀਮ ਕੋਰਟ ਨੇ ਪੰਜਾਬ ਸਮੇਤ ਕੇਂਦਰ ਸਰਕਾਰ, ਸੀ.ਬੀ.ਆਈ ਤੇ ਪੰਜ ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਇੱਕ ਪਟੀਸ਼ਨ ਵਿੱਚ ਬਿਨਾ ਮਨਜ਼ੂਰੀ ਦੇ ਮਾਈਨਿੰਗ ਹੋਣ ਦਾ ਜ਼ਿਕਰ ਕੀਤਾ ਗਿਆ। ਅਦਾਲਤ ਨੇ ਇਸ ਸਬੰਧੀ ਇੱਕ ਜਨਹਿਤ …

Read More »

ਸਿੱਖ ਕਤਲੇਆਮ ਦੇ ਮਾਮਲੇ ‘ਚ 33 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ

ਹਾਈ ਕੋਰਟ ਨੇ ਸੁਣਾਈ ਸੀ ਪੰਜ-ਪੰਜ ਸਾਲ ਦੀ ਸਜ਼ਾ, ਪਰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਦਿੱਲੀ ਦੇ ਤਿਰਲੋਕਪੁਰੀ ਖੇਤਰ ਵਿਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਹਿੰਸਾ ਭੜਕਾਉਣ, ਅੱਗਜ਼ਨੀ ਤੇ ਕਰਫਿਊ ਦੀ ਉਲੰਘਣਾ ਦੇ ਦੋਸ਼ੀ 33 ਵਿਅਕਤੀਆਂ ਨੂੰ ਜ਼ਮਾਨਤਾਂ ਦੇ ਦਿੱਤੀਆਂ। ਦਿੱਲੀ ਹਾਈਕੋਰਟ ਤੇ ਹੇਠਲੀ …

Read More »

ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਨੇ ਦਿੱਤੀ ਚਿਤਾਵਨੀ

ਕਿਹਾ – ਨੰਬਰ 1 ਤੇ 2 ਦਾ ਹੁਕਮ ਹੋਇਆ ਤਾਂ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ 24 ਘੰਟੇ ਵੀ ਨਹੀਂ ਚੱਲ ਸਕੇਗੀ ਭੋਪਾਲ : ਕਰਨਾਟਕ ਵਿਚ ਕਾਂਗਰਸ-ਜੇ.ਡੀ.ਐਸ. ਗਠਜੋੜ ਦੀ ਸਰਕਾਰ ਡਿੱਗਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਗੋਪਾਲ ਭਾਰਗਵ ਨੇ ਕਾਂਗਰਸ ਦੀ ਕਮਲਨਾਥ ਸਰਕਾਰ ਡੇਗਣ ਦੀ ਚਿਤਾਵਨੀ ਦੇ ਦਿੱਤੀ …

Read More »

ਕੀ ਮੋਦੀ ਸਰਕਾਰ ਪੰਜਾਬ ਨਾਲ ਇਨਸਾਫ਼ ਕਰੇਗੀ?

ਦਰਬਾਰਾ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਦੇਸ਼ ਅਜ਼ਾਦੀ ਤੋਂ ਬਾਅਦ ਗੈਰ ਕਾਂਗਰਸ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੂਸਰੀ ਵਾਰ ਭਾਰੀ ਬਹੁਮੱਤ ਨਾਲ ਬਣੀ ਇਕ ਤਾਕਤਵਰ ਐਨ.ਡੀ.ਏ. ਗਠਜੋੜ ਸਰਕਾਰ ਵਿਚ ਭਾਈਵਾਲ ਹੈ। ਉਸਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਵਿਚ ਆਪਣੇ ਪਲੇਠੇ …

Read More »

ਵਾਤਾਵਰਨ ਦੀ ਸ਼ੁੱਧਤਾ ਲਈ ਸ਼੍ਰੋਮਣੀ ਕਮੇਟੀ ਅੱਗੇ ਦਰਕਾਰ ਜ਼ਿੰਮੇਵਾਰੀਆਂ

ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਭਰ ‘ਚ ਸਾਢੇ 5 ਲੱਖ ਰੁੱਖ-ਬੂਟੇ ਲਗਾਏ ਜਾਣਗੇ, ਤਾਂ ਜੋ ਵਾਤਾਵਰਨ ਦੇ ਗੰਭੀਰ ਵਿਗਾੜਾਂ ਦਾ ਸਾਹਮਣਾ ਕਰ ਰਹੇ ਵਿਸ਼ਵ …

Read More »