Breaking News
Home / 2018 / November (page 34)

Monthly Archives: November 2018

ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ‘ਚ ਭਾਜਪਾ ਆਗੂ ਅਤੇ ਉਸਦੇ ਭਰਾ ਦੀ ਹੱਤਿਆ

ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅੱਤਵਾਦੀਆਂ ਨੇ ਭਾਜਪਾ ਦੇ ਸੂਬਾ ਸਕੱਤਰ ਅਨਿਲ ਪਰਿਹਾਰ ਅਤੇ ਉਸਦੇ ਭਰਾ ਅਜੀਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੇ ਵਿਰੋਧ ਵਿਚ ਇਲਾਕੇ ਵਿਚ ਤਣਾਅ ਦਾ ਮਾਹੌਲ ਹੈ ਅਤੇ ਲੋਕਾਂ ਨੇ ਇਕੱਠੇ ਹੋ ਕੇ …

Read More »

ਮਾਂ ਬੋਲੀ ਪੰਜਾਬੀ ਦੀ ਬਹਾਲੀ ਖਾਤਰ ਚੰਡੀਗੜ੍ਹ ਪੰਜਾਬੀ ਮੰਚ ਨੇ ਮਨਾਇਆ ਕਾਲਾ ਦਿਵਸ

ਰੋਸ ਮਾਰਚ ਵਿਚ 1 ਹਜ਼ਾਰ ਤੋਂ ਵੱਧ ਪੰਜਾਬੀ ਦਰਦੀ ਸ਼ਾਮਲ, ਹਰ ਜ਼ੁਬਾਨ ‘ਤੇ ਸੀ ਇਕੋ ਮੰਗ ਚੰਡੀਗੜ੍ਹ ਦੀ ਪਹਿਲੀ ਤੇ ਸਰਕਾਰੀ ਭਾਸ਼ਾ ਹੋਵੇ ਪੰਜਾਬੀ ਡਾ. ਸੁਰਜੀਤ ਪਾਤਰ, ਧਰਮਵੀਰ ਗਾਂਧੀ, ਲਖਵਿੰਦਰ ਜੌਹਲ, ਸਤਨਾਮ ਸਿੰਘ ਮਾਣਕ, ਬਲਵੰਤ ਸਿੰਘ ਰਾਮੂਵਾਲੀਆ ਤੇ ਜਗਤਾਰ ਸੰਘੇੜਾ ਵੀ ਹੋਏ ਰੋਸ ਮਾਰਚ ‘ਚ ਸ਼ਾਮਲ ਚੰਡੀਗੜ੍ਹ : ਚੰਡੀਗੜ੍ਹ ਵਿਚ …

Read More »

ਮੀ ਟੂ ਮਾਮਲੇ ‘ਚ ਘਿਰੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਨੇ ਦਿੱਤੀ ਸਫਾਈ

ਗਲਤੀ ਨਾਲ ਹੋ ਗਿਆ ਸੀ ਮਹਿਲਾ ਅਫਸਰ ਨੂੰ ਮੈਸੇਜ਼ : ਚੰਨੀ ਚੰਡੀਗੜ੍ਹ : ਮੀ ਟੂ ਮਾਮਲੇ ਵਿਚ ਘਿਰੇ ਕਾਂਗਰਸ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਸਫਾਈ ਦੇਣ ਲਈ ਮੀਡੀਆ ਦੇ ਸਾਹਮਣੇ ਆਏ। ਚਮਕੌਰ ਸਾਹਿਬ ਵਿੱਚ ਪੁੱਜੇ ਚੰਨੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜਾਣਬੁੱਝ ਕੇ ਫਸਾਇਆ …

Read More »

ਪਹਿਲੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਕੈਪਟਨ ਅਮਰਿੰਦਰ ਨੇ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀਆਂ ਸਣੇ ਰਾਸ਼ਟਰਮੰਡਲ ਦੇਸ਼ਾਂ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵਿਸ਼ਵ ਜੰਗ-1 ਹੈਲੇਸ ਮੈਮੋਰੀਅਲ ਦਾ ਦੌਰਾ ਕੀਤਾ। ਇਨ੍ਹਾਂ ਫੌਜੀਆਂ ਨੇ ਗੈਲੀਪੋਲੀ ਮੁਹਿੰਮ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ। ਉਹ ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੀ 100ਵੀਂ ਵਰ੍ਹੇਗੰਢ ਮੌਕੇ …

Read More »

ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕਨਵੈਨਸ਼ਨ ਸੰਪੰਨ

ਪ੍ਰੈਸ ਦੀ ਅਜ਼ਾਦੀ ਤੇ ਆਪਣੇ ਹੱਕਾਂ ਲਈ ਇਕਜੁੱਟ ਹੋਣ ਪੱਤਰਕਾਰ ਅੰਮ੍ਰਿਤਸਰ : ਇੰਡੀਅਨ ਜਰਨਲਿਸਟਸ ਯੂਨੀਅਨ ਦੀ 9ਵੀਂ ਦੋ ਦਿਨਾਂ ਕਨਵੈਨਸ਼ਨ ਐਤਵਾਰ ਨੂੰ ਇਥੇ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈੱਸ ਦੀ ਅਜ਼ਾਦੀ ਲਈ ਇਕਜੁੱਟ ਹੋਣ ਦਾ ਅਹਿਦ ਲੈਂਦੇ ਹੋਏ ਸੰਪਨ ਹੋ ਗਈ। ਇਹ ਕਨਵੈਨਸ਼ਨ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਿਤ ਸ੍ਰੀ …

Read More »

ਅਕਾਲੀ ਦਲ ਦੀ ਮੀਟਿੰਗ ‘ਚ ਨਹੀਂ ਪੁੱਜੇ ਨਾਰਾਜ਼ ਟਕਸਾਲੀ ਆਗੂ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੂਨੀ ਸੰਕਟ ਵਧਿਆ ਅੰਮ੍ਰਿਤਸਰ/ਬਿਊਰੋ ਨਿਊਜ਼ : ਮਾਝੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਤੇ ਟਕਸਾਲੀ ਆਗੂਆਂ ਵਿਚ ਨਿਰਾਸ਼ਾ ਤੇ ਨਾਰਾਜ਼ਗੀ ਦੇ ਚੱਲਦਿਆਂ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਦਲ ਦੀ ਹੰਗਾਮੀ ਮੀਟਿੰਗ …

Read More »

ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਸਰਕਾਰ ਯਤਨਸ਼ੀਲ

ਹਾਦਸੇ ਦੌਰਾਨ ਮਾਰੇ ਗਏ 46 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲ ਚੁੱਕੇ ਹਨ 5-5 ਲੱਖ ਰੁਪਏ ਦੇ ਚੈਕ ਅੰਮ੍ਰਿਤਸਰ : ਰੇਲ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਦੇ ਮੁੜ ਵਸੇਬੇ ਲਈ ਸਰਕਾਰ ਵੱਲੋਂ ਵਿਸਥਾਰਤ ਯੋਜਨਾ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪ੍ਰਭਾਵਿਤ ਪਰਿਵਾਰਾਂ ਦਾ ਸਮਾਜਿਕ …

Read More »

ਵਾਤਾਵਰਣ ‘ਚ ਤੇਜ਼ੀ ਨਾਲ ਆ ਰਹੀਤਬਦੀਲੀ ਵਿਰੁੱਧ ਲੜਨਦੀਲੋੜ : ਰੂਬੀਸਹੋਤਾ

ਬਰੈਂਪਟਨ/ਬਿਊਰੋ ਨਿਊਜ਼ :ਬਰੈਂਪਟਨ ਨੌਰਥ ਦੀਮੈਂਬਰਪਾਰਲੀਮੈਂਟਰੂਬੀਸਹੋਤਾ ਨੇ ਕਿਹਾ ਕਿ ਸਾਨੂੰਸਾਰਿਆਂ ਨੂੰ ਆਪਣੇ ਬੱਚਿਆਂ ਅਤੇ ਅੱਗੋਂ ਉਨ੍ਹਾਂ ਦੇ ਬੱਚਿਆਂ ਲਈਵਾਤਾਵਰਣਵਿਚ ਆ ਰਹੀ ਤੇਜ਼ੀ ਨਾਲਤਬਦੀਲੀ ਦੇ ਵਿਰੁੱਧ ਲੜਨਦੀਲੋੜ ਹੈ। ਸਾਡੀਸਰਕਾਰਸਾਰੇ ਹੀ ਕੈਨੇਡਾਵਿਚਵਾਤਾਵਰਣਪ੍ਰਦੂਸ਼ਣ ਨੂੰ ਰੋਕਣ ਦੇ ਫ਼ਤਵੇ ਨਾਲਸਫ਼ਲ ਹੋਈ ਸੀ। ਸਰਕਾਰਕੋਲਵਾਤਾਵਰਣ ਨੂੰ ਬਚਾਉਣ ਤੇ ਦੇਸ਼ ਦੇ ਅਰਥਚਾਰੇ ਦੇ ਵਿਕਾਸਲਈਯੋਜਨਾ ਹੈ ਅਤੇ ਉਹ ਬੜੇ ਵਧੀਆ …

Read More »

ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਬਰੈੱਸਟ-ਕੈਂਸਰ ਵਿਰੁੱਧ ਲੜਾਈਲਈਸਰਕਾਰਦੀ ਵਚਨਬੱਧਤਾ ਲਈਕੀਤਾ ਸੁਆਲ 

ਬਰੈਂਪਟਨ/ਬਿਊਰੋ ਨਿਊਜ਼ : ਅੱਠਾਂ ਵਿੱਚੋਂ ਇਕ ਔਰਤ ਨੂੰ ਜੀਵਨਵਿਚਬਰੈੱਸਟਕੈਂਸਰ ਦੇ ਲੱਛਣ ਪੈਦਾਹੋਣ ਸਬੰਧੀ ਅੰਕੜਿਆਂ ਦਾਹਵਾਲਾ ਦਿੰਦੇ ਹੋਏ ਇਸ ਸਬੰਧੀ ਖੋਜ ਦੀ ਮਹੱਤਤਾ ਬਾਰੇ ਬੋਲਦਿਆਂ ਹੋਇਆਂ ਬਰੈਂਪਟਨਸਾਊਥਦੀਪਾਰਲੀਮੈਂਟਮੈਂਬਰਸੋਨੀਆ ਸਿੱਧੂ ਵੱਲੋਂ ਹਾਊਸ ਆਫ਼ਕਾਮਨਜ਼ ਵਿਚਪ੍ਰਧਾਨ ਮੰਤਰੀ ਜਸਟਿਨਟਰੂਡੋ ਨੂੰ ਫ਼ੈੱਡਰਲਸਰਕਾਰਬਰੈੱਸਟਕੈਂਸਰ ਵਿਰੁੱਧ ਲੜਾਈਲਈਲਏ ਜਾ ਰਹੇ ਕਦਮਾਂ ਬਾਰੇ ਸੁਆਲ ਕੀਤਾ ਗਿਆ। ਇਸ ਦੇ ਜੁਆਬਵਿਚਪ੍ਰਧਾਨ ਮੰਤਰੀ ਨੇ ਸਪੀਕਰ …

Read More »

ਸੈਂਡਲਵੁੱਡ ਸੀਨੀਅਰ ਕਲੱਬ ਦੀਨਵੀਂ ਕਾਰਜਕਰਨੀਦੀਚੋਣ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਸੈਂਡਲਵੁੱਡ ਸੀਨੀਅਰ ਕਲੱਬ ਦੀ ਲੰਘੇ ਦਿਨੀ ਹੋਈ ਮੈਂਬਰਾਂ ਦੀ ਇਕੱਤਰਤਾ ਵਿਚਨਵੀਂ ਕਾਰਜਕਰਨੀਦੀ ਸਰਬਸੰਮਤੀ ਨਾਲਚੋਣਕਰਲਈ ਗਈ। ਇਸ ਸਮੇਂ ਕਲੱਬ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਪ੍ਰਧਾਨ ਇੰਦਰਜੀਤ ਗਰੇਵਾਲਵਲੋਂ ਇਸ ਜ਼ਿੰਮੇਵਾਰੀਦਾਭਾਰ ਕਿਸੇ ਹੋਰਮੈਂਬਰ ਨੂੰ ਦੇਣਦੀ ਇੱਛਾ ਪ੍ਰਗਟਕੀਤੀ ਗਈ। ਇਸ ‘ਤੇ ਵਿਚਾਰਕਰਕੇ ਮੈਂਬਰਾਂ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ …

Read More »