ਪੰਜਾਬੀਆਂ ਦੇ ਲੰਬੇ ਸੰਘਰਸ਼ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿਚ ਆਇਆ ਸੀ। ਪਰ ਹੌਲੀ-ਹੌਲੀ ਪੰਜਾਬ ਵਾਸੀ ਇਸ ਮਹਾਨ ਦਿਹਾੜੇ ਨੂੰ ਭੁੱਲਦੇ ਜਾ ਰਹੇ ਹਨ। ਇਸ ਵਾਰ ਪੰਜਾਬੀ ਸੂਬੇ ਦੀ ਵਰ੍ਹੇਗੰਢ ਦੌਰਾਨ ਵੀ ਅਜਿਹਾ ਕੁਝ ਹੀ ਵੇਖਣ ਨੂੰ ਮਿਲਿਆ। ਜਿੰਨੀ ਵੱਡੀ ਤੇ ਲਾਸਾਨੀ ਇਤਿਹਾਸਕ ਸੰਘਰਸ਼ਾਂ ਦੀ ਕਹਾਣੀ …
Read More »Monthly Archives: November 2018
ਸਕੌਟੀਆਬੈਂਕ ਦਾ ਸਟਾਰਟਰਾਈਟ ਪ੍ਰੋਗਰਾਮ ਨਵੇਂ ਕੈਨੇਡੀਅਨਾਂ ਨੂੰ ਬੱਚਤ ਕਰਨ ਅਤੇ ਰਿਵਾਰਡ ਹਾਸਲ ਕਰਨ ਵਿਚ ਮੱਦਦ ਕਰਦਾ ਹੈ
ਟੋਰਾਂਟੋ : ਕਈ ਨਵੇਂ ਕੈਨੇਡੀਅਨਾਂ ਲਈ ਇੱਕ ਨਵੇਂ ਦੇਸ਼ ਵਿੱਚ ਜੀਵਨ ਸਥਾਪਿਤ ਕਰਨ ਸਮੇਂ ਉਨ੍ਹਾਂ ਦੇ ਆਪਣੇ ਬੱਚਤ ਟੀਚੇ ਅਤੇ ਯੋਜਨਾਵਾਂ ਉਨ੍ਹਾਂ ਦੀ ਤਰਜੀਹੀ ਸੂਚੀ ਵਿੱਚ ਸਭ ਤੋਂ ਹੇਠਾਂ ਹੁੰਦੀਆਂ ਹਨ। ਜਦੋਂਕਿ ਆਪਣੀਆਂ ਖਰਚ ਸਬੰਧੀ ਆਦਤਾਂ ਲਈ ਰਿਵਾਰਡ ਪੁਆਂਇੰਟਾਂ ਬਾਰੇ ਜਾਣਨ ਬਾਰੇ ਤਾਂ ਕੋਈ ਪਰਵਾਹ ਹੀ ਨਹੀਂ ਹੁੰਦੀ। ਇਸ ਲਈ …
Read More »ਸੂਬਿਆਂ ਦੀਆਂ ਸਮੱਸਿਆਵਾਂ ਤੇ ਵੱਧ ਅਧਿਕਾਰਾਂ ਦਾ ਮਸਲਾ
ਰਾਜਿੰਦਰ ਪਾਲ ਸਿੰਘ ਬਰਾੜ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ। ਇਨ੍ਹਾਂ ਸਮੱਸਿਆਵਾਂ ਦਾ ਇਕ ਹੱਲ ਚੰਗਾ ਸ਼ਾਸਨ ਦੱਸਿਆ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਇਕ ਹੋਰ ਹੱਲ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਿਚ ਵੀ ਦੇਖਿਆ ਜਾਂਦਾ ਹੈ। ਬਹੁਤ ਸਾਰੇ ਸਿਆਸੀ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬੀਆਂ ਨਾਲ ਲੰਮੇ ਸਮੇਂ …
Read More »ਦੀਵਾ ਬਲੇ ਹਨ੍ਹੇਰਾ ਜਾਏ!
ਸੁਰਜੀਤ ਕੌਰ ਅਸੀਂ ਤਿਉਹਾਰ ਕਿਉਂ ਮਨਾਉਂਦੇ ਹਾਂ? ਤੁਸੀਂ ਆਖੋਗੇ ਕਿ ਜ਼ਾਹਿਰ ਤਾਂ ਹੈ ਖੁਸ਼ੀਆਂ ਸਾਂਝੀਆਂ ਕਰਨ ਲਈ ; ਜ਼ਿੰਦਗੀ ਵਿਚ ਚੇਂਜ ਜਾਂ ਬਦਲਾਓ ਲਿਆਉਣ ਲਈ ; ਜ਼ਿੰਦਗੀ ਦੀ ਖੜੋਤ ਵਿਚ ਉਤਸ਼ਾਹ ਅਤੇ ਹੁੱਲਾਸ ਭਰਨ ਲਈ । ਇਸ ਦਿਨ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹਾਂ; ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਦਿੰਦੇ …
Read More »ਕੁਦਰਤ ਦੇ ਰੰਗ ਨਿਆਰੇ
ਡਾ. ਤਰਲੋਚਨ ਸਿੰਘ ਔਜਲਾ ਟੋਰਾਂਟੋ (647 532 1473)ઠ ਸੰਨ 1951 ਵਿਚ ਸਾਡੇ ਸ਼ਰੀਕਾਂ ਨੇ ਧੋਖੇ ਨਾਲ ਸਾਡੀ ਜਮੀਨ ‘ਤੇ ਕਬਜ਼ਾ ਕਰ ਲਿਆ ਅਤੇ ਸਾਨੂੰ ਘਰੋਂ ਬਾਹਰ ਕਰ ਦਿੱਤਾ। ਅਸੀਂ ਬੇਘਰ ਹੋ ਗਏ। ਪਿਤਾ ਜੀ ਨੇ ਪਿੰਡ ਵਿਚ ਇਕ ਖਾਲੀ ਥਾਂ ਵੇਖ ਕੇ ਕਪਾਹ ਦੀਆਂ ਛਿਟੀਆਂ ਅਤੇ ਤਰਪਾਲ ਨਾਲ ਇੱਕ ਕੁੱਲੀ …
Read More »ਪ੍ਰਦੂਸ਼ਣ ਮੁਕਤੀ, ਸਿਹਤ ਯੋਜਨਾਵਾਂ ਅਤੇ ਕੇਂਦਰ ਸਰਕਾਰ
ਗੁਰਮੀਤ ਸਿੰਘ ਪਲਾਹੀ ਭਾਰਤ ਵਿੱਚ ਪ੍ਰਦੂਸ਼ਣ ਸਾਇਦ ਹੀ ਕਦੇ ਚੋਣਾਂ ਦਾ ਮੁੱਦਾ ਬਣਿਆ ਹੋਵੇ। ਰੋਜ਼ਗਾਰ, ਆਰਥਿਕ ਵਿਕਾਸ ਅਤੇ ਗਰੀਬੀ ਹਟਾਉ ਜਿਆਦਾ ਜ਼ਰੂਰੀ ਸਮਝੇ ਜਾਂਦੇ ਹਨ, ਕਿਉਂਕਿ ਇਹ ਵੋਟ ਬੈਂਕ ਦਾ ਕੰਮ ਕਰਦੇ ਹਨ। ਦੇਸ਼ ਦੀਆਂ ਚੋਣਾਂ ਦੇ ਲੋਕਤੰਤਰ ਵਿੱਚ ਵਾਤਾਵਰਨ ਨੀਤੀਆਂ ਦੀ ਕੋਈ ਥਾਂ ਹੀ ਨਹੀਂ ਹੈ। ਵੱਡਾ ਹਾਕਮ ਲੋਕ …
Read More »ਸਾਹਾਂ ਵਿਚ ਵੱਸਿਆ ਪਿੰਡ-2
ਬੋਲ ਬਾਵਾ ਬੋਲ ਅੰਤ ਸਮਾਂ ਵੀ ਪਿੰਡ ਵਿੱਚ ਹੀ ਬਿਤਾਵਾਂਗਾ ਨਿੰਦਰ ਘੁਗਿਆਣਵੀ 94174-21700 ਜੇ ਮੈਨੂੰ ਆਪਣੇ ਪਿੰਡ ਦੀ ਮਿੱਟੀ ਨਾਲ ਮੋਹ ਨਾ ਹੁੰਦਾ ਤਾਂ ਮੈਂ ਕਦੋਂ ਦਾ ਪਿੰਡ ਛੱਡ ਜਾਂਦਾ। ਫਿਲਹਾਲ ਤਾਂ ਮੈਂ ਇਹੋ ਧਾਰ ਲਿਆ ਹੈ ਕਿ ਅੰਤ ਸਮਾਂ ਵੀ ਪਿੰਡ ਵਿੱਚ ਹੀ ਬਿਤਾਵਾਂਗਾ, ਪਰ ਅੱਗੇ ਕੁਦਰਤ ਤੇ ਸਮੇਂ …
Read More »09 November 2018, Main
ਮਾਨ ਦਲ ਅਤੇ ਬਸਪਾ ਨਾਲ ਮਿਲ ਕੇ ਖਹਿਰਾ ਬਣਾਉਣਗੇ ਥਰਡ ਫਰੰਟ
ਚੰਡੀਗੜ੍ਹ/ਬਿਊਰੋ ਨਿਊਜ਼ ਸੁਖਪਾਲ ਖਹਿਰਾ ਦਸੰਬਰ ਮਹੀਨੇ ‘ਚ ਇਨਸਾਫ ਮਾਰਚ ਕੱਢਣਗੇ ਜੋ ਬਠਿੰਡਾ ਤੋਂ ਪਟਿਆਲਾ ਤੱਕ 8 ਦਿਨ ਦਾ ਹੋਵੇਗਾ। ਇਸ ਤੋਂ ਬਾਅਦ ਖਹਿਰਾ ਨੇ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਮਾਨ), ਪੰਥਕ ਸੋਚ ਵਾਲੇ ਆਗੂਆਂ, ਟਕਸਾਲੀ ਅਕਾਲੀ ਤੇ ਹੋਰ ਆਗੂਆਂ ਸਣੇ ਲੋਕ ਇਨਸਾਫ਼ ਪਾਰਟੀ ਨਾਲ ਮਿਲ ਕੇ ਥਰਡ ਫਰੰਟ ਬਣਾਉਣ …
Read More »ਧਰਮਵੀਰ ਗਾਂਧੀ ਨੇ ਖਹਿਰਾ ਨਾਲ ਹੱਥ ਮਿਲਾਉਣ ਦੇ ਦਿੱਤੇ ਸੰਕੇਤ
ਕਿਹਾ – ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ ਉਸ ਨਾਲ ਕਰਾਂਗਾ ਸਮਝੌਤਾ ਚੰਡੀਗੜ੍ਹ/ਬਿਊਰੋ ਨਿਊਜ਼ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਸੁਖਪਾਲ ਖਹਿਰਾ ਧੜੇ ਨਾਲ ਇਕਜੁੱਟ ਹੋਣ ਦੇ ਸੰਕੇਤ ਦੇ ਦਿੱਤੇ ਹਨ। ‘ਆਪ’ ਲੀਡਰਸ਼ਿਪ ਦੀ ਕਾਰਵਾਈ ਨੂੰ ਤਾਨਾਸ਼ਾਹੀ ਦੱਸਦਿਆਂ ਧਰਮਵੀਰ ਗਾਂਧੀ ਨੇ ਖਹਿਰਾ ਅਤੇ ਕੰਵਰ ਸੰਧੂ ਦੀ ਮੁਅੱਤਲੀ ਨੂੰ …
Read More »