ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਜਲਦੀ ਹੀ ਹਰੇ ਅਤੇ ਪੀਲੇ ਰੰਗ ਦੇ ਸੁਮੇਲ ਵਾਲਾ ਵੀਹ ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਇਹ ਨੋਟ ਮਹਾਤਮਾ ਗਾਂਧੀ ਲੜੀ (ਨਵੀਂ) ਤਹਿਤ ਜਾਰੀ ਹੋਵੇਗਾ। ਇਹ ਜਾਣਕਾਰੀ ਬੈਂਕ ਵੱਲੋਂ ਪਿਛਲੇ ਦਿਨੀਂ ਜਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ। ਇਸ ਉੱਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਹਸਤਾਖ਼ਰ ਹੋਣਗੇ। ਇਸ ਨੋਟ ਦਾ ਮੁੱਢਲਾ ਰੰਗ ਹਰੀ ਭਾਅ ਮਾਰਦਾ ਪੀਲਾ ਹੋਵੇਗਾ।
Check Also
ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ ’ਚ ਮਿਲੀ ਹਾਰ ਕੀਤਾ ਸਵੀਕਾਰ
ਭਾਰਤੀ ਜਨਤਾ ਪਾਰਟੀ ਨੂੰ ਜਿੱਤ ਲਈ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਚੋਣਾਂ ਦੇ …