Breaking News
Home / 2018 / December / 21 (page 4)

Daily Archives: December 21, 2018

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਅੰਤਰ-ਰਾਸ਼ਟਰੀ ਪੰਜਾਬੀ ਕਾਨਫ਼ਰੰਸ 9,10 ਤੇ 11 ਜਨਵਰੀ 2019 ਨੂੰ

ਬਰੈਂਪਟਨ/ਡਾ. ਝੰਡ : ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਹੁਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿੰਨ-ਦਿਨਾਂ ਅੰਤਰ-ਰਾਸ਼ਟਰੀ ਕਾਨਫ਼ਰੰਸ ਨਵੇਂ ਸਾਲ 2019 ਵਿਚ 9 ਜਨਵਰੀ ਤੋਂ 11 ਜਨਵਰੀ ਤੱਕ ਕਰਵਾਈ ਜਾ ਰਹੀ ਹੈ ਜਿਸ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੱਖ-ਵੱਖ ਵਿਸ਼ੇ ਰੱਖੇ ਗਏ ਹਨ …

Read More »

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗ਼ਮ 23 ਤੋਂ 25 ਦਸੰਬਰ ਨੂੰ

ਮਿਸੀਸਾਗਾ/ਡਾ. ਝੰਡ : ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਜਨੀਕ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗੀ, ਦੀ ਨਿੱਘੀ ਯਾਦ ਨੂੰ ਮਨਾਉਣ ਲਈ …

Read More »

ਯਾਦਗਾਰੀ ਹੋ ਨਿੱਬੜਿਆ ਕਾਫਲੇ ਦਾ ਸਲਾਨਾ ਸਮਾਗਮ

ਉਂਕਾਰਪ੍ਰੀਤ ਦੀ ਕਿਤਾਬ ਕੀਤੀ ਗਈ ਰਲੀਜ਼ ਬਰੈਂਪਟਨ/ਪਰਮਜੀਤ ਦਿਓਲ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 16 ਦਸੰਬਰ ਨੂੰ ਆਪਣਾ ਸਲਾਨਾ ਸਮਾਗਮ ਕੀਤਾ ਗਿਆ ਜਿਸ ਵਿੱਚ ਦੁਪਹਿਰ ਦੇ ਖਾਣੇ ਦੇ ਨਾਲ਼ ਨਾਲ਼, ਕਾਫ਼ਲੇ ਦੀਆਂ ਇਸ ਸਾਲ ਦੀਆਂ ਸਰਗਰਮੀਆਂ ‘ਤੇ ਸੰਖੇਪ ਝਾਤ ਪਾਈ ਗਈ, ਉਂਕਾਰਪ੍ਰੀਤ ਦੀ ਨਵੀਂ ਕਾਵਿ ਪੁਸਤਕ ‘ਆਪਣੀ ਛਾਂ ਦੇ ਸ਼ਬਦ’ …

Read More »

ਕੈਪਟਨ ਦੀ ਦਲਿੱਦਰੀ ਨੇ ਪੰਚਾਇਤ ਚੋਣਾਂ ਨੂੰ ‘ਸੰਵਿਧਾਨਕ ਰਸਮ’ ਬਣਾਇਆ

ਸਰਪੰਚੀ ਦਾ ਅਹੁਦਾ ਰਾਖਵਾਂ ਜਾਂ ਜਨਰਲ ਕਰਵਾਉਣ ਲਈ ਨਿਯਮਾਂ ਨੂੰ ਟੰਗਿਆ ਜਾ ਰਿਹੈ ਛਿੱਕੇ ਚੰਡੀਗੜ੍ਹ : ਪੰਜਾਬ ਵਿਚ ਪੰਚਾਇਤੀ ਚੋਣਾਂ ਕਰਾਉਣ ਲਈ ਕੈਪਟਨ ਸਰਕਾਰ ਵੱਲੋਂ ਦਿਖਾਈ ਦਲਿੱਦਰੀ ਨੇ ਚੋਣਾਂ ਨੂੰ ਮਹਿਜ਼ ‘ਸੰਵਿਧਾਨਕ ਰਸਮ’ ਬਣਾ ਦਿੱਤਾ ਹੈ। ਸੂਬਾਈ ਚੋਣ ਕਮਿਸ਼ਨ ਨੇ ਭਾਵੇਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਪਰ ਇਹ ਸ਼ਿਕਾਇਤਾਂ …

Read More »

ਡੋਨਾਲਡ ਟਰੰਪ ਦੇ ਸਿਆਸੀ ਤੇ ਨਿੱਜੀ ਜੀਵਨ ਦਾ ਲਗਭਗ ਹਰ ਪਹਿਲੂ ਜਾਂਚ ਦੇ ਘੇਰੇ ‘ਚ

ਆਪਣੇ ਅਹਿਮ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ ਅਮਰੀਕੀ ਰਾਸ਼ਟਰਪਤੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਆਸੀ ਅਤੇ ਨਿੱਜੀ ਜੀਵਨ ਦਾ ਹਰ ਪਹਿਲੂ ਜਾਂਚ ਦੇ ਘੇਰੇ ਵਿਚ ਹੈ। ਟਰੰਪ ਵਾਈਟ ਹਾਊਸ, ਪ੍ਰਚਾਰ ਮੁਹਿੰਮ ਅਤੇ ਸੱਤਾ ਤਬਾਦਲੇ ਤੋਂ ਲੈ ਕੇ ਚੈਰਿਟੀ ਅਤੇ ਕਾਰੋਬਾਰ ਤੱਕ …

Read More »

ਅਮਰੀਕੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲਾਂ ‘ਚ ਹਥਿਆਰ ਰੱਖਣ ਦਾ ਸੁਝਾਅ

ਓਬਾਮਾ ਕਾਰਜਕਾਲ ਦੇ ਦਿਸ਼ਾ ਨਿਰਦੇਸ਼ ਬਦਲਣ ਦੀ ਤਿਆਰੀ ਵਾਸ਼ਿੰਗਟਨ : ਅਮਰੀਕਾ ਦੇ ਸਕੂਲਾਂ ਵਿਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰਨ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗਠਿਤ ਸੁਰੱਖਿਆ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਸਕੂਲ ਕਰਮਚਾਰੀਆਂ ਨੂੰ ਹਥਿਆਰ ਰੱਖਣ ਦੇਣ, ਸਾਬਕਾ ਫੌਜੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਗਾਰਡ ਵਜੋਂ ਰੱਖਣ ਅਤੇ ਓਬਾਮਾ …

Read More »

ਕੈਲੀਫੋਰਨੀਆ ਦੇ ਵਿਧਾਇਕਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਖੇਤੀਬਾੜੀ ਅਤੇ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਲਈ ਆਪਸੀ ਸਹਿਯੋਗ ਕਰਨ ਬਾਰੇ ਵਿਚਾਰਾਂ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਦੀ ਕੈਲੀਫੋਰਨੀਆ ਵਿਧਾਨ ਸਭਾ ਦੇ ਵਫ਼ਦ ਵੱਲੋਂ ਲੰਘੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਦੋਵਾਂ ਸੂਬਿਆਂ ਦੇ ਸਮਾਜਿਕ-ਆਰਥਿਕ ਸਬੰਧ ਮਜ਼ਬੂਤ ਕਰਨ …

Read More »

ਸਰਬਜੀਤ ਦੇ ਹੱਤਿਆਰੇ ਪਾਕਿ ਅਦਾਲਤ ਨੇ ਕੀਤੇ ਬਰੀ

ਆਮਿਰ ਤੇ ਮੁਦੱਸਰ ਨੇ ਜੇਲ੍ਹ ਵਿਚ ਹੀ ਸਰਬਜੀਤ ਉੱਤੇ 2013 ‘ਚ ਕੀਤਾ ਸੀ ਹਮਲਾ ਲਾਹੌਰ/ਬਿਊਰੋ ਨਿਊਜ਼ : ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਲਾਹੌਰ ਕੋਟ ਲਖਪਤ ਜੇਲ੍ਹ ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਦੋ ਮੁੱਖ ਮੁਲਜ਼ਮਾਂ ਨੂੰ ਪਾਕਿਸਤਾਨੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਨੇ 2013 ਵਿਚ ਵਾਪਰੇ ਇਸ …

Read More »

ਪਾਕਿ ਫ਼ੌਜ ਮੁਖੀ ਵੱਲੋਂ 15 ਅੱਤਵਾਦੀਆਂ ਦੀ ਫਾਂਸੀ ‘ਤੇ ਮੋਹਰ

ਇਸਲਾਮਾਬਾਦ : ਪਾਕਿਸਤਾਨ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਐਤਵਾਰ ਨੂੰ 15 ਅੱਤਵਾਦੀਆਂ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਵਿਅਕਤੀਆਂ ‘ਤੇ ਆਮ ਨਾਗਰਿਕਾਂ ਅਤੇ ਸੁਰੱਖਿਆ ਜਵਾਨਾਂ ਦੇ ਇਲਾਵਾ 2016 ਵਿਚ ਇਕ ਈਸਾਈ ਕਾਲੋਨੀ ਵਿਚ ਆਤਮਘਾਤੀ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਬਾਜਵਾ ਨੇ ਸਤੰਬਰ …

Read More »

ਬ੍ਰਿਟਿਸ਼ ਫੌਜ ਨੂੰ ਮਿਲੇ ਪਹਿਲੇ ਸਿੱਖ ਅਤੇ ਮੁਸਲਿਮ ਧਾਰਮਿਕ ਸਲਾਹਕਾਰ

ਇਹ ਦੋਵੇਂ ਰਾਇਲ ਏਅਰ ਫੋਰਸ ਚੈਪਲਿਨ ਦੀ ਸ਼ਾਖਾ ਦਾ ਹਿੱਸਾ ਹੋਣਗੇ ਲੰਡਨ : ਬ੍ਰਿਟਿਸ਼ ਫੌਜ ਵਿਚ ਪਹਿਲੀ ਵਾਰ ਇਕ ਮੁਸਲਿਮ ਅਤੇ ਸਿੱਖ ਧਾਰਮਿਕ ਸਲਾਹਕਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਰਾਇਲ ਏਅਰ ਫੋਰਸ ਚੈਪਲਿਨ ਦੀ ਸ਼ਾਖਾ ਦਾ ਹਿੱਸਾ ਹੋਣਗੇ। ਬ੍ਰਿਟਿਸ਼ ਰੱਖਿਆ ਮੰਤਰਾਲੇ ਦੇ ਇਸ ਸਬੰਧੀ ਐਲਾਨ ਕੀਤਾ। ਜਿੱਥੇ ਪੰਜਾਬ …

Read More »