ਕੈਲਗਰੀ : ਕੈਨੇਡਾ ਵਿਚ ਕੈਲਗਰੀ ਤੋਂ ਭਾਰਤੀ ਮੂਲ ਦੇ ਕੰਸਰਵੇਟਿਵ ਐਮਪੀ ਦੀਪਕ ਓਬਰਾਏ ਦਾ 69 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਪਿਛਲੇ ਦਿਨ ਉਨ੍ਹਾਂ ਦੇ ਹਸਪਤਾਲ ਵਿਚ ਆਖਰੀ ਸਾਹ ਲਏ। ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿਚ …
Read More »Yearly Archives: 2019
ਅਲਬਰਟਾ ਵਾਸੀ ਟਰੂਡੋ ਦੀ ਡੀਲ ਤੋਂ ਪ੍ਰੇਸ਼ਾਨ : ਜੈਸਨ ਕੈਨੀ
ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ਨੂੰ ਲੈ ਕੇ ਆਗੂ ਜਿੱਥੇ ਚੋਣ ਵਾਅਦੇ ਕਰ ਰਹੇ ਹਨ, ਉਥੇ ਆਪਣੇ ਵਿਰੋਧੀਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਸੇ ਤਰ੍ਹਾਂ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਨਿਸ਼ਾਨਾ ਸਾਧਿਆ ਹੈ। ਜੈਸਨ ਕੇਨੀ ਨੇ ਟਵਿੱਟਰ …
Read More »ਪ੍ਰਣਬ ਮੁਖਰਜੀ ‘ਭਾਰਤ ਰਤਨ’ ਨਾਲ ਸਨਮਾਨਿਤ
ਨਾਨਾਜੀ ਦੇਸ਼ਮੁੱਖ ਅਤੇ ਭੁਪਿੰਦਰ ਹਜ਼ਾਰਿਕਾ ਨੂੰ ਮਰਨ ਉਪਰੰਤ ਮਿਲਿਆ ਇਹ ਸਨਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ‘ਭਾਰਤ ਰਤਨ’ ਸਨਮਾਨ ਦਿੱਤਾ ਗਿਆ। ਇਸਦੇ ਨਾਲ ਹੀ ਸਮਾਜਸੇਵੀ ਨਾਨਾਜੀ ਦੇਸ਼ਮੁੱਖ ਅਤੇ ਗਾਇਕ ਭੁਪਿੰਦਰ ਹਜ਼ਾਰਿਕਾ ਨੂੰ ਵੀ ਮਰਨ ਉਪਰੰਤ ਇਹ ਸਨਮਾਨ ਦਿੱਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ …
Read More »ਭਾਰਤ ‘ਚ ਹੁਣ ਇਕ ਵਿਧਾਨ, ਇਕ ਨਿਸ਼ਾਨ
ਜੰਮੂ ਕਸ਼ਮੀਰ ‘ਚ ਧਾਰਾ 370 ਖਤਮ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਿਰਫ ਤਿਰੰਗਾ ਜੰਮੂ-ਕਸ਼ਮੀਰ ਤੇ ਲੱਦਾਖ ਦੋਵੇਂ ਕੇਂਦਰੀ ਸ਼ਾਸਿਤ ਪ੍ਰਦੇਸ਼ ਹੋਣਗੇ ੲ ਹੱਕ ਵਿੱਚ ਵੋਟਾਂ-125, ਵਿਰੋਧ ਵਿੱਚ ਵੋਟਾਂ-61 ੲ ਯੂਟੀ ਦੇ ਬਾਵਜੂਦ ਜੰਮੂ- ਕਸ਼ਮੀਰ ਦੀ ਆਪਣੀ ਵਿਧਾਨ ਸਭਾ ਹੋਵੇਗੀ ੲ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਪੇਸ਼ਕਦਮੀ ਗ਼ੈਰਜਮਹੂਰੀ ਕਰਾਰ ਨਵੀਂ ਦਿੱਲੀ/ਬਿਊਰੋ …
Read More »ਪਾਕਿਸਤਾਨ ‘ਚ ਮਚੀ ਹਲਚਲ
ਇਸਲਾਮਾਬਾਦ/ਬਿਊਰੋ ਨਿਊਜ਼ : ਭਾਰਤ ਸਰਕਾਰ ਵਲੋਂ ਜੰਮੂ ਕਸ਼ਮੀਰ ਬਾਰੇ ਕੀਤੇ ਗਏ ਐਲਾਨਾਂ ਨੂੰ ਲੈ ਕੇ ਪਾਕਿਸਤਾਨ ਵਿਚ ਹਲਚਲ ਵਾਲਾ ਮਾਹੌਲ ਬਣ ਗਿਆ ਹੈ। ਇਸ ਦੇ ਚੱਲਦਿਆਂ ਪਾਕਿਸਤਾਨ ਨੇ ਭਾਰਤ ਦੇ ਫੈਸਲਿਆਂ ਨੂੰ ‘ਗੈਰਕਾਨੂੰਨੀ’ ਅਤੇ ‘ਇਕਤਰਫ਼ਾ’ ਦੱਸਦਿਆਂ ਆਪਣੇ ਕੋਲ ਮੌਜੂਦ ਸਾਰੇ ਹੀਲੇ ਵਰਤਣ ਦੀ ਗੱਲ ਕਹੀ। ਭਾਰਤ ਦੇ ਇਸ ਕਦਮ ਬਾਰੇ …
Read More »ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਵੰਡਣ ਵਾਲਾ ਬਿੱਲ ਲੋਕ ਸਭਾ ‘ਚ ਵੀ ਪਾਸ
ਮਤੇ ਦੇ ਹੱਕ ‘ਚ 370 ਤੇ ਵਿਰੋਧ ‘ਚ ਪਈਆਂ 70 ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਵੰਡਣ ਵਾਲਾ ਬਿੱਲ ਲੋਕ ਸਭਾ ਵਿਚ ਵੀ ਪਾਸ ਹੋ ਗਿਆ। ਮਤੇ ਦੇ ਹੱਕ ਵਿੱਚ 370 ਅਤੇ ਵਿਰੋਧ ਵਿੱਚ 70 ਵੋਟਾਂ ਪਈਆਂ ਜਦੋਂਕਿ ਇਕ ਮੈਂਬਰ ਗ਼ੈਰਹਾਜ਼ਰ ਰਿਹਾ। ਇਸ …
Read More »ਇਮਰਾਨ ਖਾਨ ਨੇ ਪੁਲਵਾਮਾ ਵਰਗੇ ਹਮਲਿਆਂ ਦੀ ਦਿੱਤੀ ਧਮਕੀ
ਇਸਲਾਮਾਬਾਦ : ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਹੋਣ ਤੋਂ ਬਾਅਦ ਪੁਲਵਾਮਾ ਵਰਗੇ ਹਮਲੇ ਦੀ ਸੰਭਾਵਨਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗ ਸ਼ੁਰੂ ਹੋ ਸਕਦੀ ਹੈ। ਇਮਰਾਨ ਖ਼ਾਨ ਨੇ ਕਿਹਾ ”ਅਸੀਂ ਹਰ ਮੁਹਾਜ਼ ‘ਤੇ ਲੜਾਈ ਲੜਾਂਗੇ੩ ਅਸੀਂ ਸੋਚ ਰਹੇ …
Read More »ਪਾਕਿ ਫੌਜ ਕਸ਼ਮੀਰੀਆਂ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ : ਕਮਰ ਬਾਜਵਾ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਕਸ਼ਮੀਰੀਆਂ ਦੀ ਮਦਦ ਲਈ ਉਨ੍ਹਾਂ ਦੀ ਫੌਜ ‘ਕਿਸੇ ਵੀ ਹੱਦ ਤੱਕ ਜਾਣ’ ਲਈ ਤਿਆਰ ਹੈ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਹਟਾਉਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਤੋਂ …
Read More »ਜਲ੍ਹਿਆਂਵਾਲਾ ਬਾਗ ਸੋਧ ਬਿਲ ਲੋਕ ਸਭਾ ‘ਚ ਪਾਸ…ਕਾਂਗਰਸ ਪ੍ਰਧਾਨ ਨਹੀਂ ਰਹਿਣਗੇ ਟਰੱਸਟ ਦੇ ਸਥਾਈ ਮੈਂਬਰ
ਮਾਨ ਬੋਲੇ-ਹਤਿਆਰੇ ਡਾਇਰ ਨੇ ਸ੍ਰੀਮਤੀ ਬਾਦਲ ਦੇ ਦਾਦਾ ਦੇ ਘਰ ਖਾਧਾ ਸੀ ਖਾਣਾ, ਹਰਸਿਮਰਤ ਬੋਲੀ-ਕੈਪਟਨ ਪਰਿਵਾਰ ਨੇ ਡਾਇਰ ਦੀ ਕੀਤੀ ਸੀ ਸਿਫ਼ਤ ਨਵੀਂ ਦਿੱਲੀ : ਜਲ੍ਹਿਆਂਵਾਲਾ ਬਾਗ ਯਾਦਗਾਰ ਸੋਧ ਬਿਲ ਲੋਕ ਸਭਾ ‘ਚ ਪਾਸ ਹੋ ਗਿਆ। ਸੋਧੇ ਨਵੇਂ ਕਾਨੂੰਨ ਤਹਿਤ ਹੁਣ ਕਾਂਗਰਸ ਦੇ ਪ੍ਰਧਾਨ ਜਲ੍ਹਿਆਂਵਾਲਾ ਬਾਗ ਯਾਦਗਾਰ ਕਮੇਟੀ ਦੇ ਮੈਂਬਰ …
Read More »ਹਰਿਆਣਾ ਦੇ ਸਿਰਸਾ ਤੋਂ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ
ਕੁਰੂਕਸ਼ੇਤਰ ‘ਚ ਬਣੇਗਾ ਸਿੱਖ ਮਿਊਜ਼ੀਅਮ, 400 ਪੰਜਾਬੀ ਟੀਚਰਾਂ ਦੀ ਹੋਵੇਗੀ ਭਰਤੀ : ਖੱਟਰ ਹਰਿਆਣਾ ‘ਚ ਪੰਜਾਬੀ ਭਾਸ਼ਾ ਦਾ ਦੂਜਾ ਦਰਜਾ ਰਹੇਗਾ ਬਰਕਰਾਰ ਸਿਰਸਾ : ਸਿਰਸਾ ਦੀ ਅਨਾਜ ਮੰਡੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮੌਕੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਈ …
Read More »