ਬੋਲੇ ਕਸ਼ਮੀਰ ਸਾਡੀ ਦੁਖਦੀ ਰਗ, ਇਸ ਲਈ ਆਖਰੀ ਗੋਲੀ ਤੱਕ ਲੜਾਂਗੇ ਰਾਵਲਪਿੰਡੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਅੱਜ ਫਿਰ ਭਾਰਤ .ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਸਾਡੀ ਦੁਖਦੀ ਰਗ ਹੈ ਅਤੇ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਲਈ ਆਖਰੀ ਗੋਲੀ ਅਤੇ ਸੈਨਿਕ ਤੱਕ ਲੜਾਂਗੇ। ਬਾਜਵਾ ਨੇ …
Read More »Yearly Archives: 2019
ਅਮਰੀਕਾ ‘ਚ ਅਗਾਮੀ ਰਾਸ਼ਟਰਪਤੀ ਚੋਣਾਂ ‘ਚ 52 ਫੀਸਦੀ ਲੋਕ ਟਰੰਪ ਦੇ ਖਿਲਾਫ ਭੁਗਤਣਗੇ
ਸਰਵੇਖਣ ਵਿਚ ਦਾਅਵਾ ਅਮਰੀਕੀਆਂ ਨੇ ਟਰੰਪ ਨੂੰ ਹਟਾਉਣ ਦਾ ਮਨ ਬਣਾਇਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਅਗਲੇ ਸਾਲ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਇਸਦੇ ਚੱਲਦਿਆਂ ਇਕ ਤਾਜ਼ਾ ਸਰਵੇਖਣ ਵਿਚ ਕਿਹਾ ਗਿਆ ਹੈ ਕਿ 2020 ਦੀਆਂ ਚੋਣਾਂ ਵਿਚ ਅਮਰੀਕਾ ਦੇ 52 …
Read More »ਬਟਾਲਾ ‘ਚ ਬਲਾਸਟ
10 ਹਜ਼ਾਰ ਅਬਾਦੀ ਵਾਲੇ ਇਲਾਕੇ ‘ਚ 22 ਸਾਲ ਤੋਂ ਚੱਲ ਰਹੀ ਸੀ ਗੈਰਕਾਨੂੰਨੀ ਫੈਕਟਰੀ ਰਿਹਾਇਸ਼ੀ ਇਲਾਕੇ ‘ਚ ਬਣੀ ਪਟਾਕਾ ਫੈਕਟਰੀ ਵਿਚ ਧਮਾਕਾ, 24 ਮੌਤਾਂ, ਕੁਝ ਦੇਰ ਪਹਿਲਾਂ ਹੀ ਇਥੋਂ ਨਿਕਲੇ ਸਨ ਸਕੂਲ ਦੇ 1500 ਬੱਚੇ ਵੱਡੀ ਲਾਪਰਵਾਹੀ … 2 ਸਾਲ ਪਹਿਲਾਂ ਇੱਥੇ ਲੱਗੀ ਸੀ ਅੱਗ, ਜਾਂਚ ਹੋਈ, ਫਿਰ ਵੀ ਪਟਾਕੇ …
Read More »ਸੁਖਪਾਲ ਖਹਿਰਾ ਨੂੰ ਲੱਗੇਗਾ ਝਟਕਾ, ਚਾਰ ਵਿਧਾਇਕ ਕਰਨਗੇ ਘਰ ਵਾਪਸੀ
ਚੰਡੀਗੜ੍ਹ/ਬਿਊਰੋ ਨਿਊਜ਼ : ਧੜੇਬੰਦੀ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਵਿਚ ਨਵੀਂ ਸਫਬੰਦੀ ਅਤੇ ਸਮੀਕਰਨ ਬਣ ਗਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਿਚਕਾਰ ਅਣਬਣ ਹੋਣ ਤੋਂ ਬਾਅਦ ‘ਆਪ’ ਤੋਂ ਬਾਗੀ ਹੋਏ ਵਿਧਾਇਕਾਂ ਨੂੰ ਅਮਨ ਅਰੋੜਾ ਮਨਾਉਣ ਵਿਚ ਕਾਮਯਾਬ ਹੋ ਗਏ ਦੱਸੇ …
Read More »ਦਫਤਰ ਖਾਲੀ ਕਰ ਗਏ ਸੁਰੇਸ਼ ਕੁਮਾਰ ਨੇ ਦਿੱਤਾ ਅਸਤੀਫਾ!
ਚੰਡੀਗੜ੍ਹ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਸੀਬੀਆਈ ਤੋਂ ਕੇਸ ਵਾਪਸ ਲੈਣ ਜਾਂ ਨਾ ਲੈਣ ਦੇ ਚੱਕਰ ਵਿਚ ਘਿਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਕ ਹੋਰ ਵੱਡੇ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਦਫਤਰ ਵਿਚ ਬੁੱਧਵਾਰ ਨੂੰ ਹੋਏ ਘਟਨਾਕ੍ਰਮ ਨੂੰ ਲੈ ਕੇ …
Read More »ਪੰਜਾਬ ਭਾਜਪਾ ਨੂੰ ਵੀ ਆਉਣ ਲੱਗੇ ਮੁੱਖ ਮੰਤਰੀ ਬਣਨ ਦੇ ਸੁਪਨੇ
ਪੰਜਾਬ ਵਿਚ ਭਾਜਪਾ ਆਪਣੇ ਬਲਬੂਤੇ ‘ਤੇ ਸੱਤਾ ਦਾ ਨਿੱਘ ਮਾਨਣ ਲਈ ਯਤਨਸ਼ੀਲ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਦੀ ਸਿਆਸਤ ਵਿਚ ਆਪਣੇ ਬਲਬੂਤੇ ਸੱਤਾ ਦਾ ਨਿੱਘ ਮਾਨਣ ਲਈ ਕੱਦਾਵਰ ਆਗੂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ। ਪਾਰਟੀ ਅੰਦਰਲੇ ਸੂਤਰਾਂ ਅਨੁਸਾਰ ਕੇਂਦਰੀ ਆਗੂਆਂ ਨੇ ਪੰਜਾਬ ਦੀ …
Read More »ਕੈਪਟਨ ਨੇ ਲਿੰਕ ਨਹਿਰ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਭੇਜੀ ਚਿੱਠੀ
ਦੱਸਿਆ – ਪੰਜਾਬ ‘ਚ ਵਿਗੜ ਸਕਦੀ ਹੈ ਅਮਨ ਕਾਨੂੰਨ ਦੀ ਸਥਿਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਭਾਵੇਂ ਕੇਂਦਰ ਸਰਕਾਰ ਨੂੰ ਐਸ ਵਾਈ ਐਲ ਮਾਮਲਾ ਹੱਲ ਕਰਨ ਲਈ 4 ਮਹੀਨਿਆਂ ਦਾ ਹੋਰ ਸਮਾਂ ਦਿੱਤਾ ਹੈ, ਪਰ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਪ੍ਰਧਾਨ …
Read More »ਐਸ ਵਾਈ ਐਲ ਮਾਮਲੇ ‘ਤੇ ਕਾਂਗਰਸ ਤੇ ਅਕਾਲੀ ਦਲ ਦੋਵਾਂ ਨੇ ਸਿਰਫ ਸਿਆਸੀ ਰੋਟੀਆਂ ਹੀ ਸੇਕੀਆਂ : ਭਗਵੰਤ ਮਾਨ
ਬਠਿੰਡਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਐਸ ਵਾਈ ਐਲ ਮੁੱਦੇ ਉੱਤੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਇਸ ਨੂੰ ਸਿਰਫ ਸਿਆਸੀ ਰੋਟੀਆਂ ਸੇਕਣ ਤਕ ਹੀ ਸੀਮਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਪੂਰੀ ਵਿੱਚ ਜਦੋਂ ਇੰਦਰਾ ਗਾਂਧੀ …
Read More »ਪੰਜਾਬ ਸਰਕਾਰ ਵੱਲੋਂ 5ਵਾਂ ਮੈਗਾ ਰੋਜ਼ਗਰ ਮੇਲਾ 9 ਤੋਂ 30 ਸਤੰਬਰ ਤੱਕ ਲਗਾਇਆ ਜਾਵੇਗਾ
ਚੁਣੇ ਗਏ ਨੌਜਵਾਨਾਂ ਨੂੰ 5 ਅਕਤੂਬਰ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ 9 ਸਤੰਬਰ ਤੋਂ 30 ਸਤੰਬਰ ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਲਾਏ ਜਾਣਗੇ। ਇਨ੍ਹਾਂ ਮੇਲਿਆਂ ਵਿੱਚ ਪ੍ਰਾਈਵੇਟ ਖੇਤਰ ‘ਚ 2 ਲੱਖ 10 ਹਜ਼ਾਰ ਨੌਕਰੀਆਂ ਦੀ ਪੇਸ਼ਕਸ਼ ਦੇ ਨਾਲ ਨਾਲ 1 ਲੱਖ ਨੌਜਵਾਨਾਂ ਨੂੰ ਸਵੈ …
Read More »ਸ੍ਰੀ ਹੇਮਕੁੰਟ ਸਾਹਿਬ ਪਹੁੰਚੀ ਸੰਗਤ ਨੂੰ ਮਿਲਦਾ ਹੈ ਦੇਸੀ ਘਿਓ ਵਾਲੀ ਖਿਚੜੀ ਦਾ ਲੰਗਰ
1 ਜੂਨ ਤੋਂ ਸ਼ੁਰੂ ਹੋਈ ਯਾਤਰਾ 10 ਅਕਤੂਬਰ ਤੱਕ ਚੱਲੇਗੀ, ਹੁਣ ਤੱਕ 2.55 ਲੱਖ ਸ਼ਰਧਾਲੂ ਪਹੁੰਚੇ ਮੋਹਾਲੀ : ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਵੱਲੋਂ ਜਿਸ ਪਵਿੱਤਰ ਅਸਥਾਨ ‘ਤੇ ਤਪੱਸਿਆ ਕੀਤੀ ਗਈ ਸੀ, ਉਸ ਇਤਿਹਾਸਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਨਿਰਵਿਘਨ ਚੱਲ ਰਹੀ ਹੈ। ਹਰ ਸਾਲ 25 ਮਈ ਤੋਂ …
Read More »